ਜਿਸ ਨੂੰ ਸੰਤ ਐਲਾਨਿਆ ਹੈ ਉਹ ਤਾਂ ਬਲਾਤਕਾਰੀ ਤੇ ਜ਼ਾਲਮ ਹੈ?

Поділитися
Вставка
  • Опубліковано 16 вер 2024

КОМЕНТАРІ • 1,3 тис.

  • @manjeetsinghpapneja264
    @manjeetsinghpapneja264 3 роки тому +33

    ਢਿਲੋਂ ਸਾਹਿਬ ਜੀ ਦਾ ਗਿਆਨ ਦੇਣ ਲਈ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਲੋਕਾਂ ਨੂੰ ਵਾਹਿਗੁਰੂ ਸੁਮੱਤ ਬਖਸੇ ਵਾਹਿਗੁਰੂ ਹੀ ਰਖਵਾਲਾ ਹੈ

  • @harpreetpandher6943
    @harpreetpandher6943 3 роки тому +44

    ਢਿੱਲੋਂ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਨੂੰ ਇਨ੍ਹਾਂ ਸਰਕਾਰੀ ਦੱਲਿਆ (ਗੁੰਡਿਆਂ) ਵਾਰੇ ਜਾਣਕਾਰੀ ਦਿੱਤੀ । ਇਹ ਸਰਕਾਰੀ ਕੁਤਿਆਂ ਨੂੰ ਰੱਬ ਨਰਕਾ ਵਿੱਚ ਸੁਟੇ ।

  • @malkitsingh5872
    @malkitsingh5872 3 роки тому +22

    ਢਿੱਲੋਂ ਸਾਹਿਬ ਤੁਸੀਂ ਨਿਰਭੈ ਇਨਸਾਨ ਹੋ।ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ।

  • @user-mo7lz1kp5b
    @user-mo7lz1kp5b 9 місяців тому +4

    ਸਰਦਾਰ ਢਿੱਲੋਂ ਸਾਹਬ ਜੀ ਅੱਜ ਤੁਹਾਡੇ ਵਿਚਾਰ ਸੁਣਕੇ ਨਿਹਾਲ ਹੋ ਗਏ ਸਤਿਗੁਰੂ ਸਦਾ ਆਪਜੀ ਦੇ ਸਿਰਤੇ ਮਿਹਰਾਂ ਭਰਿਆ ਹੱਥ ਰੱਖਣ ਤੰਦਰੁਸਤੀ ਸਦਾ ਬਣੀ ਰਹੇ

  • @rattanjindal6222
    @rattanjindal6222 3 роки тому +42

    ਤੁਹਾਡੀ ਇੰਟਰਵਿਊ ਸੁਣ ਕੇ ਇਹਨਾਂ ਲੀਡਰਾਂ ਦਾ ਪਤਾ ਲੱਗਾ ਕਿ ਇਹ ਲੋਕ ਕਿਸ ਕਿਸਮ ਦੇ ਹਨ। ਮਰੀ ਜਮੀਰ ਵਾਲੇ।
    ਧੰਨ ਵਾਦ ਸਰ ਜੀ।

  • @surindersidhu3851
    @surindersidhu3851 3 роки тому +116

    ਢਿਲੌਂ ਸਾਹਿਬ ,ਕਮਾਲ ਕਰ ਦਿੱਤੀ ਤੁਹਾਡੀ ਨਿਡਰਤਾ ਨੂੰ ਸਲਾਮ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ। , ਡਾਕਟਰ ਸੁਰਿੰਦਰ ਕੌਰ ਸਿੱਧੂ USA

    • @dhadigurdeepsinghdeepak5635
      @dhadigurdeepsinghdeepak5635 3 роки тому +4

      ਬਿਲਕੁਲ ਸਹੀ ਵਿਚਾਰ ਢਿੱਲੋਂ ਸਾਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

    • @jaspreetkaur6822
      @jaspreetkaur6822 3 роки тому +2

      ਢਿਲੋਂ ਸਾਹਿਬ ਸਿੱਧੂ ਦੀ ਵੀਡੀਓ ਉਹਵੀਡੀਉ

    • @prabhjitsinghgill606
      @prabhjitsinghgill606 3 роки тому +2

      ਸੁਰਿੰਦਰ ਕੌਰ ਜੀ ਸਾਨੂੰ ਵੀ ਲੈ ਜਾਵੋ USA

  • @singhjisingh3767
    @singhjisingh3767 3 роки тому +129

    ਹਾਂ ਜੀ ਗੁਰਸ਼ਰਨ ਸਿੰਘ ਢਿੱਲੋਂ ਜੀ ਤੁਸੀਂ ਬਿਲਕੁਲ ਸਹੀ ਕਿਹਾ ਜੀ ਵਾਹਿਗੁਰੂ ਜੀ।

    • @mukhanahar4592
      @mukhanahar4592 3 роки тому

      b

    • @ASingh1699k
      @ASingh1699k 3 роки тому +1

      Right ji

    • @kuljeetsingh3404
      @kuljeetsingh3404 3 роки тому +1

      ਗੁਰਸਰਨ ਸਿੰਘ ਨਹੀਂ ਬਾਈ ਜੀ
      ਗੁਰਦਰਸਨ ਸਿੰਘ ਹੈ ਬਾਈ ਜੀ

    • @SurjeetSingh-vt6kw
      @SurjeetSingh-vt6kw 2 роки тому

      Gurdarshan Singh dhillon

    • @dkmetcalf14598
      @dkmetcalf14598 2 роки тому +1

      Very nice.Salute Dr.Sahib.v.v.Thanks.God bless you.Salute your parent's specially your Mother jis di kukhoon janam lia hei.

  • @bikkarsingh9300
    @bikkarsingh9300 3 роки тому +71

    ਢਿਲੋ ਸਾਬ ਤਹਾਨੂੰ ਰਬ ਲੰਬੀ
    ਉਮਰ ਬਖਸੇ

  • @sukhsharankaur4817
    @sukhsharankaur4817 3 роки тому +75

    ਕੀ ਪਰਕਾਸ਼ ਬਾਦਲ ਧਿਆਨ ਸਿੰਘ ਡੋਗਰੇ ਨਾਲੋਂ ਕਿਤੇ ਘੱਟ ਹੈ ਜੀ।
    ਪਰਕਾਸ਼ ਬਾਦਲ ਨੇ ਸਿੱਖ ਕੌਮ ਨਾਲ ਗਦਾਰੀਆਂ ਕਰਕੇ ਆਪਣੇ ਵਡ ਵਡੇਰਿਆਂ ਦੀਆਂ ਕਰਤੂਤਾਂ ਤੋਂ ਪੜਦੇ ਚੁੱਕ ਦਿੱਤੇ ਤੇ ਦਸ ਦਿਤਾ ਕਿ ਮੇਰੇ ਵੱਡ ਵਡੇਰਿਆਂ ਨੇ ਵੀ ਵੀ ਇਹੋ ਜਿਹੇ ਨੀਚ ਕੰਮ ਕੀਤੇ ਹਨ ਜੀ ਭੋਲਿਓ ਸਿੱਖੋ ਰਾਮ ਰਾਜ ਦੇ ਦਰਸ਼ਨ ਕਰੋ ਜੀ ਅਤੇ ਹੋਰਨਾਂ ਨੂੰ ਰਾਮ ਰਾਜ ਦੇ ਦਰਸ਼ਨ ਕਰਾਓ ਜੀ।

    • @paramhitech80
      @paramhitech80 3 роки тому +4

      ਬਿਲਕੁਲ ਸਹੀ ਕਿਹਾ ਤੁਸੀਂ

    • @satindes1
      @satindes1 3 роки тому +1

      Totally true, no doubt about it.

  • @kauragill1185
    @kauragill1185 3 роки тому +47

    ਬਹੁਤ ਸਹੀ ਗੱਲ ਹੈ ਬਾਬਾ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 👌👌👌👍👍👍👍💖💖💖

    • @HarpreetKaur-ck7tc
      @HarpreetKaur-ck7tc 3 роки тому +2

      Mukhtiar. Singh ਬਹੁਤ ਸਹੀ ਗੱਲ ਹੈ ਬਾਬਾ ਜੀ ਵਾਹਿਗੁਰੂ ਜੀ ਵੜਦੀ ਕਲਾ ਰੱਖੇ💋🙏🙏🙏🙏🙏🙏🙏

  • @hardeepsinghcheema429
    @hardeepsinghcheema429 3 роки тому +168

    ਢਿੱਲੋਂ ਸਾਹਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੰਨ ਖੋਲ੍ਹ ਦਿੱਤੇ। ਤੁਸੀਂ ਬਹੁਤ ਹੀ ਨਿਡਰਤਾ ਨਾਲ ਗਲ ਕਰਦੇ ਹੋ। ਸਾਡਾ ਦਿਲੋਂ ਸਲੂਟ ਹੈ ਤੁਹਾਨੂੰ।

  • @amarsingh-gh8bk
    @amarsingh-gh8bk 3 роки тому +102

    ਢਿੱਲੋਂ ਸਾਹਿਬ ਸਿਖ ਕੌਮ ਨੂੰ ਤੁਹਾਡੀ ਬਹੁਤ ਲੋੜ ਹੈ,ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ।

    • @kulbirsingh4357
      @kulbirsingh4357 3 роки тому

      Excellent & true service to the community but more is needed to through bad also & associates from the control of SGPC else worst than Mahant Narainoon's time will be faced by Panthand much more will have to be sacrificed.

  • @JaswinderSingh-qh6ss
    @JaswinderSingh-qh6ss 3 роки тому +35

    ਢਿੱਲੋਂ ਜੀ ਅੱਜ ਪਹਿਲੀ ਵਾਰ ਤੁਹਾਡੀ ਗੱਲ ਬਾਤ ਵਿੱਚ ਧੁਰ ਅੰਦਰੋਂ ਸਿੱਖੀ ਪ੍ਰਤੀ ਦਰਦ ਮਹਿਸੂਸ ਹੋਇਆ। ਐਨੀ ਜਾਣਕਾਰੀ ਦੇਣ ਲਈ ਬਹੁਤ -ਬਹੁਤ ਧੰਨਵਾਦ 🙏

  • @Raj27077
    @Raj27077 3 роки тому +12

    ਢਿੱਲੋਂ ਸਾਹਿਬ ਜੀ ਜੋ ਸਚਿਆਈ ਹੈ ਉਹੋ ਸੂਲ ਵਾਂਗੂੰ ਚੁਭਦੀ ਹੈ ਪਰ ਤੁਹਾਨੂੰ ਸੱਚ ਬੋਲਨ ਦੀ ਹਿੰਮਤ ਸਤਿਗੁਰੂ ਨੇ ਬਖ਼ਸ਼ਿਸ਼ ਕੀਤੀ ਹੋਈ ਹੈ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡੇ ਸਿਰ ਤੇ ਸਦੀਵ ਮੇਹਰਾਂ ਭਰਿਆ ਹੱਥ ਰੱਖਣ

  • @SurjeetSangha-qh5hg
    @SurjeetSangha-qh5hg 3 роки тому +136

    ਢਿੱਲੋਂ ਸਾਹਿਬ ਤੁਹਾਡੀ ਕਲਮ ਦੀ ਤਾਕਤ ਤਲਵਾਰ ਦੇ ਬਰਾਬਰ ਵਾਹਿਗੁਰੂ ਜੀ ਸੱਚ ਦਾ ਸਾਥ ਦੇਣ ਦਾ ਹੋਰ ਬੱਲ ਬਖਸ਼ਿਉ

  • @mohindersingh8642
    @mohindersingh8642 3 роки тому +151

    ਢਿੱਲੋਂ ਸਾਹਿਬ ਤੁਹਾਡੀ ਖੋਜ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ।ਮੇਰੇ ਕੋਲ ਤੁਹਾਡੇ ਗਿਆਨ ਦੀ ਸ਼ੋਭਾ ਕਰਨ ਲਈ ਲਫ਼ਜ ਨਹੀਂ ਹਨ।ਸਦਾ ਹੀ ਚੜੵਦੀ ਕਲਾ ਵਿੱਚ ਰਹੋ।

  • @adv.omparkash9236
    @adv.omparkash9236 3 роки тому +29

    सिख भूल गए गुरुओं की शिक्षा ,गुरु गोबिंद सिंह जी महाराज ने साफ declare किया था," जब लग करें ये विप्राण की रीत ,मैं न करू इनकी परतीत " आज अधिकाश सिख ब्राह्मणवादी हो गए है ।

  • @baldevsingh2483
    @baldevsingh2483 3 роки тому +12

    🌹🌹 ਸਤਿਨਾਮੁ ਵਾਹਿਗੁਰੂ 🌹🌹 Dr ਗੁਰਦਰਸ਼ਨ ਸਿੰਘ ਢਿੱਲੋਂ ਅਤੇ nijjar ਸਾਹਿਬ ਇਹ ਸਾਰੀ ਜਾਣਕਾਰੀ ਦੱਸਣ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ।
    ਗੁਰਬਾਣੀ ਦਾ ਫੁਰਮਾਨ ਹੈ ਜੀ।
    ਚੋਰਾਂ ਯਾਰਾਂ ਰੰਡੀਆਂ ਕੁਟਣੀਆ ਦੀਵਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ।।

  • @GoogleAccount-pw9kt
    @GoogleAccount-pw9kt 3 роки тому +48

    👍👍 ਧੰਨਵਾਦ ਵੀਰੇ ਸੱਚ ਸਭ ਦੇ ਸਾਹਮਣੇ ਲਿਆਉਣ ਲਈ।

  • @kulwinderkaur3618
    @kulwinderkaur3618 3 роки тому +49

    ਵਾਹਿਗੁਰੂ ਤੁਹਾਡੀ ਉਮਰ ਦਰਾਜ਼ ਕਰੇ ਤੇ ਤੰਦਰੁਸਤੀ ਬਖ਼ਸ਼ੇ, ਤਾਂ ਕਿ ਜ਼ਾਲਿਮਾਂ ਵਿਰੁੱਧ ਨਿਰਭਉ ਹੋਕੇ ਆਵਾਜ਼ ਉਠਾਉਂਦੇ ਰਹੋ।

    • @darshansingh-yu2xh
      @darshansingh-yu2xh Рік тому +4

      ਕੁੱਤੇ ਬੰਦੇ ਦਾ ਨਾ ਲਓ ਵਾਹਿਗੁਰੂ ਤੁਹਾਡਾ ਭਲਾ ਕਰੇ

    • @JaswinderSingh-bt2nc
      @JaswinderSingh-bt2nc Місяць тому

      ​ 26:18 26:20 26:25 26:26 26:26 26:27 27:02 27:03 27:04 27:04 27:04 27:05 27:07 27:08 27:14 tp kar rahi hai pp p p p pp p 28:07 pp p p pp p pp pppp y p pp 28:33 28:33 pp p pp pppp e e e e e e e e e e e e e e e e e e e e e e e e 30:27 😂a great 31:02 31:03 31:03 31:11 31:14 31:15 31:41 31:41 31:42 31:42 31:44 31:51 31:52 a great time 31:58 31:58 31:58 p 31:59 p p pp pppp 32:06 32:06 32:07 32:08 32:10 32:10 32:10 32:10 a 32:10 a great 32:11 time to be in my heart 32:15 and 32:16 32:16 and the rest is a good day of the day is the 32:23 32:29 32:32 32:40 32:41 32:41 32:44 32:45 32:50 32:53 e 33:12 33:16 33:16 33:22 😢ea 33:36 33:41 33:49 e e e e e e e e e e e e e e e e e e e e e 34:31 34:35 34:44 34:4 36:51 36:55 36:55 a a a a a 37:04 r so much more then we have a good day a a new phone and I am a very happy birthday5 35:26 35:39 a great time with 36:12 36:24 36:39 32:16 koon bi😮u

  • @mohindersingh1435
    @mohindersingh1435 3 роки тому +40

    100 % Truth. Appreciate Dr Sahib for bringing truth Thanks

  • @meetpaulgill9349
    @meetpaulgill9349 3 роки тому +43

    Press reporter too deserves appreciation for bringing such facts through interview of an intellectual personality. Regards to S Gurdarshan Singh Ji

  • @sukhsharankaur4817
    @sukhsharankaur4817 3 роки тому +180

    ਢਿੱਲੋਂ ਸਾਹਿਬ ਜੀ
    ਜੰਮਣਗੇ ਵਿਰਲੇ ਆਪ ਜੀ ਵਰਗੇ।
    ਗੁਰੂ ਸਾਹਿਬ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣ ਜੀ।

  • @SukhdeepSingh-tr5bh
    @SukhdeepSingh-tr5bh 3 роки тому +78

    ਲੋਕਾਂ ਨੇ ਤਾਂ ਪੱਕਾ ਮਨ ਬਣਾ ਲਿਆ ਹੈ ਜੁੱਤੀਆਂ ਖਾਣ ਦਾ ਪੰਜਾਬੀ ਨ੍ਹੀ ਸੁਧਰਦੇ 2022 ਵਿੱਚ ਹੀ ਪਤਾ ਲੱਗ ਜਾਵੇਗਾ ਕੀ ਅਸੀਂ ਕਿੰਨੇ ਕੁ ਪਾਣੀ ਵਿੱਚ ਹਾਂ ਮਾਨਸਿਕ ਅਤੇ ਸੂਝਵਾਨ ਵੋਟਰਾਂ ਦੇ ਤੌਰ ਤੇ 🙏

  • @avtarsangha209
    @avtarsangha209 3 роки тому +48

    Dr. DHILLON is the sole neutral historian of Punjab.Let us eulogize his views.
    Avtar Sangha
    Sydney

  • @amritpal4318
    @amritpal4318 3 роки тому +28

    ਅਮਰਿੰਦਰ ਸਿੰਘ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ।

  • @sukhjitlahal2783
    @sukhjitlahal2783 3 роки тому +55

    ਢਿੱਲੋ ਸਹਿਬ ਤੁਹਾਡੇ ਵਰਗੇ ਸਾਰੇ ਲੋਕ ਹੁੰਦੇ
    ਤਾਂ ਅੱਜ ਹਾਲਾਤ ਕੁਝ ਹੋਰ ਹੋਣੇ ਸਨ

    • @gsmultani9723
      @gsmultani9723 3 роки тому

      Dhillon Sahab please compile a book upon Punjab History and its villains who contributed in pricking the sharp nails in its coffins and destroyed Punjab and still trying to backstab Sikhs in particular and Punjab in general to awaken its population?

    • @jovensinghDeol
      @jovensinghDeol 2 роки тому

      @@gsmultani9723 ... .. C
      L

  • @rajwantsingh2523
    @rajwantsingh2523 3 роки тому +4

    ਸਚ ਹੈ ਰਾਜਿਆਂ ਦੇ ਮਹਿਲਾਂ ਦੀਆਂ ਨੀਹਾਂ ਲੋਕਾਂ ਦੇ ਸਿਰਾਂ ਤੇ ਰਖੀਆਂ ਹੁੰਦੀਆਂ ਹਨ

  • @shivrajsandhu5900
    @shivrajsandhu5900 3 роки тому +34

    Thank you Jaspal Singh Nijjar and Dr. Dhillon saab for your wonderful analysis and information.

  • @jasvirsandhu3543
    @jasvirsandhu3543 3 роки тому +29

    ਸੱਚੀਆਂ ਗੱਲਾਂ ਢਿੱਲੋਂ ਸਾਹਿਬ ਜੀ¶ ਕੇ ਪੀ ਐਸ ਗਿੱਲ ਬਹੁਤ ਘਟੀਆ ਪਾਪੀ ਇਨਸਾਨ ਸੀ¶ਢਿੱਲੋਂ ਸਾਹਿਬ ਆਪ ਸੱਚੇ ਸੁਚੇ ਰਬ ਨੂੰ ਮੰਨਣ ਵਾਲੀ ਰੂਹ ਜੋਤਿ ਹੋ ਧੰਨਵਾਦ ਜੀ |

  • @aajadaajad720
    @aajadaajad720 3 роки тому +126

    ਨਿਰਭੈਹ ਇਨਸਾਨ ਡਾ: ਗੁਰਦਰਸ਼ਨ ਸਿੰਘ ਢਿੱਲੋ ....

  • @GurwinderSingh-bx6kd
    @GurwinderSingh-bx6kd 3 роки тому +13

    ਬਾਦਲ, ਕੈਪਟਨ, ਤੇ ਸਿੱਧੂ, ਭਗਤ ਧਿਆਨ ਨਾਲ ਸੁਣਨ ।

  • @tejinderpalsingh5354
    @tejinderpalsingh5354 3 роки тому +25

    ਕੋਈ ਕੀੜੇ ਪਿਆ ਹੋਇਆਂ ਸੌ ਬੀਮਾਰੀਆਂ ਆਲਾ ਕੁੱਤਾ ਹੀ ਹੋਉ ਜਿਹੜਾ DGP ਬੁੱਚੜ GILL ਨੂੰ ਸੰਤ ਕਹੂ ਯਾ ਬੁੱਚੜ ਦੀ ਤਾਰੀਫ਼ ਕਰੂ……!!!!!!

  • @Kkrgvlog
    @Kkrgvlog 3 роки тому +18

    ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਹੈ ਜੀ ਆਪ ਜੀ ਦਾ

  • @mangatsingh6701
    @mangatsingh6701 3 роки тому +66

    ਢਿੱਲੋਂ।ਸਾਹਿਬ। ਗੁਰਦਰਸ਼ਨ ਸਿੰਘ। ਜੀ।।ਸਿਖਾਂ ਨੂੰ ਜਗਾਉਣ ਦਾ। ।ਬਹੁਤ। ਵਡਾ।ਕਮ।ਕਰ।ਰਿਹਾ। ਹੈ ਜਿਸ। ਦਾ। ਕੋਈ ਵੀ।ਦੇਣ।ਨਹੀ। ਦੇ।ਸਕਦਾ

  • @pritamsinghbajaj2866
    @pritamsinghbajaj2866 3 роки тому +12

    Dr. Gurdarshan Singh Dhilon is a greatman having vast knowledge. May God bless him and his family prosperty, good helth with long life.

  • @Pannu.kulwindersingh
    @Pannu.kulwindersingh 3 роки тому +136

    ਪ੍ਰਕਾਸ਼ ਚੰਦ ਬਾਦਲ ਕਿਹਾ ਕਰੋ।
    ਸਿੰਘ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ

    • @ramneetkaur2775
      @ramneetkaur2775 3 роки тому +10

      ਬਿਲਕਲ ਠੀਕ ਹੈ ਜੀ

    • @dawindersingh4126
      @dawindersingh4126 3 роки тому +3

      Nahi Bai ji chand Nahi, Shri Parkash Ram, Sahi Aa

    • @surajgadge7418
      @surajgadge7418 3 роки тому +5

      @@dawindersingh4126 Ram keun bai gaddar bollo RSS wang badel nuu

    • @saytruth1382
      @saytruth1382 3 роки тому +3

      Right.Parkash Chand gaddar E qoum.

    • @bsbalbalkohnacanada4209
      @bsbalbalkohnacanada4209 3 роки тому +1

      I agree all of you ! Good gentlemen !

  • @KulwantSingh-qj4hn
    @KulwantSingh-qj4hn 3 роки тому +17

    Waheguru bless Dr.Gurdarshan Singh Dhillon
    to serve Sikh community more through his informative interviews and articles.

  • @baljindersingh1184
    @baljindersingh1184 3 роки тому +133

    ਅੱਖਾਂ ਖੋਲ੍ਹ ਗੱਲ ਬਾਤ ।ਪੰਜਾਬ ਤੇ ਪੰਜਾਬੀਅਤ ਦਿਨ ਬ ਦਿਨ ਹਨੇਰੇ ਵਿੱਚ ਜਾ ਰਹੀ ਹੈ ।ਵਾਹਿਗੁਰੂ ਹੀ ਮੇਹਰ ਕਰੇ ।

  • @principalbaldevsinghkurnga918
    @principalbaldevsinghkurnga918 3 роки тому +1

    ਢਿੱਲੋਂ ਸਾਹਿਬ ਅਤੇ ਜਸਪਾਲ ਸਿੰਘ ਦੀ ਗੱਲ ਬਾਤ ਕਾਫੀ ਜਾਣਕਾਰੀ ਨਾਲ ਭਰਪੂਰ ਹੈ । ਢਿੱਲੋਂ ਸਾਹਿਬ ਦਾ ਇਹ ਇਤਰਾਜ਼ ਤਾਂ ਠੀਕ ਹੈ ਕਿ ਸਿੱਖ ਲੀਡਰ ਕਰਮਕਾਂਡੀ ਜਾਂ ਸਖਸੀ ਪੂਜਾ ਦਾ ਧਾਰਨੀ ਨਹੀਂ ਹੋਣਾ ਚਾਹੀਦਾ । ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿਆ ਹੈ ਜ਼ਿਆਦਾਤਰ ਭੇਖੀ ਸਿੱਖ ਹਨ ਅਤੇ ਮੌਕਾਪ੍ਰਸਤ ਰਾਜਨੇਤਾ ਹਨ । ਪਰ ਕੇਜਰੀਵਾਲ ਦੇ ਹਨੂਮਾਨ ਪੁਜਾਰੀ ਹੋਣ ਤੇ ਗਿਲਾ ਕਿਉਂ , ਉਹ ਤਾਂ ਹਿੰਦੂ ਹੈ ਅਤੇ ਧਰਮ ਨਿਰਪੱਖ ਦੇਸ਼ ਵਿਚ ਧਾਰਮਿਕ ਆਜਾਦੀ ਹੈ । ਬੰਦੇ ਦਾ ਧਰਮ ਨਾ ਵੇਖਕੇ ਉਹਦਾ ਕਿਰਦਾਰ ਦੇਖਣਾ ਚਾਹੀਦਾ ਹੈ । ਹੁਣ ਤਾਂ ਉਹਨੇ ਸਿੱਖ ਚੇਹਰੇ ਦਾ ਵਾਅਦਾ ਕੀਤਾ ਹੈ । ਕਿਸਾਨ ਅੰਦੋਲਨ ਨੂੰ ਸ਼ੁਰੂਆਤ ਵਿੱਚ ਪਾਣੀ ਅਤੇ ਮੁਢਲੀਆਂ ਸਹੂਲਤਾਂ ਦੇ ਕੇ ਜੇ ਕਿਸੇ ਪਾਰਟੀ ਨੇ ਥੋੜੀ ਬਹੁਤ ਮੱਦਦ ਕੀਤੀ ਹੈ ਤਾਂ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ । ਸਾਰਿਆਂ ਨੂੰ ਇਕੋ ਪਲੜੇ ਵਿਚ ਰਖਕੇ ਤੁਸੀਂ ਅਸਿਧੇ ਤੌਰ ਤੇ ਰਵਾਇਤੀ ਲੁਟੇਰਿਆਂ ਦੀ ਮਦੱਦ ਕਰ ਰਹੇ ਹੋ । ਮੈਂ ਤਾਂ ਸੁਣਿਆਂ ਸਿੱਖ ਰਾਜ ਵਿੱਚ ਸਿੱਖਾਂ ਦੀ ਆਬਾਦੀ 6 ਫੀਸਦੀ ਸੀ । ਕਨਾਡਾ , ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਸਿੱਖ ਨੁਮਾਂਇੰਦਿਆਂ ਨੂੰ ਪਗਾਂ ਵਾਲਿਆਂ ਨੇ ਜਾਂ ਸਿਖਾਂ ਨੇ ਨਹੀਂ ਚੁਣਿਆ । ਗੱਲ ਕਿਰਦਾਰ ਦੀ ਹੈ । ਗੁਸਤਾਖੀ ਮੁਆਫ ।

  • @JaswinderKaur-rq9uv
    @JaswinderKaur-rq9uv 3 роки тому +82

    ਧੰਨਵਾਦ ਜੀ ।ਆਪ ਜੀ ਦੇ ਤੱਥਾਂ ਤੇ ਆਧਾਰਿਤ ਬੋਲਣ ਤੇ।ਪਰਮਾਤਮਾ ਆਪ ਜੀ ਨੂੰ ਲੰਬੀ ਆਯੂ ਬਖਸ਼ੇ ।

    • @jasvirsingh2347
      @jasvirsingh2347 3 роки тому +4

      ਤੁਹਾਡੀ ਉਮਰ ਲੰਬੀ ਹੋਵੇ ਡਾ ਢਿਲੋ

    • @jaswinderdhindsa6713
      @jaswinderdhindsa6713 3 роки тому

      ਧਨਵਾਦ ਢਿਲੋ ਸਾਹਿ੍ਬ ਸਹੀ ਗਲ ਤੂਸੀ ਕਰਦੇ‌। ਹੋਪਰ ਪੜੇ ਲਿਖੇ ਸਮਝਦਾਰ ਡਮਾਗ ਨਾਲ ਹਿਦੂਆ ਨੇ ਖੂਜੇ ਲਾਇ ਹੋਇ ਹਨ‌ ਸਿਖ ਕਿਥੇ ਜਾਣ‌ਇਹ ਇਕ ਸਵਾਲ ਹੈ

    • @dawindersingg747
      @dawindersingg747 3 роки тому

      ਅਕਾਲੀ ਵੀ ਦਾ ਇਹ ਕੰਮ ਕਰਦੇ ਰਹੇ ਨੇ 25 ਸਾਲ ਸੈਂਟਰ ਦੀ ਚਮਚਾਗਿਰੀ ਕਰਨ ਲੱਗੇ ਹੋਏ ਨੇ ਪਾਰਸ ਸੈਂਟਰ ਨੇ ਤਾਂ ਪੰਜਾਬ ਨੂੰ ਰਗੜਾ ਲਾਉਣਾ ਹੈ

    • @jaswinderdhindsa6713
      @jaswinderdhindsa6713 3 роки тому

      @@dawindersingg747 ਬਿਲਕੁਲ ਠੀਕ ਜਿਨਾਂ ਪਜਾਬ ਦਾ ਨੁਕਸਾਨ ਕਾਲੀ ‌ਆਂ ਨੇ ਕੀਤਾ ਇਨ੍ਹਾਂ ਆਪਣੀ ਕੋਮ ਦੇ ਪਿਠ ਤੇ ਛੁਰਾ ਮਾਰਿਆ

    • @jaswinderdhindsa6713
      @jaswinderdhindsa6713 3 роки тому

      ਢਿਲੋਂ ਸਾਹਿਬ ਪੰਜਾਬ ਦੇ ਹੀਰੇ ਦੇ ਸਰਕਾਰ ਅਕਲ ਵਾਲੀ ਹੋਵੇ ਇਨ੍ਹਾਂ ਨੂੰ ਸਲਾਹ ਕਾਰ ਰਖਣ ੍ਪਰ ਸਰਕਾਰ ਤਾਂ ਲੁਟਣ ਦਾ ਕਮ ਕਰ ਰਹੀ ਹੈ

  • @gurdevsingh5591
    @gurdevsingh5591 3 роки тому +1

    ਢਿਲੋ ਸਾਹਿਬ ਅਜੇਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪਰਮੇਸ਼ੁਰ ਆਪ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @kesarsinghkang7013
    @kesarsinghkang7013 3 роки тому +41

    ਕੈਪਟਨ ਖ਼ੁਦ ਚੱਲਣ ਰਹਿਤ ਹੈ ਫਿਰ ਇਕ ਚੋਰ ਦੂਜੇ ਚੋਰ ਦੀ ਸਿਫ਼ਤ ਹੀ ਕਰੇਗਾ

  • @balwindersingh9851
    @balwindersingh9851 3 роки тому +19

    ਬਾਦਲਾਂ ਦੀ ਨਹੀਂ ਘਟੀ ਵੋਟ!
    ਹਾਰ ਜਿੱਤ ਬਣੀ ਹੋਈ ਹੈ।
    ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤਕ ਸੀਮਿਤ!

    • @KhalsaFatehKF
      @KhalsaFatehKF 3 роки тому +1

      ਬਿੱਲਕੁਲ ਸਹੀ ਕਿਹਾ ਵੀਰ ਜੀ ।

    • @chamkaurdhaliwal588
      @chamkaurdhaliwal588 3 роки тому +1

      @@KhalsaFatehKF ਪੰਜਾਬ ਦੇ ਲੋਕ ਸਿਖੀ ਸੋਚ ਵਲੋਂ ਖਤਮ ਹਨ ਹੋਰ ਕਹਿਣ ਸੁਣਨ ਕੁਝ ਵੀ ਬਾਕੀ ਨਹੀਂ ਛਡਿਆ ਸਿਆਸੀਆਂ ਨੇ ।

  • @sukhsharankaur4817
    @sukhsharankaur4817 3 роки тому +39

    ਢਿੱਲੋਂ ਸਾਹਿਬ ਜੀ ਨੀਲੀਆਂ ਪੱਗਾਂ ਵਾਲੇ ਬ੍ਰਾਹਮਣਾਂ ਅਤੇ ਕਾਂਗਰਸ ਤੋਂ ਭੋਲਿਆਂ ਸਿੱਖਾਂ ਨੂੰ ਇਹੋ ਜਿਹੀਆਂ ਹੀ ਆਸਾਂ ਸਨ।

    • @arvindkumar-gb7ub
      @arvindkumar-gb7ub 3 роки тому

      Brahnan neelia paggan nhi bande oh tuhade hi ne neelian wale

    • @beejumarwah6431
      @beejumarwah6431 3 роки тому

      Is da matlab eh hai k jo sikh Brahma vadi soch rakhde ne te brahmana vaang sikhan layi dangerous han ohna sikhan di gall ho rahi hai. Kesadhari hindu suniya hai?

    • @kjprince9782
      @kjprince9782 3 роки тому +1

      Brahmana nu gaallan deende deende tuhadi apni Kom de 70% bandian ne kesh ktta laye. Apni manji thale sota feero.

    • @balvindergill8744
      @balvindergill8744 3 роки тому

      ਗੱਲ ਹੈ “ਸੋਚ” ਦੀ ....।।

    • @balvindergill8744
      @balvindergill8744 3 роки тому

      ਗੱਲ “ਸੋਚ” ਦੀ ਹੈ - ਕੇਸ ਕਦੇ ਵੀ ਰੱਖੇ ਜਾ ਸਕਦੇ ਹਨ।।

  • @jaswinderdhindsa6713
    @jaswinderdhindsa6713 3 роки тому

    ਬਹੁਤ ਵਧੀਆ ਬਹੁਤ ਗੁਡ ਨਿਝਰ ਸਾਹਿਬ ਢਿਲੋਂ ਸਾਹਿਬ ਆਪ ਦੀਆਂ ਦੇ ਵਿਚਾਰ ਲੋਕਾਂ ਨੂੰ ਸੁਚੇਤ ਕਰਨ ਲਈ ਬਹੁਤ ਵਧੀਆ ਹਨ ਵਾਰ ਵਾਰ ਤਾਂ ਕਹਿੰਦੇ ਚਿੜੀ ਵੀ ਗਲੇਲਾ ਨੀ ਖਾਦੀਂ ਪੰਜਾਬੀ ਜਾਂ ਸਿਖਾਂ ਨੂੰ ਅਕਲ ਕਦੋਂ ਆਇਗੀ

  • @sarvjitsingh1369
    @sarvjitsingh1369 3 роки тому +77

    ਬਾਈ ਜੀ ਤੁਸੀਂ ਧੰਨ ਧੰਨ ਕਰਵਾ ਦਿਤੀ ਹੈ ਜੀ ਆਪ ਜੀ ਨੇ

    • @subhashgarg9559
      @subhashgarg9559 2 роки тому

      All religions are respectable. It is wrong to say that Punjab or punjabi are only dependant on Gurus and Guru Granth Sahib ji.🙏🙏🙏🙏🙏🙏🙏

    • @balbirkaur1047
      @balbirkaur1047 9 місяців тому

      ​@@subhashgarg9559❤❤❤❤❤❤❤😂😂8 5

  • @p-tempire6017
    @p-tempire6017 3 роки тому +22

    ਢਿਲੋਂ ਸਾਹਿਬ ਜੀ ਆਪ ਇਹ ਸਾਰੇ ਵਿਚਾਰਾਂ ਨੂੰ ਇਕ ਕਿਤਾਬ ਦਾ ਰੂਪ ਦੇਣ ਕਿਰਪਾਲਤਾ ਕਰਨੀ ਜੀ

  • @dspasiana
    @dspasiana 3 роки тому +59

    ਢਿੱਲੋਂ ਸਾਹਬ ਨਜ਼ਾਰੇ ਲਿਆਤੇ ਤੁਸੀਂ। ਸੱਚੀਆਂ ਗੱਲਾਂ ਦੱਸਕੇ।
    ਪਰ ਹੌਂਸਲਾ ਬੜਾ ਚਾਹੀਦਾ। ਧੰਨਵਾਦ।

    • @reshamsingh4365
      @reshamsingh4365 3 роки тому +1

      Dhillon saab u r the real hero for sikh,s community

    • @reshamsingh4365
      @reshamsingh4365 3 роки тому

      Great lecture for...... Julmo sitam

  • @MalkeetSingh-nj8vq
    @MalkeetSingh-nj8vq Місяць тому

    ਢਿੱਲੋਂ ਸਾਹਿਬ ਤੁਹਾਡੀ ਬਹਾਦਰੀ ਨੂੰ ਸਲਾਮ ਤੇ ਤੁਹਾਡੀ ਸੋਚ ਕਾਬਿਲੇ ਤਾਰੀਫ਼ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @rashpal81
    @rashpal81 3 роки тому +16

    ਬਹੁਤ ਧੰਨਵਾਦ ਗੁਰਦਰਸ਼ਨ ਸਿੰਘ ਜੀ ਦਾ 🙏

  • @sardoolsingh996
    @sardoolsingh996 Рік тому

    ਭਾਈ ਸਾਹਿਬ ਤੁਸੀਂ ਬਹੁਤ ਸਮਝਦਾਰ ਹੋ ਅਗਰ ਕਲ ਨੂੰ ਤੁਹਾਡਾ ਬੱਚਾ ਕੋਈ ਗ਼ਲਤੀ ਕੀਤੀ ਉਹਦੀ ਸਜ਼ਾ ਕੋਈ ਅਦਾਲਤ ਤੁਹਾਨੂੰ ਏ ਸਕਦੀ ਆ ਸਿਖ ਕਿਧਰ ਨੂੰ ਤੁਰ ਪਏ

  • @daljeetsingh5152
    @daljeetsingh5152 3 роки тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਮੇਰੇ ਹਿਸਾਬ ਨਾਲ ਸਿੱਧੂ ਸਭ ਤੋਂ ਜ਼ਿਆਦਾ ਨਲਾਇਕ ਬੰਦਾ ਹੈ।
    ਹੱਥ ਵਿੱਚ ਕਲਾਵੇ ਪਾਈਂ ਫਿਰਦਾ ਹੈ, ਅੰਧ ਵਿਸ਼ਵਾਸ ਨੂੰ ਵਧਾਵਾ ਦੇਣ ਵਾਲਾ ਲੱਗਦਾ ਹੈ।

  • @gurbuxsingh7397
    @gurbuxsingh7397 3 роки тому +46

    Dr. Dhillon is a legend, we are proud of him, he knows the true story of Punjab state

    • @surajgadge7418
      @surajgadge7418 3 роки тому

      @amar jeet RSS kee deshdroh kiss batt kee pension lette rahe angrejon see

    • @surajgadge7418
      @surajgadge7418 3 роки тому

      @amar jeet congress BJP kalli chore chore mosere Bhai

  • @bhupindersingh-kt2cc
    @bhupindersingh-kt2cc 3 роки тому +27

    ਧੰਨਵਾਦ ਜੀ ਢਿੱਲੋਂ ਸਾਅਬ , Thank you Brain On

  • @jagrajsinghjagrajsingh7688
    @jagrajsinghjagrajsingh7688 3 роки тому +10

    ਜਾਣਕਾਰੀ ਭਰਪੂਰ ਇੰਟਰਵਿਊ ਅਤੀ ਧੰਨਵਾਦ ਢਿਲੋਂ ਸਾਹਿਬ ਅਤੇ ਚੈਨਲ ਵਾਲੇਂ ਵੀਰਾਂ ਦਾ

  • @simratpalsinghbrar5222
    @simratpalsinghbrar5222 3 роки тому +30

    ਲੋਕ ਅਧਿਕਾਰ ਲਹਿਰ ਜ਼ਿੰਦਾਬਾਦ

  • @gurmailsarao-262
    @gurmailsarao-262 Рік тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਲੰਮੀ ਉਮਰ ਕਰੇ ਵਾਹਿਗੁਰੂ ਤੁਹਾਡੀ ਕਾਲੀਆਂ ਭੇਡਾਂ ਵਾਰੇ ਦਸਿਆ

  • @gursewaksingh-fu8en
    @gursewaksingh-fu8en 3 роки тому +53

    ਸਿੱਖ ਵਿਰੋਧੀ ਕੰਮ ਕਰਕੇ ਹੀ ਏਹੇ ਲੋਕ ਅੰਗਰੇਜ਼ਾਂ ਦੇ ਬਫਾਦਾਰ ਬਣਕੇ ਅੱਜ ਤੱਕ ਰਾਜ ਕਰ ਰਹੇ

  • @HansRaj-zg7hb
    @HansRaj-zg7hb 3 роки тому +2

    ਅਵਾਜ਼ ਅੰਦਾਜ਼ ਵਿਸ਼ਾ ਕਾਬਲੇ ਤਾਰੀਫ਼ ਹੈ ਧੰਨਵਾਦ ਸਹਿਤ ਨਮਸਕਾਰ ਢਿੱਲੋਂ ਸਾਹਿਬ

  • @harbanslalbadhan7843
    @harbanslalbadhan7843 3 роки тому +72

    *ਢਿੱਲੋਂ ਸਾਹਿਬ ਜੀ, ਕਿਉਂ "ਸਿਰ-ਖਪਾਈ" ਕਰ ਰਹੇ ਹੋ ? ਗਹਿਰਾਈ ਨਾਲ ਕੀਤੀ ਹੋਈ ਖੋਜ ਅਤੇ ਤੁਹਾਡੇ ਵਿਚਾਰ ਤਕ ਪਹੁੰਚਣਾ, ਇਨ੍ਹਾਂ ਜੋਕਰਾਂ ਦੇ ਵਸ ਦੀ ਗੱਲ ਨਹੀ।*

    • @pardeepsinghshah5665
      @pardeepsinghshah5665 3 роки тому +2

      agreed

    • @sarbjitsinghsidhu5141
      @sarbjitsinghsidhu5141 3 роки тому +2

      Right H LAL ji 👉....... 👆

    • @balvindergill8744
      @balvindergill8744 3 роки тому +12

      ਬਿਲਕੁਲ ਨਹੀਂ ਜੀ।। ਕੁਝ ਲੋਕ ਜ਼ਰੂਰ ਹਨ ਜੋ ਸਮਝਦੇ ਹਨ ਅਤੇ ਸਮਝਣਾ ਚਾਹੁੰਦੇ ਹਨ ਜੀ।। ਬਿਲਕੁਲ ਸਿਰ ਖਪਾਈ ਨਹੀਂ - ਇਕ ਸਿੱਖ ਹੋਣ ਦੇ ਨਾਤੇ ਇੰਨਾਂ ਦਾ ਫਰਜ ਵੀ ਹੈ ਜੀ।।

    • @jagdeepkaur5267
      @jagdeepkaur5267 3 роки тому

      @@balvindergill8744 2022 ਚ ਵੀਰ ਇਸ ਤਰਾਂ ਈ ਹੋਣਾ ,ਲੋਕਾਂ ਨੇ ਪਾਰਟੀਆਂ ਪਿਛੇ ਆਪਸ ਚ ਲੜੀ ਜਾਣਾ।ਇਹਨਾ ਚੋ ਫੇਰ ਕਿਸੇ ਇੱਕ ਨੇ ਤਾਂ ਜਿੱਤ ਈ ਜਾਣਾ । ਇਹਨਾਂ ਨੂੰ ਜਾਤ ਪਾਤ ,ਧਰਮ ਦੇ ਨਾਂ ਤੇ ਲੜਾਉਣਾ ਆਉਂਦਾ ਤੇ ਲੋਕ ਲੜਦੇ ਵੀ ਨੇ ਤੇ ਬਾਅਦ ਚ 5 ਸਾਲ ਕੱਲੇ ਬਹਿ ਕੇ ਰੋਂਦੇ ਵੀ ਨੇ। ਇਹ ਦੁਖਾਂਤ ਆ ਪੰਜਾਬ ਦਾ ।

    • @SurjeetSingh-vt6kw
      @SurjeetSingh-vt6kw 2 роки тому

      Dr. Dhillon is educating people of punjab.
      It is not "Sir khpaai"!
      Punjab de lok joker nai , un informed jarur ne.

  • @ffbgfdgbfb
    @ffbgfdgbfb 3 роки тому +7

    Dr. Dhillon is a real diamond! Extremely important information about kp gill and mr. Sidhu that should NEVER be ignored. Be alert people…be alert 🚨

  • @dailpsingh6253
    @dailpsingh6253 3 роки тому +29

    Your. A re. Right. ਸਿਖ. ਲੀਡਰ. ਬੀਕ. ਜਾਦਾ ਹੈ ਟੇਕ ਆ. ਤੇ ਇਨਾ ਨੇ ਸਿੱਖ. ਕੰਮ ਦਾ ਵੱਡਾ ਨੁਕਸਾਨ. ਕੀ ਤਾ 47. ਤੋਂ ਅੱਜ. ਤਕ. ਇਨਾ ਦਾ ਬੜਾ ਗਰਕ

  • @meflyhi
    @meflyhi 3 роки тому +5

    Knowledgeable and quite helpful, right interview. Thanks for this

  • @JBSingh-pl8mj
    @JBSingh-pl8mj 3 роки тому +101

    ਮੁਆਫ਼ ਕਰਨਾ, ਅਜ ਦੇ ਸਾਰੇ ਸਿਖ ਆਗੂ ਕੈਪਟਨ, ਬਾਦਲ, ਮਜੀਠੀਆ ਆਦਿ ਹੀ ਇਹੋ ਜਿਹੇ DNA ਵਾਲੇ ਹਨ।

  • @Punjab-qb2zr
    @Punjab-qb2zr 3 роки тому +5

    ਲੋਕੋ ਜਾਗੋ ਪੰਜਾਬ ਦੀ ਆਜ਼ਾਦੀ ਲਈ। ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ
    ਡੰਗਰਾਂ ਨਾਲੋਂ ਵੀ ਬੁਰੀ ਜਿੰਦਗੀ ਹੋਵੇਗੀ।

    • @LehalParminder
      @LehalParminder 3 роки тому

      ਭੁੱਲ ਜਾਓ ਵੀਰੋ, ਇਹ ਲੋਕ ਜੁੱਤੀਆਂ ਖਾਣੀਆਂ ਹੀ ਪਸੰਦ ਕਰਦੇ ਨੇ ਤੇ ਸ਼ਾਇਦ ਜੁਤੀਆਂ ਖਾਣ ਦੇ ਹੱਕਦਾਰ ਵੀ ਨੇ।

  • @sukhsharankaur4817
    @sukhsharankaur4817 3 роки тому +70

    ਢਿੱਲੋਂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਵੀ ਯਾਦ ਰੱਖੋ ਕਿ
    ਸਵਾ ਲਾਖ ਸੇ ਏਕ ਲੜਾਊਂ।
    ਤਭੀ ਗੋਬਿੰਦ ਸਿੰਘ ਨਾਂਮ ਕਹਾਊਂ।
    ਭੋਲੇ ਸਿੱਖਾਂ ਦੀ ਹੀ ਗੁਰੂ ਬਾਂਹ ਫੜਦਾ ਹੈ ਜੀ ਭੋਲਿਓ ਸਿੱਖੋ।

    • @MrChsingh
      @MrChsingh 3 роки тому +6

      ਭੈਣਾਂ ਉਹ ਸਵਾ ਲੱਖ ਨਾਲ ਲੜ੍ਹਨ ਵਾਲੇ ਮੀਰੀ ਪੀਰੀ ਦੇ ਸੂਰੇ ਸੀ।ਆਹੁ ਨਕਲੀ ਬਾਣੇ ਧਾਰੀ ਲੋਕਾਂ ਨੂੰ ਸਿੱਖ ਨਹੀਂ ਕਹਿ ਸਕਦੇ

    • @gurmukhsingh3457
      @gurmukhsingh3457 3 роки тому

      Nice exposure.Keep it up.Continue your mission vigorously.Right and timely awakening is a need of the hour.

    • @GurnamSingh-wk5fe
      @GurnamSingh-wk5fe 3 роки тому +2

      ਢਿੱਲੋਂ ਸਾਹਿਬ ਤੁਸੀ ਤਾਂ ਬਹੁਤ educated ਹੋ। ਭਾਰਤ ਨੂੰ ਤੁਸੀ ਹਿੰਦੋਸਤਾਨ ਕਹਿੰਦੇ ਹੋ। ਆਪਣੇ ਆਪ ਨੂੰ ਬਹੁਤ ਸਿਆਣਾ ਸਿੱਖ ਸਮਜਦੇ ਹੋ। ਦਾੜ੍ਹੀ ਮੁੱਛਾਂ ਨੂੰ ਰੰਗ ਲਾਇਆ ਹੈ ਦਾੜ੍ਹੀ ਤੁਨੀ ਹੋਈ ਹੈ। ਜੇਹ ਕੈਪਟਨ ਨੇ ਅਰੂਸਾ ਰਾਖੀ ਹੈ ਤਾਂ ਤੁਸੀ ਦਾੜ੍ਹੀ ਕਿਓ ਰੰਗੀ ਹੋਈ ਹੈ। ਨਨਕਾਣਾ ਸਹਿਬ ਜੀ ਦਾ ਰਾਸਤਾ ਦਿਵਾਉਣ ਵਾਲਾ ਸਿੱਧੂ ਹੀ ਹੈ। ਹਰ ਇੰਨਸਾਨ ਵਿੱਚ ਕੋਈ ਨਾਂ ਕੋਈ ਕਮੀ ਤਾਂ ਹੂੰਦੀ ਹੈ।ਢਿੱਲੋਂ ਸਾਹਿਬ ਤੁਸੀ ਕਿਸ ਨੂੰ ਸਪੋਰਟ ਕਰਦੇ ਹੋ।

    • @darshankumar496
      @darshankumar496 3 роки тому +1

      Always trust on The Great Shree Guru Granth Sahib Ji

    • @chamkaurdhaliwal588
      @chamkaurdhaliwal588 2 роки тому

      @@MrChsingh ਤੂੰ ਆਜਾ ਬਾਣਾ ਪਾਕੇ ਕਰਦੇ ਚਾਨਣ ਕਿਓ ਲੁਕਿਆ ਪਦ ਮਾਰੀ ਜਾਨੈ ?

  • @JagdevSingh-dy3om
    @JagdevSingh-dy3om 3 роки тому +1

    ਡਾ ਸਾਹਿਬ ਨੇ ਬਿਲਕੁਲ ਸਹੀ ਇਤਿਹਾਸ ਨਾਲ ਜਾਣੂ ਕਰਵਾਇਆ। ਬਹੁਤ ਬਹੁਤ ਧੰਨਵਾਦ।

  • @singhjisingh3767
    @singhjisingh3767 3 роки тому +10

    ਗੂਰਦਰਸਨ ਸਿੰਘ ਢਿੱਲੋਂ ਜੀ ਸਿੱਖ ਕੌਮ ਦਾ ਦਰਦ ਸੀਨੇ ਵਿਚ ਰੱਖਣ ਵਾਲੇ ਇਨਸਾਨ ਹਨ।

  • @ranjitkaur9567
    @ranjitkaur9567 3 роки тому +23

    ਕੋੲੀ ਭਲਾ ਨਹੀਂ ਹੋਣਾ,ਦਲ ਬਦਲੂ ਸਿੱਧੁ ਦੀ ਜ਼ਮੀਰ ਮਰ ਚੁੱਕੀ ਹੈ।ਬੋਤਲ ਬਦਲੀ ਸ਼ਰਾਬ ੳਹੀ ਹੈ।

    • @sanamdeepsingh2440
      @sanamdeepsingh2440 3 роки тому

      Teri jmeer haigi aa phla apny aap val vekh Ave ni bolida bina gl to

    • @ranjitkaur9567
      @ranjitkaur9567 3 роки тому

      @@sanamdeepsingh2440 yes ajj talk dall nhi badlea.

    • @sanamdeepsingh2440
      @sanamdeepsingh2440 3 роки тому

      Sidhu sab ne A sb kuj punjab le kita c Tuci ni smz skdy kde v

    • @ranjitkaur9567
      @ranjitkaur9567 3 роки тому +1

      @@sanamdeepsingh2440 Assi apna app joga waheguru ji de mehar nal han,din nu kissani kerda han ratt nu rajj ka son janda han,koi der nhi assi kehara 2 namber da Dhanda kerda han.lor nhi Sanu iho jiha lokan de putter ji.

    • @sanamdeepsingh2440
      @sanamdeepsingh2440 3 роки тому

      @@ranjitkaur9567 agr tuci kuj ni lena ena kma to te fr comment Q krdy ho kise bare fr na kro Comment ok always be happy

  • @pardeepsinghshah5665
    @pardeepsinghshah5665 3 роки тому +22

    Very good analysis. Thank god for his fearless and brave discourse.

  • @malkeetsains7530
    @malkeetsains7530 Місяць тому

    ਵਾਹਿਗੁਰੂ ਜੀ ਲੋਕਾ ਦੀ ਆਵਾਜ ਸੋਣੇ ਤਾਹੀ ਭਲਾ ਹੋਵੇਗਾ

  • @singhjisingh3767
    @singhjisingh3767 3 роки тому +6

    ਵਾਹਿਗੁਰੂ ਜੀ ਗੁਰਸ਼ਰਨ ਸਿੰਘ ਢਿੱਲੋਂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ, ਲੰਮੀ ਉਮਰ ਬਖਸ਼ੇ।

  • @amarjitsaini5425
    @amarjitsaini5425 Рік тому +6

    Jaspal Singh veer thank you for bringing Dr. Gurdarshan Singh Dillion ji to all of us. I appreciate your work.Waheguru Ji ka Khalsa Waheguru Ji ke Fateh…

  • @ajaniqbalsinghdhaliwal5960
    @ajaniqbalsinghdhaliwal5960 3 роки тому +10

    ਜਸਪਾਲ ਸਿੰਘ ਜੀ ਚੜ੍ਹਦੀ ਕਲ੍ਹਾ ਚ ਰਿਹਾ ਕਰੋ…🙏
    ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਵੱਲੋਂ ਫੁਲਕੀਆ ਰਿਆਸਤ ਦੇ ਆਲਾ ਸਿੰਘ , ਭੂਪਿੰਦਰ ਸਿੰਘ ,ਅਮਰਿੰਦਰ ਸਿੰਘ ਦੇ ਬਾਰੇ ਪੰਜਾਬ ਨੂੰ ਜਾਗਰੁੱਕ ਕੀਤਾ ,ਵੀ ਸਿੱਖ ਰਿਆਸਤ ਦਾ ਸਰਮਾਇਆ ਜੋ ਲੱਖਾਂ ਕਰੋੜ ਦਾ ਨਿੱਜੀ ਬਣ ਗਿਆ.
    25:25..ਅਮਰਿੰਦਰ ਦਬੋਲ ਦਾ ਪਿੱਠ
    31:31…ਨਵਜੋਤ ਵਾਸਤੇ ਕੇਪੀਐਸ ਗਿੱਲ ‘ ਸੰਤ ‘…

  • @g.p.singhkhalsa9874
    @g.p.singhkhalsa9874 3 роки тому

    ਢਿੱਲੋਂ ਸਾਹਿਬ ਬੇਬਾਕ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ 👌

  • @singhiskingsinghisking6774
    @singhiskingsinghisking6774 3 роки тому +9

    ਢਿੱਲੋਂ ਸਾਹਿਬ ਆਪ ਜੀ ਵਧੀਆ ਜਾਨਕਾਰੀ ਦੇ ਰਹੇ ਹੋ ਕੌਮ ਨੂੰ , ਪਰ ਕੌਮ ਵਿੱਚ ਬਹੁਤ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਸਿੱਖਾਂ ਦਾ ਹੀ ਨੁਕਸਾਨ ਕਰ ਰਹੇ ਹਨ ।

  • @gurdayalsingh4612
    @gurdayalsingh4612 Рік тому

    ਇਹੋ ਜਿਹੇ।ਨਿਡਰ।ਤੇ।ਦਲੇਰੀ ਵਾਲੇ ਅਜ।ਭੀ।ਹੈਗੇ ਆ।ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰਖਣਾ ਮੇਹਰ ਭਰਿਆ ਸਿਰ।ਤੇ।ਹਥ।ਰੱਖਣ ।ਸ਼ੁਕਰੀਆ ਹੈ ਸਚਾਈ ਨੂੰ ਬਿਆਨ ਕਰਨ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹੋ ਜਿਹੇ ਇਨਸਾਨ ਕੌਮ ਨੂੰ ਸੇਵਾ ਦਿੰਦੇ ਰਹਿਣ ।ਪਤਰਕਾਰ ਦਾ।ਢਿੱਲੋਂ ਸਾਹਿਬ ਜੀ ਬਹੁਤ ਸ਼ੁਕਰੀਆ ਹੈ ਸਚਾਈ ਨੂੰ ਬਿਆਨ ਕਰਨ ਦਾ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣਾ

  • @BalwinderSingh-md4is
    @BalwinderSingh-md4is 3 роки тому +14

    Thanks Dhillon Sahib For speaking truth against all political and police gundas.

    • @daljitlitt9625
      @daljitlitt9625 9 місяців тому

      ਵਾਹਿਗੁਰੂ ਜੀਤੁਹਾਨੂੰ ਤੰਦਰੁਸਤੀ ਬਖਸ਼ਣ ਤੁਸੀ ਲੋਕਾਂ ਦੇ ਸਾਹਮਣੇ ਸਚਾਈ ਲਿਆਦੀ

  • @gurdeepsingh-bz5rd
    @gurdeepsingh-bz5rd 3 роки тому +46

    Dr Sahib i praise your knowledge regarding historical facts. No doubt the DNA of captain is mixed breed.

  • @pardeepsinghshah5665
    @pardeepsinghshah5665 3 роки тому +26

    Captain also spend more time in aroosa's bedroom than cabinet room. He is low class who got into CM post with help of BJP and centre government.

    • @BhagwanSingh-wh9uy
      @BhagwanSingh-wh9uy 3 роки тому +1

      Jis da peo dadda koe kam karda reha howe os admi nu ohhi kam karn da oss nu koe mehna nahi hunda.

  • @ManjitSingh-mn9qu
    @ManjitSingh-mn9qu 3 роки тому +12

    ਬਹੁਤ ਪ੍ਰਭਾਵਸ਼ਾਲੀ ਮੁਲਾਕਾਤ। ਬਾਈ ਨਿੱਜਰ ਨੂੰ ਸਤਿ ਸ੍ਰੀ ਆਕਾਲ ਜੀ।

  • @NOAHCRAZYMAGIC
    @NOAHCRAZYMAGIC 3 роки тому +55

    ਬਹੁਤ ਖੂਬ ਰੋਸ਼ਨੀ ਭਰਿਆ ਇਨਟਰਵਿਊ ਸੀ

  • @TarsemSingh-oo6bv
    @TarsemSingh-oo6bv 3 роки тому +2

    Capt.Tarsem.Singh.Dhillon.Sahib.ji.Very.good.Sukrya.Sachi.Jankari.Pb.di.janta.nu.den.da.waheguru.ji.ka.khalsa.waheguru.ji.ki.Fateh.

  • @bikkersohi5928
    @bikkersohi5928 3 роки тому +22

    ਢਿੱਲੋਂ sahib nu CM ਬਣਾਉਣਾ ਚਾਹੀਦਾ ਕੋਈ hor sahid ena varga ਚੰਗਾ nhi punjab nu milna

  • @harvinderKaur-yp9eg
    @harvinderKaur-yp9eg 3 роки тому +4

    Very true,thx mr Dillon sahib ji ,we respect you from bottom of my heart,you are actually sikh 🙏🙏🙏

  • @gopalsingh7772
    @gopalsingh7772 3 роки тому +6

    ਜੋ ਤੁਸੀੱ ਮੌੜ ਦੇ ਬੰਬ ਦੀ ਗਲ ਕੀਤੀ ਸੀ ਤ ਈ ਵੀ ਐਮ ਦਾ ਖੇਡ ਤੁਹਾਡਾ ਤੇ ਢਿਲੋਂ ਦਾ ਧੰਨਵਾਦ ਜੀ

    • @nirmalsingh864
      @nirmalsingh864 3 роки тому

      ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ

  • @kabulsingh9458
    @kabulsingh9458 3 роки тому +6

    Really great views and heart touching information, salute,

  • @AmrikSingh-di3jn
    @AmrikSingh-di3jn 3 роки тому +18

    Dhillon sab good man

  • @jtinka27
    @jtinka27 3 роки тому +1

    ਡਾਕਟਰ ਸਾਹਿਬ ਪ੍ਰਮਾਤਮਾ ਤੁਹਾਨੂੰ ਸਲਾਮਤ ਰੱਖੇ

  • @bhupindersinghdhillon1337
    @bhupindersinghdhillon1337 3 роки тому +11

    ਉੱਘੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਮਾਲ ਦੀ ਜਾਣਕਾਰੀ ਦਿੱਤੀ ਹੈ।

  • @user-oh1rz9uo3x
    @user-oh1rz9uo3x 3 роки тому +3

    ਸਤ ਸ਼੍ਰੀ ਅਕਾਲ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਬੰਦਲਾ ਤੇ ਕੈਪਟਨ ਘਰਾਣੇ ਦੀਆਂ ਕਰਤੂਤਾ ਬਾਰੇ ਪਰ ਪੰਜਾਬ ਦੇ ਪਿੰਡਾ ਦੇ ਵਿਚ ਰਹਿੰਦੇ ਆਮ ਭੋਲੇ ਗਰੀਬ ਤੇ ਅਨਪੜ ਸਿੱਖ ਜੋ ਇਹਨਾਂ ਦੀਆਂ ਲੂੰਬੜ ਚਾਲਾਂ ਨਹੀਂ ਸਮਝ ਸਕੇ ਆਉਣ ਵਾਲੇ ਵਕਤ ਦਾ ਰੱਬ ਰਾਖਾ

  • @onkarsahota1677
    @onkarsahota1677 3 роки тому +4

    पंजाब गुरूयों की धरती को कोटी कोटी प्रणाम

  • @GurtejSingh-cc4hp
    @GurtejSingh-cc4hp Рік тому +1

    ਢਿੱਲੋਂ ਸਾਹਿਬ ਕੈਪਟਨ ਤੇ ਉਸਦੇ ਬਡੇਰੇ ਐਨੇ ਘਟੀਆ ਇਨਸਾਨ ਨੇ ਜਿਸਦਾ ਜਨਤਾ ਨੂੰ ਪਤਾ ਹੈ ਨੀ ਵਾਹਿਗੁਰੂ ਜੀ

  • @partapsgill3912
    @partapsgill3912 3 роки тому +3

    Thank you Sardarji.
    May Waheguruji always protect and bless you. 🙏🙏🙏

  • @gurdialdhillon5213
    @gurdialdhillon5213 3 роки тому +9

    Thank you for courageous speech.

  • @simratpalsinghbrar5222
    @simratpalsinghbrar5222 3 роки тому +8

    ਢਿੱਲੋਂ ਸਾਹਿਬ ਅਸੀਂ ਤੁਹਾਨੂੰ ਲੋਕ ਅਧਿਕਾਰ ਲਹਿਰ ਵਿੱਚ ਦੇਖਣਾ ਚਾਹੁੰਦੇ ਹਾਂ ਧੰਨਵਾਦ

  • @kanwaljitdhaliwal918
    @kanwaljitdhaliwal918 3 роки тому

    ਢਿੱਲੋਂ ਸਾਬ ਤੁਹਾਡੇ ਕੀਤੇ ਕੰਮਾਂ ਲਈ ਦਿੱਲੋ ਧੰਨਵਾਦ ਜੀ।

  • @singhsingh6808
    @singhsingh6808 3 роки тому +18

    ਸਾਰੀਆ ਸਮਸਿਆ ਦਾ ਹੱਲ ਅਜਾਦੀ ਹੀ ਹੈ । ਪੰਜਾਬ ਰਿਫਰੈਡਿਮ ਦੀਆਂ ਵੱਧ ਤੋ ਵੱਧ ਵੋਟਾਂ ਬਣਾਓ।

    • @DaljitSingh-jd4qk
      @DaljitSingh-jd4qk 3 роки тому +4

      ਸਹੀ ਗੱਲ ਹੈ ਵੀਰ ਜੀ ਅਜਾਦੀ ਹੱਲ ਹੈ ਪੰਜਾਬ ਦਾ ਸਾਰੀਆ ਗੱਲ ਦਾ 2020 USMI Live show

    • @startrak9206
      @startrak9206 3 роки тому +1

      @@DaljitSingh-jd4qk j s dhaliwal jindabad

  • @surindersandhu796
    @surindersandhu796 9 місяців тому +2

    ਦੇਸ਼ ਧਰੋੲੀਆ ਤੇ ਗ਼ੱਦਾਰਾਂ ਦਾ ਖੂਨ ਹੈ।