ਸੁਖਬੀਰ ਨੂੰ ਬਚਾਉਣ 'ਤੇ ਲੱਗਿਆ ਅਕਾਲੀ ਦਲ? ਸੰਯੁਕਤ ਕਿਸਾਨ ਮੋਰਚੇ ਦੀ ਨਵੀਂ ਰਣਨੀਤੀ, ਖਹਿਰਾ ਨੇ ਖੋਲ੍ਹੀ ਪੋਲ! D5

Поділитися
Вставка
  • Опубліковано 8 січ 2025

КОМЕНТАРІ • 1

  • @jaswantsingh-li5lf
    @jaswantsingh-li5lf 19 годин тому

    ਢਿੱਲੋਂ ਸਾਹਿਬ ਜੀ ਤੁਸੀਂ ਭਗਵੰਤ ਮਾਨ ਤੋਂ ਪੰਜਾਬ ਦੇ ਲੋਕਾਂ ਦੇ ਮਸਲੇ ਜਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਬਾਰੇ ਸੋਚ ਰਹੇ ਹੋ ਜੋ ਬਿਲਕੁਲ ਵੀ ਆਸ ਨਹੀਂ ਹੈ ਜਿਹੜਾ ਭਗਵੰਤ ਮਾਨ ਕੇਜਰੀਵਾਲ ਤੋਂ ਆਪਣੀ ਕੁਰਸੀ ਉੱਤੇ ਰਹਿਣ ਲਈ ਤਰਲੇ ਮਾਰ ਰਿਹਾ ਹੈ ਕਿ ਕੇਜਰੀਵਾਲ ਜੀ ਤੁਸੀਂ ਪੰਜਾਬ ਨੂੰ ਜਿੰਨਾ ਮਰਜ਼ੀ ਬਰਬਾਦ ਕਰਨਾ ਹੈ ਕਰ ਲਵੋ ਪਰ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠੇ ਰਹਿਣ ਦਿਉ