baki veere je apa labh heere da ik pehra karvaunde nal ta sada gana sada rehna hi nai c kio ke fer oh gana labh heere da vajjna c,,, hun sanu eh ta hai ke gana m gaya te mera hi aa baki chalona waheguru ne hunda odi kirpa hoi ta eh chal jana bai 3-13
“In 2022, a total of 11,290 persons involved in the farming sector (5,207 farmers and 6,083 agricultural labourers) have committed suicide in India, accounting for 6.6% of total suicide victims in the country.” Majdur(dallalit) zada faha lende ne bai sahi knowledge lela pehla😂
Gana vdia veer tera tu khich me rakh Mitra tere asi pehla v sune a gaane Vdia gaane hunde a tere Lok Bina gall to kahi jande hunde as Baki 5 ungla hundia kade brobar ni hundia Soch a kise di kise cheej nu lai ke kiho ji hundi a Kise di kiho ji hundi a Sanu sohna lagya asi sohna kehta ❤❤❤❤
ਤਿੰਨ-ਤੇਰਾਂ{3-13} ਆਪਣਾ ਗਾਣਾ ਸੁਣਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੇ Like Comment And Share ਵੀ ਜਰੂਰ ਕਰਿਓ
ਸਾਡੇ ਆਪਣੇ ਵੱਲੌਂ ਸਾਡੀ ਸਾਰੀ ਨੇ ਵਧੀਆ ਤੇ ਕੁੱਛ ਵੱਖਰਾ ਕਰਨ ਦੀ ਕੋਸ਼ਿਸ ਕਰੀ ਆ ਸੋ ਤੁਹਾਡੇ ਸਾਰਿਆ ਵੱਲੋਂ ਸਾਡੇ ਗਾਣੇ ਲਈ ਕੀਤਾ ਗਿਆ ਕੱਲਾ ਕੱਲਾ Like Comment And Share ਸਾਡੇ ਲਈ ਬਹੁਤ ਵੱਡਾ ਹੁੰਗਾਰਾ ਹੋਊਗਾ
ਸੋ ਧੰਨਵਾਦ ਸਬ ਦਾ ਦਿਲ ਤੋਂ
ਮਾਲਕ ਸਬ ਨੂੰ ਚੜਦੀਕਲਾ ਤੰਦਰੁਸਤੀਆਂ ਕਾਮਯਾਬੀਆ ਬਖਸ਼ੇ
Performance ok the report fikar na kro khciho Kam
Jionde vasde raho puttar ji
L
😢😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮😊😊😊😊😊😊😊😊😊😊😢😊😮😊😊😊😢😅😊😊😮😊😊😮😊😊😊😊😮😅😮😊😅😢😊😊😊😊😮😊😮😊😮😊😊😊😊😮😊😊😮😊😊😮😊😊😊😊😊😮😊😊😊😊😊😊😅😊😮😊😊😊😊😊😊😊😮😅😮😊😊😮😊😊😮😊😊😊😮😊😢😊😊😊😮😊😊😊😊😮😊😮😊😊😊😊😊😊😊😊😊😊😊😮😊😊😊😮😊😊😮😊😮😊😮😮😊😊😊😊😮😊😮😊😮😊😊😮😊😊😊😊😊😊😊😊😅😮😊😮😊😊😊😊😊😊😊😊😊😊😮😊😮😊😮😮😊😮😊😮😊😊😊😮😊😊😢😊😢😊😮😅😊😮😊😮😊😮😊😊😮😊😊😊😮😊😮😊😮😊😊😊😊😊😮😊😢😮😊😮😊😮😊😮😊😮😊😮😊😊😊😮😊😮😊😊😊😊😮😊😊😮😊😊😊😊😢😊😊😊😊😊😊😊😊😊😮😊😊😊😊😊😊😊😊😊😮😊😊😊😮😊😊😮😢😊😊😮😮😊😮😊😊😮😊😅😮😊😮😊😊😊😢😊😮😮😮😊😊😅😮😊😊😊😊😮😊😢😊😮😊😊😮😮😊😊😮😊😊😊😢😊😊😊😊😊😊😊😮😊😊😊😊😊😮😊😊😮😮😊😊😮😊😮😊😮😮😊😊😊😮😊😮😅😊😮😊😮😊😮😊😮😊😮😊😊😊😢😅😊😊😮😊😮😊😊😮😊😅😮😊😮😅😅😢😅😢😅😮😊😮😅😅😊😮😅😊😮😢😊😮😊😊😢😊😮😮😮😢😊😊😮😊😮😊😮😊😅😢😊😢😊😮😊😮😊😮😊😊😢😮😮😊😮😊😮😊😮😊😮😊😢😊😅😢😊😊😅😊😮😊😮😮😊😢😊😊😮😊😮😊😮😊😮😊😢😢😊😮😊😮😊😊😮😊😢😮😅😮😊😮😊😊😮😊😊😮😮😊😢😮😊😮😢😊😮😊😢😢😮😮😅😮😮😊😊😮😊😮😊😮😊😢😮😊😮😊😮😊😮😊😢😅😊😮😊😊😮😊😮😊😮😊😮😮😊😊😮😊😢😮😮😊😮😮😊😊😮😊😮😅😊😊😮😊😮😅😊😮😊😢😊😅😊😮😮😊😊😊😢😊😢😮😢😊😮😊😢😊😮😮😊😢😊😮😢😅😊😮😊😊😮😊😊😮😅😮😮😊😊😅o😊😅😮😊😮😊😢😊😅😊😅😅😊😅😊😮😊😮😢😅😢😊😅😮😊😊😮😊😢😊😊😮😊😮😊😮😊😮😮😊😮😅😮😊😮😮😊😊😮😮😊😮😊😅😮😊😅😊😊😮😊😅😮😊😮😊😮😊😮😮😢😅😊😮😊😮😊😮😊😊😊😅😊😮😊😮😅😊😊😮😊😮😊😮😮😊😮😊😮😊😮😊😢😊😢😢😊😮😊😮😢😮😊😮😊😮😢😊😅😮😊😊😮😊😢😊😢😊😮😊😮😊😢😊😮😮😊😊😮😢😊😊😮😊😊😢😊😮😮😊😮😊😮😢😊😢😊😮😢😮😊😮😊😮😅😊😮😊😮😅😮😊😮😊😮😊😅😊😢😮😮😊😊😅😮😮😊😊😮😅😮😊😅😊😮😊😢😮😊😮😢😅😮😊😮😊😢😊😊😅😢😊😊😮😊😊😮😊😊😢😅😮😊😮😢😊😮😊😢😊😮😊😮😮😅😮😢😊😮😮😊😊😮😅😊😮😊😮😊😮😮😊😮😮😊😮😊😊😮😅😊😮😊😊😮😅😮😊😮😊😮😊😢😊😢😊😮😅😮😅😮😊😮😊😮😊😮😊😊😮😊😮😊😊😮😊😊😮😮😊😊😮😊😊😅😮😊😮😊😮😊😮😊😊😅😢😮😊😮😅😊😮😅😊😮😊😊😮😊😢😊😮😊😮😊😊😮😅😊😊😮😊😮😊😢😊😮😮😊😮😊😮😊😮😊😮😊😮😢😮😢😮😊😮😊😮😊😊😮😊😮😅😮😊😮😊😮😅😮😊😊😊😮😊😢😮😅😮😊😊😮😊😮😅😊😮😅😮😊😊😮😮😊😊😮😊😊😢😊😊😮😊😊😮😅😮😊😅😊😊😮😮😊😮😊😢😊😮😊😮😮😊😮😊😢😮😊😢😅😮😊😮😊😮😊😅😮😊😮😊
❤
ਯਾਰ ਕੋਈ ਚੰਗਾ ਤੇ ਵਧੀਆ ਸਨੇਹਾ ਦੇ ਣ ਵਾਲਾ ਗੀਤ ਹੋਵੇ ਤਾਂ ਇਸ ਨੂੰ ਕਹਿ ਵੀ ਦੇਈਏ ਕਿ ਵਾਕਿਆ ਈ ਗੀਤ ਕੋਈ ਸੇਧ ਦੇ ਰਿਹਾ ਲੋਕਾਂ ਨੂੰ, ਪਹਿਲਾਂ ਡਾਂਗਾਂ ਸੋਟਿਆਂ ਅਤੇ ਲੜਾਈ ਝਗੜੇ ਵਾਲੇ ਘੱਟ ਗੀਤ ਆਏ ਐ, ਅੱਜ ਕੱਲ੍ਹ ਦੀ ਮੁੰਡੀਹਰ ਬੱਸ ਏਹੋ ਜਿਹੇ ਗੀਤਾਂ ਨੂੰ ਪੈ ਜਾਂਦੀ ਐ, ਐਨੇ ਚ ਬੱਲੇ ਬੱਲੇ ਹੋ ਜਾਂਦੀ ਐ,ਚਾਰ ਦਿਨਾਂ ਚ ਇਹੋ ਜਿਹੇ ਗੀਤ ਲੋਕਾਂ ਦੇ ਮਨਾਂ ਚੋਂ ਲੱਥ ਜਾਂਦੇ ਐ, ਪੁਰਾਣੇ ਸਮਿਆਂ ਦੇ ਗੀਤ ਅਜੇ ਤੱਕ ਲੋਕਾਂ ਦੇ ਮਨਾਂ ਵਿੱਚ ਵਸੇ ਹੋਏ ਹਨ,ਜੈ ਕਿਸੇ ਨੂੰ ਵੀ ਭੁੱਲਦੇ ਨਹੀਂ।
ਇਹੋ ਜਿਹੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਪਾਸੇ ਲਿਜਾ ਰਹੇ ਨੇ ਇਹੋ ਜਿਹੇ ਗੀਤਾਂ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ
@@jaswantp.p3805 ਵੀਰ ਜੀ ਇਸ ਚੈਨਲ ਤੇ ਹੋਰ ਵੀ ਗੀਤ ਹੈ ਉਮੀਦ ਹੈ ਤੁਹਾਨੂੰ ਸੁਣ ਕੇ ਚੰਗਾ ਲੱਗੇਗਾ ਤੁਹਾਡਾ ਹਰ ਸ਼ੰਦੇਸ਼ ਸਾਡੇ ਸਿਰ ਮੱਥੇ
Jealous😂
@@Allriteyeah12👍👍🤣
ਕਿਹੜੀ ਬਹਾਦਰੀ ਦੀ ਗੱਲ ਕਰਦਾ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਣ ਦੀ ਬਜੁਰਗਾਂ ਦੀ ਇੱਜ਼ਤ ਕਰੀ ਦੀ ਹੁੰਦੀ ਆ
ਸ਼ਬਾਸ਼ ਜੱਟਾ 👍❤️ ਸਿਰਾ ਈ ਕਰਤਾ
ਤਿੰਨ ਤੇਰਾਂ ਆਲਾ ਮਤਲਬ ਵੀ ਸਮਝਦੋ ਜੇ ਪਤਾ ਹੋਵੇ
Gana likhane wale ne gana gone wale nu matlab kise nu pata nahin
ਬਹੁਤ ਸੋਹਣਾ ਗੀਤ ਐ ਵਾਰ ਵਾਰ ਸੁਨਣ ਜੀ❤ very good putter ❤❤❤
ਧੰਨਵਾਦ ਜੀ ਸਾਰੇ ਹੀ ਸਤਿਕਾਰ ਯੋਗ ਵੀਰਾਂ ਦਾ ਜਿੰਨਾ ਦੀ ਬਦੋਲਤ ਇਹ ਨਿਮਾਣੀ ਜਿਹੀ ਟੀਮ ਇੱਕ ਨਵੇਂ ਰਸਤੇ ਤੇ ਇੱਕ ਨਵੀਂ ਮੰਜ਼ਿਲ ਦੀ ਤਲਾਸ਼ ਲਈ ਨਿਕਲੀ ਹੈ
ਗਿੱਲ ਚਮਕੌਰ ਦੋਦਾ
ਵੀਰ ਫੁੱਲ ਸਪੋਰਟ ਹੈ।
ਬਹੁਤ ਵਧੀਆ ਗੀਤ ਹੈ। ਬੋਲ ਵੀ ਬਾਕਮਾਲ ਹੈ ਤੇ ਆਵਾਜ਼ ਵਿੱਚ ਵੀ ਪੂਰੀ ਬੜਕ ਹੈ।
ਜੱਟ ਵੈਲਫੇਅਰ ਸੁਸਾਇਟੀ ਵਲੋਂ ਬਹੁਤ ਬਹੁਤ ਮੁਬਾਰਕਾਂ
ਗਾਣਾ ਗਾਇਆ ਵੀ ਬਹੁਤ ਘੈਂਟ 👌 ਸਵਾਦ ਆ ਗਿਆ ❤ ਜਿਉਂਦਾ ਵਸਦਾ ਰਹਿ ਆਜ਼ਾਦ ❤ ਵਾਹਿਗੁਰੂ ਥੋਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
❤❤👌👌👍👍🔥🔥
ਜੱਟ ,ਜੱਟ ਹੋਈ ਪਈ ਆ❤
👍ਸੋਹਣੀ ਆਵਾਜ਼ ਬਖਸ਼ੀ ਆ ਮਾਲਕ ਨੇ ਵੀਰੇ 👏
ਅਜਾਦ ਸਿਆਂ ਤੇਰੇ ਬੋਲ ਵਾਕਿਆਂ ਈ ਸੁਨਾਮੀ ਵਰਗੇ ਆ ❤❤ ਸਿਰਾ ਲਾਤਾ ਬਾਈ
ਜੱਟਾ ਅੱਤ ਕਰਾਤੀ❤
ਸਿਰਾ ਕਰਾਤਾ👌
Good nice ❤❤👌👌👍👍🔥🔥
ਇਸ ਲਿਖਣ ਤੇ ਗਾਉਣ ਵਾਲੇ ਨੂੰ ਇਹ ਨਹੀਂ ਪਤਾ ਹੋਣਾ ਕਿ ਉਹ ਤਿੰਨ ਕੌਣ ਸਨ ਤੇ ਤੇਰਾਂ ਕੌਣ ਸਨ ਚੱਕ ਕੇ ਗਾਣਾਂ ਲਿਖ ਦਿੱਤਾ ਜੇਕਰ ਪਤਾ ਤੇ ਅਕਲ ਹੁੰਦੀ ਫਿਰ ਗਾਣੇ ਦੇ ਬੋਲ ਹੋਰ ਹੋਣੇ ਸਨ।
veer tusi shi ho but har gal asi dharam naaal nhi jodha sakadhe. will keep in mind and try to do better thank you
ਦੋਦੇ ਪਿੰਡ ਦੀ ਸ਼ਾਨ ❤ ਆਜ਼ਾਦ ,,, ਜਿਵੇਂ ਦੀ ਅਸੀਂ ਉਮੀਦ ਕਰਦੇ ਆ ਉਸ ਤੋਂ ਕਿਤੇ ਵਧੀਆ ਕੁਝ ਨਵਾ ਲੈ ਕੇ ਆਉਂਦਾ ❤ ਜਿਉਂਦਾ ਵਸਦਾ ਰਹਿ ਤਰੱਕੀਆਂ ਮਾਣੇ
❤❤❤❤,,,, ਬਾਈ ਸਵਾਦ ਆ ਗਿਆ ਗਾਣਾ ਸੁਣ ਕੇ,,,,ਸੁਰਿੰਦਰ ਛਿੰਦੇ ਦਾ ਭੁਲੇਖਾ ਪਾਉਂਦੀ ਆ ਬਾਈ ਦੀ ਅਵਾਜ,,,ਓਹੀ ਛਿੱਦੇ ਵਾਲਾ ਵੋਇਸ ਟੈਕਸਚਰ,,,,,ਬਹੁਤ ਸਿਰਾ ਸ਼ਾਬਾਸ਼ ,,,,,, ਬਾਈ ਜ ਕਿਤੇ ਇਕ ਪੈਰਾਂ ਲਾਭ ਹੀਰੇ ਦਾ ਪ ਲੈਂਦੇ ਸੋਨੇ ਤੇ ਸੁਹਾਗਾ ਹੋ ਜਾਣਾ ਸੀ,,,,,,, ਪਰ ਫੇਰ ਵੀ ਬਹੁਤ ਚੰਗਾ ਲੱਗਾ ,,, ਅਵਜ਼ ਪਸੰਦ ਆਈ,,, ਮੇਰੇ ਟਰੈਕਟਰ ਤੇ ਰਪੀਟ ਚਲਦਾ ,,,, ਪਿੰਡ ਇੰਦ ਗੜ੍ਹ ਜਿਲ੍ਹਾ ਮੋਗਾ,,,,, LOV you ,,, 💕 💕💕💕💕😘 you 💕 ਜਿਉਂਦਾ ਰਹਿ ਛੋਟੇ ਭਰਾ,,,,
❤❤❤ thnku vadde bai support krde rho apa hor v vdia gaanw lai ke aa rhe aa
baki veere je apa labh heere da ik pehra karvaunde nal ta sada gana sada rehna hi nai c kio ke fer oh gana labh heere da vajjna c,,, hun sanu eh ta hai ke gana m gaya te mera hi aa
baki chalona waheguru ne hunda odi kirpa hoi ta eh chal jana bai 3-13
Aagia svad shnde de ta a near tede v ni shinda nal nal na rala ehnu ohne ta eho ja fudu song gaia he ni
Asm fabulous 🎉🎉🎉🎉
Doda pind aa munde da Mere veero❤
ਇੱਕੋ ਹੀ ਪੁਰਾਣਾ ਕੰਮ ਸਾਰੇ ਕਰੀ ਜਾਂਦੇ
ਸੱਥ ਚ ਪਹੁੰਚ ਕੇ ਹੱਥ ਖੜੇ ਕਰ ਤੇ ਬਹਿ ਗੇ ਰਾਈਫਲਾਂ ਗੋਲੀਆਂ, ਵੈਲੀ ਪੁਣਾ
ਕਦੇ ਕੁੜੀ ਛੇੜ ਤੀ
ਬਸ ਕਰੋ ਬਹੁਤ ਪੁਰਾਣਾ ਹੋ ਗਿਆ ਏਹ ਕੰਮ
@@sabbg42 eh sada culture c
Bai eta sada pind aw Duggan
@@amitkumar-qv4rj krdeo share vere
@@KDProduction23 ok bai kallu pati ch bnoni c
ਮੁਬਾਰਕਾਂ ਸਾਰੀ ਟੀਮ ਨੂੰ ❤ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ 🙏 ਬਹੁਤ ਪਸੰਦ ਕੀਤਾ ਸਾਡੇ ਘਰਦਿਆਂ ਨੇ ਵੀ ਗਾਣਾ । ਵਾਰ ਵਾਰ ਸੁਣਨ ਨੂੰ ਦਿਲ ਕਰ ਰਿਹਾ ਗਾਣਾ
ਬਹੁਤ ਸੌਣਾ ਗੀਤ ਏਹ।। 👌👌👌👌👌
❤❤❤ Chota veer ❤
ਚਮਕੌਰ ਦੀ ਕਲਮ ਗੂਰੀ ਦੀ ਅਵਾਜ ਆਉਣ ਵਾਲਾ ਵਕਤ ਜਰੂਰ ਦੋਵਾ ਦਾ ਹੋਵੇਗਾ❤❤🎉🎉
ਭਰਾਵਾ ਪੰਜਾਬ ਦਾ ਬੇੜਾ ਤਾਂ ਅੱਗੇ ਗ਼ਰਕ ਹੋਇਆ ਹੈ
@@rsawan4992 ਵੀਰ ਜੀ ਇਸ ਚੈਨਲ ਤੇ ਹੋਰ ਵੀ ਗੀਤ ਹੈ ਉਮੀਦ ਹੈ ਤੁਹਾਨੂੰ ਸੁਣ ਕੇ ਚੰਗਾ ਲੱਗੇਗਾ ਤੁਹਾਡਾ ਹਰ ਸ਼ੰਦੇਸ਼ ਸਾਡੇ ਸਿਰ ਮੱਥੇ
ਕਿਸਨੇ
Wah nawab te gill chamkor ne siraa lgtaaa🔥🔥🔥🔥🔥
Love from Bhullar ❤
Very nice ji ❤❤❤
ਆਹ ਜਿਹੜੇ ਜਿਹੜੇ ਨੇ ਗਾਣਾ ਗਾਇਆ ਇਹਨਾਂ ਤੇ ਕਦੇ 751 ਹੋਈ ਐ ਅੱਜ ਤੱਕ
@@JagtarSingh-vf7vt ਵੀਰ ਜੀ ਇਸ ਚੈਨਲ ਤੇ ਹੋਰ ਵੀ ਗੀਤ ਹੈ ਉਮੀਦ ਹੈ ਤੁਹਾਨੂੰ ਸੁਣ ਕੇ ਚੰਗਾ ਲੱਗੇਗਾ ਤੁਹਾਡਾ ਹਰ ਸ਼ੰਦੇਸ਼ ਸਾਡੇ ਸਿਰ ਮੱਥੇ
Is Punjabi song '3-13' di rhythm itni infectious hai ki tuhade ohde naal nachan
Azaaddi awaaz ik unique charm hai, jive is track nu special bana dita hai. 🎤✨
ਬਹੁਤ ਵਧੀਆ ❤❤
ਬਹੁਤ ਖੂਬ
Azaad da Punjabi beat ik timeless quality hai, jo is song nu ik future classic bana denda hai! ⏳🎶
❤❤sira karwata bai
ਬੱਲੇ ਬੱਲੇ ਬਾਈ
ਸਿਰਾ ਕਰਤਾ
ghaint gaana
ਯੇ ਸੋਂਗ ਮੁਝੇ ਬਹੁਤ ਅੱਛਾ ਲਗਾ ਜੀ ਓਰ ਬਹੁਤ ਅੱਛਾ ਹੈ ਸੋਂਗ ਅਪਕੇ ਸਾਰੇ
Dhol di awaaz, dil nu chhoo gayi. 😌😌
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Bekar
5
ਕਿਉਂ ਜਵਾਕਾਂ ਨੂੰ ਖਾਰਾਬ ਕਲਦਿਉ ਪੜ੍ਹ ਲੈਣ ਦਿਉ
@@gurpiarsinghkaka1606 ਵੀਰ ਜੀ ਇਸ ਚੈਨਲ ਤੇ ਹੋਰ ਵੀ ਗੀਤ ਹੈ ਉਮੀਦ ਹੈ ਤੁਹਾਨੂੰ ਸੁਣ ਕੇ ਚੰਗਾ ਲੱਗੇਗਾ ਤੁਹਾਡਾ ਹਰ ਸ਼ੰਦੇਸ਼ ਸਾਡੇ ਸਿਰ ਮੱਥੇ
ਕਲਦਿਉ ਨਹੀਂ ਹੁੰਦਾ ਕਰਦਿਉ ਹੁੰਦਾ ਹੈ
Bhut sohna geet aa Bai baar baar suni jaye
Bai video bahli kaint aa swaad aa gya
ਬਾਈ ਜੀ ਫਾਹਾ ਵੀ ਜੱਟ ਹੀ ਲੈਂਦਾ ਹੈ ਜੀ
ਜੱਟ ਦੁਨੀਆਂ ਦਾ ਢਿੱਡ ਭਰਦਾ ❤
Oh farm distress krke aa bai maada time sabte aunda
Poore india de farmer krde ne chahe kise cast de hon
Bai tu ਚਵਲ bhimta lagg reha😂😂
“In 2022, a total of 11,290 persons involved in the farming sector (5,207 farmers and 6,083 agricultural labourers) have committed suicide in India, accounting for 6.6% of total suicide victims in the country.”
Majdur(dallalit) zada faha lende ne bai sahi knowledge lela pehla😂
ਸਿਰਾ ਲਾਗਿਆ ਮੋਟਰ ਤੇ ਸਰਾ ਦਿਨ ਸਨਿਆ
Chakk ke rakh Mitra ❤
Beautiful song brother ❤❤❤❤
Azaad bro congratulations ❤
ਜੇ ਕਿਸੇ ਨਾਲ ਕਿਸੇ ਦਾ ਵੈਰ ਹੋਏ ਓਹਨੇ ਤੜਕੇ ਹੀ ਟਰੈਕਟਰ ਤੇ ਬੈਹੰਦੇ ਹੀ ਇਹ ਗਾਣਾ ਲਾ ਲੈਣਾ ਕੰਮ ਵਧਿਆ ਲਓ ਫਿਰ ਸਵੇਰੇ ਸਵੇਰੇ ਹੀ।
ਮੇਰੀ ਟੀਮ ਨੂੰ request ਆ ਯਾਰ ਲੋਕਾਂ ਨੂੰ ਇਕ ਦੂਜੇ ਨਾਲ ਪਿਆਰ ਦੋਸਤੀ ਵਧਾਉਣ ਆਲ਼ੇ ਗਾਣੇ ਗਾਓ ਪੰਜਾਬ ਕਿੱਧਰ ਨੂੰ ਜਾ ਰਿਹਾ ਕੁੱਝ ਸੋਚ ਵਿਚਾਰ ਕੇ ਗਾਣੇ ਬਣਾਓ ਨਾ ਕੇ ਕਿਸੇ ਨੂੰ ਲੜਾਉਣ ਲਈ ਪ੍ਰੇਰਿਤ ਨਾ ਕਰੋ ਗਾਣਾ ਤੁਹਾਡਾ ਇਹ ਵੀ ਚੱਲ ਜਾਣਾ ਤੇ ਓਹ ਵੀ ਕਿਉਂਕਿ ਗੱਲ ਸਾਰੀ ਆਵਾਜ਼ ਦੀ ਤੇ ਟੀਮ ਦੀ ਮੇਹਨਤ ਦੀ ਆ ਉਹਦੇ ਚ ਤੁਸੀ ਬਹੁਤ ਵਧੀਆ ਓ ਇਸ ਲਈ ਵੀਰ ਜੀ ਓਹੋ ਜਿਹੇ ਗਾਣੇ ਗਾਓ ਜੋ ਹਰੇਕ ਹੀ ਤੁਹਾਡਾ ਗਾਣਾ ਸੁਣ ਸਕੇ ਚੰਗਾ ਵੀ ਮਾੜਾ ਵੀ ਮਾਵਾਂ ਧੀਆਂ ਵੀ ਬਾਕੀ ਗੱਲ ਤੁਸੀ ਸਮਝ ਹੀ ਗਏ ਹੋਣੇ ਓ 🙏🙏🙏
@@SukhdevMashaal-zv7il ਵੀਰ ਜੀ ਇਸ ਚੈਨਲ ਤੇ ਹੋਰ ਵੀ ਗੀਤ ਹੈ ਉਮੀਦ ਹੈ ਤੁਹਾਨੂੰ ਸੁਣ ਕੇ ਚੰਗਾ ਲੱਗੇਗਾ ਤੁਹਾਡਾ ਹਰ ਸ਼ੰਦੇਸ਼ ਸਾਡੇ ਸਿਰ ਮੱਥੇ
Haayeeee...Azaadji...kine handsome ho tuse.....lots of love to u
ਬਹੁਤ ਸੋਹਣਾ ਗੀਤ ਗਾਇਆ ਵੀਰ ਬਹੁਤ ਸੋਹਣੀ ਆਵਾਜ਼ ਐ ਵੀਰ ਦੀ ਜਿਉਂਦੇ ਬਸਦੇ ਰਹੋ
Groovy and infectious.🧿🧿
ਮਿਊਜ਼ਿਕ ਬਹੁਤ ਵਧੀਆ ਬਣਿਆਂ
ਪਿੰਡ ਦੁੱਗਾਂ ਸਾਡੇ ਸੂਟਿੰਗ ਘੈਟ ਗੀਤ ਲੱਗਿਆ ਬਾਈ ਦਾ ਰੱਬ ਹੋਰ ਤਰੱਕੀ ਬਖਸ਼ੇ ❤
@@baxisidhu2175 dhnwaad veer tuhade pind walea da
ਏਹੋ ਜਿਹੇ ਗੀਤਾਂ ਦੀ ਲੋੜ ਹੈ
Video bahli kaint bai look bahli kaint ayi ayi jandi aa
Infectious energy throughout.
ਵਾਹ ਜੱਟਾ,
Gana vdia veer tera tu khich me rakh Mitra tere asi pehla v sune a gaane
Vdia gaane hunde a tere
Lok Bina gall to kahi jande hunde as
Baki 5 ungla hundia kade brobar ni hundia
Soch a kise di kise cheej nu lai ke kiho ji hundi a
Kise di kiho ji hundi a
Sanu sohna lagya asi sohna kehta ❤❤❤❤
❤❤❤❤ਬਹੁਤ ਵਧੀਆ ਸਾਰੀ ਟੀਮ ਵੀ ਵਧਾਇਆ🌹🌹🌺🌺
@@rajadhaliwal650 dhanwaad
Siraa video kri aa bai
End karta veere❤
ਬਹੁਤ ਵਧੀਆਂ,, ਹੁਣ ਕਈਆ ਨੂੰ ਮਿਰਚਾਂ ਲੱਗਣੀਆ 😅😊
😅😅😅😅😅
ਮੇਰੇ ਵੱਲੋਂ ਵੀ ਆਹੀ ਕੁੱਝ 😅😅😅😅
ਬਹੁਤ ਸੋਹਣਾ ਗਾਇਆ ਵੀਰ
Saera bro 👌👌👌😎😎😎👍👍
Aah km kita veere kaint video krke
We can I get to know about you guys are you guys you guys❤❤❤❤🎉🎉🎉🎉
Jug jug jio Azaad bro
Jatt nu pump khoob dita. Kala karo jatt nu jeone dio
Gallan Goodiyaan wala feel! 🥰🥰
Azaad ta Azaad hi a end Look🔥
Nyc ❤
Ghaint. Song
Captivating from start to finish. ❤❤
Nice veeji
ਬਹੁਤਵਧੀਅਾ ਗਾਣਾ ਗਾੲਿਅਾ ਵੀਰ ਨੇਂ
ਬੱਲੇ ਜੱਟਾ 🎉
Epic crescendo, well executed. ✨🔥👍🏻
Doda pind ala sada yaar ❤
Talented musicians at work.🔥🔥
ਬਹੁਤ ਵਧੀਆ ਲੱਗਿਆ
ਬੱਲੇ ਜੱਟਾ ❤❤
Another hit to add to Azaad's impressive repertoire, the man is unstoppable.
Melody is simply enchanting.🧿
kaint gaana veere 👌
Balle Balle! Grooving to the Punjabi beats.
Siraa
Azaad never disappoints, another hit
video kaint kri aa
Cakki a fatte 22
Great work
Sirra ganna veer 🔥🔥
Agg laune yaar 3_13 ulahmbha 6 bande saare gained 💣 💣 💣 bomb aa bro
Azaad veere tere sare gaane sunide aa 👏🎵
Azaad has nailed it again with this Punjabi gem, a true musical delight!
Ghaint a bro
An absolute must-listen for any Punjabi music enthusiast