Canada ਨੇ ਜਵਾਨ ਪੁੱਤ ਖੋਹ ਲਿਆ ਪਿੱਛੇ ਮਾਪਿਆਂ ਦਾ ਰੋ-ਰੋ ਬੁਰਾ ਹਾਲ

Поділитися
Вставка
  • Опубліковано 2 січ 2025

КОМЕНТАРІ • 223

  • @rajinderaustria7819
    @rajinderaustria7819 4 дні тому +25

    ਇਹ ਸਭ ਸੁੱਣ ਕੇ ਬਹੁਤ ਹੀ ਦੁੱਖ ਮਹਿਸੂਸ ਹੋਇਆ ਜੀ। ਗੱਲ ਇਸ ਤਰਾਂ ਹੈ ਕਿ ਨਾਂ ਤੇ ਬੱਚੇ ਹੀ ਮੰਨਦੇ ਹਨ ਅਤੇ ਮਾਪੇ ਵੀ ਇਹ ਹੀ ਚਾਹੁੰਦੇ ਹਨ ਕਿ ਸਾਡੇ ਬੱਚੈ ਬਾਹਰ ਚਲੇ ਜਾਣ ਕਿਉਂਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਪਰ ਜੇਕਰ ਮਾਹੌਲ ਦੀ ਗੱਲ ਕਰੀਏ ਤਾਂ ਮਾਹੌਲ ਦੁਨੀਆਂ ਤੇ ਸੇਮ ਹੀ ਹੁੰਦਾ ਹੈ।
    RAJINDER SINGH AUSTRIA
    (VIENNA)

  • @jaswindersidhu7632
    @jaswindersidhu7632 2 дні тому +10

    ਡਿਪਰੈੱਸ਼ਨ ਦਾ ਕਈ ਵਾਰੀ ਆਪਣੇ ਆਪ ਨੂੰ ਵੀ ਪਤਾ ਨਹੀਂ ਚੱਲਦਾ।। ਇੰਡੀਆ ਵਿੱਚ ਬੱਚਿਆਂ ਉਤੇ ਕੋਈ ਬੋਝ ਨਹੀਂ ਮਾਂ ਬਾਪ ਦਿੰਦੇ।। ਜਦੋਂ ਕੈਨੇਡਾ ਆਉਦੇ ਹਨ ਅਸਲ ਵਿੱਚ ਜ਼ਿੰਦਗੀ ਦਾ ਉਦੋਂ ਹੀ ਪਤਾ ਲੱਗਦਾ ।। ਪੜ੍ਹਾਈ, ਦੋ ਦੋ ਜੋਬਾ, ਖਾਣਾ ਬਣਾਉਣਾ , ਘਰ ਦੀ ਤੇ ਆਪਣੀ ਸਫਾਈ ,ਗਰੋਸਰੀ ,ਬੇਸਮੈਂਟ ਵਿਚ ਧੱਕੇ ਖਾਣੇ, ਬਹੁਤ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਇੰਡੀਆ ਕਦੀਂ ਸੋਚੀਆਂ ਵੀ ਨਹੀਂ।। ਇੰਡੀਆ ਤੋਂ ਇਕ ਸਵਰਗ ਵਰਗੀ ਜ਼ਿੰਦਗੀ ਦਾ ਸੁਪਨਾ ਲੈ ਕੇ ਜਹਾਜ਼ ਵਿਚ ਬੈਠਣਾ।। ਕੈਨੇਡਾ ਆ ਕੇ ਸਾਰਾ ਕੁਝ ਉਲਟਾ ਹੁੰਦਾ

    • @ਗੁਰੀ_brar
      @ਗੁਰੀ_brar День тому

      @@jaswindersidhu7632 ਜੋਂ ਸੋਚਿਆ ਹੁੰਦਾ ਓਸ ਦੇ ਉਲਟ ਹੀ ਹੁੰਦਾ ਸਭ ਕੁਝ ਅਸੀ ਖੁਦ ਓਥੇ ਦੀ ਲਾਈਫ ਦੇਖ ਕੇ ਆਏ ਆ

  • @prabhjotkaur629
    @prabhjotkaur629 4 дні тому +28

    ਬਹੁਤ ਦੁੱਖ ਹੋਇਆ ਪਰਮਾਤਮਾ ਅੱਗੇ ਜੋਰ ਨਹੀਂ ਚਲਦਾ 😭😭 ਕਈ ਬਾਪ ਤੇ ਮਾਂਵਾਂ ਰੋਦੇ ਪਏ ਪਰਮਾਤਮਾ ਵਿਛੜੀ ਆਂ ਰੂਹਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਮਾਤਮਾ ਤਹਾਨੂੰ ਹੋਸਲਾ ਬਲ ਬਖਸ਼ੇ ਬਹੁਤ ਲਾਇਕ ਬੱਚੇ ਸਾਡੇ ਤੋ ਦੂਰ ਹੋ ਰਹੇ ਹਨ ਸਾਡੇ ਬੱਚੇ ਬਾਹਰ ਹਨ ਪਰ ਹਰ ਵੇਲੇ ਜਾਨ ਤੇ ਮੰਨ ਦੁੱਖੀ ਹੀ ਰਹਿੰਦਾ ਏ ਮੰਨ ਖੁਸ਼ ਨਹੀ ਵੀਰ ਜੀਉ ਬੱਚੇ ਵਹਿਮਾਂ ਭਰਮਾਂ ਵਿੱਚ ਵੀ ਜਾ ਰਹੇ ਹਨ ਭੈਣੇ ਕਿਵੇ ਹੋਂਸਲਾ ਦੇਈਏ ਦੱਖ ਦੀ ਸਾਝ ਪਾਈਏ ਬਹੁਤ ਦੁੱਖ ਹੋਇਆ 😭😭ਵਹਿਗੁਰੂ ਕਿਰਪਾ ਕਰਨ 🙏🙏

    • @ਗੁਰੀ_brar
      @ਗੁਰੀ_brar 4 дні тому

      ਵਾਹਿਗੁਰੂ ਜੀ ਇਹੋ ਜਿਹਾ ਦੁੱਖ ਕਿਸੇ ਵੀ ਮਾਂ ਬਾਪ ਨਾ ਦੇਵੀਂ।

    • @luckysidhu1952
      @luckysidhu1952 4 дні тому +1

      PUTT JINA MARJI SAMJA LO PAR BACHEY NAHI SAMAJE AAP HUDRI KARDEY NE BOHAT DUKH HOEA IK JWAN PUTT MAA BAP NU MAR GEA

  • @ਗੁਰੀ_brar
    @ਗੁਰੀ_brar 4 дні тому +66

    Hello ਵੀਰ ਸਾਡਾ ਬੇਟਾ ਵੀ ਗਿਆ ਸੀ ਕੈਨੇਡਾ ਪਰ ਪਤਾ ਨਹੀਂ ਕੀ ਹੋਇਆ 2 ਮਹੀਨੇ ਬਾਦ ਕਹਿਣ ਲੱਗਾ ਕਿ ਮੈਂ ਨਹੀਂ ਰਹਿਣਾ ਏਥੇ ਸਾਡੇ ਨਾਲ ਗੱਲ ਕਰਨੋਂ ਹਟ ਗਿਆ ਬਹੁਤ ਚੁੱਪ ਚਾਪ ਰਹਿੰਦਾ ਕੁਝ ਵੀ ਖਾਂਦਾ ਪੀਂਦਾ ਨਾ ਬਹੁਤ ਔਖੇ ਸਮੇਂ ਚੋ ਲੰਗੇ ਅਖੀਰ ਚ ਵਾਪਸ ਆ ਗਿਆ ਹੁਣ ਇਹ ਹਾਲਾਤ ਦੇਖ ਕੇ ਕੈਨੇਡਾ ਦੇ ਅਸੀ ਸੋਚਦੇ ਆ ਰੱਬ ਨੇ ਚੰਗਾ ਕੀਤਾ ਓਹ ਵਾਪਸ ਆ ਗਿਆ,,,,ਪਤਾ ਨਹੀਂ ਓਥੇ ਕੀ ਆ ਜੋਂ ਬਚਿਆ ਨੂੰ ਖਾ ਰਿਹਾ😢😢

    • @ranjeetsinghgillgill7757
      @ranjeetsinghgillgill7757 4 дні тому

      Waheguruji waheguruji RIP

    • @preet5942
      @preet5942 4 дні тому +5

      G ethe depression hai koi apna nhi hai khảrcha bda jada hai

    • @endeavour1349
      @endeavour1349 4 дні тому +4

      Esnu culture shock kehnde ne. Naveen environment adjust karna laadlae bachean da kum naheen. Thora mature hon taan adjust karna thora asaan hunda hai.

    • @ਗੁਰੀ_brar
      @ਗੁਰੀ_brar 4 дні тому

      @@endeavour1349 ਹਾਂਜੀ

    • @SurjitKaur-z2t
      @SurjitKaur-z2t 4 дні тому +2

      Hallo
      I lost my nephew in Canada. He got PR and good work. Only young boy . Horrible and awful time.😢

  • @bootasidhuboota5664
    @bootasidhuboota5664 4 дні тому +25

    ਅੱਜ ਕੱਲ ਦੇ ਬੱਚਿਆਂ ਨੂੰ ਤਾਂ PR ਹੀ ਸਭ ਕੁੱਝ ਹੈ ਇਹਨਾਂ ਮੁਤਾਬਿਕ ਤਾਂ ਬਾਕੀ ਸਭ ਬੇਕਾਰ ਹੈ ,ਇਸ ਵਿੱਚ ਮਾਂ ਬਾਪ ਵੀ ਦੋਸ਼ੀ ਹਨ ,ਜਮਦੇ ਬੱਚੇ ਨੂੰ ਬਸ ਤੂੰ ਕਨੇਡਾ ਜਾਣਾਂ ਇਹ ਹੀ ਦੱਸਿਆ ਜਾਂਦਾ ਇਹ ਨਹੀਂ ਸਮਝ ਆਉਂਦੀ ਕਿ ਕਨੇਡਾ ਹੈ ਕੀ ਚੀਜ਼ ਹੈ

  • @factspk373
    @factspk373 День тому +3

    PR ਇੱਕ ਕਾਗਜ ਆ । ਇਸ ਨੂੰ ਇੰਨਾ ਬੋਝ ਨਾ ਬਣਾਓ । ਪੰਜਾਬ ਵਰਗੀ ਮੌਜ ਨੀ ਰੱਜ ਕੇ ਖਾਂਦਾ ਗਰੀਬ ਵੀ

  • @User.YouTube_creaters
    @User.YouTube_creaters 4 дні тому +23

    ਜਿਸ ਤਨ ਲਾਗੈ ਸੋ ਤਨ ਜਾਣੈ
    *ਵਿੱਚ ਪਰਦੇਸਾਂ ਦੇ ਕਮਾਈ ਕਰਨੀ ਸੌਖੀ ਨਹੀਂ ਜੀ*
    ਸਾਊਥਾਲ ਲੰਡਨ

  • @MohdShakeel-uh4mt
    @MohdShakeel-uh4mt 4 дні тому +20

    ਆਪਣੇ ਬੱਚਿਆਂ ਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਨਾ ਬਣਾਉ. ਓਹਨਾ ਦਾ ਪੂਰਾ ਸਾਥ ਦਿਆ ਕਰੋ. ਪੰਜਾਬ ਵਿਚ ਹੀ ਰੱਖਣ ਦੀ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਕੀ ਕਰਨਾ ਅਜੇਹੇ ਪੈਸੇ ਦਾ ਬੱਚੇ ਵੀ ਟੈਨਸ਼ਨ ਵਿਚ ਤੇ ਮਾਪੇ ਵੀ

  • @partapsingh-vl6yd
    @partapsingh-vl6yd 4 дні тому +2

    ਵਾਹਿਗੁਰੂ ਜੀ 😊

  • @narinderpalsingh5349
    @narinderpalsingh5349 4 дні тому +25

    ਪੰਜਾਬੀਓ ਆਪਣੇ ਬੱਚਿਆਂ ਨੂੰ ਕਨੇਡਾ ਭੇਜ ਕੇ ਬਰਬਾਦ ਨਾ ਕਰੋ

    • @Punjab16994
      @Punjab16994 4 дні тому +6

      ਜਿਹੜੇ ਬੱਚੇ ਪੰਜਾਬ ਪੁਲਿਸ ਅਜੇ ਪਿਛਲੇ ਹਫ਼ਤੇ ਮਾਰਕੇ ਹੱਟੀ ਆ ਉਹਨਾਂ ਦੇ ਪਰਿਵਾਰ ਵੀ ਕੈਨੇਡਾ ਨੇ ਬਰਬਾਦ ਕੀਤੇ ਆ?

    • @jijag9683
      @jijag9683 4 дні тому

      Oh te atakwadi bne firde c ya punjab police pagal aa jo lkha krora naujwana nu mari jndi aa jese krm tesa result hun thanea te bumb sutoge ta agle encounter krnge hi ethe keda safe ne othe v koi v goli mar janda

    • @jaspalrandhawa4299
      @jaspalrandhawa4299 4 дні тому +2

      Don't blame Canada, you need to look into the anomalies in the individuals.

  • @Tripta-n2y
    @Tripta-n2y 3 дні тому +3

    Dil dukhi ho gia. Ena handsome talented put Chula gia

  • @ManjitSingh-ey5gv
    @ManjitSingh-ey5gv День тому

    ਵਾਹਿਗੁਰੂ ਭਲੀ ਕਰੇ

  • @HarmansinghBadesha
    @HarmansinghBadesha 4 дні тому +2

    ਸਭ ਭੁੱਲ ਜਾਦੇ ਆ ਮਾਪਿਆ ਦੈ ਦਿਲਾ ਚ ਸਦਾ ਹੀ ਜਿੳਉਦੇ ਹੌ😢😢

  • @s-singh-
    @s-singh- 4 дні тому +5

    ਇਹ ਤਾਂ ਹੁਣ ਇੱਕ ਘਟਨਾ ਨਹੀਂ ਕਿੰਨੀ ਵਾਰ ਸੁਣ ਲਿਆ ਆ ਕਨੈਡਾ ਇੰਗਲੈਂਡ ਜਾਂ ਕੋਈ ਹੋਰ ਕੰਟਰੀ ਵਿੱਚ ਪੰਜਾਬ ਦੇ ਬੱਚਿਆਂ ਨਾਲ ਕਿੰਨੀਆਂ ਮਾੜੀਆਂ ਗੱਲਾਂ ਹੋਂਣ ਦੀਆਂ ਆ ਪਤਾ ਨਹੀਂ ਕੀ ਨੋਜਵਾਨਾਂ ਨਾਲ ਹੋਂਣ ਦਿਆ ਆ ਹੁਣ ਤਾਂ ਕਿੰਨੀਆਂ ਖਬਰਾਂ ਸੁਣ ਲਈਆਂ ਆ ਬਹੁਤ ਹੀ ਦੁਖ ਹੁੰਦਾ ਆ ਸੁਣ ਕੇ ਏਹੋ ਜਹੀਆਂ ਮਾੜੀਆਂ ਗੱਲਾਂ ਸੁਣ ਕੇ ਕਿੰਨੇ ਚਾਵਾਂ ਨਾਲ ਆਪਣੇ ਪੁੱਤਰਾਂ ਨੂੰ ਮਾਂ ਪਿਉ ਭੇਜਦੇ ਆ ਪਤਾ ਨਹੀਂ

  • @sandeepkumar....4280
    @sandeepkumar....4280 2 дні тому

    8:35 te tuci bahut hi vadiya keha . Kyuki expectations Jayda kar kee hi sadee bache bahar jande . Fer Sade parents diya expectations. Ehi chakkar karke ta Sade bachee depression ch chale jande. Nale tuc dekhiya hona +2 pass bache nu kine ki knowledge hunde . Asi canada bhej dende

  • @rajasukhwindersingh3138
    @rajasukhwindersingh3138 3 дні тому +1

    Very sad news, Waheguru- Waheguru- Waheguru ji : kirpa karo

  • @gurminderkaur2626
    @gurminderkaur2626 4 дні тому +7

    ਪੰਜਾਬੀ ਬੋਲੀ ਨਾ ਭੁੱਲੋ ਕੰਮੈਂਟ ਪੰਜਾਬੀ ਵਿਚ ਲਿਖਿਆ ਕਰੋ ਬਹੁਤ ਮੇਹਰਬਾਨੀ ਹੋਵੇਗੀ

  • @tajinderkaur9569
    @tajinderkaur9569 4 дні тому +2

    Waheguru ji sab te mehar karo sab bache Raju rehan🙏

  • @ParamjitSingh-ym3qo
    @ParamjitSingh-ym3qo 4 дні тому +18

    Very depressed country Canada naver send children in Canada

    • @Dipset-wr6kt
      @Dipset-wr6kt День тому +1

      Yes you are ryght. India felt better

  • @sanjeevkumartaheem7928
    @sanjeevkumartaheem7928 4 дні тому +12

    Panjab parents nu samjana chahida canada sare bache depression ch ne

    • @endeavour1349
      @endeavour1349 4 дні тому +3

      Canada nu badnaam kari jaane hon. Eh Pata hona chaheeda hai jehre bachae tuhade te dependent ne uh ik dum eni vaddi change kivein bardasht karan?. School ton baad hi bheji janae hon. Thora mature taan ho lain dia karo.

  • @harmanrandhawa4609
    @harmanrandhawa4609 4 дні тому +4

    ਬਹੁਤ ਦੁੱਖ ਲੱਗਾ ਇਹ ਖ਼ਬਰ ਨੇ ਚਝੋੜ ਕੇ ਰੱਖਤਾ ਏਨਾ ਹੋਣਹਾਰ ਬੱਚਾ ਸੀ ਮਾਪਿਆਂ ਨੂੰ ਏਹ ਘਟਾ ਕਦੀ ਪੂਰਾ ਨੀ ਹੋਣ ਵਾਲਾ ਬਾਬਾ ਜੀ ਬੱਚਿਆਂ ਤੇ ਰਹਿਮ ਕਰੋ 😭😭😭😭😭😭😭😭😭

  • @kulwinderkaur-el1uk
    @kulwinderkaur-el1uk 4 дні тому +2

    Bhaji ihh Sachai aa,tuhanu ihh smjna bhut mushkal aa k bachiaa de dil ch ki chal Ria ,bass ihh jroor kro k bache noo kde ikkalla n hon devo, 😔

  • @NavdeepSungha
    @NavdeepSungha 4 дні тому +6

    ਪਲੀਜ਼ ਨਾ ਘੱਲੋ ਆਪਣੇ ਬੱਚਿਆਂ ਨੂੰ ਕਨੇਡਾ. ਕੰਮ ਨਹੀਂ ਮਿਲਦੇ. ਕਨੇਡਾ ਦਾ ਹਾਲ ਬੋਹਤ ਖਰਾਬ ਏ. ਮਾਪਿਆਂ ਨੂੰ ਨਾ ਤੰਗ ਕਰੋ.

  • @tejinderkaur5750
    @tejinderkaur5750 4 дні тому

    Bohat vadia samjaya sariaan n

  • @jasvinderdhaliwal2810
    @jasvinderdhaliwal2810 4 дні тому

    Waheguru ji 🙏🙏🙏

  • @AmandeepSingh-bu4wn
    @AmandeepSingh-bu4wn 4 дні тому

    ਵਾਹਿਗੁਰੂ ਜੀ

  • @KulwinderSingh-ok7wm
    @KulwinderSingh-ok7wm 4 дні тому

    Waheguru waheguru waheguru waheguru waheguru waheguru waheguru waheguru waheguru waheguru waheguru waheguru ji

  • @manrajsingh.9r.187
    @manrajsingh.9r.187 4 дні тому +1

    Wheaguru ji mehar karni baccha te

  • @JaswindersinghSandhu-v9v
    @JaswindersinghSandhu-v9v 4 дні тому

    ਵਾਹਿਗੁਰੂ ਜੀ ਕਿਸੇ ਪਰਿਵਾਰ ਨਾਲ ਐਸਾ ਧੱਕਾ ਨਾ ਹੋਵੇ

  • @jagdevgill1406
    @jagdevgill1406 4 дні тому +2

    Very sad for the parents 😢😢

  • @Harshaan777
    @Harshaan777 3 дні тому

    V sad news waheguru apne charna vich niwas bakshan

  • @HarpreetSingh-l5g
    @HarpreetSingh-l5g 4 дні тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @numberdaragrogroup2531
    @numberdaragrogroup2531 4 дні тому +8

    ਪਤਾ ਨਹੀਂ ਲੋਕ waheguru waheguru ਕਿਉ ਲਿਖੀ ਜਾ ਰਹੇ ਹਨ ਪਤਾ ਨੀਂ ਲੋਕਾਂ ਨੂੰ ਇਸ ਪੋਸਟ ਚ ਕਿਹੜਾ ਗੁਰੂ ਦਿਸ ਰਿਹਾ ਹੈ

  • @amitarora6798
    @amitarora6798 4 дні тому

    Beautiful video ji 😢😢😢

  • @JasvirSingh-p1h
    @JasvirSingh-p1h 4 дні тому

    Waheguru ji satnaam

  • @gurnamsahota4587
    @gurnamsahota4587 4 дні тому

    RIP🙏
    ਵਾਹਿਗੁਰੂ ਜੀ

  • @SurinderKaur-co9ji
    @SurinderKaur-co9ji 4 дні тому +1

    Very very Sad to know that

  • @rawinderjeetsidhu6983
    @rawinderjeetsidhu6983 4 дні тому +8

    ਕੋਈ ਦੱਸ ਸਕਦਾ ਇਸ ਬੱਚੇ ਨੂੰ ਕੀ ਹੋਇਆ?😢

    • @J33TAA
      @J33TAA 4 дні тому

      ਆਤਮ ਹੱਤਿਆ

  • @godisone7399
    @godisone7399 4 дні тому

    Waheguru ji saria te mehar kro ji 🙏

  • @banskad7540
    @banskad7540 4 дні тому

    Waheguru ji ❤❤❤❤❤🎉🎉 GT🎉

  • @ParamjitKaur-y6c
    @ParamjitKaur-y6c 4 дні тому

    Waheguru ji 😢

  • @karamjitsingh2622
    @karamjitsingh2622 4 дні тому

    Waheguru ji kirpa krn ji

  • @universescience8292
    @universescience8292 4 дні тому +1

    Very tragic

  • @jaspalrandhawa4299
    @jaspalrandhawa4299 4 дні тому +7

    All the glitters are not that gold. How many punjabi's are cracking UPSC exams? How many punjabi's are securing admissions in IIT,IIM, and others competitive exams. Stop blaming that there's no scope in India. Punjabi's are lacking in basic higher education. Ego, attitude,and show-off is on the top .

    • @GB-wi7tj
      @GB-wi7tj 3 дні тому +1

      I do agree. I am punjabi canadian citizen and living here for long. Indian students who come to Canada as students have too much attitude and are ignorant. I am saying it in general and not specific this young guy. This story is very sad.

    • @jaspalrandhawa4299
      @jaspalrandhawa4299 3 дні тому

      @GB-wi7tj Well said and why no one is asking for autopsy for these deaths, and then the truth will reveal the actual causes of these untimely deaths.

    • @msingh6208
      @msingh6208 3 дні тому

      As if upsc is all glitters lol. Delusion

    • @jaspalrandhawa4299
      @jaspalrandhawa4299 3 дні тому

      @msingh6208 OK, Can you please tell me how many have cracked UPSC exams so far, and then don't cry foul over the appointments of Yadav's in Punjab administration.

  • @gsgaming8739
    @gsgaming8739 4 дні тому

    Waheguru bhali kri😢

  • @simerjeetkaur-xo4ui
    @simerjeetkaur-xo4ui 4 дні тому

    So sad😭😭😭

  • @punjabidecenthulk784
    @punjabidecenthulk784 4 дні тому +9

    Psychology ਦੀ ਸਟੱਡੀ ਕਰਕੇ ke ਬੀ ਆਤਮਹੱਤਿਆ ਕਰ ਲਈ, kamaal ਹੈ ਯਾਰ 😮😮

  • @hansraj2398
    @hansraj2398 4 дні тому

    वाहेगुरु जी

  • @smartphonedoctor1242
    @smartphonedoctor1242 4 дні тому +1

    Bhut mara hoeya waheguru ji 😢😢😢

  • @pambudwal3667
    @pambudwal3667 4 дні тому

    Waheguru ji
    It’s so sad 💔🥲

  • @kirankharbanda3982
    @kirankharbanda3982 4 дні тому

    Bhut dukh lga sun k ji 😢

  • @surjitsidhu8331
    @surjitsidhu8331 3 дні тому

    Waheguru daa bhaana .

  • @chaggersingh2865
    @chaggersingh2865 4 дні тому +2

    ਡਾਲਰਾਂ ਦੇ ਚੱਕਰਾਂ ਵਿਚ ਆਪਣੀਆਂ ਔਲਾਦ ਬਰਬਾਦ ਨਾ ਕਰੋ ਜੀ

  • @sikanderjitdhaliwal2078
    @sikanderjitdhaliwal2078 4 дні тому +1

    ਬਹੁਤ ਮਾੜੀ ਖ਼ਬਰ ਹੈ। ਕਨੇਡਾ ਵਰਗੇ ਮੁੱਲਕ ਵਿੱਚ ਰਹਿਣਾਂ ਬੰਦਾਂ ਮਸ਼ੀਨ ਵਾਂਗ ਬਣ ਜਾਦਾਂ ਹੈ ਜੋ ਸਾਰੀ ਉਮਰ ਚਲਦਾ ਰਹਿੰਦਾਂ ਹੈ। ਸਿਟ ਹੋਣ ਦੀ ਬਹੁਤੀ ਚਿੰਤਾਂ ਨਹੀ ਕਰਣੀ ਚਾਹੀਦੀ, ਦੱਬ ਕੇ ਮਿਹਨਤ ਜ਼ਰੂਰ ਕਰੋ।

  • @vipensharma6785
    @vipensharma6785 4 дні тому

    Waheguru Waheguru

  • @BK19727
    @BK19727 4 дні тому +1

    So Sad 😥 RIP 🙏 ॐ शान्ति शान्ति शान्ति 🙏 वाहे गुरु जी

  • @sukhmohansingh7260
    @sukhmohansingh7260 4 дні тому

    Save punjab

  • @jaswantlohat571
    @jaswantlohat571 4 дні тому

    Pr kis year ch hoiya

  • @Harshaan777
    @Harshaan777 3 дні тому

    Yes change ta bht hai ethe without family rehna bht aukha hai raat nu neend nii aundi

  • @amarjeetsinghkherachohan7591
    @amarjeetsinghkherachohan7591 2 дні тому

    🙏🙏🙏🙏😭😭🌹

  • @sudhachopra6529
    @sudhachopra6529 4 дні тому +2

    USA. Very sad news

  • @bhairajindermohni
    @bhairajindermohni 4 дні тому

    Very sad news. Bahut marra hoiya ji. Waheguru kise nal vi aisa na hove ji.

  • @pardeepsingh8190
    @pardeepsingh8190 4 дні тому +1

    so sad very bad news

  • @avtarrattol3995
    @avtarrattol3995 4 дні тому

    Wahe Guru parents nu Bal Bakh se 😢. Aapne Bacheya kol Raho

  • @sukhimehta183
    @sukhimehta183 3 дні тому +1

    It is a sad news. These kids are under so much stress. Stress kills. So much loan their parents take to send them abroad. On top of it they have ulterior motive to get PR instead to study. So take all of that brings depression.
    Advice to the parents do not send your kids abroad if they have to take a loan please.
    May this kid Rest in Peace

  • @birsingh9141
    @birsingh9141 4 дні тому +2

    Please bcha lawo bacheyan nu canada kolon

  • @LovepreetSingh-us9cc
    @LovepreetSingh-us9cc 4 дні тому

    🙏

  • @Kautiajikc7qu
    @Kautiajikc7qu День тому

    J India ch Tuhada srda Apne maa baap da khayal rakho all Good. Sorry for your loss.

  • @inderjeetpurewall7663
    @inderjeetpurewall7663 3 дні тому

    ਬੱਚਿਆਂ ਨੂੰ ਹੁਣ ਕੋਨੈਡਾ ਨਾ ਭੇਜੋ ਹੁਣ ਇਥੇ ਹਾਲਾਤ ਪਹਿਲਾਂ ਵਾਂਗ ਨਹੀ ਹੈ ।ਬੱਚੇ ਨੂੰ ਕਹੋ ਜੇ ਹਾਲਾਤ ਠੀਕ ਨਹੀ ਤਾਂ ਵਾਪਿਸ ਆ ਜਾਵੇ ।

  • @navjotsingh8663
    @navjotsingh8663 4 дні тому

    bahut dukh hai veer ji jadon ghabru put chale jande a us da dard parents hi smaj sakde ne

  • @tarlochansingh5841
    @tarlochansingh5841 4 дні тому

    Bahut ho afsos hai

  • @baldevsinghdhaliwal5665
    @baldevsinghdhaliwal5665 4 дні тому +1

    We are in Canada I request not to come here. We are coming back to Punjab. Canada is very hard to live.

  • @jaswantlohat571
    @jaswantlohat571 4 дні тому +1

    After pR 5 years have passed to live in Canada after than applied for Citizenship ! How have become citizen ?

    • @SuperKing604
      @SuperKing604 3 дні тому

      Thats incorrect after 3 years of pr u can apply for citizenship and if you were already here as a student or work permit you can use 1 year of that to count towards your pr time. Meaning at pr u only need to wait 3 years. Maybe this boy was a real student did a degree and so go his pr faster.

  • @ashokkalia4151
    @ashokkalia4151 4 дні тому

    Jis tan lage so tan jane. Jina te bitdi hai ja jina nal bit chukki hai, uho hi is dukh nu samaz sakde han.

  • @parmindersingh3734
    @parmindersingh3734 4 дні тому +4

    Canada is not Canada anymore 😕

    • @lavikang5242
      @lavikang5242 3 дні тому

      bai banda strong ni aa ,,, mentally bro ma vi nasha pata noo lagya c but ik din bapu noo dasya ,, bs fer sab kuj shadta

  • @Dipset-wr6kt
    @Dipset-wr6kt День тому

    The children are facing too much isolation and loneliness in canada. They need spport

  • @KulwinderSingh-ok7wm
    @KulwinderSingh-ok7wm 4 дні тому +2

    Ki hoea koi dso

  • @foodyskitchenbypalvinder2376
    @foodyskitchenbypalvinder2376 18 годин тому

    Start educating yourself in india itself and make your career why to go abroad if you do study well ithe hi bahut acchi jobs ne .Everyone you hear in punjab even small kids only says after 12th ilets karni and canada jana as if it's their only moto in life.Grow up guys .

  • @RickyR-e2v
    @RickyR-e2v 4 дні тому +1

    Specially guys like me get stuck who cant go back even i have to live in bad condition cuz parents says india vi ki a.. Banda ki kare

  • @ShivKumar-rc8lr
    @ShivKumar-rc8lr 4 дні тому +2

    Badal parivar jummewar hai Panjab de nojwany rol rkh ditty

  • @harp_kaurz
    @harp_kaurz 3 дні тому

    Parents hi bauht formal lg rahe…may b oh open nhi c parents nal😢

  • @malkitkaur527
    @malkitkaur527 4 дні тому

    😭😭

  • @SurinderKaur-co9ji
    @SurinderKaur-co9ji 4 дні тому +1

    Reporter please donot say ro ro bura hall hai we know it’s very painful death of child pls respect each other

  • @ranjitkaur-ny3qe
    @ranjitkaur-ny3qe 4 дні тому

    So sad,

  • @sawranjeetsinghsidhusawran1384

    ਪਤਾਂ ਨਹੀ ਰੱਬ ਕਿਹੜਿਆ ਰੰਗਾ ਵਿਚ ਰਾਜ਼ੀ

  • @harryjulka9007
    @harryjulka9007 3 дні тому

    Those people who live in us Canada over 20 years lot of born there.but still not settled.

  • @tejinderhayer8325
    @tejinderhayer8325 15 годин тому

    Very tragic. Solution? If migration is the solution. Migration is the solution. But it is not the only solution. Three things,I think one should consider before migrating. Self assesment,if you are capable( consider your family's economic condition, your capacity, and IQ level to continue the study in different set ups,your emotional maturity,physical strenghth,immunity and your personality traits. Are you a stable person emotionally. Then take the decision,not that, that from my locatity or from my friend circles or from my relatives' children migrated. Dont make decision on herd mentality. For parents,suggestion, ultimately they are free to take their own decision. If they have two children,they should keep one children with them. God is great,whatever is in your destiny,He would give you anywhere,country doesnt matter. Materialist thinking has made us to abandon spiritual thinking. I have full sympathy with parents and his brother.

  • @subinajit636
    @subinajit636 4 дні тому +2

    Please don't send ur kids abroad

  • @gurtejsamraobossarkalan5545
    @gurtejsamraobossarkalan5545 4 дні тому

    Waheguru ji bahut galat hoea bache di atmaa nu appne charna ch niwas bakhsan.but main sareyan nu benti karda k apne bachean nu guru naal jodo taan jo andron strong hon.mayea dukhdai ae.

  • @Harrmandeepsingh
    @Harrmandeepsingh 4 дні тому

    Aunty ji fikr na karo rab de age jor nahi chlda. It is harsh reality my mother . I live in america and I met with more than 50 student they have same problem of depression . They are in hurry

  • @luckygrewal4421
    @luckygrewal4421 День тому

    Ki pata kuch galat hoyia hove veer naal

  • @mommata7773
    @mommata7773 4 дні тому

    😢

  • @sunitapuri3627
    @sunitapuri3627 4 дні тому +1

    Veer ji jina marji keh lo pr ajj v sab bahar aun layi baithe ha j sach daso ta yakeen ni karde

  • @endeavour1349
    @endeavour1349 4 дні тому +2

    Canada ne khoh leya?

    • @surindergill-s8p
      @surindergill-s8p 4 дні тому +1

      Mostly Indian parents don’t sit with their children and never talk openly about their problems. Then children go into depression, parent’s expectations are too high from their children too. It’s sad truth.

  • @balvirkaur1399
    @balvirkaur1399 4 дні тому +1

    Veere bache kush dasde hi nhi,

  • @thepunjabtimes29
    @thepunjabtimes29 4 дні тому

    I can adopt one or 2 kids if kids are in depression

  • @channel-bz4sp
    @channel-bz4sp 4 дні тому

    thoda bahut spiritual jaroor hovo. and ideal jaroor chuno.

  • @sarbjitkaur6069
    @sarbjitkaur6069 4 дні тому

    Bs ik bachiyan vich comparison di bhawna vi nhi honi chahidi har jeev apne apne karm krn lyi aaya hai. Is lyi dunavi prrayian de naal asal jiwan jaach di prrai honi chahidi hai.

  • @MalwinderSingh-h8v
    @MalwinderSingh-h8v 3 дні тому

    😢😢 nh jao bai bhar kuch ne ha India krlo chota km pave

  • @akd2023
    @akd2023 4 дні тому

    very sad, parents and influencers in punjab should take initiative to change the mindset, this problem is there in no other state, Youth in other states want to work in their own state but in punjab every one wants to fly out, saturation has come hope people realise