ਲੁਧਿਆਣਾ ਤੋਂ ਚੋਣ ਲੜ ਰਹੇ AAP ਉਮੀਦਵਾਰ Pappi Parashar ਦਾ ਧਮਾਕੇਦਾਰ Interview | ProPunjabTv

Поділитися
Вставка
  • Опубліковано 15 тра 2024
  • ਲੁਧਿਆਣਾ ਤੋਂ ਚੋਣ ਲੜ ਰਹੇ AAP ਉਮੀਦਵਾਰ Pappi Parashar ਦਾ ਧਮਾਕੇਦਾਰ Interview
    ਰਾਜੇ ਵੜਿੰਗ ਦੇ ਦਰਜੀ ਵਾਲੇ ਪੈਸਿਆਂ ਸਮੇਤ ਬੱਸਾਂ ਦੀਆਂ ਬਾਡੀਆਂ ਦੀ ਜਾਂਚ ਦਾ ਕਰ ਗਏ ਖੁਲਾਸਾ
    Sandeep Sandhu ਜਿਹੜਾ ਬਲਬਾਂ ਦੇ ਪੈਸੇ ਖਾ ਗਿਆ ਉਸਦਾ ਵੀ ਲਿਆ ਨਾਂਅ
    ਲੁਧਿਆਣੇ ਵਾਲਿਓ ਇਹ ਤਾਂ ਗਿੱਦੜਬਾਹੇ ਭੱਜ ਜਾਊਗਾ ਸੋਚ ਕੇ ਫੈਸਲਾ ਲਿਓ
    #AshokParasharPappi #AmrinderSinghRajaWarring #SandeepSinghSandhu #Ludhiana #Interview #Explosiveinterview #Election #LokSabha #LokSabhaElections #AAP #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 42

  • @charanjitbasra4543
    @charanjitbasra4543 25 днів тому

    ਬਹੁਤ ਸੁਹਣੀ ਗੱਲ ਕੀਤੀ ਪੱਰੀ ਭਾਜੀ ਜੇ ਲੋਕ 84 ਯਾਦ ਰੰਖਦੇ ਕਦੇ ਕਾਂਗਰਸ ਕਾਲੀਆ ਨੂੰ ਞੌਟ ਨਾ ਪਾਣ ਬਹੁ ਹਿੰਦੂ ਸਿੱਖ ਮਰਿਆ ਓਸ ਟਾਇਮ

  • @SBrar
    @SBrar 7 днів тому

    ਬਹੁਤ ਜ਼ਹਿਰ ਉਂਗਲੀ Pro Punjab TV ਨੇ ਕਾਂਗਰਸ ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜੇ ਵਡਿੰਗ ਬਾਰੇ… ਸ਼ਰਮ ਕਰੇ Pro Punjab TV

  • @Punjabi_Pakke_Wale
    @Punjabi_Pakke_Wale 26 днів тому

    Pappi ne Ludhiana which bahut tagda kamm kitta.

  • @user-er2ec1sv6j
    @user-er2ec1sv6j 26 днів тому +1

    Aap zindabad papi zindabad

  • @ldhvvnews9647
    @ldhvvnews9647 26 днів тому +2

    ਮੁੱਖ ਮੰਤਰੀ ਭਗਵੰਤ ਮਾਨ ਜੇਕਰ ਬੀਬੀਆਂ -ਭੈਣਾਂ ਦੇ ਖਾਤਿਆਂ ਵਿਚ ਸਰਕਾਰ ਬਣਨ ਤੋਂ ਬਾਅਦ 1000-1000 ਰੁਪਏ ਪਾ ਦਿੰਦਾ ਤਾਂ ਹੁਣ ਆਪ ਦੇ ਉਮੀਦਵਾਰਾਂ ਨੂੰ ਲੋਕਸਭਾ ਚੋਣਾਂ ਸਮੇਂ ਵੋਟਾਂ ਲੈਣ ਲਈ ਲੇਲੜੀਆਂ ਨਾ ਕੱਢਣੀਆਂ ਪੈਂਦੀਆਂ।।😂😂😂😂😂

  • @SBrar
    @SBrar 7 днів тому

    PRO PUNJAB TV ਵਾਲੇ ਤਾਂ ਅਮਰਿੰਦਰ ਸਿੰਘ ਬਰਾੜ ਬਾਰੇ ਜ਼ਹਿਰ ਉਗਲਣ ਵਾਲਾ ਬੰਦਾ ਲੱਭਦੇ ਹੀ ਰਹਿੰਦੇ ਆ।

  • @sachinpathak9884
    @sachinpathak9884 26 днів тому +1

    Papi prashar jindabaad

  • @gurmehaksingh4525
    @gurmehaksingh4525 26 днів тому +1

    ਕਾਗਰਸ ਆਪ ਰਲ ਕੇ ਚੋਣ ਲੜ ਰਹੇ ਲੋਕੋ ਆਪਸ ਚ ਨਾ ਲੜੌ

  • @charanjitbasra4543
    @charanjitbasra4543 25 днів тому

    I like him so cute please vote for work no congress no BJP no kali no gangster no Gadar only App

  • @AmritpalSingh-ew3fn
    @AmritpalSingh-ew3fn 26 днів тому +1

    Aap zindabaad

  • @charanjitbasra4543
    @charanjitbasra4543 25 днів тому

    ਸਰਕਾਰ ਦੀ 3 ਸਾਲ ਟਾਇਮ ਬਾਕੀ 1000 ਰੁਪਿਏ ਞਾਲਿਓ ਬਿਜਲੀ ਫ੍ਰੀ ਦੀ ਕਿੰਨਾ ਫ਼ਾਇਦਾ ਤੁਸੀਂ ਤਾਂ ਸਰਕਾਰ ਞਾਧੂ ਪਾਸੇ ਲੈੰਦੀਓ ਬੰਸੀ ਦੀ ਕਿਰਾਇਆ ਫਰੀ

  • @HarpreetSingh-wo2hv
    @HarpreetSingh-wo2hv 26 днів тому +1

    Aap jindabad

  • @user-ve1nq4pr4w
    @user-ve1nq4pr4w 26 днів тому

    Raja zindabad

  • @kulwinderbrar2537
    @kulwinderbrar2537 25 днів тому

    app jindabaad jindabaad jindabaad jindabaad

  • @NpsuNoni
    @NpsuNoni 25 днів тому

    Hospital ta bhut jruri a Ludhiana ch eh kam phla krwo jera v mp ban da

  • @Gary8279
    @Gary8279 25 днів тому

    Audio video theek kar pehla

  • @RamanDeep-cv8rq
    @RamanDeep-cv8rq 26 днів тому +1

    Yar papi ta bhot dimaag wala banda lagda me ta ohdai samji janda c ehnu

  • @Punjabi_Pakke_Wale
    @Punjabi_Pakke_Wale 26 днів тому

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @vakhrekaraj9948
    @vakhrekaraj9948 26 днів тому

    Ludhiana ਤੋਂ ਅਕਾਲੀ ਦਲ ਪਕਾ ਜਿੱਤੂ

  • @user-ts4es6bp8w
    @user-ts4es6bp8w 26 днів тому

    Pappi g 3 nuber te

  • @monukakowalia2158
    @monukakowalia2158 25 днів тому

    Ranjit singh Dhillon zindabaad

  • @mukhtiarsinghsandhu7348
    @mukhtiarsinghsandhu7348 26 днів тому +1

    Candidate sahib da bhar weight kina va ??? Am admi da bhar ta ghatt hi hunda va.

    • @Vir850
      @Vir850 26 днів тому +1

      ਤੇਨੇ ਵਿਆਹ ਕਰਾਉਣਾ candidate nal🍌🍌🍌🍌🍌🍌🍌👉👉👉👉👉🤰🤰🤰🤰🤰🤰🤰😂😂😂😂

    • @mukhtiarsinghsandhu7348
      @mukhtiarsinghsandhu7348 26 днів тому

      Goldy veer. Krwa ta kendar par bhuda ho gya va. Duje mehgai aa pehle vihah kar va ke pachhta reha ha.

    • @Punjabi_Pakke_Wale
      @Punjabi_Pakke_Wale 26 днів тому

      Tu behan deni, kam dekh ohda as MLA.

  • @user-ew7mi1wz4o
    @user-ew7mi1wz4o 26 днів тому

    Chandigarh vich tohada mayor Congress da samrthan nal banya tusi gala joga raha jo

  • @user-de7gt3te5q
    @user-de7gt3te5q 26 днів тому

    Puppy ih karo Mai local ha baking barley ne

  • @DharmPal-km4cw
    @DharmPal-km4cw 26 днів тому

    Awaj kro by g

  • @gurindersandhu6060
    @gurindersandhu6060 26 днів тому

    Pro punjab waliyo kyu Punjab da beda kark kita hoya

  • @jagvirsinghkhangura7774
    @jagvirsinghkhangura7774 26 днів тому

    tu sandeep sandhu da ohh ni ptt skda 😂😂😂

  • @vinodsharma5351
    @vinodsharma5351 25 днів тому

    Raja te bittu da muqwala aap 3 4 no te aani jinia marji glla kr loka ne vote ni oani aap nu

  • @gurjitsingh2491
    @gurjitsingh2491 26 днів тому +2

    ਆਮ ਆਦਮੀ ਪਾਰਟੀ ਜਿੰਦਾਬਾਦ

  • @karanbeersingh5308
    @karanbeersingh5308 26 днів тому +1

    Raje ne jitt jna kyo tu avda sahh chdai jna😂 tenu Bhagwant maan ne hi hrona 😂😂😂

    • @Vir850
      @Vir850 26 днів тому

      ਤੇਰਾ ਪਾਪਾ ਜਿੱਤੂ ਲੁਲਜੀਤ 😂

  • @user-tj2pm2ow8z
    @user-tj2pm2ow8z 26 днів тому +1

    ਕਿਹੜੀ ਐਨਟਰਵਿਓ ਐ ਮੂਹ ਹਲਾਈ ਜਾਦਾ ਐ ਫੇਂਕ ਐ ਐਨਰਵਿਓ