ਘਰ ਘਰ ਚੱਲੀ ਗੱਲ ਹਰਜੀਤ ਸਿੱਧੂ ਪ੍ਰਵੀਨ ਦਰਦੀ ਦੇ ਇਸ ਵੀਡਿਓ ਦੀ Harjit Sidhu Parveen Dardi II Rajneeti

Поділитися
Вставка
  • Опубліковано 15 гру 2024

КОМЕНТАРІ • 687

  • @charnacharna9431
    @charnacharna9431 2 роки тому +41

    ਪ੍ਰਵੀਨ ਦੀ ਆਵਾਜ਼ ਬਹੁਤ ਸੋਹਣੀ ਐ

  • @sandeepsippy2226
    @sandeepsippy2226 2 роки тому +1

    Very nice song ਸੱਚੀ ਆਂ ਗੱਲਾਂ

  • @gurmitbrar6254
    @gurmitbrar6254 2 роки тому

    ਬਹੁਤ ਵਧੀਆ ਹਕੀਕਤ ਬਿਆਨ ਕੀਤੀ ਲੋਕਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ,,, ਕਦੇ ਕਿਸੇ ਪਾਰਟੀ ਨੇ ਫਸਲ ਤੇ ਬੋਨਸ ਦੀ ਗੱਲ ਕੀਤੀ ਹੈ

  • @HarjinderBhullar6076
    @HarjinderBhullar6076 2 роки тому +40

    ਬਾਈ ਹਰਜੀਤ ਸਿੱਧੂ ਘੈਂਟ ਪੰਜਾਬੀ ਗਾਇਕ ਤੇ ਪ੍ਰਵੀਨ ਦਰਦੀ ਘੈਂਟ ਪੰਜਾਬੀ ਗਾਇਕਾ ਬਹੁਤ ਸੋਹਣੀ ਆ ਘੈਂਟ ਅਵਾਜ਼ ਸਿਰਾ ਤੇ ਦੋਵੇਂ ਸਟੇਜ ਤੇ ਅਖਾੜਾ ਲਾਉਂਦੇ ਬਹੁਤ ਸੋਹਣਾ ਘੈਂਟ ਨੱਚਦੇ ਆ ਇਸ ਜੋੜੀ ਨੂੰ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @AkashdeepSingh-jl4vy
    @AkashdeepSingh-jl4vy 2 роки тому +75

    ਬਾਈ ਹਰਜੀਤ ਸਿੰਘ ਅਤੇ ਰਾਜੇ ਸਿੱਧੂ ਵਰਗੇ ਕਲਾਕਾਰ ਨੇ ਜੋ ਸਾਡੀਆਂ ਮਾੜੀਆਂ ਸਰਕਾਰਾਂ ਨੂੰ ਗੀਤਾਂ ਰਾਹੀਂ ਲੋਕਾਂ ਤੱਕ ਸੁਨੇਹਾ ਪਹੁੰਚਦੇ ਨੇ
    ਬਾਈ ਹਰਜੀਤ ਜੋੜੀ ਨੇ ਬਹੁਤ ਵਧੀਆ ਗੀਤ ਗਾਇਆ

  • @paramjitsingh2300
    @paramjitsingh2300 2 роки тому

    ਪੰਜਾਬ ਦੇ ਲੋਕਾਂ ਹੁਣ ਸਮਝ ਜਾਉ ਨਹੀਂ ਮਰ ਜਾਉਗੇ ਕੁੱਛ ਨਹੀਂ ਰਹਿਣਾ ਵੋਟ ਪਾਉਣ ਪਹਿਲਾਂ ਸੋਚ ਲੈਣਾ 🙏

  • @ekamjotsingh9098
    @ekamjotsingh9098 2 роки тому

    ਮੈ ਰਾਜਬੀਰ ਮੇਰੀ ਵੋਟ ਆਮ ਪਾਲਟੀ ਨੂੰ👍👍

  • @sukhiduggankaur384
    @sukhiduggankaur384 2 роки тому +41

    ਬਹੁਤ ਸੱਚੀਆਂ ਤੱਤੀਆਂ ਗੱਲਾਂ ਨੇਂ,🙏🙏🙏🙏🙏

  • @charanjeetsandhu1669
    @charanjeetsandhu1669 2 роки тому +17

    ਬਹੁਤ ਵਧੀਆ ਮੈਸੇਜ ਦਿੱਤਾ

  • @LovePreet-qj3zf
    @LovePreet-qj3zf 10 місяців тому +1

    Bahut sohna geet bai sachi aa galaan

  • @jassasandhu3287
    @jassasandhu3287 2 роки тому +3

    No votes
    No sarkar
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 Jassa Sandhu 22

  • @BhupinderSingh-u9o9v
    @BhupinderSingh-u9o9v Рік тому

    Sidu bhaji bhot badiya ji punjab di koal parven madam ji bhot bhot dhanbad punjabi birsa sambalan lai bhot bhot dhanbad ji

  • @yashdhir4649
    @yashdhir4649 2 роки тому

    ਬਹੁਤ ਵਧੀਆ ਜੀ
    ਅੱਜ ਦਾ ਸਚਾਈ

  • @armaan6773
    @armaan6773 2 роки тому +32

    ਬਹੁਤ ਵਧੀਆ ਗੀਤ ਜੀ 🙏🙏🙏🙏🌸

  • @nirmalsingh9484
    @nirmalsingh9484 2 роки тому +20

    ਬਹੁਤ ਵਧੀਆ ਗੀਤ ਹੈ ਸਹੀ ਗੱਲ ਕੀਤੀ ਹੈ ਧੰਨਵਾਦ ਜੀ

  • @charanjitdhillon8117
    @charanjitdhillon8117 2 роки тому +26

    ਬਹੁਤ ਹੀ ਵਧੀਆ ਮੈਸੇਜ ਏ ਪ੍ਰਵੀਨ ਸਾਡੇ ਸ਼ਹਿਰ ਕੋਟ ਈਸੇ ਖਾਂ ਦੀ ਦੋਹਤੀ ਏ ਬਹੁਤ ਹੀ ਵਧੀਆ ਆਵਾਜ਼ ਏ ਇਸ ਦੀ

  • @Amarjitsingh-bh3mj
    @Amarjitsingh-bh3mj 2 роки тому

    ਬਾਈ ਜੀ ਸੀਰਾ

  • @makhansingh1898
    @makhansingh1898 2 роки тому +68

    ਹਰਜੀਤ ਬਾਈ ਬਹੁਤ ਸੋਹਣਾ ਸੁਨੇਹਾ ਦਿੱਤਾ ਤੁਸੀਂ ਪੰਜਾਬੀਆ ਨੂੰ,,ਬਾਈ ਜੀ ਬਹੁਤ ਬਹੁਤ ਧੰਨਵਾਦ

  • @KamaljitSingh-ps3mq
    @KamaljitSingh-ps3mq 2 роки тому +6

    🔥ਬਹੁਤ ਸੋਹਣਾ ਸੁਨੇਹਾ ਦਿੱਤਾ ਹਰਜੀਤ ਵੀਰ gbu👌🏻

  • @rsc4005
    @rsc4005 2 роки тому +6

    Very very good song ਕਿਆ ਬਾਤ ਐ ‌ਯਾਰ‌ ਜੋੜੀ ਵੱਸਦੀ ਰਹੇ 👍

  • @Jasvir128
    @Jasvir128 2 роки тому +68

    ਰੱਬ ਕਰੇ ਪੰਜਾਬ ਦੇ ਲੋਕਾਂ ਨੂੰ ਵੀ ਅਕਲ ਆ ਜਾਵੇ ਇਸ ਵਾਰ

  • @manjitpeoriphotographygidd371
    @manjitpeoriphotographygidd371 2 роки тому +4

    ਪਹਿਲੀ ਵਾਰ ਇਨ੍ਹਾਂ ਵਧੀਆ ਲਿਖਿਆ ਤੇ ਉਸ ਤੋਂ ਵੀ ਸੋਹਣਾ ਗਾਇਆ ਗੀਤ.ਵਧਾਈਆ

  • @bikramjitsingh5185
    @bikramjitsingh5185 2 роки тому

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @gursewaksingh5821
    @gursewaksingh5821 2 роки тому +1

    ਹਰਜੀਤ ਸਿੱਧੂ ਬਾਈ ਅਸੀਂ ਅਰਦਾਸ ਕਰਦੇ ਆਂ ਫਿਲਮਾਂ ਵਿਚ ਆਓ ਛਾ ਜਾਓ

  • @chamkaurkussa2870
    @chamkaurkussa2870 2 роки тому +51

    ਨਿੱਕੇ ਦਰਦੀ ਦੀ ਬੇਟੀ ਪ੍ਰਵੀਨ ਵੀ ਆਪਣੇ ਬਾਪੂ ਵਾਂਗ ਬਹੁਤ ਵਧੀਆ ਉੱਚੀ ਸੁਰ ਤੇ ਗਾਉਂਦੀ ਹੈ।

  • @babbusidhubabbusidhu7422
    @babbusidhubabbusidhu7422 2 роки тому +17

    ਜਮਾਂ ਈ ਸਿਰਾਂ ਲਾਤਾ ਵਾਈ ਨੇ

  • @SatnamSingh-qs6fp
    @SatnamSingh-qs6fp 2 роки тому +10

    ਬਹੁਤ ਹੀ ਵਧੀਆ ਗੀਤ ਗਾਏ ਸਚਾਈ ਪੇਸ਼ ਕੀਤੀ ਹੈ

  • @mansakhan3341
    @mansakhan3341 2 роки тому +48

    ਮੇਰੇ ਅਤੇ ਮੇਰੇ ਸਮੁੱਚੇ ਪਰਿਵਾਰ ਦੀਆਂ ਵੋਟਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ 🙏🙏🙏🙏🙏❤️❤️❤️❤️

  • @angrejsingh5064
    @angrejsingh5064 2 роки тому +12

    ਬਾਈ ਹਰਜੀਤ ਸਿੰਧੂ ਨੇ ਬਹੁਤ ਵਧੀਆ ਗਾਇਆ।ਤੇ ਪੰਜਾਬੀਆ ਨੂੰ ਇਸ ਗਾਣੇ ਰਾਹੀਂ ਸਮਝਾਇਆ।
    ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ।ਵਹਿਗੁਰੂ ਜੀ
    ਤੁਹਾਨੂੰ ਤਰੱਕੀਆਂ ਬਖਸ਼ੇ।

  • @gurpreetmalhi3569
    @gurpreetmalhi3569 2 роки тому

    ਹਰਜੀਤ ਸਿੱਧੂ ਪਰਵੀਨ ਜੀ ਜੋ ਪੰਜਾਬ ਦੇ ਅੱਜ ਹਲਾਤ ਚੱਲ ਰਹੇ ਬਹੁਤ ਵਦੀਆ ਗਾਈਆਂ ਗੀਤ ਆਪ ਨੇ ਪੰਜਾਬ ਦੇ ਲੋਕਾਂ ਨੂੰ ਗੀਤ ਸੁਣ ਕੇ ਸਮਝ ਨਹੀਂ ਆਉਗਾ ਹੋਣ ਵੋਟ ਪਾਊ Man sab ko

  • @hardialsekhon5544
    @hardialsekhon5544 2 роки тому +4

    ਬਈ ਕਮਾਲ ਕਰਤੀ ਕਰ ਗਿਆ ਗੀਤ ਕੰਮ ਲਿਖਣ ਤੇ ਗਾਉਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹੋ ਜਿਹੇ ਗੀਤ ਲਿਖਦੇ ਤੇ ਗਾਉਂਦੇ ਰਹੋ ਲਵ ਯੂ

  • @satursingh9101
    @satursingh9101 2 роки тому +22

    ਵਾਹ ਜੀ ਵਾਹ ਬਹੁਤ ਵਧੀਆ ਗੀਤ ਗਾਇਆ ਹਰਜੀਤ ਜੀ

  • @sukhjindersingh1119
    @sukhjindersingh1119 2 роки тому

    Wah ji herjit sidhu jì and Praveen ji thanks good views

  • @rajinderdhir1740
    @rajinderdhir1740 2 роки тому +5

    ਬਹੁਤ ਵਧੀਆ ਕਲਮ, ਗੀਤ ਤੇ ਸੰਗੀਤ I ਆਵਾਜ਼ ਤਾਂ ਬਿਲਕੁਲ ਸਿਰਾ ਹੀ ਆ, ਕਮਾਲ ਹੀ ਕਰਾਤਾ I ਧੰਨਵਾਦ ਇਸ ਤਰ੍ਹਾਂ ਦਾ ਗੀਤ ਦੇਣ ਲਈ I 🙏

  • @gouravbaghla5471
    @gouravbaghla5471 2 роки тому +1

    Wa bhai wa Kia baat hai

  • @dharmveersingh4225
    @dharmveersingh4225 2 роки тому +5

    ਵਾਹਿਗੁਰੂ ਮੇਹਰ ਕਰੇ ਪੰਜਾਬ ਤੇ

  • @official-wk1vx
    @official-wk1vx 2 роки тому +1

    ਸਮੇਂ ਦਾ ਸੱਚ

  • @jassasandhu3287
    @jassasandhu3287 2 роки тому +1

    Siraaaaaaaaa poora kam Jassa Sandhu Jagraon tu

  • @bhupindersinghladda4013
    @bhupindersinghladda4013 2 роки тому +1

    Bhot badiya ji rajnitik leaders di asli tasbir dasi ha ji dhanvad ji

  • @kulvinder0267
    @kulvinder0267 2 роки тому

    ਬਹੁਤ ਵਧੀਆ ਸੁਨੇਹਾ ਹੈ ਜੀ ਵੋਟਰਾਂ ਲੀ, ਸੋਚ ਕੇ ਵੋਟ ਪਾਇਓ ਸਾਰੇ

  • @gurpalsingh1865
    @gurpalsingh1865 2 роки тому +30

    ਬਹੁਤ ਵਧੀਆ ਲਿਖਿਆ ਵੀਰ ਨੇ।
    ਗਾਉਣ ਵਾਲਿਆਂ ਨੇ ਚਾਰ ਚੰਨ ਲਾਤੇ

  • @ranbirsinghranbirpatarsi2790
    @ranbirsinghranbirpatarsi2790 2 роки тому +30

    ਸਿੱਧੂ ਵੀਰ ਵਧੀਆਂ ਗਾਇਆ ਗੀਤ

  • @gurmeetkaur1523
    @gurmeetkaur1523 2 роки тому

    Wow kya baat aa veer Harjit te paveen ji har ek gall 16 aane sach aa👍🥰👌

  • @sukhdevsingh-ds5wj
    @sukhdevsingh-ds5wj 2 роки тому +15

    ਸੱਚ ਗਾਇਆ ਇਹੋ ਜਿਹੇ ਕਲਾਕਾਰ ਪੰਜਾਬ ਨੂੰ ਬਚਾ ਸਕਦੇ ਹਨ

  • @charanjitdhillon8117
    @charanjitdhillon8117 Рік тому +1

    Nice 👍👍👍👍👍 charanjit Ghaloti

  • @armyboypatiala786
    @armyboypatiala786 2 роки тому

    Waa ji waa Kent gal bat super heet song sachi ya glna ji etki chunu Bhagwant Maan Saab di sarkar sadi apni aap di sarkar ji ❤️👍

  • @sukhjinderkaur3618
    @sukhjinderkaur3618 2 роки тому

    ਇਸ ਗੀਤ ਨੂੰ ਸੁਣ ਕੇ ਕੀ ਪਤਾ ਪੰਜਾਬ ਦੇ ਲੋਕਾਂ ਨੂੰ ਅਕਲ ਆ ਜਾਏ ਇਹ ਗਾਇਕ ਨੂੰ ਜੋੜੀ ਨੂੰ ਲੋਕਾਂ ਵਿੱਚ ਵਧ ਤੋਂ ਵਧ ਇਹ ਗੀਤ ਗਾਉਣਾ ਚਾਹੀਦਾ ਹੈ

  • @sukhwantlovely3286
    @sukhwantlovely3286 2 роки тому

    ਬਿਲਕੁਲ ਸਚਾਈਆਂ ਪੇਸ਼ ਕੀਤੀਆਂ ਸਿੱਧੂ ਸਾਹਿਬ ਜੀ ਹਰਜੀਤ ਸਿੱਧੂ ਵੀਰ ਅਤੇ ਪ੍ਰਵੀਨ ਦਰਦੀ ਬੀਬਾ ਜੀ ਦੋਹਾਂ ਨੇ ਨਿੱਠ ਕੇ ਗਾਇਆ । ਕਾਬਿਲੇਤਾਰੀਫ ਅਤੇ ਬਾਕਮਾਲ ਪੇਸ਼ਕਾਰੀ ।

  • @sukhmandersingh9865
    @sukhmandersingh9865 Рік тому +1

    ਬਹੁਤ ਵਧੀਆ ਗੀਤ ਜੀ

  • @amritpalkaur3711
    @amritpalkaur3711 2 роки тому +1

    ਇਸ ਵਾਰ ਦੀ ਵੋਟ ਆਪ ਨੂੰ

  • @pritpalsingh2303
    @pritpalsingh2303 2 роки тому

    Bahut vadhiya tey garjdi awaaz hai jiondi reh dheeye

  • @harmansadiq9059
    @harmansadiq9059 2 роки тому

    ਜੋ ਸਾਡੇ ਲੋਕ ਬਹਾਰਲੇ ਦੇਸ਼ਾਂ ਚ 50-50 ਲੱਖ ਰੁਪਏ ਲਾਕੇ ਜਾਂਦੇ ਹਨ ਜੇਕਰ75 ਸਾਲ ਪਹਿਲਾਂ ਸਾਡੇ ਲੋਕਾਂ ਨੂੰ ਅਕਲ ਹੁੰਦੀ ਤਾਂ ਰਾਜਨੀਤਕ ਲੋਕਾਂ ਦੇ ਮਗਰ ਲੱਗ ਕੇ ਅੰਗਰੇਜ਼ ਸਾਡੇ ਦੇਸ਼ ਚੋਂ ਬਾਹਰ ਨਾਂਅ ਕੱਢਦੇ , ਤਾਂ ਅੱਜ ਸਾਡੇ ਭਾਰਤ ਦੇ ਟੋਟੇ ਨਾਂਹ ਹੁੰਦੇ ਪੂਰੇ ਭਾਰਤ ਨੂੰ ਇਕ ਕਰਨ ਲਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਚੰਗੇ ਕਾਨੂੰਨ ਫੌਰਨ ਕੰਟਰੀ ਦੇ ਕਾਨੂੰਨ ਭਾਰਤ ਚ ਲਾਗੂ ਕੀਤੇ ਪਰ ਕੁਝ ਰਾਜਨੀਤਿਕ ਪਾਰਟੀਆਂ ਨੇ ਕਿਸਾਨਾਂ ਨੂੰ ਭੜਕਾ ਕੇ ਆਪਣਾ ਮਤਲਬ ਕੱਢਿਆ । ਜੋ ਸਾਡੇ ਦੇਸ਼ ਭਾਰਤ ਚ ਈ ਡੀ ਬਿੱਲ ਪਾਸ ਕੀਤਾ ਇਸ ਈ ਡੀ ਬਿੱਲ ਦਾ ਕੁਝ ਰਾਜਨੀਤਿਕ ਲੀਡਰਾਂ ਦਾ ਨੁਕਸਾਨ ਪਰ ਆਮ ਕਿਸਾਨ ਅਤੇ ਲੋਕਾਂ ਨੂੰ ਇਸ ਈ ਡੀ ਬਿੱਲ ਦਾ ਕੋਈ ‌ਨੁਕਸਾਨ ਨਹੀਂ ‌ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਹੈ ਉਹ ਸਾਡੇ ਗੁਰੂਆਂ ਦੀ ਸੋਚ ਤੇ ਚੱਲ ਰਿਹਾ ਜੋ ਸਾਡੇ ਗੁਰੂਆਂ ਨੇ ਕਿਹਾ ਸੀ ਕੋਈ ਜਾਤ-ਪਾਤ ਨਹੀਂ ਫਿਰ ਵੀ ਕੁਝ ਰਾਜਨੀਤਿਕ ਪਾਰਟੀਆਂ ਜਾਤਾਂ ਪਾਤਾਂ ਦਾ ਫਾਇਦਾ ਉਠਾ ਰਹੀਆਂ ਹਨ

  • @naunihalbhullar1788
    @naunihalbhullar1788 2 роки тому +1

    100,right and gall batt

  • @fulelsingh9756
    @fulelsingh9756 2 роки тому

    ਵਾਹ ਜੀ ਵਾਹ,ਬਾ ਕਮਾਲ,,,,,

  • @Ikko.Mikke_99
    @Ikko.Mikke_99 2 роки тому

    Vry vry kaint song..bohat sohna

  • @sidhusekhon8377
    @sidhusekhon8377 2 роки тому

    ਇੱਕ ਇੱਕ ਗੱਲ ਸੱਚ ਹੈ ਦਿਲ ਖੁਸ਼ ਕਰਤਾ ਜੀ ਬਹੁਤ ਵਧੀਆ

  • @singeramritkhosa
    @singeramritkhosa 2 роки тому

    Jionda Rai bai Sekhon jand wala bahut Sona geet likheyaa veer ne , good bai Harjeet te supar parveen ji

  • @chandankumarbhagatkumar429
    @chandankumarbhagatkumar429 2 роки тому

    Bahut sundar acha laga gana sun ke good

  • @KalyanMuziks
    @KalyanMuziks 2 роки тому +21

    ਸੱਚੀਆਂ-ਖਰੀਆਂ ਗੱਲਾਂ👌👌👌

  • @gillhairsaloon3505
    @gillhairsaloon3505 2 роки тому +14

    ਬਹੁਤ ਹੀ ਵਧੀਆਂ ਗਾਇਆਂ

  • @makhanmasih995
    @makhanmasih995 2 роки тому +1

    ਬਹੁਤ ਵਧਿਆ ਗਾਇਆ

  • @SukhwinderSingh-wq7fp
    @SukhwinderSingh-wq7fp 2 роки тому

    Bahot badhiya ji

  • @sandhusaab8734
    @sandhusaab8734 2 роки тому +1

    ਸੱਚੀਆ ਗੱਲਾ 100% ਸਹੀ ।

  • @yashandhaliwal
    @yashandhaliwal 2 роки тому

    🙏🙏🙏 ਬਾਈ ਜੀ ਬਹੁਤ ਵਧੀਆ ਬਹੁਤ ਚੰਗਾ ਤਾਂ ਕਹੀਂ ਜਾਦੇ ਹੋ 🙏🙏🙏🙏 ਕਲਾਕਾਰ ਦੀਆ ਗੱਲਾਂ ਤੇ ਕੋਈ ਅਸਰ ਤਾ ਕਰਲੋ 🙏🙏🙏🙏🙏 ਬਲਕਾਰ ਸਿੰਘ ਧਾਲੀਵਾਲ ਪਿੰਡ ਅਚੜਕੀ ਤੋ ਜਿਲਾ ਫਾਜ਼ਿਲਕਾ ਤੋ

  • @tirathsingh7948
    @tirathsingh7948 2 роки тому

    Bohat Vidya song sidu bai

  • @sukhwinderbhullar2886
    @sukhwinderbhullar2886 2 роки тому

    Acha massage ha ji

  • @meharsinghlochav3768
    @meharsinghlochav3768 2 роки тому

    ਹੁਣ ਤਾਂ ਇਹ ਓਸੇ ਰਾਹ ਤੇ ਨੇ

  • @jaswindergill973
    @jaswindergill973 2 роки тому

    ਘੈਂਟ ਗੱਲਾਂ ਹੈ

  • @SandeepSingh-ky1wj
    @SandeepSingh-ky1wj 2 роки тому

    ਸੋਲਾਂ ਆਨੇ ਸੱਚ ਗੱਲ ਕਹੀ ਬਾਈ ਨੇ ਸਿਰਾ ਕਰ ਦਿੱਤਾ

  • @jarvis4357
    @jarvis4357 2 роки тому

    ਕਿੰਨਾਂ ਵਧੀਆ ਦjੋ ਗਾਣਾ ਗੀਤ ਪੂਰੇ ਜੋਸ਼ ਨਾਲ ਤੇ ਜੋਰ ਲਾ ਕੇ ਗਾ ਦਿੱਤਾ ਹੈ। ਸਾਫ ਸੁਥਰਾ ਵੀ ਹੈ।

  • @naharsingh1255
    @naharsingh1255 2 роки тому

    ਬਹੁਤ ਵਧੀਆ ਲੱਗਿਆ 👍 ਲੋਕਾਂ ਨੇ ਅੱਖਾਂ ਖੋਲ ਕੇ ਬਟਨ ਦਬਾਓ ਇਓ ਵੀਰ ਜੀ ਧਨਵਾਦ

  • @kamalpendutech9772
    @kamalpendutech9772 2 роки тому +86

    ਬਹੁਤ ਵਧੀਆ ਗਾਣਾ ਸੱਚੀਆ ਗੱਲਾਂ ਸਾਰੀਆ

    • @paramjitsingh-vo7wz
      @paramjitsingh-vo7wz 2 роки тому

      Nice 👍 👌

    • @cheemaccsab6856
      @cheemaccsab6856 2 роки тому +1

      Very nice video

    • @cheemaccsab6856
      @cheemaccsab6856 2 роки тому +1

      ❤️

    • @bharpursigh3184
      @bharpursigh3184 2 роки тому +1

      @@paramjitsingh-vo7wz a2aa2a2aa2a2aa2aaa2aa2a2aa2a2aa2aaa2aa2a2aaaa2aa2aaaa2aaaaaaa2a2aaa2aaa2aaa2a2aaaaaaaaaaaaaaa2aaaa2aa2aa2aa2aa2aaaaaa2aa2aa2aa2aaa2aa2aaa2a2aa2a2aa2aaaaaaaaaaaaaa2a2aa2aa2aaaa2aaa2aa2aaa2aaa2a2aa2a2aa2a2aa2aa2aa2aa2a2aa2aaa2aa2aaa2a2aaaa2a2aa2aa2aa2aa2aa2aaa2aaaaa2aa2aa2a2aa2aa2a2aa2aa2a2aa2a2a

    • @bharpursigh3184
      @bharpursigh3184 2 роки тому +1

      @@paramjitsingh-vo7wz Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo Hlo

  • @swaranjeetsingh42
    @swaranjeetsingh42 2 роки тому +14

    ਬਹੁਤ ਹੀ ਵਧੀਆ ਬਾਈ ਜੀ। 👌👌

  • @SukhchainSingh-cz3cw
    @SukhchainSingh-cz3cw 2 роки тому

    ਬਹੁਤ ਵਧੀਆ ਸੁਨੇਹਾ ਦਿੱਤਾ ਸਾਡੇ ਪੰਜਾਬ ਨੂੰ ਹਰਜੀਤ ਬਾਈ ਜੀ ਪਰ ਸਾਡੇ ਪੰਜਾਬ ਦੇ ਲੋਕ ਦੋਗਲੇ ਏਕਾ ਨਹੀਂ ਕਰਦੇ

  • @shindersingh5708
    @shindersingh5708 2 роки тому +8

    ਵਧੀਆ ਵੀਡੀਓ ਆਵਾਜ਼ ਬੁਲੰਦ ❤️❤️❤️

  • @Ambika0033
    @Ambika0033 2 роки тому

    444🌈♀️ thankyou thankyou thankyou Universe

  • @policeman9732
    @policeman9732 2 роки тому +5

    ਜੈ ਵਿੱਚ ਉਸਤਾਦ ਲਾਭ ਹੀਰੇ ਦਾ ਨਾਮ ਲੈਂਦਾ ਗਾਣਾ ਜਾਦਾ ਚੱਲਣਾ ਸੀ

    • @balvirdhaliwal6440
      @balvirdhaliwal6440 2 роки тому

      ਬਾਈ ਲਾਭ ਹੀਰਾ ਕਿਹੜੀ ਪਾਰਟੀ ਵਿੱਚ ਗਿਆ। ਬਾਈ ਜਰੂਰ ਦੱਸਣਾ।

  • @dalveersingh7344
    @dalveersingh7344 2 роки тому

    Sb leader rgre aa bhut nice rkho thok k✍️✍️✍️

  • @irshadmohammad5191
    @irshadmohammad5191 2 роки тому +6

    ਬਹੁਤ ਵਧੀਆ ਲਿਖਿਆ ਤੇ ਗਾਇਆ ਅੱਜ ਦੇ ਸਮੇਂ ਤੇ ਸਹੀ ਅਰਥਾਂ ਵਿੱਚ ਸਮਝ ਜਾਓ ਸਾਰੇ

  • @ranjeetathwal8943
    @ranjeetathwal8943 2 роки тому

    Ba kmaal song

  • @HarpreetSingh-yk6hq
    @HarpreetSingh-yk6hq 2 роки тому +11

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @ਪੜਨਾਮਸ਼ਹੀਦਾਨੂੰ

    ਬਹੂਤ ਵਧੀਆ ਗੀਤ 👌👌👌👌👌👌👌👌👌👌👌👌👌👌👌👌

  • @harmeetsingh8455
    @harmeetsingh8455 2 роки тому +1

    Kama kirti ata kisan Jindabad

  • @harvindersaini311
    @harvindersaini311 2 роки тому

    ਇਕ ਵਾਰ ਸਾਰੇ ਇਕੱਠੇ ਹੋ ਜਾਊ
    ਚਾਹੇ ਕਿਸੇ ਵੀ ਪਾਰਟੀ ਦਾ ਕੋਈ
    ਵਰਕਰ ਏ ਬਾਈ ਸਬ ਕੁਝ ਇਕ
    ਪਾਸੇ ਕਰਕੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਈਏ
    5 ਸਾਲ ਦੀ ਗੱਲ ਐ ਨਾ ਕੋਈ
    ਕੰਮ ਕਰਨ ਗਏ ਤਾਂ ਬਦਲ ਦਿਆ ਗੇ ਸਭ ਜਨਤਾ ਦੇ ਹੱਥ ਵਿਚ ਐ
    ਇਕ ਵਾਰ ਠੰਡੇ ਦਿਮਾਗ ਨਾਲ ਸੋਚੋ ਮੈਂ ਵੀ ਝੂਠ ਨਹੀਂ ਬੋਲਦਾ 18-19 ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਾਂ।ਪਰ ਇਸ ਵਾਰ ਹਥ ਜੋੜ ਕੇ ਬੇਨਤੀ ਇਕ ਵਾਰ ਸਿਰਫ਼ ਇਕ ਵਾਰ ਆਪਾ ਸਾਰੇ ਪੰਜਾਬੀ ਇਕਠੇ ਹੋ ਕੇ ਹਮਲੇ ਮਾਰੀਏ।
    ਸਿਰਫ਼ ਆਪਾ ਆਪਣੇ ਆਪਣੇ ਹਲਕੇ ਵਿੱਚ ਆਪਣੇ ਪਿੰਡ ਵਿੱਚ
    ਆਪਣੇ ਸ਼ਹਿਰ ਵਿਚ ਆਮ ਆਦਮੀ ਪਾਰਟੀ ਬਾਰੇ ਆਪਣੇ ਵੀਰਾਂ ਨੂੰ ਭੈਣਾਂ ਨੂੰ ਬੁਜ਼ੁਰਗਾਂ ਨੂੰ ਜਾਗਰੂਕ ਕਰੀਏ ਕਿ ਆਮ ਆਦਮੀ ਪਾਰਟੀ ਏ ਜਿਹੜੀ ਪੰਜਾਬ ਨੂੰ ਮੁੜ ਪੰਜਾਬ ਬਣਾ ਸਕਦੀ ਏ। ਇਕ ਵਾਰ ਸੋਚੋਂ ਜ਼ਰੂਰ ਆਪਸ ਵਿੱਚ ਪਿਆਰ ਬਣਾ ਕੇ ਰੱਖੋਂ ਤੇ ਚੜਦੀ ਕਲਾ ਵਿਚ ਰਹੋਂ ਜੇ ਕਿਸੇ ਨੂੰ ਕੋਈ ਗੱਲ ਮਾੜੀ ਲੱਗੀ ਏ ਬਾਈ ਮਾਫ਼ ਕਰੀਉ ।
    #Aam_Aadmi_Party
    #AamAadmiParty
    #AAPPunjab
    #AapParty

  • @lyricsjpsingh7781
    @lyricsjpsingh7781 2 роки тому

    Super wake up everyone

  • @BhupinderSingh-gz7os
    @BhupinderSingh-gz7os 2 роки тому

    ਬਾਈ ਜੀ ਬਹੁਤ ਹੀ ਵਧੀਆ ਕੀਤਾ ਧੰਨਵਾਦ

  • @jaspslkumar9583
    @jaspslkumar9583 2 роки тому

    Music sari teem very good. Good song.

  • @gurjeetsingh5877
    @gurjeetsingh5877 2 роки тому

    ਵਧੀਆ ਰਾਜਨੀਤਕ ਪਾਰਟੀਆਂ ਤੇ ਚੋਟ ਕੀਤੀ ਅਤੇ,,

  • @goraaulakh3267
    @goraaulakh3267 2 роки тому +5

    ਬਹੁਤ ਵਧੀਆ ਜੀ

  • @JagmohanSingh-ng7ze
    @JagmohanSingh-ng7ze 2 роки тому

    V ary nice

  • @simmubrarbrar7628
    @simmubrarbrar7628 2 роки тому

    ਕਿਸਾਨ ਵੀਰਾਂ ਨੂੰ ਯਾਦ ਪਿਛਲੇ ਸਾਲ ਦੀ ਠੰਡ ਤੇ ਗਰਮੀ ਜਿਹੜੀ ਦਿੱਲੀ ਵਿੱਚ ਕੱਢੀ ਆ।

  • @tarsemsinghkambo2089
    @tarsemsinghkambo2089 2 роки тому +8

    Very nice Harjit Singh and Parveen well done 👍 It will aware people

  • @viralfever688
    @viralfever688 2 роки тому

    ਜਿਹੜੇ ਲੋਕ ਆਪਣੇ ਚੱਡੇ ਪੜਵਾਉਣੇ ਚਾਹੁੰਦੇ ਹਨ, ਉਹ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੋਟ ਦੇਣ|

  • @sukhmanrai3513
    @sukhmanrai3513 2 роки тому

    Bhot vada gal

  • @SarwanKumar-hy3rn
    @SarwanKumar-hy3rn 2 роки тому

    Bhoot sachi gal h. Good lage raho

  • @MandeepSingh-ry6ps
    @MandeepSingh-ry6ps 2 роки тому

    ਸੋਚ ਨੂੰ ਸਲਾਮ ਕਰਦੇ ਹਾਂ 👌👌✌

  • @PritamSingh-js6ok
    @PritamSingh-js6ok 2 роки тому

    Very very nice song aur video 👍👍👍👍

  • @manjinderkaur6765
    @manjinderkaur6765 2 роки тому

    Sahi gal kahi...

  • @HarinderSingh-oo1bx
    @HarinderSingh-oo1bx 2 роки тому

    Nice bol song de bhai

  • @shpindersandhu6172
    @shpindersandhu6172 2 роки тому +2

    Very good ji Good massage...👍🙏🙏