ਏਨੇ ਚੰਗੇ ਨੁਸਖ਼ੇ ਕਾਪੀ ਤੇ ਲਿਖ ਲਿਆ ਕਰੋ ਕਿਤੇ ਭੁੱਲ ਨਾ ਜਾਇਓ

Поділитися
Вставка
  • Опубліковано 24 гру 2024

КОМЕНТАРІ • 173

  • @kanwalsingh2616
    @kanwalsingh2616 Місяць тому +47

    ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਵਰਗੇ ਮੇਰੀ ਬੀਬੀ ਸੀ ਮੇਰੀ ਬੀਬੀ ਦੀ ਜਾਦ ਆ ਜਾਂਦੀ ਤੁਹਾਨੂੰ ਦੇਖ ਕੇ ਤੁਸੀਂ ਬਹੁਤ ਪਿਆਰੇ ਹੋ ਵਾਹਿਗੁਰੂ ਜੀ ਤੁਹਾਨੁੰ ਚੜ੍ਹਦੀ ਕਲਾ ਵਿਚ ਰੱਖਣ ਜਸਪਾਲ ਕੌਰ

  • @santokhrani1395
    @santokhrani1395 12 днів тому +9

    ਬੀਜੀ ਤੁਹਾਨੂੰ ਵੇਖਿਆ ਮਾਂ ਦੀ ਯਾਦ ਆ ਗਈ

  • @harcharansingh2971
    @harcharansingh2971 19 днів тому +7

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਸੀਂ ਆਪਣੀ ਜਾਣਕਾਰੀ ਸਾਂਝੀ ਕਰਦੇ ਰਹੋ

  • @gurdevkaur1209
    @gurdevkaur1209 Місяць тому +22

    ❤❤ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਚੰਗੇ ਸੁਭਾਅ ਤੇ ਬਹੁਤ ਸਮਝਦਾਰ ਤੇ ਬਹੁਤ ਹੀ ਨੇਕ ਸੋਚ ਵਾਲੇ ਹੋ ਜੀ ਤੁਸੀਂ ਬਿਲਕੁਲ ਸੱਚਾਈ ਦੱਸਦੇ ਹੋ ਜੀ ਸੁਣ ਮੈ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਮਨੁੱਖ ਖੁਸ਼ ਹੋ ਜਾਂਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਬੀਬੀ ਜੀ

  • @SandeepSingh-px9uh
    @SandeepSingh-px9uh 18 днів тому +9

    ਬੀਬੀ ਮੱਥਾ ਟੇਕਦੇ ਆ ।ਬਹੁਤ ਵਧੀਆ ਗੱਲਾ ਕੀਤੀਆ

  • @sukhpreetsidhu6351
    @sukhpreetsidhu6351 Місяць тому +8

    ਬੀਬੀ ਦੀ ਨੂਸਖੇ ਬਹੁਤ ਈ ਕਾਮਯਾਬ ਬੀਬੀ ਅਸੀਂ ਤਾਂ ਕਾਪੀ ਲਿਖ ਡੈਰੀ ਤੇ ਨੋਟ ਕਰਦੇ ਰਹਿੰਨੇ ਤਾਂ ਕਿ ਅੱਗੇ ਇਹ ਚੀਜਾਂ ਕਮ ਆਉਨ ਵਾਲੀਆਂ ਨੇਂ ਬੀਬੀ 🎉🎉🎉🎉❤❤❤❤

  • @HB-pu7tf
    @HB-pu7tf 21 день тому +7

    ਟਾਇਮ ਅੰਟੀ ਜੀ ਫੋਨਾਂ ਤੋਂ ਨੀ ਬਚਦਾ, ਬਾਕੀ ਖੁਰਾਕਾਂ ਬਦਲ ਗਈਆਂ
    ਦਿਮਾਗ ਸ਼ਾਅਤ੍ਰ ਅਤੇ ਸ਼ਰੀਰ ਕਮਜ਼ੋਰ ਹੋ ਗਏ
    ਸਿਮਰਨ ਅਤੇ ਵਾਹਿਗੁਰੂ ਜੀ ਭੁੱਲ ਗਏ ਸਾਨੂੰ ਜੀ🙏❤️

  • @RajinderSingh-ko6om
    @RajinderSingh-ko6om 14 днів тому +4

    ਵਾਹਿਗੁਰੂ ਜੀ ਅੱਗੇ ਅਰਦਾਸ ਹੈ ਜੀ ਆਪ ਜੀ ਬਹੁਤ ਬਹੁਤ ਤੰਦਰੁਸਤੀ ਬਖਸ਼ਣ ਜੀ 🙏.

  • @jagdevgarcha5839
    @jagdevgarcha5839 29 днів тому +12

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬੀਬੀ ਜੀ

  • @kantadevi5662
    @kantadevi5662 25 днів тому +7

    Bibi ji satsriakal gula karnia kihday nal putji nooh ji de ve duaty janday❤

  • @ajitkaurhira9618
    @ajitkaurhira9618 15 днів тому +2

    God bless you Bibi Ji Very good information Thanks 🙏

  • @Karanveer2509
    @Karanveer2509 18 днів тому +5

    Bebe ajj thonu vekh ke menu apni maa (sass) yaad aa gyee😢❤

  • @SukhwinderSingh-nk4wn
    @SukhwinderSingh-nk4wn Місяць тому +6

    ਬੀਬੀ ਜੀ ਬਹੁਤ ਸੇਵਾ ਕਰਦੇ ਹੋ ਨੁੱਖਸੇ ਘਰ ਬੈਠਿਆਂ ਨੂੰ ਦੱਸਦੇ ਹੋ ਧੰਨਵਾਦ ਜੀ

  • @angle2037
    @angle2037 20 днів тому +3

    Love u dadi maa...ajj pehli war tuhadi vdo dekhi ta bohut wdiya lgeya....tuhanu dekh ke meri mother in law di yaad agye.... waheguru tuhanu hmesha healthy rkhe ji ❤❤

  • @gurmeetsinghlearnmusic420
    @gurmeetsinghlearnmusic420 11 днів тому +2

    ਬੀਬੀ ਜੀ ਬਹੁਤ ਹੀ ਵਧੀਆ ਦੱਸਿਆ ਹੈ ਜੀ😊🙏

  • @SarbjitSingh-n1m
    @SarbjitSingh-n1m 3 дні тому +2

    ਹੁਣ ਵਾਲੀਆ ਛੇ ਵਜੇ ਉਠਦੀਆ ਮਾਤਾ ਫੇਰ ਫੋਨ ਚੱਕ ਲੈਦੀਆ

  • @hardeepkaur9783
    @hardeepkaur9783 27 днів тому +8

    Bibi g please thyroid da v koi desi ilaaz dso 🙏🙏

  • @gurdevkaur1209
    @gurdevkaur1209 Місяць тому +7

    ❤❤ ਬੀਬੀ ਜੀ ਮੈਨੂੰ ਤੁਹਾਡੀ ਵੀਡੀਓ ਦੀ ਰੋਜਾਨਾ ਉਡੀਕ ਰਹਿੰਦੀ ਹੈ ਜੀ

  • @AvtarSingh-v7o
    @AvtarSingh-v7o Місяць тому +4

    Bahut hi wadiya nuskhe ne ji❤❤❤❤❤

  • @paramsandhu4932
    @paramsandhu4932 24 дні тому +3

    Bhut vdiya jankari

  • @SukhjitKaur-w6d
    @SukhjitKaur-w6d 25 днів тому +3

    ❤❤ God bless you maa g❤❤

  • @ramanpreetkaur9950
    @ramanpreetkaur9950 Місяць тому +3

    ਬਹੁਤ ਵਧੀਆ ਜਾਣਕਾਰੀ ਬੀਬੀ ਜੀ

  • @kapoorkaur775
    @kapoorkaur775 День тому

    ਸਦਾ ਤੰਦਰੁਸਤ ਰਹੋ ਬੀਬੀ ਜੀ !

  • @balbirkaur4961
    @balbirkaur4961 28 днів тому +3

    Bhout wadhia vichar ji

  • @jasvirkaur8139
    @jasvirkaur8139 3 дні тому +1

    ਬਹੁਤ ਵਧੀਆ ਬੇਬੇ ਜੀ

  • @KulvirKaur-j5c
    @KulvirKaur-j5c 18 днів тому +4

    Nani di yaad agi Tohnu dekh Biji Bhut vdya gal dse Tuc dhanvaad tohda Bhut bhut

  • @AmritSingh-vp7sj
    @AmritSingh-vp7sj Місяць тому +5

    V.good information ji 🙏 Waheguru

  • @MADHUPURI-m8q
    @MADHUPURI-m8q 10 днів тому +1

    Veri nice video mere sath bhi Aisa hi Ho Raha hai ab main aise hi karungi sat shri akaal ji

  • @skdhaliwal464
    @skdhaliwal464 10 днів тому +1

    Bibi ji sved pani ( licoria ) da bhi ilaz dass do

  • @HarwinderKaur-vr3rn
    @HarwinderKaur-vr3rn 17 днів тому +3

    Biji sat shri akaal bahut badhiya

  • @PargatSingh-s5r
    @PargatSingh-s5r 17 днів тому +2

    ਬੀਬੀ ਜੀ ਮੇਰੇ ਪੈਰ ਸਰਦੀਆਂ ਵਿੱਚ ਖਾਰਸ਼ ਤੇ ਸੋੌਜ ਵੀ ਬਹੁਤ ਦਰਦ ਵੀ ਹੁੰਦਾ ਇਸ ਬਾਰੇ ਜਰੂਰ ਦੱਸਨਾ ਧੰਨਵਾਦ ਬੀਜੀ

  • @BaljinderKaur-o9h
    @BaljinderKaur-o9h 10 днів тому +1

    Bibi sfed pani infection da ilaz dso ji

  • @supinderkaur1990
    @supinderkaur1990 10 днів тому +1

    Bahut badhiya bibi ji

  • @Amritbrar0063
    @Amritbrar0063 Місяць тому +5

    ਵੈਰੀ ਨਾਈਸ

  • @BalwinderKaur-qp9ij
    @BalwinderKaur-qp9ij 17 днів тому +3

    Waheguru ji mehar banake rakhan

  • @Shonk_Anmule_yaara_de
    @Shonk_Anmule_yaara_de 10 днів тому +1

    Mata ji da subaah bhut vadia sat Shri akal mata ji 👏👏🫡🫡

  • @officialsonisaab5912
    @officialsonisaab5912 23 дні тому +2

    Bibi ji kann da ilaj dsso mere munde da kann bohot jldi dukhn lg janda jroor dssio

  • @paramjitdhammi1069
    @paramjitdhammi1069 15 днів тому +3

    Sat shree akal Bibi ji..

  • @dharuvthapa9694
    @dharuvthapa9694 Місяць тому +4

    Mataji mere mmy diya legs bht dukhdiyan paar ni painda legs t kai vaar digg v painde ne t satt lgg jandi aa pls jldi hi koi nuskha share kro🙏🙏waheguru ji tuhadi v lambi umar kre

  • @ArvinderKaur-vh3hv
    @ArvinderKaur-vh3hv 22 дні тому +2

    ਬਹੁਤ ਵਧੀਆ ਜ਼ੀ 🙏🏻🙏🏻

  • @ranjitranjit5948
    @ranjitranjit5948 19 днів тому +1

    Bibi g sat sri akal bibi g gale ch resha girda hai usda ilag daso g

  • @balwinderkaur8151
    @balwinderkaur8151 23 дні тому +1

    Please tell us my slighter is worried hand fingers and feet fingers in winter please tell any remedy

  • @PalwinderKaur-bp9kr
    @PalwinderKaur-bp9kr 12 днів тому +2

    Meri sasu Maa vi tuhde verge ne

  • @JashanPreet-u6l
    @JashanPreet-u6l 24 дні тому +5

    ਬੀਬੀ ਰੇਸੇ਼ ਤੋਂ ਦਵਾਈ

  • @gurwinderguri..1995
    @gurwinderguri..1995 19 днів тому +1

    Bhot wdia nukhsa bebe g

  • @seemanegi8199
    @seemanegi8199 24 дні тому +1

    Dadi ji slip disc hai sciatica hai mujhe bhut pareshan ho gyi hoon koi aisa nuskha btayen ki main theek ho jaun

  • @GurpreetKaur-r9w5h
    @GurpreetKaur-r9w5h Місяць тому +2

    I love aunty ji she is like my nani ji i am beji

  • @jasmeetkaurchahel5738
    @jasmeetkaurchahel5738 19 днів тому +1

    Waheguru ji da Khalsa waheguru Ji di fateh

  • @randeep3355
    @randeep3355 29 днів тому +2

    God bless you

  • @harkiransjoc9855
    @harkiransjoc9855 13 днів тому

    You are adorable, really sweet ❤

  • @jasmeenkaur1692
    @jasmeenkaur1692 Місяць тому +1

    ਸਤਿ ਸ੍ਰੀ ਅਕਾਲ ਬੀਬੀ ਜੀ ਤੁਸੀਂ ਬੁਹਤ ਪਿਆਰੇ ਜੇ ❤❤❤❤

  • @aao_kuch_sikhiye
    @aao_kuch_sikhiye 22 дні тому +1

    ਬਹੁਤ ਵਧੀਆ ਗੱਲ

  • @HarpreetKaur-u2d
    @HarpreetKaur-u2d 15 днів тому

    Bibi ji Sat shri akaal
    Bibi ji mere sir bra dukhda te waal vi white hoe jnn de

  • @TajSingh-vu1xl
    @TajSingh-vu1xl 26 днів тому +1

    Very true bibi ji

  • @KulwantKaur-b9c
    @KulwantKaur-b9c 15 днів тому

    Nice ji❤❤

  • @ParvinderKaur-p3q
    @ParvinderKaur-p3q 26 днів тому +8

    ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਪਤਾ ਲਗਦਾ ਜੀ

  • @skdhaliwal464
    @skdhaliwal464 10 днів тому

    Ssa bibi ji
    Meryan dono addya bhot drd krdia neh. Holland akk nhi milda. Ki kara???

  • @paramjitsidhu1885
    @paramjitsidhu1885 21 день тому

    Bohot accha ji 🙏🏻

  • @meenamadhan7961
    @meenamadhan7961 7 днів тому

    Aunty jee , sat shri akal. Aunty thodi smile te aajk he nuska dovey change lagian ne

  • @SandeepKaur-pr1mw
    @SandeepKaur-pr1mw 18 днів тому

    Bibi g koi bachiya dai nak vagn to nuskha te koi khsng to nuskha v daso

  • @birpalkaur8347
    @birpalkaur8347 29 днів тому +2

    ਮੇਰੇ ਪਾਪਾ ਜੀ ਹੁਣ ਤੱਕ ਰੱਖਦੇ ਆ

  • @SarojRani-u8n
    @SarojRani-u8n 28 днів тому +2

    Mata g akhna de chite motia jei dso g 🙏🙏

    • @HB-pu7tf
      @HB-pu7tf 20 днів тому

      @@SarojRani-u8n castor oil is really good....ਕੱਚੀ ਘਾਣੀ ਦਾ ਅੱਖ ਤੇ ਲਾਓ

  • @anitakohli6718
    @anitakohli6718 14 днів тому

    Bibi je wahe guru ji

  • @noorjakhar3400
    @noorjakhar3400 29 днів тому +1

    Sat sri akal biji🙏🙏🙏

  • @tanveersingh5560
    @tanveersingh5560 25 днів тому +1

    bibi ji ghar di barket vare dasiyo ji

    • @HB-pu7tf
      @HB-pu7tf 20 днів тому

      @@tanveersingh5560 ਸਿਮਰਨ ਕਰੋ ਜੀ ਅੱਖਾਂ ਬੰਦ ਕਰਕੇ ਬੋਲੋ ਵਾਹ ਗੁਰੂ ਵਾਹ ਗੁਰੂ ਅਤੇ ਆਪਣੀ ਆਵਾਜ਼ ਨੂੰ ਸੁਣੋ ਹੋਰ ਕੁਸ਼ ਨਾ ਸੋਚੋ ਮਨ ਨੂੰ ਇਕਾਗਰ ਕਰਕੇ ....
      ਵਾਹਿਗੁਰੂ ਜੀ ਆਪ ਬਰਕਤਾਂ ਬਖਸ਼ਦੇ ਆ 🙏🙏🌷

  • @sukhwantsingh9467
    @sukhwantsingh9467 Місяць тому +1

    ਬਹੁਤ ਵਧੀਆ ਨੁਕਸਾ ਬੀਬੀ ਜੀ 🙏🙏❤

  • @sarpanchhardeepsidhu3782
    @sarpanchhardeepsidhu3782 19 днів тому +5

    ਭੈਣ ਜੀ ਰਾਤ ਨੂੰ ਹੱਥ ਬਹੁਤ ਸੌਂਦੇ ਹਨ ਉਪਾ ਦੱਸੋ ਸਤਿ ਸ੍ਰੀ ਅਕਾਲ ਜੀ

  • @gurmeetjaura1237
    @gurmeetjaura1237 28 днів тому +1

    Sahi gal he Bibi Sara din nee bache free hunde

  • @BaljeetKaur-kl3be
    @BaljeetKaur-kl3be Місяць тому +1

    Waheguruji mere pera vicho sek buth nikalda kuj dso

    • @dharuvthapa9694
      @dharuvthapa9694 Місяць тому

      Chandan powder da pack lgao paraan de thalle

  • @kindasran7439
    @kindasran7439 29 днів тому +1

    Nic video

  • @drkarate5556
    @drkarate5556 20 днів тому

    Very nice vide

  • @RajinderKumar-hm3rx
    @RajinderKumar-hm3rx 11 днів тому

    Mata e bemari hundi jada khilon kan eahnu planter flexer kehndae te akk nal thek nahi hundi

  • @binderkaur70
    @binderkaur70 Місяць тому +1

    Sat Sri akal biji mere khabi addi ikali dukhdi aa uh v din time morning sahi hundi aa uh v is trike nal sahi ho ju

  • @nalandakhanna4067
    @nalandakhanna4067 19 днів тому

    Biji tusi Bari Sachi te suchiari gal kiting Hai

  • @Amanchahal-i8i
    @Amanchahal-i8i 17 днів тому

    Bibi je mere teeth vich bahut dard rendha koi Hal daso

    • @gulshankaur6637
      @gulshankaur6637 16 днів тому

      ਹਰ ਰੋਜ਼ ਰਾਤ ਨੂੰ ਫਟਕੜੀ ਦੇ ਪਾਣੀ ਦੀਆਂ ਕੁਰਲੀਆਂ ਕਰੋ ਜੀ। ਬਹੁਤ ਛੇਤੀ ਠੀਕ ਹੋ ਜਾਵੇਗਾ।

  • @parveenkaur-gc5kr
    @parveenkaur-gc5kr Місяць тому +1

    Bibi bahar des walay bacchay ki karan ethay eh nai milda

  • @harinderverma7009
    @harinderverma7009 21 день тому

    Sat Shri Akal Biji🙏🏻 Tusi boht pyare ho, mera taa thonu milan nu dil krda, tusi kithe rehne ho, please daseyo

  • @lakhvirnagra9431
    @lakhvirnagra9431 21 день тому

    Waheguru ji 🙏

  • @RamanMahey-h6v
    @RamanMahey-h6v Місяць тому +1

    Biji Pata ta oil laguna ja Vasa hi laguna ha

  • @MridulaBassi
    @MridulaBassi 22 дні тому

    Bibiji gode de dard di dawai

  • @GurjantSingh-so3cm
    @GurjantSingh-so3cm 14 днів тому

    Bibi ji meri umer aje 25 saal e a per mere hands te wrinkles a gye a kive thik kriea 😢

  • @bhupindergaddu4562
    @bhupindergaddu4562 Місяць тому +1

    Love you bebeji ❤❤❤❤❤❤

  • @BalrajSingh-rl7hm
    @BalrajSingh-rl7hm 28 днів тому +1

    Waheguru ji

  • @NarinderkaurGill-y3x
    @NarinderkaurGill-y3x 12 днів тому +1

    ਬੀਬੀ ਜੀ ਸਤਿ ਸ੍ਰੀ ਅਕਾਲ ਜੀ

  • @prabhjotsandhu1545
    @prabhjotsandhu1545 29 днів тому +2

    ਮਾਤਾ ਜੀ ਤੁਹਾਡੇ ਕੋਲ high bp ਜਾਂ ਸ਼ੂਗਰ ਦਾ ਇਲਾਜ ਦਸੋ ਬਹੁਤ ਕਿਰਪਾ ਹੋਵੇਗੀ ।

    • @HB-pu7tf
      @HB-pu7tf 20 днів тому

      @@prabhjotsandhu1545 Lots of walking and saying Wahe Guru Wahe Guru
      ਇਕ ਪੈਰ ਚਕੋ ਬੋਲੋ ਵਾਹ
      ਦੂਸਰਾ ਬੋਲੋ ਗੁਰੂ 🙏🙏

    • @prabhjotsandhu1545
      @prabhjotsandhu1545 20 днів тому

      @HB-pu7tf ਧੰਨਵਾਦ ਮਾਤਾ ਜੀ

  • @BabitaRani-p1y
    @BabitaRani-p1y Місяць тому +1

    Maa ji good jt

  • @ManjitMaanManjit
    @ManjitMaanManjit 26 днів тому +1

    ❤❤❤❤

  • @HenrySingh-c4y
    @HenrySingh-c4y 19 днів тому

    सच कह रहे जी बेबे जी

  • @GurbinderKaur-y7t
    @GurbinderKaur-y7t 15 днів тому

    🎉🎉

  • @kiranjitkaur5578
    @kiranjitkaur5578 19 днів тому

    Hun time jaldi beet janda, mano ya na,, 60 minutes hun jaldi beet jande ne

  • @nirmalkaur940
    @nirmalkaur940 Місяць тому +1

    👍👍

  • @Navneetkaur-ss1ps
    @Navneetkaur-ss1ps Місяць тому +1

    Bibi ji pedu ch dard reahadi hai sare test theak ne koi nuskha dasso

  • @KaramjeetKaur-w7f
    @KaramjeetKaur-w7f 14 днів тому

    ❤️🥰🥰🥰🥰

  • @kiranjitkaur5578
    @kiranjitkaur5578 19 днів тому

    Adduan theek karan lai thore din lagaatar shote shote gol baingan di sabji khao ir bathu khao

  • @skjaura952
    @skjaura952 Місяць тому +1

    🙏🙏❤️

  • @OmaSareen-rl9bw
    @OmaSareen-rl9bw 25 днів тому +1

    बहुत वधीआ

  • @RanvirGameingSingh
    @RanvirGameingSingh 26 днів тому +2

    ਬੀਬੀ ਜੀ ਨੱਕ ਦੀ ਹੱਡੀ ਵਧੀ ਹੋਣ ਦਾ ਘਰੇਲੂ ਇਲਾਜ ਦੱਸੋ

    • @mkkaur8879
      @mkkaur8879 24 дні тому

      Desi cow di gee nose ch pao main theek hai g

  • @Top-Punjabi-Beats
    @Top-Punjabi-Beats 21 день тому

    ❤❤❤❤❤🙏🙏🙏🙏

  • @madhusuri4966
    @madhusuri4966 13 днів тому

    Godaya ch gap da nuska dasso podhinahi chadh hunda

  • @sukhbirkaur7849
    @sukhbirkaur7849 Місяць тому +1

    🙏🙏