Telangana: The region where 500 people adopted Sikhi | Hyderabad Sikh | Papalpreet Singh

Поділитися
Вставка
  • Опубліковано 7 січ 2025

КОМЕНТАРІ •

  • @GurpreetSingh-nf6bg
    @GurpreetSingh-nf6bg 2 роки тому +55

    Veer Ji Papalpreet Singh Ji...Ap ji nu benti hai k eda dian horr misalan Sikh veeran agge karo..Ap ji te Guru Sahib di kirpa hai..Awaz Bahut Changi hai te Punjabi bahut Sapasht..Guru Sahib Mehr karan...Waheguru Ji Ka Khalsa Waheguru Ji Ki Fateh

    • @papalpreetsingh
      @papalpreetsingh  2 роки тому +7

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      ਬਹੁਤ ਮਿਹਰਬਾਨੀ, ਮੈਂ ਕੋਸ਼ਿਸ਼ ਕਰਦਾ ਰਹਾਂਗਾ।

    • @jaswindersingh5984
      @jaswindersingh5984 2 роки тому

      L

    • @baljeetsingh9362
      @baljeetsingh9362 11 місяців тому +1

      🙏🙏🙏🙏🙏🙏🙏🙏🙏🙏👏🏾❤️❤️❤️❤️❤️❤️❤️❤️❤️good bless you ਸਾਰਿਆ ਦਾ ੀ

    • @laeoxogaming
      @laeoxogaming 11 місяців тому +1

      ਬਹੁਤ ਖੁਸ਼ੀ ਹੋਈ। ਵਾਹਿਗੁਰੂ ਜੀ ।

    • @SukhchainKaur-c1o
      @SukhchainKaur-c1o 3 місяці тому

      Waheguru ji ka Khalsa waheguru ji ki Fateh ji Khalsa ji 🎉

  • @gillpassanger
    @gillpassanger 2 роки тому +24

    ਅੱਜ ਸੁਣ ਕੇ ਮਨ ਭਾਵੁਕ ਹੋ ਗਿਆ ,ਅੱਜ ਪਤਾ ਲੱਗਾ ਗੁਰੂ ਸਾਹਿਬ ਨੂੰ ਕਿਹੋ ਜਿਹੇ ਸਿੱਖ ਚੰਗੇ ਲਗਦੇ ਨੇ,

  • @KaranSingh-cr8qd
    @KaranSingh-cr8qd 2 роки тому +23

    ਪੂਰੀ ਕੌਮ ਦੇ ਹਰ ਇਕ ਸਿੱਖ ਅਤੇ ਸਾਰੀਆਂ ਸੰਸਥਾਵਾਂ ਨੂੰ ਪੰਜਾਬ ਅਤੇ ਬਾਕੀ ਥਾਵਾਂ ਉਪਰ ਬੇਲੋੜੇ ਲੰਗਰ ਲਗਾਉਣ ਦੀ ਜਗਾਂ ਇਹੋ ਜਿਹੇ ਸਿੱਖਾਂ ਨੂੰ ਹੋਰ ਉਤਸ਼ਾਹਿਤ ਕਰਨਾ ਅਤੇ ਇਨ੍ਹਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਸਿੱਖੀ ਵੱਲ ਉਤਸ਼ਾਹਿਤ ਕਰਨਾ ਚਾਹੀਦਾ ਹੈ!

  • @narinderbains5150
    @narinderbains5150 2 роки тому +35

    ਪਪਲਪ੍ਰੀਤ ਸਿੰਘ ਵੀਰ ਜੀ ਬਹੁਤ ਖੁਸ਼ੀ ਹੋਈ ਦੇਖ ਕੇ
    ਗੁਰੂ ਸਾਹਿਬ ਮੇਹਰ ਕਰਨ ਤੁਹਾਡੇ ਉੱਪਰ 🙏🏻🙏🏻

  • @lakhwinderkaur1812
    @lakhwinderkaur1812 2 роки тому +33

    ਬਹੁਤ ਖੁਸ਼ੀ ਹੋਈ ਦੇਖ ਕੇ....ਵਾਹਿਗੁਰੂ ਸਭ ਨੂੰ ਸਮਤ ਦੇਣ 🙏🙏

  • @NS-gr9cy
    @NS-gr9cy 2 роки тому +22

    Adoption of #Sikhi is like a rebirth of a person.
    Its like a bright light of grace shining upon you.

    • @Hhhgew
      @Hhhgew Місяць тому

      Than it’s not than good Abrahamic religion,u also same thnkng

  • @avtargrewal3723
    @avtargrewal3723 2 роки тому +9

    ਭਾਈ ਸਾਬ ਦੇਖ ਕੇ ਮਨ ਸਾਂਤੀ ਮਿਲੀ ਗੁਰੂ ਘਰ ਬਹੁਤ ਸ਼ਾਨਦਾਰ ਬਣਿਆ ਹੋਇਆ ਹੈ ਸਰੋਮਣੀ ਕਮੇਟੀ ਨੁੰ ਇਨਾਂ ਸਿਖਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜਰੂਰ ਆਉ ਪ੍ਰਚਾਰਕ ਜਰੂਰ ਭੇਜੋ ਇਹ ਹੈਦਰਾਬਾਦ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬਣਿਆ ਹੋਇਆ ਹੈ ਸਿੱਖ ਵੀਰਾਂ ਨਾਲ ਦੇਖ ਕੇ ਵਧੀਆ ਲੱਗਿਆ ਧੰਨਬਾਦ

  • @KauldharDhalian
    @KauldharDhalian 8 місяців тому +4

    ਭਾਈ ਸਾਹਿਬ ਜੀ ਆਪ ਜੀ ਨੂੰ ਮਿਲ ਕੇ ਬੁਹਤ ਖੁਸੀ ਹੋਈ ਸਤਗੁਰ ਜੀ ਕਿਰਪਾ ਕਰਨ ਕੇ ਆਪ ਜੀ ਦੇ ਨਾਲ ਵੱਧ ਤੋਂ ਵੱਧ ਸੰਗਤ ਜੁੜੇ

  • @JaswinderSingh-io7uo
    @JaswinderSingh-io7uo 10 місяців тому +6

    ❤❤❤ ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @raghvirsingh2372
    @raghvirsingh2372 2 роки тому +8

    Papalpreet Singh ਜੀ ਇਸ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਬਹੁਤ ਉਮੀਦਾਂ ਹਨ, ਜੇਕਰ ਕੋਈ ਸੰਸਥਾ ਪਬਲਿਕ ਸਕੂਲ ਤੇ ਮਿਸਨਰੀ ਸਕੂਲ ਖੋਲਿਆ ਜਾਵੇ ਤਾਂ ਬਹੁਤ ਬੱਚੇ ਸਿੱਖੀ ਵੱਲ ਪ੍ਰੇਰਿਤ ਹੋ ਸਕਦੇ ਹਨ ਤੁਸੀ ਵੀ ਉਦਮ ਕਰੋ ਜੀਓ

  • @SukhpalSingh-ed1tu
    @SukhpalSingh-ed1tu 8 місяців тому +3

    ਪਪਲਪ੍ਰੀਤ ਵੀਰ ਜੀ ਧੰਨਵਾਦ ਆਪ ਜੀ ਦਾ ਜਿੰਨਾ ਨੇ ਉਹ ਸੱਚ ਸੁੱਚੇ ਸਿੱਖ ਜੌ ਕਿ ਗੁਰੂ ਸਾਹਿਬ ਜੀ ਨੂੰ ਦਿਲੋਂ ਸਤਿਕਾਰ ਦਿੰਦੇ ਹਨ ਦੇ ਦਰਸ਼ਨ ਕਰਾਏ

  • @gurdarshansidhu170
    @gurdarshansidhu170 2 роки тому +15

    ਬਹੁਤ ਹੀ ਖੁਸ਼ੀ ਹੋਈ ਭਾਈ ਪਪਲਪਰੀਤ ਸਿੰਘ ਜੀ ਸੰਗਤ ਦੇ ਦਰਸ਼ਨ ਕਰਕੇ ਵਾਹਿਗੁਰੂ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੇ

  • @parvinder_singh_babbar
    @parvinder_singh_babbar 2 роки тому +15

    ਗੁਰੂ ਦੇ ਖ਼ਾਲਸੇ ਨੂੰ ਵੇਖਕੇ ਖ਼ੁਸ਼ੀ ਬਹੁਤ ਹੁੰਦੀ 🤗🤗🤗

    • @papalpreetsingh
      @papalpreetsingh  2 роки тому +1

      ਹਾਂਜੀ ਸਾਡਾ ਲਹੂ ਹਨ।

    • @tejesheconomics4072
      @tejesheconomics4072 Рік тому

      Yes KHALISTANI sentiments will surely Destroy this harmony...looks like you yourself atw a supporter of khalistan with Brindawale picture

  • @mohindersingh8893
    @mohindersingh8893 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵਨਜਾਰੇ ਗੁਰ ਸਿੱਖਾ ਵਾਹਿਗੁਰੂ ਹਰ ਵਕਤ ਚੜਦੀ ਕਲਾ ਵਿਚ

  • @romysandhu27
    @romysandhu27 2 роки тому +13

    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਇਹਨਾਂ ਗੁਰੂ ਦਿਆਂ ਸਿੰਘਾਂ ਨੂੰ, ਇਹਨਾਂ ਦਾ ਸਿੱਖੀ ਪ੍ਰਤੀ ਪਿਆਰ ਤੇ ਸਮਰਪਣ ਵੇਖ ਕੇ ਮਨ ਨੂੰ ਬਹੁਤ ਹੀ ਜਿਆਦਾ ਖੁਸ਼ੀ ਹੋਈ, ਅਕਾਲ ਪੁਰਖ ਵਾਹਿਗੁਰੂ ਮਿਹਰ ਕਰਨ ਪੰਜਾਬ ਅੰਦਰ ਰਹਿੰਦੇ ਮੇਰੇ ਵਰਗੇ ਅਨੇਕਾਂ ਹੀ ਸਿੱਖਾਂ ਦੇ ਬੱਚੇ ਜੋ ਕਿ ਸਿੱਖੀ ਸਰੂਪ ਵਿੱਚ ਨਹੀਂ ਹਨ ਵਾਹਿਗੁਰੂ ਉਹਨਾਂ ਸਾਰਿਆਂ ਨੂੰ ਸਮੱਤ ਬਖਸ਼ਣ ਤਾਂ ਜੋ ਸਾਡੇ ਵਰਗੇ ਸਿੱਖਾਂ ਦੇ ਬੱਚੇ ਜੋ ਸਿੱਖੀ ਸਰੂਪ ਵਿੱਚ ਨਹੀਂ ਹਨ ਉਹ ਸਾਰੇ ਸਿੱਖੀ ਸਰੂਪ ਵਿੱਚ ਆ ਕੇ ਸਿੰਘ ਸੱਜ ਕੇ ਗੁਰੂ ਵਾਲੇ ਬਣ ਸਕਣ 🙏
    ਮੇਰਾ ਇਹਨਾਂ ਵਣਜਾਰੇ ਸਿੱਖਾਂ ਦੇ ਜਜ਼ਬੇ ਅੱਗੇ ਸਿਰ ਝੁਕਦਾ ਆ ਜੋ ਇਹ ਹੈਦਰਾਬਾਦ ਵਰਗੇ ਇਲਾਕੇ ਚ ਰਹਿੰਦੇ ਹੋਏ ਵੀ ਜਿੱਥੇ ਕਿ ਸਿੱਖੀ ਦਾ ਪ੍ਰਚਾਰ ਨਾਮਾਤਰ ਆ ਉਸ ਜਗ੍ਹਾ ਤੇ ਰਹਿੰਦੇ ਹੋਏ ਸਿੱਖੀ ਦੇ ਨਾਲ ਜੁੜੇ ਹੋਏ ਨੇ ਤੇ ਸਿੱਖੀ ਪ੍ਰਤੀ ਏਨਾ ਪਿਆਰ ਆ ਇਹਨਾਂ ਦੇ ਦਿਲਾਂ ਅੰਦਰ, ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਇਹਨਾਂ ਗੁਰੂ ਦੇ ਸਿੰਘਾਂ ਨੂੰ 🙏🙏🙏

  • @nofarmersnofood96
    @nofarmersnofood96 2 роки тому +20

    May WaheGuru ji's Sikhi reach every corner of the world! ❤️
    Sarbat da bhala! 🙏

  • @jagirsingh7369
    @jagirsingh7369 2 роки тому +7

    ਪੰਜਾਬ ਵਿੱਚ ਇਤਿਹਾਸਿਕ ਗੁਰਧਾਮਾਂ ਵਿਖੇ SGPC ਵੱਲੋਂ ਹੁਣ ਨਵੀਂਆਂ ਸਰਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਇਸ ਖ਼ਰਚ ਨਾਲ ਸਕੂਲ-ਕਾਲਜ ਬਣਾਏ ਜਾਣ ਦੀ ਜ਼ਰੂਰਤ ਹੈ ।

  • @JagroopSingh-no7xy
    @JagroopSingh-no7xy 2 роки тому +9

    ਵੀਰ ਪੱਪਲਪਰੀਤ ਸਿੰਘ ਜੀ Nri ਵੀਰ ਤੇ ਦੂਸਰੇ ਜੋ ਸਰਦੇ ਹਨ ਏਨਾ ਦੇ ਬੱਚਿਆਂ ਲਈ ਉੱਚ ਵਿਦਿਆ ਦਾ ਪ੍ਰਬੰਧ ਕਰੀਏ

    • @papalpreetsingh
      @papalpreetsingh  2 роки тому +1

      ਹਾਂਜੀ ਸੋਚਣਾ ਚਾਹੀਦਾ ਜੀ।

  • @lakhwinderkaur1812
    @lakhwinderkaur1812 2 роки тому +17

    ਸਾਡਾ ਬਹੁਤ ਮਨ ਸੀ ਕਿ ਜਦ ਤੁਸੀਂ Hyderabad aie c asi apne ghar sadea.. par asi khud punjab c us time.... next time tusi aie tan jurur aio...🙏🙏🙏

  • @Anshdeep47
    @Anshdeep47 2 роки тому +13

    Dil khush ho geya ji
    Waheguru mehar kare 💯🙏🙏

  • @RoyaBanjaraRathod
    @RoyaBanjaraRathod Рік тому +10

    Mere Mama Ji Ka Pura Parivar Sikhi Ko Follow Karte Hai Pug Bandhate Hai Aur Amrut Bhi Chake Huye Hai .......Mere Mavsa Ji Hujur Sahib Nanded Maharashtra Me Path Bhi Karte Hai.......Banjara Aur Sikhism Ka Bhai Ka Rishta Hai Gurunanak Ke Kal Se Aaj Bhi Hum Banjara Sikism Ki Respect Karte Hai Aur Roj Mere Ghar Me Guru O Ki Photo Ki Puja Bhi Ki Jati Hai 🙏

  • @timmynavneet1484
    @timmynavneet1484 2 роки тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jashansingh8543
    @jashansingh8543 2 роки тому +8

    Waheguru 🙏 waheguru ji ਮੇਹਰ ਕਰਨ ਏਨਾ ਸਿੱਖ ਸੰਗਤਾਂ ਤੇ

  • @surinderpalsinghchadha2223
    @surinderpalsinghchadha2223 8 місяців тому +2

    In Bihar Araria District Halhaiya Village SANJAY Singh and NARAIN Singh working for Sikhi and made more than 2000 new Sikh and Dinesh Singh are in our contactand our Jattha working for them

  • @niranjanravjadhav2602
    @niranjanravjadhav2602 Рік тому +9

    सिख पंथ खालसा पंथ के माध्यम से वर्तमान भारत की प्रमुख इक्कीस समस्याओं का हल एक साथ होता हे ,
    यह हमें समाज में रखना होगा ।
    गुरुओं की भविष्यवाणी हे की भारत में ९६ करोड लोग सिखी सजेंगे ।
    सतश्री आकाल
    जय भवानी वन्देमातरम

  • @jasmelsingh8819
    @jasmelsingh8819 2 роки тому +54

    ਬਾਈ ਜੀ ਇੱਕ ਮੱਧ ਪ੍ਰਦੇਸ਼ ਦਾ ਦਿਨੇਸ਼ ਸਿੰਘ ਐਲ ਐਲ ਐਮ ਨਾਂ ਦਾ ਬੰਦਾ ਨਵਾਂ ਨਵਾਂ ਸਿੱਖ ਬਣਿਆ ਹੈ।ਉਹ ਬਹੁਤ ਪ੍ਰਚਾਰ ਕਰ ਰਿਹਾ ਹੈ ਸਿੱਖੀ ਦਾ। ਨਾਲ਼ੇ ਬਹੁਤ ਪੜ੍ਹਿਆ ਲਿਖਿਆ ਬੰਦਾ ਹੈ। ਉਸਨੇ ਕਈ ਲੋਕ ਸਿੱਖ ਬਣਾਏ ਹਨ ।ਉਸ ਨਾਲ ਗੱਲਬਾਤ ਕਰੋ ਅਤੇ ਉਸਦਾ ਸਨਮਾਨ ਕਰੋ।

    • @gursewaksinghrandhawa4011
      @gursewaksinghrandhawa4011 2 роки тому +3

      Odi koi video da link send kreyo

    • @jasmelsingh8819
      @jasmelsingh8819 2 роки тому +2

      @@gursewaksinghrandhawa4011 ਬਾਈ ਜੀ ਫੇਸ ਬੁੱਕ ਤੇ ਸਰਚ ਕਰੋ ਉਸਦੇ ਨਾਂ ਤੋਂ। ਮੈਨੂੰ ਯੂਟਿਊਬ ਤੇ ਲਿੰਕ ਸੈਂਡ ਕਰਨਾ ਨਹੀਂ ਆਉਂਦਾ

    • @haji75hfskl
      @haji75hfskl 2 роки тому +2

      @@jasmelsingh8819 share option click karo vidio de dhale fir ik option awo copy link ohte click kar lio
      Fir etha comments ch aa kai paste kar dio

    • @farmer4456
      @farmer4456 10 місяців тому

      ​@@gursewaksinghrandhawa4011
      ua-cam.com/video/3Kgt8L22cMU/v-deo.htmlsi=BHrYIO6HkDGJww5X

    • @farmer4456
      @farmer4456 10 місяців тому

      ua-cam.com/video/3Kgt8L22cMU/v-deo.htmlsi=BHrYIO6HkDGJww5X

  • @preetmj3199
    @preetmj3199 2 роки тому +6

    ਧੰਨ ਮੇਰੇ ਗੁਰੂ ਦੇ ਸਿੱਖ ਧੰਨ ਗੁਰੂ ਦੀ ਸਿੱਖੀ

  • @maninderjassal7598
    @maninderjassal7598 8 місяців тому +2

    Waheguru ji da Khalsa waheguru ji di Fateh!!

  • @vehlijantagaming2731
    @vehlijantagaming2731 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਜਿਹੇ ਸਿੱਖਾਂ ਅੱਗੇ ਸੀਸ ਸੁਕਦਾ ਹੈ

  • @LakhwinderSingh-kr4gf
    @LakhwinderSingh-kr4gf 2 роки тому +11

    ਅਸੀ ਪੰਜਾਬੀ ਅੱਜ ਸ਼ਰਮ ਮਹਿਸੂਸ ਕਰਦੇ ਹਾਂ, ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ

    • @singhdhaliwal6483
      @singhdhaliwal6483 2 роки тому +3

      ਸਾਰੇ ਨਹੀਂ ਜੀ ਅਸੀਂ 🇨🇦 ਤੋਂ ਸਾਡੇ ਬੱਚੇ ਸਿੱਖ ਹਨ ਰੋਜ ਪਾਠ ਕਰਕੇ ਸਕੂਲ ਜਾਂਦੇ ਨੇ ਤੇ ਸਿੱਖ ਇਤਿਹਾਸ ਤੋਂ ਜਾਣੂ ਹਨ ਜੀ ਤੇ ਮੇਰੇ ਭਾਣਜੇ ਵੀ

    • @LakhwinderSingh-kr4gf
      @LakhwinderSingh-kr4gf 2 роки тому +1

      @@singhdhaliwal6483 ਵਾਹਿਗੁਰੂ ਦੀ ਮਿਹਰ ਹੈ ਤੁਹਾਡੇ ਉੱਤੇ

  • @drkuldipsingh1400
    @drkuldipsingh1400 8 місяців тому +2

    SGPC SHOULD HELP SUCH SIKHS ..
    WAHEGURU DA SHUKAR HAI

  • @veersingh2730
    @veersingh2730 8 місяців тому +3

    Vahiguru satnamji Vaho Vaho Telugu piupiles jai Telenganah 🚩🚩🚩🚩🚩❤️🇮🇳🇮🇳🇮🇳🇲🇺

  • @damanrai9956
    @damanrai9956 2 роки тому +14

    ਵਾਹਿਗੁਰੂ ਮੇਹਰ ਕਰੇ🙌🙌🙏🙏

  • @jagirsingh7369
    @jagirsingh7369 2 роки тому +9

    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਹਿ ।।

  • @rajbeersingh5211
    @rajbeersingh5211 2 роки тому +29

    Need of expansion of Sikhi in South India. Every Gursikh should work to spread the message of the Sikhi.

    • @papalpreetsingh
      @papalpreetsingh  2 роки тому +3

      ਬਿਲਕੁਲ

    • @lazy_boy5920
      @lazy_boy5920 2 роки тому +2

      No need bro all hindus love sikhs and sikhism
      Waheguru🚩
      Jai shri ram🚩🙌

    • @gursimarsingh5505
      @gursimarsingh5505 2 роки тому +8

      @@lazy_boy5920 It's the need to spread Guru Nanak message of Humanity equality and faith in every corner of India.
      You know how Christians convert by superstition. If Sikhi spreads it will be reduced

    • @lazy_boy5920
      @lazy_boy5920 2 роки тому +1

      @@gursimarsingh5505 no need to spread across country because we no guru gobind singh jii what have done to this country to protect we have to make aware to people who don't no and following on conversion
      As a hindu, I will respect gurudwara and mandir equally because we hindus and sikhs roots are from bharat desh🙌🙌🚩
      Jai shri ram🚩
      Waheguru ki khalsa waheguru ka fateh🚩🙌

    • @gursimarsingh5505
      @gursimarsingh5505 2 роки тому +5

      @@lazy_boy5920 if you know that doesn't mean all 135 crore know Sikhi. We need to spread the message. And counter the Chritian conversion

  • @Gursewak.Singh.Dhaula
    @Gursewak.Singh.Dhaula 2 роки тому +7

    ਬਹੁਤ ਖੁਸ਼ੀ ਹੋਈ

    • @papalpreetsingh
      @papalpreetsingh  2 роки тому

      ਖਬਰ ਦਾ ਪਹਿਲਾ ਉਲੱਥਾ ਤੁਹਾਡਾ ਪੜਿਆ ਤੇ ਖਿਆਲ ਆਇਆ ਕਿ ਹੋ ਕੇ ਆਵਾਂ।

  • @Baljeet_singh_sardar
    @Baljeet_singh_sardar 9 місяців тому

    ਹੈ ਵਾਹਿਗੁਰੂ ਜੀ ਜਿਦਾ ਇਹਨਾਂ ਤੇ ਮਿਹਰ ਕੀਤੀ ਆ ਏਦਾਂ ਸਾਡੇ ਤੇ ਵੀ ਮਿਹਰ ਕਰੋ ਪੰਜਾਬ ਤੇ ਵੀ ਮਿਹਰ ਕਰੋ ਪੂਰੇ ਦੇਸ਼ ਤੇ ਮਿਹਰ ਕਰੋ ਤੇ ਸਾਰੇ ਸੰਸਾਰ ਤੇ ਮਿਹਰ ਕਰੋ ਤੇ ਸਾਰਾ ਸੰਸਾਰ ਮਹਾਰਾਜ ਤੁਹਾਡੇ ਚਰਨਾਂ ਨਾਲ ਜੁੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManjitKaur-fg9iy
    @ManjitKaur-fg9iy 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sherasinghghoman2121
    @sherasinghghoman2121 2 роки тому +7

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਜੀ

  • @harpreet4944
    @harpreet4944 2 роки тому +4

    Bohat khushi hoye dekh ke,dhanwaad veer ji 🙏🙏

  • @anonymoususer2888
    @anonymoususer2888 11 місяців тому +3

    Waheguru Papalpreet Ji, thank you for bringing us this. It is very heart warming. ❤❤

  • @deep_lalli
    @deep_lalli 2 роки тому +5

    ਬੱਲੇ ਓਇ ਯੋਧਿਓ ਡਟੇ ਰਹੋ

  • @maluksamra4787
    @maluksamra4787 11 місяців тому +1

    Waheguru ji di kirpa Karn Sikh Kom te.🙏🙏

  • @inderpreetsingh4919
    @inderpreetsingh4919 2 роки тому +5

    Bhut khushi hoyi. Waheguru mehr krn. SGPC and hor vi thyan dekh.

  • @NS-gr9cy
    @NS-gr9cy 2 роки тому +6

    We need to grow #Sikhi and I am a #Hindu myself.

  • @learnfromfailures1893
    @learnfromfailures1893 2 роки тому +10

    Dont say converted brother, they adopted sikhi. Conversion is in Christianity and Islam.

  • @petepipee6751
    @petepipee6751 2 роки тому +7

    Please spread the Gurus teachings across the length and breadth of India. Its the only way that this nation can survive whats coming. Waheguru Ji Ka Khalsa Waheguru Ji Ki Fateh

  • @JaswinderSingh-io7uo
    @JaswinderSingh-io7uo 10 місяців тому +2

    ❤❤❤ Very Nice 👍👍 ❤❤❤

  • @khalsaas5306
    @khalsaas5306 2 роки тому +4

    PUNJAB DE KAI SIKKH..ISHAI BAN RAHE NE..NAGURE. PAR HAYDARAVAD DE EHNA GURSIKKHAN DE CHARNA CH..PARNAM HAY JI

  • @karanjeetsingh5278
    @karanjeetsingh5278 2 роки тому +4

    Donate and educate poor and needy people's 🙏 waheguru guru ji da Khalsa waheguru ji di fateh

  • @gurjots8827
    @gurjots8827 2 роки тому +7

    Waheguru ji ka khalsa
    Waheguru ji ki fateh

  • @amandeepkaur6292
    @amandeepkaur6292 11 місяців тому +2

    Waheguru ji ❤❤❤❤

  • @Gurmeetkaurarhi-jq2pm
    @Gurmeetkaurarhi-jq2pm 11 місяців тому

    Waheguru ji ena singa nu chardikala bakshe

  • @lovepreetgill6614
    @lovepreetgill6614 2 роки тому +4

    Waheguru ji ka khalsa Waheguru ji ki fateh 🙏 Great job veerji 🙏

  • @nariansinghbajwa9921
    @nariansinghbajwa9921 Рік тому +2

    ਵਾਹਿਗੁਰੂ ਜੀ ਮਿਹਰ ਕਰਨ ❤

  • @Sarbjit_Singh_kahlon
    @Sarbjit_Singh_kahlon 11 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @surjitpuri4839
      @surjitpuri4839 10 місяців тому +1

      Few yrs while transiting through HBad, saw many very poor Vanjara sahib going on the road, with Jooda but no turban.looking very poor.
      Let Sikhs discard this practice of Langar and free hospitals for the kaafirs.Let this money go to the poor Sikhs

  • @hatefortheskate7609
    @hatefortheskate7609 2 роки тому +3

    Bahut vadiya ji papal bai g eh loka nu madad karni bandi aa

  • @gurjit999
    @gurjit999 8 місяців тому +1

    ਸਿੱਖ❤

  • @veersingh2730
    @veersingh2730 Рік тому +2

    Good south Barathi Telenganah piupiles Telugu jat, ek um Kar satnam blessings, I am from Mauritius sanyasi veer singhji Telugu sikh bilive in sikhizem 🙌❤️🇲🇺🇮🇳💐🎊jai Barath

  • @supinderkaur440
    @supinderkaur440 Рік тому +3

    Waheguru ji ❤️❤️❤️❤️💖💕💗

  • @johnkeatsin
    @johnkeatsin 2 роки тому +4

    Great job Papalpreetji!

  • @BalrajSingh-ky7se
    @BalrajSingh-ky7se 2 роки тому +2

    ਵਾਹਿਗੁਰੂ ਵਾਹਿਗੁਰੂ

  • @mohindersingh3512
    @mohindersingh3512 11 місяців тому +3

    I hope SGPC and other Sikhs will contribute to this small Sikh community for Parchar and financially.

  • @LakhwinderSingh-ye2kz
    @LakhwinderSingh-ye2kz 2 роки тому +1

    ਪੀਲੀਭੀਤ ਸਿੰਘ ਜੀ ਬਹੁਤ ਵਧੀਆ
    ਅਸੀਂ ਆਪ ਤੋਂ ਪ,ਭਾਰਤ ਹੋਏ ਹਾਂ ਤੁਹਾਡਾ ਫੋਨ ਨੰਬਰ

  • @anonymoususer2888
    @anonymoususer2888 11 місяців тому +2

    Waheguru ❤❤❤❤❤❤❤❤❤❤❤❤

  • @jordans793
    @jordans793 8 місяців тому

    waheguru ji, athru aagye mere patshah di sikhi nal prem vekh ke

  • @rakeshsharma-mh8ck
    @rakeshsharma-mh8ck Рік тому +7

    I feel very happy that these kids are following sikhi. But feel very sad that, in Punjab, Sikhs are converting into Christianity.

    • @girishn1762
      @girishn1762 6 місяців тому

      This Christianity conversion shame on Panjabi people

    • @girishn1762
      @girishn1762 4 місяці тому +1

      Sikhs convert Christianity in panjab this is very bad and hart bracking.

  • @satnamsingh-we3zr
    @satnamsingh-we3zr 11 місяців тому

    ਵਾਹਿਗੁਰੂ ਕਿਰਪਾ ਕਰੇ

  • @ranjitsinghbajwa5202
    @ranjitsinghbajwa5202 2 роки тому +3

    Waheguru ji 🙏

  • @manindergilll
    @manindergilll 2 роки тому +2

    Bahut khushi hoyi ❤️🌸

  • @paramksandhu5984
    @paramksandhu5984 2 роки тому +5

    Wkm jiunda wasda rawe mera veer bangal us poore dist ch ikalla sikh hai jo k army ch v menu sharam aundi Punjab warge dogle dalleya de wich narak ban gyi life wmk kre waheguru ji mehar karo

  • @Jaskaran_singh68
    @Jaskaran_singh68 2 роки тому +3

    Waheguru ji

  • @ipsrajpal9569
    @ipsrajpal9569 2 роки тому +3

    ਵਾਹਿਗੁਰੂ

  • @navjotsingh1204
    @navjotsingh1204 2 роки тому +4

    Dhan dhan guru gobind singh ji

  • @narinderkaur7400
    @narinderkaur7400 11 місяців тому +2

    2014vich asi v Hyderabad c menu pata nahi c as pind vare nahi ta dekh k aunde

  • @GurpreetSingh-hr1ln
    @GurpreetSingh-hr1ln 2 роки тому +2

    Baba g bohat khusi hoi

  • @sarwandhandwar
    @sarwandhandwar 8 місяців тому

    Sarey Pind nu Lakh Lakh vadhayian

  • @Randhawa007
    @Randhawa007 2 роки тому +11

    Its people's choice. Nd we respect they're decision..
    We sikhs never force anyone to change they're religion..

    • @inderpreetsingh4919
      @inderpreetsingh4919 2 роки тому +5

      That's right. They need to be motivated it's not forcing but I believe it's alerting them and letting them remember what SIKH values say and what are Sikhs. We need to be alert and motivating in spreading our religion’s truth. Not against you but some are sitting back (associations) while our people are misguided. Waheguru bless you and everyone. Sarbat da bhalla 🙏🏼

    • @papalpreetsingh
      @papalpreetsingh  2 роки тому +3

      ਹਾਂਜੀ, ਸਿੱਖੀ ਪ੍ਰੇਮ ਦਾ ਮਾਰਗ ਹੈ।

    • @petepipee6751
      @petepipee6751 2 роки тому +2

      Dont force anyone but educate and share the the Gurus teachings across the length and breadth of India. Its the only way that this nation can survive whats coming. Waheguru Ji Ka Khalsa Waheguru Ji Ki Fateh

  • @hardeepsinghsandhu8321
    @hardeepsinghsandhu8321 9 місяців тому

    ਵਾਹਿਗੁਰੂ ਜੀ ❤

  • @hardevsingh6468
    @hardevsingh6468 2 роки тому

    ਧੰਨਵਾਦ

  • @gurdeepkaur1236
    @gurdeepkaur1236 2 місяці тому

    Very beautiful very nice I like very much I am very happy to see guru singh

  • @jassibal1691
    @jassibal1691 2 роки тому +2

    Sgpc nu apeal aa ena di suport Karo ena greeba di madad karo ena nu koi Rojgar khol ke dvo . Bache bot pyarye aa .

  • @nazardhaliwal5542
    @nazardhaliwal5542 Рік тому +2

    ਵੀਰੇ ਜੇ ਇਥੋਂ ਹੀ ਸਿੱਖ ਪੰਜਾਬ ਆਕੇ ਸਿੱਖੀ ਠੇ ਟ੍ਰੇਨਗ ਲਾਈਏ ਇਥੇ ਪ੍ਰਚਾਰ ਕਰਨ ਵਧੀਆ ਹੋਵੇਗਾ

  • @GurdeepSinghMasoon
    @GurdeepSinghMasoon 11 місяців тому

    Waheguru ji di mehar hai is pind te

  • @SukhbirSingh-rx6gr
    @SukhbirSingh-rx6gr 11 місяців тому

    waheguru ji bohat adbhud laga wekh kar

  • @harry-xo3tq
    @harry-xo3tq 2 роки тому +3

    Wahegur ji..🙏🙏..ek benti hegi ki ik account hove ehna banjare sikh da jithe sikh apna contribution kar sake..

  • @ravindrapatil8216
    @ravindrapatil8216 3 місяці тому

    Wahe guru ji.
    Thanks sir

  • @AmrinderSingh-is4gs
    @AmrinderSingh-is4gs Рік тому

    Waheguru mehr krn boht khusi hoi ❤

  • @SukhDevSingh-fk3bm
    @SukhDevSingh-fk3bm 2 роки тому +1

    WAHEGURU JI 👏 veer ji me gya hoya ji es Gurudwara sahib ji

  • @kuldipsingh4450
    @kuldipsingh4450 3 місяці тому

    Waheguru ji waheguru ji waheguru ji waheguru ji waheguru ji

  • @singhgurdev4774
    @singhgurdev4774 11 місяців тому

    Wahrgur ji

  • @sukhdevkaur9697
    @sukhdevkaur9697 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @khalsaas5306
    @khalsaas5306 2 роки тому +3

    AEVEN IDHAR ODHAR LANGAR LAON DI VAJAY..EHNA SIKKHAN NU SAMBHEYA JAVE JI

  • @gurpreetsinghbal29
    @gurpreetsinghbal29 9 місяців тому

    Maharaj Ji chardi kala bakshan ena nu🎉

  • @gurjots8827
    @gurjots8827 2 роки тому +2

    Waah ji

  • @guk9002
    @guk9002 2 роки тому

    Guru Maharaj ji di bahut kirpa hai jii ehna te

  • @HarjinderSingh-hg8hz
    @HarjinderSingh-hg8hz 2 місяці тому

    Beautiful children

  • @veersingh2730
    @veersingh2730 9 місяців тому

    Jai Barath sikhi of Telenganah Telugu family's friends lives in sikhizem, I am a sikhi bone in Mauritius Islands Sanyasi veer singhji my Roots Telugu chiattriah guru ka sikhi jaiho

  • @DarshanSingh-xn9xi
    @DarshanSingh-xn9xi 11 місяців тому

    Feel so proud of you

  • @BaljinderSingh-ig1zd
    @BaljinderSingh-ig1zd Рік тому

    Waheguru ji kirpa kare