Nakhro | Hardev Mahinangal & Gurlez Akhtar | New Punjabi Song 2024 | Latest Punjabi Songs 2024

Поділитися
Вставка
  • Опубліковано 6 лип 2024
  • Pinky Dhaliwal & Amar Audio Present's Full Video of "Nakhro" in the Voice "Hardev Mahinangal & Gurlez Akhtar" Pen Down By "Bhinder Dabwali" Music Given by "Guri Nimana ". Watch, Like, Share & Give Your Valuable Feed Back.
    ✯SUBSCRIBE US✯
    ♪ Amazon: ftaw.short.gy/V
    ♪ Apple : ftaw.short.gy/BV
    ♪ iTunes : ftaw.short.gy/BV
    ♪ Saavn : ftaw.short.gy/R6
    ♪ Shazam : ftaw.short.gy/ql
    ♪ Spotify : ftaw.short.gy/f3
    ♪ Wynk : ftaw.short.gy/tV
    ♪ YT Music : ftaw.short.gy/M
    ♪ Reels : / 1201166877688541
    Song ➤ Nakhro
    Singer ➤ Hardev Mahinangal & Gurlez Akhtar
    Featuring ➤ Annie Rana & Vicky Rana
    Lyricst/Composer ➤ Bhinder Dabwali
    Music ➤ Guri Nimana
    A Film By ➤ Bunty Arora
    Director ➤ Bunty Arora , Happy Arora & Vansh Arora
    DOP ➤ Ali Khan
    Mix& Master ➤ MJ
    Editor ➤ Gurjaan Rukh
    Production ➤ Jallopuriya
    Juniors ➤ Vikram Bishnoi
    AD ➤ Happy Arora & Vansh Arora
    Producer ➤ Pinky Dhaliwal
    / pinky.dhaliwal2
    / pinkydhaliwal234
    Label ➤ Amar Audio
    / amaraudio
    / amaraudiofficial
    #nakhro #hardevmahinagal #gurlejakhtar #bhinderdabwali #newpunjabisong #punjabisongs #latestpunjabisong #latestpunjabisongs2024 #latestpunjabisong2024 #amaraudio #song
    ✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
    Join Our Other Social Networks :-
    ➤Circle us on G+ : www.google.com/+amaraudiomusic/
    ➤Follow on Twitter : / amaraudio
    ➤Linkedin : / amaraudioz

КОМЕНТАРІ • 6 тис.

  • @AmarAudioOfficial
    @AmarAudioOfficial  24 дні тому +145

    ਨਵਾਂ ਗੀਤ #Nakhro ਜ਼ਰੂਰ ਸੁਣੋ ਤੇ ਸਭ ਨਾਲ ਸ਼ੇਅਰ ਕਰੋ...Give Your Valuable Comments 👇👇

  • @gurbajsingh328
    @gurbajsingh328 24 дні тому +59

    ਬਹੁਤ ਚੰਗਾ ਲੱਗਿਆ ਜੀ 👍
    ਗੀਤਕਾਰ ਡੱਬਵਾਲੀ ਦਾ ਭਿੰਦਰ ਤੇ ਗਾਇਕ ਮਾਹੀਨੰਗਲ ਦਾ ਹਰਦੇਵ । ਪੁਰਾਣਾ ਸਮਾ ਵਾਪਿਸ 👍😊

  • @RanaNaiduOfficial
    @RanaNaiduOfficial 24 дні тому +41

    ਜਿਹੜਾ ਮੇਰਾ ਇਹ ਕਮੈਂਟ ਪੜ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤😘😘

  • @Laddi_Wraich_UK
    @Laddi_Wraich_UK 18 днів тому +18

    ਆ ਗਿਆ ਮਾਹੀਨੰਗਲ ❤ਰੂ ਖੁਸ਼ ਕਰਤੀ ਹਰਦੇਵ । ਭਿੰਦਰ ਦੀ ਕਲਮ ਦਾ ਕੋਈ ਜਵਾਬ ਨੀ ।

  • @parammansewal6945
    @parammansewal6945 22 дні тому +13

    ਪੁਰਾਣੇ ਖੁੰਡ ਪੁਰਾਣੇ ਨੇ ਨਵੇਂ ਐਨਾ ਅੱਗੇ ਕੱਖ ਵੀ ਨਹੀ
    ਹਰਦੇਵ ਮਾਹੀਨੰਗਲ ਬਹੁਤ ਟਾਇਮ ਬਾਦ ਆਏ ਨਜਾਰਾ ਲਿਆਤਾ 👍👍👍👍👍

  • @jijiojh-u4z
    @jijiojh-u4z 24 дні тому +23

    ਇੰਨਾ ਸੋਹਣੀ ਅਵਾਜ਼ ਅਤੇ ਉਹਤੋਂ ਇੰਨਾ ਸੋਹਣਾ ਗੀਤ .. ਇਦਾਂ ਲੱਗਦਾ ਜਿਵੇਂ ਇਹ ਗਾਣਾ ਬਣਿਆ ਹੀ ਤੇਰੀ ਅਵਾਜ਼ ਲਈ ਸੀ।

  • @GreatChmaarOfficial
    @GreatChmaarOfficial 24 дні тому +20

    ਹਰਦੇਵਮਾਹੀਨੰਗਲ ਦੀ ਆਵਾਜ਼ ਬਹੁਤ ਹੀ ਮਜ਼ੇਦਾਰ ਹੈ! 🎤😎 #Nakhro

  • @avtardhillon2875
    @avtardhillon2875 17 днів тому +6

    ਇਹ ਉਹੀ ਮਾਹੀਨੰਗਲ ਅ ਯਾਰ ਜਿੱਨੇ ਟੁਕੜੇ ਹੋਣੇ ਦਿਲਦੇ ਨੀ ਆਲਾ ?😂

  • @GreatChmaarOfficial
    @GreatChmaarOfficial 24 дні тому +18

    ਹਰਦੇਵਮਾਹੀਨੰਗਲ ਦੀ ਕਲਾਕਾਰੀ ਕਮਾਲ ਦੀ ਹੈ! 👏🎸 #PunjabiTrack

  • @vraichgurtejsingh4679
    @vraichgurtejsingh4679 19 днів тому +5

    "ਬਿਜਲੀ ਤੋਂ ਬੱਦਲ ਤੇਰਾ ਸਿਰਨਾਵਾਂ "ਗੀਤ ਤੋਂ ਬਾਅਦ ਹੁਣ ਤੁਹਾਡਾ ਇਹ ਗੀਤ ਰੀਪੀਟ ਤੇ ਚੱਲ ਰਿਹਾ ਹੈ ਮਾਹੀਨੰਗਲ ਸਾਬ। ਕਾਫੀ ਗੈਪ ਪਾ ਗਏ ਤੁਸੀਂ ਵਧੀਆ ਗੀਤ ਲਈ...

  • @gurmeetgurmeet2263
    @gurmeetgurmeet2263 23 дні тому +44

    ਖਿੱਚ ਕੇ ਰੱਖੋ ਬਾਈ ਜੀ 1988 ਫੇਵਰੇਟ ਪੁਰਾਣੇ ਰੀਲਾ ਵਾਲੇ ਹਾਂ ਜੀ ਡਿਕਾ ਵਿੱਚ ਸੁਣਦੇ ਸੀ ਜੀ ਤੁਹਾਨੂੰ ਬਹੁਤ ਸਮਾਂ ਲੱਗ ਗਿਆ ਜੀ ਬਾਈ ਜੋੜੀ ਨੂੰ ਦੇਖਿਆ ਸੁਪਰ ਦੂਪਰ ਹਿੱਟ ਗੀਤ ਹੈ ਜੀ ❤❤❤❤

  • @AvtarSingh-pg3ck
    @AvtarSingh-pg3ck 14 днів тому +3

    very good👍👍👍👍 song y g ਕਾਲਾ ਫਰਵਾਹੀਂ🥀🥀

  • @ijpipip-d7d
    @ijpipip-d7d 24 дні тому +16

    ਗੁਰਲੇਜ਼ ਅਖ਼ਤਰ ਦੀ ਆਵਾਜ਼ ਨੇ ਜਾਦੂ ਕਰ ਦਿੱਤਾ! 😍🎤 #Nakhro #NewPunjabiTrack

  • @SunjayDuttOfficial667
    @SunjayDuttOfficial667 24 дні тому +12

    ਬੱਸ ਅੱਗੇ ਵਧੋ ਜਨਾਬ ਰੱਬ ਤੁਹਾਨੂੰ ਖੁਸ਼ ਰੱਖੇ 😍😍😍😍

  • @harpindersingh462
    @harpindersingh462 17 днів тому +4

    ਨਵਾਂ ਗੀਤ ਸੁਣ ਕੇ ਪੁਰਾਣੇ ਗੀਤ ਹਰਦੇਵ ਦੇ ਯਾਦ ਆ ਗਏ

  • @Gurwinderhappy
    @Gurwinderhappy 19 днів тому +6

    Bhinder Dabwali ਸਰ ਬਹੁਤ ਵਧੀਆ ਖਿੱਚ ਕੇ ਰੱਖੋ ਪੁਰਾਣੇ ਗੀਤਾਂ ਵਾਂਗ ਹੀ ਲੱਗ ਰਿਹਾ. ਹਰਦੇਵ ਮਾਹੀ ਨੰਗਲ ਦੀ ਆਵਾਜ਼ ਵੀ ਵਾਹ ਕਮਾਲ

  • @RajpalSingh-dg7um
    @RajpalSingh-dg7um 21 день тому +8

    ਮੇਰੇ ਪਿੰਡ ਦੀ ਸਾਨ੍ਹ ਹਰਦੇਵ ਸਾਬ 🫡🫡

  • @kulbirsingh-lq5pd
    @kulbirsingh-lq5pd 20 днів тому +3

    ਅੱਜ ਦੇ ਸਮੇਂ ਅਨੁਸਾਰ ਬਹੁਤ ਹੀ ਵਧੀਆ ਗਾਣਾ ਹੈ ਜੀ ਬਹੁਤ ਪੁਰਾਣੇ ਕਲਾਕਾਰ ਹੋ ਤੇ ਸੁਰੀਲੀ ਅਵਾਜ਼ ਦੇ ਮਾਲਕ ਹੋ

  • @amansidhu9331
    @amansidhu9331 22 дні тому +3

    Old is gold ਬਾਈ ਭਿੰਦਰ ਡੱਬਵਾਲੀ ਅਤੇ ਸਾਡੇ ਗੁਆਂਢੀ ਪਿੰਡ ਮਾਹੀਨੰਗਲ ਦੇ ਹਰਦੇਵ ਨੂੰ ਬਹੁਤ ਮੁਬਾਰਕਾਂ 🎉

  • @gagandeepkaursandhu7999
    @gagandeepkaursandhu7999 12 днів тому +2

    ਪੁਰਾਣੇ ਖਿਡਾਰੀ ਇੱਕ ਵਾਰ ਫਿਰ ਮੈਦਾਨ ਵਿਚ ❤❤

  • @surinderdamdami3598
    @surinderdamdami3598 19 днів тому +3

    ਬਹੁਤ ਖੂਬਸੂਰਤ ਅਵਾਜ ਅਤੇ ਅਲਫਾਜ਼। ਹਰਦੇਵ ਮਾਹੀਨੰਗਲ ਅਤੇ ਬਾਈ ਭਿੰਦਰ ਡੱਬਵਾਲੀ ਜੀ ਨੂੰ ਦੂਜੀ ਪਾਰੀ ਸਫਲਤਾਪੂਰਵਕ ਸ਼ੁਰੂ ਕਰਨ 'ਤੇ ਮੁਬਾਰਕਬਾਦ।

  • @RanaNaiduOfficial
    @RanaNaiduOfficial 24 дні тому +10

    ਹਰਦੇਵਮਾਹੀਨੰਗਲ ਦੀ ਆਵਾਜ਼ ਬਹੁਤ ਹੀ ਮਜ਼ੇਦਾਰ ਹੈ! 🎤😎 #PunjabiMusic

  • @kulwantmehra6926
    @kulwantmehra6926 19 днів тому +2

    ਖਿੱਚ ਕੇ ਰੱਖ 22 ਕੰਮ ਨੂੰ 🔥🔥

  • @kulwantmehra6926
    @kulwantmehra6926 19 днів тому +2

    ਬਹੁਤ ਹੀ‌ ਵਧੀਆ ਕਲਾਕਾਰ ਹੈ🥰🥰

  • @QueenVictoria-nk2hq
    @QueenVictoria-nk2hq 24 дні тому +6

    ਗੀਤ ਬਹੁਤ ਸੁੰਦਰ ਹੈ! ਗਾਣੇ ਦੇ ਮਾਸਟਰਪੀਸ ਨੂੰ ਸਲਾਮ! 🎶👏

  • @Sifraofficial
    @Sifraofficial 24 дні тому +8

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣ਗਾਣੇ ਸੁਣਨ ਨੂੰ ਮਿਲਦੇ ਰਹਿਣ😍👍 ,,,

  • @Shubhdeep-qw5gf
    @Shubhdeep-qw5gf 24 дні тому +7

    ਹਰਦੇਵਮਾਹੀਨੰਗਲ ਦੀ ਕਲਾਕਾਰੀ ਕਮਾਲ ਦੀ ਹੈ! 👏🎸 #PunjabiVibes

  • @Aarambhseantttak
    @Aarambhseantttak 5 днів тому +2

    Waah wah Hardev 22 , Hardev Mahinangal da he apna he swaad hai

  • @Snaya-ld5qo
    @Snaya-ld5qo 24 дні тому +7

    ਗਾਣੇ ਦੇ ਬੀਟਸ ਤੇ ਡੂਲੀ ਨਚਣ ਨੂ ਜੀ ਕਰਦਾ! 💃🕺 #Nakhro #PunjabiVibes

  • @hihihi-k1i
    @hihihi-k1i 24 дні тому +3

    "ਵਾਹ
    ਜਿੰਨਾ ਪਿਆਰਾਂ ਲਿਖਿਆਂ ਓਹਨਾ ਹੀ ਸੋਹਣਾ ਗਾਇਆ
    ਰੂਹ ਨੂੰ ਛੂਹ ਗਿਆ"

  • @Amrit-maan-
    @Amrit-maan- 9 днів тому +2

    ਧਰਮਪਰੀਤ ਹੁੰਦਾ ਅੱਜ😢 ਸਿਰਾ ਗਲਬਾਤ ਹੋਣੀ ਸੀ

  • @Armaan-lw5wy
    @Armaan-lw5wy 24 дні тому +4

    ਹਰ ਰੋਜ਼ ਇਹ ਗਾਣਾ ਦੋ ਤਿੰਨ ਵਾਰ ਸੁਣੀਂਦਾ .. 😍😍

  • @BhabhiTwo
    @BhabhiTwo 24 дні тому +6

    ਹਰਦੇਵਮਾਹੀਨੰਗਲ ਦੀ ਆਵਾਜ਼ ਬਹੁਤ ਹੀ ਮਜ਼ੇਦਾਰ ਹੈ! 🎤😎 #PunjabiHit

  • @Aarambhseantttak
    @Aarambhseantttak 5 днів тому +2

    90s Kids . Hardev Mahinangal de awaaz nu jaande aa
    Ohna nu pakka swaad aya hou

  • @karanbaraich2300
    @karanbaraich2300 19 днів тому +1

    Bhinder Dabwali te Hardev Mahinangal ❤

  • @Shubhdeep-qw5gf
    @Shubhdeep-qw5gf 24 дні тому +32

    ਹਾਂਜੀ ਫਿਰ ਕੋਣ ਕੋਣ repeat ਤੇ ਸੁਣ ਰਿਹਾ ਗਾਣਾ 💯💯💯💯💯💯💯💯💯💯.

  • @BhabhiTwo
    @BhabhiTwo 24 дні тому +6

    ਹਰਦੇਵਮਾਹੀਨੰਗਲ ਦੀ ਆਵਾਜ਼ ਬਹੁਤ ਹੀ ਮਜ਼ੇਦਾਰ ਹੈ! 🎤😎 #PunjabiVibes

  • @Ikonkar1430
    @Ikonkar1430 23 дні тому +1

    ਬਹੁਤ ਵਧੀਆ ਜੀ ਜਿੰਨੀ ਵਾਰ ਮਰਜੀ ਸੁਣ ਲਈਏ ਮਨ ਨਹੀ ਭਰਦਾ

  • @malikmattu8800
    @malikmattu8800 21 день тому +1

    ਬਹੁਤ ਟਾਈਮ ਬਾਅਦ ਸੁਣਿਆ ਹਰਦੇਵ ਮਾਹੀਨੰਗਲ ਬਹੁਤ ਵਧੀਆ ਲੱਗਾ❤

  • @jijiojh-u4z
    @jijiojh-u4z 24 дні тому +3

    ਦਿਲ ਨੂੰ ਟੁੰਬਣ ਵਾਲਾ ਗੀਤ, composition , singing, lyrics, music, video ਸਭ ਹੀ ਬਾ ਕਮਾਲ ਹੈ

  • @deepphotography9551
    @deepphotography9551 23 дні тому +4

    ਹਰਦੇਵ ਮਾਹੀਨੰਗਲ ਭਰਾ ਨੂੰ ਨਵੇਂ ਗੀਤ ਦੀਆ ਬਹੁਤ ਬਹੁਤ ਮੁਬਾਰਕਾਂ👌

  • @garrygill9584
    @garrygill9584 6 днів тому +1

    Eh ni dabde purane khund ne waheguru hardev bi nazara lya ta bai bhinder dabwali Wale ne v sira karva ta fir to👍👍👍👍

  • @jagrajsingh609
    @jagrajsingh609 22 дні тому +1

    ਵੀਰ ਮਾਹੀਨੰਗਲ ਨੂੰ ਪ੍ਰਮਾਤਮਾ ਲੰਬੀ ਉਮਰ ਬਖਸ਼ੇ ਪੁਰਾਣਾ ਸਮਾ ❤ਯਾਦ ਕਰਵਾਇਆ

  • @Shubhdeep-qw5gf
    @Shubhdeep-qw5gf 24 дні тому +3

    ਹਰਦੇਵਮਾਹੀਨੰਗਲ ਦੀ ਕਲਾਕਾਰੀ ਕਮਾਲ ਦੀ ਹੈ! 👏🎸 #Nakhro

  • @MalkeetSingh-gx9wi
    @MalkeetSingh-gx9wi 21 день тому +3

    ਮੈਂ ਛੋਟਾ ਹੁੰਦਾ ਤੇਰਾ ਫੈਨ ਹਾਂ ਕੰਮ ਨੂੰ ਖਿੱਚ ਕੇ ਰੱਖੋ

  • @InderKharkuofficial
    @InderKharkuofficial 24 дні тому +1

    ਵੈਸੇ ਗਾਣੇ ਆਲਾ ਤੂੰ ਸਿਰਾ ਹੀ ਲਾ ਗਿਆ 👌👌

  • @Shubhdeep-qw5gf
    @Shubhdeep-qw5gf 24 дні тому +2

    ਕੋਈ ਗਿਣਤੀ ਨੀ ਕਿੰਨੇ ਵਾਰੀ ਸੁਣਲਿਆ ਇਹ ਗੀਤ ਦਿਲ ਈ ਨੀ ਭਰਦਾ❤

  • @parmindersalana3175
    @parmindersalana3175 17 днів тому +2

    All time favourite ❤️❤️❤️👌

  • @user-es1bu2oq5y
    @user-es1bu2oq5y 24 дні тому +10

    ਵੈਰੀ ਗੁਡ ਜੀ ਸੋਨੇ ਤੇ ਸੁਹਾਗਾ ਬਹੁਤ ਹੀ ਦੇਰ ਬਾਅਦ ਇਹ ਵੀਰ ਡੱਬਵਾਲੀ ਵੀਰ ਪਿੰਕੀ ਧਾਲੀਵਾਲ ਜੀ ਦਾ ਉਪਰਲਾ। ਕੀਤਾ ਹੈ ਦਿਲਾ ਦੀ ਗਰੇਹਾਈ ਤੋ ਸਾਰੀ ਟੀਮ ਦਾ ਧੰਨਵਾਦ ਕਰਦਾ

  • @balwindersingh-ql6gr
    @balwindersingh-ql6gr 21 день тому +1

    ਬਹੁਤ ਵਧੀਆ ਗੀਤ ਆ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆ

  • @Aarambhseantttak
    @Aarambhseantttak 3 дні тому

    ਸ਼ੁਕਰ ਭਰਾਵਾ ਕਿਤੇ ਆਪ ਦਾ ਗੀਤ ਆਇਆ ਕਿਥੇ ਘੁੱਮ ਹੋ ਗਿਆ ਸੀ।
    ਵਧੀਆ ਸੁਪਰ ਹਿੱਟ ਗੀਤ,
    God bless you.

  • @KattyBroOfficial
    @KattyBroOfficial 24 дні тому +1

    Aaj kl itne loud Punjabi songs k beech ye gana kamaal he. Mza ajata h hr bar sunke. Most Classic song😍🤩

  • @BilloKehndi-rw6so
    @BilloKehndi-rw6so 24 дні тому +2

    ਗੁਰਲੇਜ਼ ਅਖਤਰਨੇ ਇਸ ਗੀਤ ਨੂੰ ਬਹੁਤ ਖੂਬਸੂਰਤ ਬਣਾਇਆ ਹੈ! ✨🎤 #Nakhro

  • @RanaNaiduOfficial
    @RanaNaiduOfficial 24 дні тому +2

    ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤

  • @MehakBrar-bi7vz
    @MehakBrar-bi7vz 24 дні тому +1

    ਨਖਰੋ ਦੇ ਬੀਟ ਬਹੁਤ ਹੀ ਮਜ਼ੇਦਾਰ ਹਨ! 💥🎵 #PunjabiVibes

  • @Bhullarherivlogs
    @Bhullarherivlogs 12 днів тому +1

    ਬਹੁਤ ਵਧੀਆ ਹਰਦੇਵ ਬਾਈ ਖਿੱਚ ਕੇ ਰੱਖੋ ਕੰਮ

  • @dildeepsinghpb0367
    @dildeepsinghpb0367 12 днів тому +1

    ਬਹੁਤ ਵਧੀਆ ਬਾਈ ਖਿੱਚ ਕੇ ਰੱਖ ਕੰਮ❤

  • @user-wc5fe6fw2j
    @user-wc5fe6fw2j 13 днів тому +1

    Sirra y ੫ੁਰਾਣੇ ਖੁੰਡ❤❤❤

  • @MehakBrar-bi7vz
    @MehakBrar-bi7vz 24 дні тому +1

    ਰੂਹ ਨੂੰ ਛੂਹ ਲਿਆ ਗੀਤ ਨੇ ❤❤❤❤❤

  • @TarsembhattiTarsembhatti
    @TarsembhattiTarsembhatti 19 днів тому +1

    ਛਾਂ ਗਿਆ ਬਾਈ ਹਰਦੇਵ ਮਾਹੀਨੰਗਲ

  • @Sifraofficial
    @Sifraofficial 24 дні тому +1

    ਬਹੁਤ ਮਜ਼ਾਂ ਆਇਆ! 🔥

  • @sonugill8453
    @sonugill8453 17 днів тому +2

    Babut hi vadiya song vir g❤

  • @RanaNaiduOfficial
    @RanaNaiduOfficial 24 дні тому +1

    ਸਾਰੀ ਟੀਮ ਨੂੰ ਮੁਬਾਰਕਾਂ।ਕਾਬਲੇ ਤਾਰੀਫ ਕੰਮ।

  • @hihihi-k1i
    @hihihi-k1i 24 дні тому +1

    ਖੂਬਸੂਰਤ ਤੇ ਸਕੂਨ ਨਾਲ਼ ਭਰਿਅਾ ਹੋਇਅਾ ਗੀਤ.........

  • @HarwindersinghHarwinder-cx9ld
    @HarwindersinghHarwinder-cx9ld 17 днів тому +2

    ਮੇਰੇ ਪਿੰਡ ਦੀ ਸਾਨ ਹਰਦੇਵ ਮਾਹੀ ਨੰਗਲ

  • @BhabhiTwo
    @BhabhiTwo 24 дні тому +1

    Travelling+window seat+cool weather+light raining+ earphones+ eyes closed+ remember someone= best feeling ever❤

  • @jaskaransinghjassi4773
    @jaskaransinghjassi4773 22 дні тому

    ਬਾਈ ਤੇਰੇ ਗੀਤ ਦੀ ਬਹੁਤ Time ਤੋ wait ਕਰ ਰਹੈ ਸੀ
    ਬਹੁਤ ਸਹੋਣਾ Song ਆ ਜੀ❤❤❤

  • @shivrana6455
    @shivrana6455 3 дні тому

    Welcome back hardev mahinangal y
    Nd bhinder dabwali y
    Congratulations again baba nanak hamesha chardi kla ch rakhe

  • @sohaltent4336
    @sohaltent4336 13 днів тому +1

    ਬਹੁਤ ਸੋਹਣਾ ਗੀਤ ❤

  • @sohaltent4336
    @sohaltent4336 13 днів тому +1

    ਪੂਰਾ ਘੈਂਟ ਗੀਤ ਆਹ

  • @RamSingh-ko2ug
    @RamSingh-ko2ug 8 днів тому

    ਸਿਆਣੇ ਸੱਚ ਹੀ ਕਹਿੰਦੇ ਨੇ ,
    ਕਹਿੰਦੇ ਨਵਾਂ ਨੌਂ ਦਿਨ, ਤੇ ਪੁਰਾਣਾ ਸੌ ਦਿਨ, ਬਹੁਤ ਵਧੀਆ ਵਾਪਸੀ

  • @GreatChmaarOfficial
    @GreatChmaarOfficial 24 дні тому +1

    ਬਹੁਤ ਸੋਹਣਾ ਗੀਤ ਹੈ। thumbs up 👍👍👍

  • @BaljinderSingh-gm6qc
    @BaljinderSingh-gm6qc 8 днів тому

    22 ਸਾਲ 1998 ਵਾਲੀਆਂ ਸਾਰੀਆਂ ਯਾਦਾ ਤਾਜਾ ਕਰਵਾ ਤੀਆਂ ... ❤❤👍👍👌👌

  • @sukhwinderbrar5426
    @sukhwinderbrar5426 17 днів тому +2

    Sira song aa bai

  • @user-xs1qc2rm1o
    @user-xs1qc2rm1o 18 днів тому +1

    Bhut vadia song bai 🎉🎉 next song jaldi kro❤❤❤

  • @ButtarWholesaler
    @ButtarWholesaler 24 дні тому +1

    ਬਹੁਤ ਵਧੀਆ ਗਾਣਾ 👌🏻

  • @user-xb7lw9yf8h
    @user-xb7lw9yf8h 20 днів тому +1

    ਬਹੁਤ ਵਧੀਆ ਗੀਤ ❤❤

  • @user-nb5ko4qn2l
    @user-nb5ko4qn2l 22 дні тому +1

    ਬਹੁਤ ਸੋਹਣਾ ਗੀਤ❤❤

  • @QueenVictoria-nk2hq
    @QueenVictoria-nk2hq 24 дні тому +1

    Waaah... Maza agya bhai.. Songs kaa

  • @MehakBrar-bi7vz
    @MehakBrar-bi7vz 24 дні тому +2

    ਗੁਰਲੇਜ਼ ਅਖਤਰਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ! 😍🎤 #PunjabiHit

  • @Makhan_talbwalia
    @Makhan_talbwalia 14 днів тому +1

    Sirra usttad ji ❤

  • @MrJeetsimar
    @MrJeetsimar 17 днів тому +2

    Bujh ta gya c mere nain dekh ke...hardevmahi nangal...

  • @ankitajaidka7631
    @ankitajaidka7631 23 дні тому +1

    Gurlez Akhtar the awaaz ne char Chand Laate❤❤

  • @onlyfun_2
    @onlyfun_2 5 днів тому +1

    Yrr mast songs haa repeat te sun raha hu 5 bar

  • @hihihi-k1i
    @hihihi-k1i 24 дні тому +1

    ਇਹ ਗੀਤ ਸੱਚਮੁੱਚ ਧਮਾਕੇਦਾਰ ਹੈ! 💣🔥 #Nakhro #Harmahinangal #GurlezAkhtar

  • @JagdevSra
    @JagdevSra 20 днів тому +1

    ਜਮਾਂ ਸਿਰਾ ਵੀਰ

  • @Armaan-lw5wy
    @Armaan-lw5wy 24 дні тому +1

    ਮੈਨੂੰ ਇਸ ਨਾਲ ਪਿਆਰ ਹੋ ਗਿਆ ਓਏ😍😍😍😍😍😍

  • @GreatChmaarOfficial
    @GreatChmaarOfficial 24 дні тому +1

    ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

  • @balwantagricultureindustry7570
    @balwantagricultureindustry7570 8 днів тому

    Purane kalakara da koi torr nhi...jio bai ji ❤❤🎉🎉🎉

  • @KuldeepJASSIARMY
    @KuldeepJASSIARMY 21 день тому +1

    Seraaa ji❤

  • @jijiojh-u4z
    @jijiojh-u4z 24 дні тому +1

    ਗੁਰਲੇਜ਼ ਅਖਤਰਨੇ ਇਸ ਗੀਤ ਨੂੰ ਬਹੁਤ ਖੂਬਸੂਰਤ ਬਣਾਇਆ ਹੈ! ✨🎤 #PunjabiMusic

  • @ManjitKaur-lh1vc
    @ManjitKaur-lh1vc 6 днів тому

    ਬਹੁਤ ਵਧੀਆ ਗੀਤ ਹਰਦੇਵ ਮਾਹੀਨੰਗਲ ਦੀ ਆਵਾਜ਼ ਵਿੱਚ

  • @malkeetsinghtoor3999
    @malkeetsinghtoor3999 21 день тому +1

    ਵੈਰੀ ਗੁੱਡ song g

  • @SukhrajSukhraj-pt8oy
    @SukhrajSukhraj-pt8oy 23 дні тому +1

    Bhut ghiant song... Sira gal baat👌👌👌❤❤❤❤🌹❤❤🌹❤

  • @SukhrajSukhraj-pt8oy
    @SukhrajSukhraj-pt8oy 23 дні тому +1

    Gurlez Akhtar mam di voice bhut ghaint

  • @QueenVictoria-nk2hq
    @QueenVictoria-nk2hq 24 дні тому +1

    ਗੁਰਲੇਜ਼ ਅਖਤਰਦੀ ਆਵਾਜ਼ ਬਹੁਤ ਹੀ ਖੂਬਸੂਰਤ ਹੈ! 😍🎤 #PunjabiMusic

  • @InderKharkuofficial
    @InderKharkuofficial 24 дні тому

    ਦਿਲ ਨੂੰ ਸਕੂਨ ਦੇਣ ਵਾਲਾ ਗੀਤ.

  • @GaganBhangwan-dv5dl
    @GaganBhangwan-dv5dl 21 день тому +1

    Bhot vadiya ❤❤❤❤❤

  • @JaggaGill-cp3sh
    @JaggaGill-cp3sh 22 дні тому

    ਭਿੰਦਰ ਡੱਬਵਾਲੀ ਤੇ ਹਰਦੇਵ ਮਾਹੀਨੰਗਲ ❤❤

  • @gurlalsingh9859
    @gurlalsingh9859 19 днів тому +1

    Good nightji
    Very nice ji
    ❤❤❤❤❤
    Satnam waheguru ji satnam waheguru ji satnam waheguru ji satnam waheguru ji