ਘਰ ਚ ਬਣਾਓ ਅਸਲੀ ਚਵਨਪ੍ਰਾਸ਼/5000 ਸਾਲ ਪੁਰਾਣਾ ਫਾਰਮੂਲਾ/5ਸਾਲ ਤੋਂ 100 ਸਾਲ ਉਮਰ ਲਈ ਚਮਤਕਾਰ/Chyawanprash recipe

Поділитися
Вставка
  • Опубліковано 27 лис 2024

КОМЕНТАРІ •

  • @balwindersinghgrewal5931
    @balwindersinghgrewal5931 10 днів тому +6

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ

  • @SukhveerSinghChaina
    @SukhveerSinghChaina  19 днів тому +6

    ਕੁਮੈਂਟ ਤੇ share ਕਰਨ ਲਈ ਸਭ ਦਾ ਧੰਨਵਾਦ ਜੀ
    ਸਮਾਨ ਦੀ ਮਾਤਰਾ description ਵਿੱਚ ਲਿਖੀ ਹੋਈ ਹੈ ਜੀ
    ਆਪ description ਵਿੱਚ ਦੇਖ ਸਕਦੇ ਹੋ
    ਧੰਨਵਾਦ ਜੀ

  • @kulwantsinghkailay7569
    @kulwantsinghkailay7569 19 днів тому +8

    ਬਹੁਤ ਵਧੀਆ ਜਾਣਕਾਰੀ ❤

  • @BalwinderSingh-cw8ep
    @BalwinderSingh-cw8ep 9 днів тому +1

    ਬਹੁਤ ਵਧੀਆ ਸਿਖਾਇਆ ਜੀ 🙏

  • @masihdiyangallanpastorgurs795
    @masihdiyangallanpastorgurs795 5 днів тому

    ਆਮਲਾ 2 kg, ਗੁੜ 3 kg, ਪਾਣੀ 1kg, ਖਜ਼ੂਰ ਅੱਧਾ ਕਿਲੋ
    ਚੱਕਰਫੁੱਲ 50ਗ੍ਰਾਮ, ਇਲਾਚੀ ਵੱਡੀ 50, ਛੋਟੀ ਇਲਾਚੀ 50gm,ਲੌਂਗ 50gm, ਤੇਜ ਪੱਤਾ 20gm, ਦਾਲ ਚੀਨੀ 15gm, ਸੌਂਫ 200gm,ਅਜਵਾਇਣ 100gm,ਅਦਰਕ 300gm,ਕਿਸ਼ਮਿਸ਼ 250gm,ਤੁਲਸੀ ਹਰੇ ਪੱਤੇ ਲੋੜ 100gm,

  • @Guraishhealthandfitness
    @Guraishhealthandfitness 13 днів тому +1

    ਬਹੁਤ ਵਧੀਆ

  • @jashanwarring968
    @jashanwarring968 18 днів тому +2

    ਬਹੁਤ ਵਧੀਆ ਜੀ

  • @SurjitSingh-xd5sk
    @SurjitSingh-xd5sk 17 днів тому +2

    ਬਾਈ ਬਹੁਤ ਵਧੀਆ ਬਣਾ ਦਿੱਤਾ

  • @swarnjitkaur9349
    @swarnjitkaur9349 18 днів тому +2

    Bahut accha laga veer ji

  • @sangasab830
    @sangasab830 3 дні тому

    Good job bro

  • @tarsemlalbalshotra2629
    @tarsemlalbalshotra2629 19 днів тому +5

    Very nice.

  • @AmritSingh-vp7sj
    @AmritSingh-vp7sj 15 днів тому +1

    V.good preparation. 🎉🎉

  • @surindersandhu4107
    @surindersandhu4107 20 днів тому +2

    This is a so clear and well explanation of this recipe. It is amazing video. Thankful for your great efforts.

    • @SukhveerSinghChaina
      @SukhveerSinghChaina  19 днів тому

      Thanks a lot 😊

    • @arpan8584
      @arpan8584 14 днів тому

      ​@@SukhveerSinghChainacervical treantment hai ji tuhdae kol ji

  • @sawindersingh2869
    @sawindersingh2869 10 днів тому

    ਧੰਨਵਾਦ ਵੀਰ ਜੀ❤❤

  • @sukhdeepsinghclass-7broll-442
    @sukhdeepsinghclass-7broll-442 8 днів тому

    Very nice ji ❤

  • @SukhdevSingh-pr7br
    @SukhdevSingh-pr7br 20 днів тому

    ਬਹੁਤ ਵਧੀਆ ਵੀਰ ਜੀ

  • @GurdevsinghJaidka
    @GurdevsinghJaidka 18 днів тому

    Loved to listen.

  • @bobbysingh3801
    @bobbysingh3801 19 днів тому +1

    Great 👌

  • @a1jass994
    @a1jass994 5 днів тому +1

    Baba g j 2 killo bnana ta smaan double pa diye please reply deya jrur tadi mehrbani 🙏

  • @dhanbirsinghmidha7829
    @dhanbirsinghmidha7829 16 днів тому

    Good method of making

  • @gurpalsandhu8722
    @gurpalsandhu8722 10 днів тому

    ਭਾਈ ਜੀ ਤੁਸੀਂ ਬਣਾ ਦਿਉ ਜੀ ਮੈਂ ਪੇਅ ਕਰ ਦੇਵਾਂਗਾ ਜੀ ਧੰਨਵਾਦ

  • @Pardesikaur
    @Pardesikaur 19 днів тому +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @santokhsingh1185
    @santokhsingh1185 16 днів тому

    ਬਹੁਤ ਵਧੀਆ ਕੰਮ ,ਫਾਰਮੂਲਾ ਪਰ ਆਪ ਨੇ ਆਵਲਾ ਦਾ ਭਾਰ ਨਹੀ ਦੱਸਿਆ ਜੀ।
    ਸੰਤੋਖ ਸਿੰਘ ਕਾਜਮਪੁਰ।

    • @drigpal161
      @drigpal161 16 днів тому

      2 kilo amla paya h bhaji ne

  • @swsingsingh1958
    @swsingsingh1958 20 днів тому +2

    Please describe the quintity of each Item
    ਕਿਰਪਾ ਕਰਕੇ ਹਰੇਕ ਚੀਜ਼ ਦੀ ਮਾਤਰਾ ਲਿੱਖ ਕੇ ਭੇਜੋ ਜੀ ।

  • @unnati5485
    @unnati5485 19 днів тому

    Bahut vadhia ji

  • @gurpiarsingh7634
    @gurpiarsingh7634 19 днів тому +4

    .
    ,
    .
    .
    .
    .
    ਔਲੇ ਕਿਨੇ ਲੈਣੇ ਹਨ

  • @sisters_gaming851
    @sisters_gaming851 21 день тому +12

    Uncle ji please recipe ਲਿਖ ਕੇ send kar do ji

  • @igs4510
    @igs4510 6 днів тому

    ਕੀ ਇਹ ਖ਼ਰਾਬ ਨਹੀਂ ਹੁੰਦਾ ਅਤੇ ਕਿੰਨੇ ਮਹੀਨੇ
    ਇਸਨੂੰ ਲੈਕੇ ਤੁਹਾਡਾ ਕਿੰਨੇ ਚਿਰ ਦਾ ਤੁਜਰਬਾ ਹੈ

  • @priyankabector9672
    @priyankabector9672 15 днів тому

    Be❤happy dear❤.

  • @baghelsinghsohi9606
    @baghelsinghsohi9606 19 днів тому

    Good preparation

  • @Mix-sabji
    @Mix-sabji 18 днів тому

    Good veer Mill ju sanu

  • @MangalsinghDabwali
    @MangalsinghDabwali 8 днів тому

    ਭਾਈ ਸਾਹਿਬ ਜੀ ਤੁਸੀਂ ਵੀਡੀਓ ਵਿਚ ਕੀਤੇ ਵੀ ਅਦਰਕ ਪਾਉਂਦੇ ਨੀ ਵਖਾਇਆ

  • @GurwinderSingh-cz6tl
    @GurwinderSingh-cz6tl 17 днів тому

    Very nice

  • @ashokrathi9629
    @ashokrathi9629 3 дні тому

    Thanx ji

  • @allinone659
    @allinone659 11 днів тому

    khas khas v pa skde sir ??? ehde vich

  • @aakashsharma7601
    @aakashsharma7601 День тому

    Sir tu c home delivery krde ho ??

  • @HarjinderSingh-si4pk
    @HarjinderSingh-si4pk 19 днів тому

    Ashatvarg bare vi
    Batao Guru ji

  • @rajeevnagpal9793
    @rajeevnagpal9793 16 днів тому +4

    ਵੀਰ ਜੀ ਜੇ ਪੂਰੀ ਸਮਗਰੀ ਪਾਕੇ ਕਿੰਨਾ ਖਰਚ ਕਿੰਨੀ ਵਜਨ ਸੀ ਬਣੇ ਬਾਦ ਇਹ ਵੀ ਦੱਸ ਦਿੰਦੇ ਤੇ ਜਾਦਾ ਵਦੀਆ ਰਹਿਣਾ ਸੀ ਤੇ ਦੂਜਾ ਕੁਝ ਹੋਰ ਸਮਗਰੀ ਵੀ ਪਾਈ ਜਾ ਸਕਦੀ ਹੈ? ਜਿਵੇਂ ਕਿ ਸ਼ਤਯਾਵਰ ਅਸ਼ਵਗੰਧਾ ਸ਼ਿਲਾਜਿਤ ਤੇ ਭਸਮਾ ਇਹ ਵੀ ਦਸ ਦੇਣਾ ਸੀ

  • @bhanupratapdhaka4881
    @bhanupratapdhaka4881 19 днів тому +3

    Very good efforts.
    But Kaju, kismis etc have never been part of traditional Chavanprash recipe.
    ASHTHVARG are main ingredients.Aaonlas are treated in lime stone water for a week of time. Regards .

  • @bakhshishsingh184
    @bakhshishsingh184 16 днів тому

    Good

  • @surjitdhaliwal3735
    @surjitdhaliwal3735 17 днів тому

    Thanks ji

  • @chandeepsingh1956
    @chandeepsingh1956 7 днів тому

    ਬੇਨਤੀ ਹੈ ਜੀ ਗੁੜ ਨੂੰ ਛਾਨੋ ਜਰੂਰ ਅਤੇ ਅਲਮੋਨੀਅਮ ਦੀ ਕੜਾਈ ਵਿੱਚ ਨਾ ਬਣਾਓ

  • @JaspalSingh-i7q
    @JaspalSingh-i7q 19 днів тому

    Nice

  • @nitinkataria9510
    @nitinkataria9510 4 дні тому

    5000 vare angrejan di ditti hoyi sankhya ae. Vikram Samvat calendar ede ton bot purana ae.

  • @BalwinderKaur-b1c
    @BalwinderKaur-b1c 17 днів тому

    Adrak damn pest Ladonna Pena have e take Dasya ni❤

  • @RaniAhuja-bf9hh
    @RaniAhuja-bf9hh 15 днів тому

    ❤️🙏🏻🙏🏻🙏🏻🙏🏻🙏🏻

  • @JagseerSingh-gu6uz
    @JagseerSingh-gu6uz 18 днів тому

    Ehde nall sarya bimri thik hundya

  • @bhatnerguruacademy4909
    @bhatnerguruacademy4909 19 днів тому +1

    Deshi ghio kina aa ji

  • @ParamjeetKaur-hq3ee
    @ParamjeetKaur-hq3ee 16 днів тому

    Adrak da pest kado pauna h ji oh tusi dasia hi nahi plz dasna kad pauni h ji

  • @UkFarming-x8t
    @UkFarming-x8t 18 днів тому

    ਜਿਥੋਂ ਤੱਕ ਮੇਰਾ ਖਿਆਲ ਆ ਚਵਨਪ੍ਰਾਸ਼ ਵਿੱਚ ਪਾਣੀ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ

  • @manjitkaur-gl8nb
    @manjitkaur-gl8nb 19 днів тому

    Bahut Vadhia Good. But Diabetic kaise khhain ji

  • @loveysingh3458
    @loveysingh3458 21 день тому

    🌸✨️👍

  • @vickysaroi6087
    @vickysaroi6087 19 днів тому

    👍

  • @manjitkaur-gl8nb
    @manjitkaur-gl8nb 19 днів тому

    Bahut Wadhhia hai ji. But Diabetic kaisi khhain

  • @Artofgiving361
    @Artofgiving361 19 днів тому

    🎉🎉🎉🎉

  • @varunbti
    @varunbti 11 днів тому

    Chyawanprash nahi hai eh. प्रक्षेपक samgri agg te rakh ke nahi payi di. Nahi te fayda nahi dena ohna cheeja ne. Na hi ohna nu agg te roast kari da. Te ehde ch 100gm asli banslochan pa leyo je ehnu use karna.

  • @rajeevnagpal9793
    @rajeevnagpal9793 16 днів тому

    ਪੰਜਾਬੀ ਚਵਨਪਰਾਸ਼😂😂

  • @Tiger.s33355
    @Tiger.s33355 6 днів тому

    ਕੋਈ ਜੜੀ ਬੂਟੀ ਨਹੀਂ ਵਿਚ
    ਬਕਵਾਸ ਫਾਰਮੂਲਾ

  • @KiranjitKaur-f1k
    @KiranjitKaur-f1k 19 днів тому +1

    Illuminium di karahi is very unhealthy

  • @parmjitsingh2594
    @parmjitsingh2594 19 днів тому +1

    Saare samaan di matra likho ji

    • @SukhveerSinghChaina
      @SukhveerSinghChaina  19 днів тому

      Description ch dekho ji
      dhanwad

    • @navdeepgupta108
      @navdeepgupta108 12 днів тому

      ​@@SukhveerSinghChainachawanprash ch 56 toh vadd jadi butiya paindiya ney paaji eh amla chatni type baniya hai

  • @shivbhakat590
    @shivbhakat590 18 днів тому

    Lohaknkadhilijaiy

  • @sukhwant690
    @sukhwant690 18 днів тому

    Wadhia ji

  • @HARMEETSINGH-qq9ot
    @HARMEETSINGH-qq9ot 4 дні тому

    ਆਮਲਾ 2 kg, ਗੁੜ 3 kg, ਪਾਣੀ 1kg, ਖਜ਼ੂਰ ਅੱਧਾ ਕਿਲੋ
    ਚੱਕਰਫੁੱਲ 50ਗ੍ਰਾਮ, ਇਲਾਚੀ ਵੱਡੀ 50, ਛੋਟੀ ਇਲਾਚੀ 50gm,ਲੌਂਗ 50gm, ਤੇਜ ਪੱਤਾ 20gm, ਦਾਲ ਚੀਨੀ 15gm, ਸੌਂਫ 200gm,ਅਜਵਾਇਣ 100gm,ਅਦਰਕ 300gm,ਕਿਸ਼ਮਿਸ਼ 250gm,ਤੁਲਸੀ ਹਰੇ ਪੱਤੇ ਲੋੜ 100gm,