kyo punjab nu kamzor karan di kosish kitti jandi he. kamzor punjab da ki hashar hovega hindustan ch.

Поділитися
Вставка
  • Опубліковано 7 тра 2020
  • Dass Vicky Present.
    Tital. ਕਿਉਂ ਪੰਜਾਬ ਨੂੰ ਬਾਰ ਬਾਰ ਕਮਜ਼ੋਰ ਕਰਣ ਦੀ ਕੋਸ਼ਿਸ਼ ਕਿੱਤੀ ਜਾਂਦੀ ਹੈ. ਜੇ ਪੰਜਾਬ ਸੱਚ ਵਿਚ ਕਮਜ਼ੋਰ ਹੋ ਗਿਆ ਤਾਂ ਕੀ ਹਸ਼ਰ ਹੋਵੇਗਾ ਸਮੁੱਚੇ ਹਿੰਦੁਸਤਾਨ ਦਾ. ਆਓ ਜਾਣੀਏ ਮਸਕੀਨ ਜੀ ਤੋਂ ਡਿਟੇਲ ਚ...
    ਜੇ ਕੱਥਾ ਚੰਗੀ ਲੱਗੀ ਤਾਂ share ਜਰੂਰ ਕਰਿਓ ਸੰਗਤ ਜੀ ਬੇਨਤੀ ਆ.
    By. ਸੰਤ ਸਿੰਘ ਮਸਕੀਨ ਜੀ
    Lebal. Dass Vicky

КОМЕНТАРІ • 173

  • @chandeepsingh3296
    @chandeepsingh3296 4 роки тому +31

    ਕਥਾਵਾਚਕ ਤੇ ਬਹੁਤ ਪੈਦਾ ਹੋਣਗੇ ਪਰ ਮਸਕੀਨ ਜੀ ਵਰਗੀ ਰੱਬੀ ਰੂਪ ਸ਼ਾਇਦ ਹੀ ਦੋਬਾਰਾ ਪੈਦਾ ਹੋਵੇ

  • @user-hn9ge3le6l
    @user-hn9ge3le6l 4 роки тому +64

    ਪੰਜਾਬ ਨੂੰ ਕੋਈ ਨੀ ਮਾਰ ਸਕਦਾ ਜੇ ਪੰਜਾਬੀਆ ਦੀ ਜਮੀਰ ਨਾ ਮਰੇ ਫਿਰ 🙏🚩

    • @user-hn9ge3le6l
      @user-hn9ge3le6l 4 роки тому +9

      ਅੱਜ ਪੰਜਾਬੀਆ ਦੀ ਜਮੀਰ ਮਰ ਗਈ ।ਸੰਤ ਕਹਿਦੇ ਸਨ ਜਮੀਰ ਦਾ ਮਰ ਅਸਲ ਮੋਤ ਹੈ ਨਾ ਕੇ ਸਰੀਰ ਦਾ ਮਰ ਜਾਣਾ ।ਜੇ ਸਰੀਰ ਮਰ ਜਾਏ ਬੰਦਾ ਮਿੱਟੀ ਹੋ ਜਾਦਾ ।ਜੇ ਜਮੀਰ ਮਰ ਜਾਏ ਸਾਰੀਆ ਕੁਲਾ ਡਰਪੋਕ ਕੁਲਾ ਨੂੰ ਕਲੰਕ ਲੱਗ ਜਾਦਾ ਫਿਰ ਸਮਾ ਹੱਥੋ ਨਿਕਲ ਜਾਦਾ ਮੁੜ ਕੀ ਪਤਾ ਕਦੋ ਆਵੇ

    • @ManjinderSingh-md5ww
      @ManjinderSingh-md5ww 4 роки тому +9

      @@user-hn9ge3le6l nhi mari veer tym an de ds deya gaye sarkara nu....khalistan zindabad

    • @satbirsingh9498
      @satbirsingh9498 4 роки тому +5

      Guru da fatka JD penda ta vade to vda
      Admi guru de charn kanwal vich ake pe janda
      Hje sadda wqt nhi
      Guru Maharaj ne sadde to casa kita
      Ki Mera khalsa de kol Raj hovega
      Je kheya te hovega
      . waheguru ji ka khalsa waheguru ji ki fateh 🙏🙏🙏
      . khalastan zindabad 💪 💪💪

    • @arshpreetspal13
      @arshpreetspal13 4 роки тому +4

      Taalwara phela hi rakhi hoye. Aapa ta wait krde pye us din da

    • @ManjinderSingh-md5ww
      @ManjinderSingh-md5ww 4 роки тому +5

      @@arshpreetspal13 pehla veer sadi glti c apa talwara te kirpana te parosa rakhya c...es vaar pistol vgera b rakho

  • @gurdipsinghsidhu6541
    @gurdipsinghsidhu6541 Рік тому +10

    ਸਹੀ ਹਨ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਬਚਨ " ਸੰਤਨ ਕੀ ਸੁਣਿ ਸਾਚੀ ਸਾਖੀ ।। ਸੋ ਬੋਲਹਿ ਜੋ ਪੇਖਹਿ ਆਖੀ " । ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ ਇਹਦੇ ( ਪੰਜਾਬ ) ਦੇ ਦੁਸ਼ਮਣ ਮੁੱਢ ਤੋਂ ਹੀ ਜਿਵੇਂ ਫੁੱਲ ਦੇ ਨਾਲ ਕੰਡਾ ਲੱਗਾ ਹੁੰਦਾ ਹੈ ਇਵੇਂ ਲੱਗੇ ਹੋਏ ਹਨ ਪਰ ਸਾਹਿਬਜਾਦੇ ਧੰਨ ਬਾਬਾ ਜੋਰਾਵਰ ਸਿੰਘ ਅਤੇ ਧੰਨ ਬਾਬਾ ਫਤਿਹ ਸਿੰਘ ਦੇ ਵਾਰਸ ਕੁੰਡਲੀਏ ਸੱਪ ਬਣਕੇ ਵਾਰ ਵਾਰ ਪੰਜਾਬ ਵਿੱਚ ਸਿੱਖਾਂ ਦੇ ਘਰਾਂ ਵਿੱਚ ਜਨਮ ਲੈਂਦੇ ਰਹਿਣਗੇ ।। ਖਾਲਸੇ ਨੇ ਪੰਜਾਬ ਵਿੱਚ ਰਾਜ ਕੀਤਾ ਹੈ, ਖਾਲਸੇ ਦਾ ਰਾਜ ਹੀ ਪੰਜਾਬ ਵਿੱਚ ਸੱਭ ਨੂੰ ਇੱਕੋ ਅੱਖ ਨਾਲ ਦੇਖੇਗਾ ਹਾਲੇ ਖਲਸਾ ਸਿੱਖੀ ਦੀ ਪੂਰਨ ਰਹਿਤ ਮਰਿਆਦਾ ਰੂਪੀ ਭੱਠੀ ਵਿੱਚ ਤੱਪ ਕਰ ਰਿਹਾ ਹੈ । ਸਮਾਂ ਹੁਣ ਬਹੁਤਾ ਨਹੀਂ ਲੱਗਣਾ ਕਿਉਂ ਕਿ ੧੯੮੪ ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ, ੨੦੧੫ ਵਿੱਚ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਦਬੀ/ਸ਼ਹੀਦੀ ਦਾ ਇਨਸਾਫ ਨਾ ਮਿਲਣਾ ਇਹ ਕਲਯੁੱਗ ਦੀ ਨਿਸ਼ਾਨੀ ਹੈ। ਇਸਦਾ ਇਨਸਾਫ ਕੇਵਲ ਖਾਲਸਾ ਰਾਜ ਵਿੱਚ ਹੀ ਮਿਲੇਗਾ ਕਿਉਂ ਕਿ ਗੁਰੂ ਖਾਲਸਾ ਹੈ ਅਤੇ ਖਾਲਸਾ ਹੀ ਆਪਣੇ ਗੁਰੂ ਨੂੰ ਇਨਸਾਫ ਦੁਆ ਸਕਦਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਦੀ ਪਰਖ ਹੋਈ ਅਤੇ ਦਸਮੇਸ਼ ਪਿਤਾ ਜੀ ਦੇ ਸਾਹਮਣੇ ਪੰਜ ਪਿਆਰੇਆਂ ਦੀ ਪਰਖ ਹੋਈ ਸੀ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਸ਼ਮੇਸ਼ ਪਿਤਾ ਜੀ ਦੇ ਮਿਹਰ ਰੂਪੀ ਥਾਪੜੇ ਨਾਲ ਪਰਗਟ ਹੋਏ ਸਨ।। ਇਹੋ ਜਿਹਾ ਖਾਲਸਾ ਜਰੂਰ ਪਰਗਟ ਹੋਏਗਾ। ਓਹੀ ਰਾਜ ਕਰੇਗਾ।" ਰਾਜ ਕਰੇਗਾ ਖਾਲਸਾ "।।🙏🙏

  • @surjitdhillon9654
    @surjitdhillon9654 Рік тому +21

    Maskeen ji is a diamond in our Sikh history no any other kathawachak is like him till now

  • @HarjitSingh-ol4dx
    @HarjitSingh-ol4dx 4 роки тому +29

    ਵਾਹਿਗੁਰੂ ਜੀ ਸੱਚ ਸੱਚ 100% ਸੱਚ

  • @manjitchahal6762
    @manjitchahal6762 3 роки тому +9

    ਮਹਾਂਪੁਰਸ਼ਾਂ ਨੂੰ ਪਹਿਲਾਂ ਹੀ ਭਭਿਸ਼ਬਾਣੀ ਹੋ ਜਾਂਦੀ ਆ, ਉਹ ਗੱਲਾਂ ਸੱਚ ਹੋ ਰਹੀਆਂ ਨੇ ਅੱਜ

  • @gursewakkatha209
    @gursewakkatha209 4 роки тому +33

    ਵਾਹ ਬਹੁਤ ਸੁਹਣੀ ਕਥਾ ਮੈ ਅੱਜ ਤੱਕ ਨਹੀ ਸੁਣੀ ਕਿਸੇ ਤੋ

  • @sukhvirsingh6368
    @sukhvirsingh6368 4 роки тому +21

    ਖਾਲਸਤਾਨ ਯਿੰਦਾਬਾਦ ਹਿੰਦੂਸ਼ਤਾਨ ਮੁਰਧਾਬਾਦ

  • @bhushananeja4518
    @bhushananeja4518 4 роки тому +27

    Maharaj Ranjeet Singh ruled over 42 and half years with Lahore its capital and no cow slaughter no one was hanged no rapes ...all respect for women and elders.. no one was converted to other religions....

    • @warriorclan543
      @warriorclan543 4 роки тому +2

      That's not true that he stopped people to change there religion what people want he allowed them to do what ever think is right he not stop people doing it

    • @user-nd2cx8uu9k
      @user-nd2cx8uu9k 3 роки тому +7

      @@warriorclan543 sikh kdi kisi da dharam change nhi kraounde ... Khalistan zindabad

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL Рік тому

      ​@@warriorclan543laggi mirch

  • @ravinderkaur9607
    @ravinderkaur9607 Рік тому +5

    ਬ੍ਰਹਮ ਗਿਆਨੀ ਕਉ ਸਦਾ ਨਮਸਕਾਰ

  • @rajdawinderkaur215
    @rajdawinderkaur215 4 роки тому +27

    ਵਹਿਗੁਰੂ ਜੀ ਬਹੁਤ ਵਧੀਆ ,, ਕਥਾ ਹੈ ਕਿ ਰੂਹ ਨੂੰ ਸਕੂਨ ਆਗੲਇਆ

  • @KhushiKhushi-ih5dp
    @KhushiKhushi-ih5dp 4 роки тому +28

    Sant ji app dobara aajo lod sikh koum nu app di

  • @mrskaur539
    @mrskaur539 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽

  • @kesarsingh5521
    @kesarsingh5521 Рік тому +2

    ਕਥਾ ਸੁਣ ਕੇ ਸਾਂਤੀ ਪੈਦਾ ਹੁੰਦੀ ਹੈ। ਪਰ ਕਥਾ ਸੁਣਨ ਵਾਲਿਆ ਦੀ ਸ਼ਾਂਤੀ ਨੂੰ ਕੁੱਝ ਪਾਗਲ ਟੋਲੇ ਦੇ ਬੰਦੇ ਭੰਗ ਕਰ ਰਹੇ ਹਨ। ਜੋ ਵਾਰ ਵਾਰ ਜੈਕਾਰੇ ਛੱਡਦੇ ਹਨ। ਮੈਂ ਇਹਨਾਂ ਨੂੰ ਪਾਗਲ ਟੋਲਾ ਕਿਉਂ ਕਿਹਾ ਹੈ। ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਜੈਕਾਰੇ ਕਿਥੇ ਛੱਡੇ ਜਾਂਦੇ ਹਨ। ਜੇ ਕਿਸੇ ਮੁਹਿੰਮ ਨੂੰ ਜਾਣਾ ਹੋਵੇ ਤਾਂ ਜੈਕਾਰਿਆਂ ਦੀ ਗੂੰਜ ਵਿੱਚ ਚੜ੍ਹਾਈ ਹੁੰਦੀ ਹੈ। ਜੇ ਕਥਾ ਸੁਣਨੀ ਹੋਵੇ ਤਾਂ ਸ਼ਾਂਤੀ ਅਤੀ ਜਰੂਰੀ ਚਾਹੀਦੀ ਹੈ।

    • @Fun836
      @Fun836 Рік тому

      ਬਹੁਤ ਹੀ ਵਧੀਆ ਕਿਹਾ॥

    • @waraich_k_
      @waraich_k_ Рік тому

      Sikh kde na hare j Sikh nu Sikh na maare

  • @jagpreetsingh922
    @jagpreetsingh922 3 роки тому +9

    Giani Sant Singhji Maskeen Sahib was bramygyani and a diamond of Sikh religion.

  • @lakhidhaliwal6216
    @lakhidhaliwal6216 4 роки тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurtejsingh5098
    @gurtejsingh5098 4 роки тому +12

    Waheguru saheed singh singhnian nu kot-kot parnam

  • @avtarlohian2284
    @avtarlohian2284 4 роки тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdevSingh-fn3uc
    @SukhdevSingh-fn3uc 3 роки тому +16

    ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰੀ Download ਕਰਨ ਦਾ ਯਤਨ ਕੀਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @gurnoorgurnaj6157
      @gurnoorgurnaj6157 Рік тому

      Oopokojkokjjopkpkjjjpvkjkkopoopokpkvpjjpkjkjppkpkkjkopjjvkkpjp

  • @mohindersingh8893
    @mohindersingh8893 Рік тому +3

    Giani sant singh ji maskeen da ek ek shaba bada ba kamal da.matalab rakh da see

  • @Fun836
    @Fun836 Рік тому +1

    ਗਿਆਨੀ ਸੰਤ ਸਿਘੰ ਜੀ ਮਸਕੀਨ ਵਰਗਾ ਸਾਇਦ ਹੀ ਕੋਈ ਬੰਨ ਸਕੇ ॥

  • @zorawarsunnder7053
    @zorawarsunnder7053 Рік тому +2

    V,,, good👍😎👍, Azadi Hi Hall🗳️🗳️🗳️🗳️🗳️

  • @JasveerSingh-cg7dr
    @JasveerSingh-cg7dr 3 роки тому +4

    Dhan Dhan sant maskeen ji maharaaj ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @paramjeetshingparamjeetshi1810

    ਮਸਕੀਨ ਸਾਹਿਬ ਜੀ ਹੁਣ ਤਾਂ ਹਿੰਦੂਸਤਾਨ ਵਿੱਚ ਸਾਰੇ ਲੀਡਰ ਹੀ ਹਿਲਟਨ ਬਣੇ ਬੈਠੇ ਹਨ ਜੀ।।

  • @freefiregamers5711
    @freefiregamers5711 2 роки тому +3

    ਸੰਤ ਮਸਕੀਨ ਜੀ ਵਰਗਾ ਕੋਈ ਨਹੀਂ

  • @karanrandhawa3354
    @karanrandhawa3354 4 роки тому +6

    ਵਾਹਿਗੁਰੂ ਜੀ

  • @sarbjitkaur7334
    @sarbjitkaur7334 3 роки тому +4

    Waheguru ji. Miss you Maskeen ji

  • @maandeepgill4650
    @maandeepgill4650 4 роки тому +5

    ਹੁਣ ਤਾ ਬਾਬਾ ਜੀ ਅਜਾਦੀ ਹੀ ਹਲ ਹੈ

  • @swinderkaur4146
    @swinderkaur4146 4 роки тому +6

    Sant maskeen ji de vichar very nice

  • @RanjitSingh-rk7lg
    @RanjitSingh-rk7lg Рік тому +3

    ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਦਾ।🙏🙏🙏🙏🙏

  • @mohiniberi2269
    @mohiniberi2269 4 роки тому +7

    Maskeen ji dia eh katha sunan walia hann. 🙏🙏

  • @kuldippanipat
    @kuldippanipat 4 роки тому +10

    Waheguru ji

  • @sukhmandersinghbrar1716
    @sukhmandersinghbrar1716 Рік тому +3

    ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਜੀ ਵਾਹਿਗੁਰੂ ਜੀ

  • @manjeetkaur4660
    @manjeetkaur4660 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjantkaur6401
    @gurjantkaur6401 Рік тому

    Waheguru ji ka khalsa waheguru ji ki Fateh ji 🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🪔❤️🌹🌹🙏🙏🙏🙏🙏🙏🙏

  • @narendrasingh2392
    @narendrasingh2392 Рік тому

    Maskeen ji ap vi dhan ho te ap de bol ati anmol

  • @parvinderkour8148
    @parvinderkour8148 4 роки тому +6

    Waheguru ji bahut pavitar rhu sn

  • @Listtop10facts
    @Listtop10facts 4 роки тому +6

    Satnam Waheguru ji
    Waheguru ji ka khalsa
    Waheguru ji ki Fatha
    Dhan guru Nanak dev ji Maharaj

  • @sran3638
    @sran3638 4 роки тому +3

    balkar singh waheguru ji ka khalsa waheguru ji ki fateh ji

  • @narendrasingh2392
    @narendrasingh2392 Рік тому

    Ati sunder dhan gurugobind singh ji

  • @DrJagjitSinghChugh
    @DrJagjitSinghChugh Рік тому

    Bramh gyani,, sant singh maskeen ji 🙏🙏

  • @GurmeetSingh-wp2gk
    @GurmeetSingh-wp2gk 3 роки тому +2

    ਧੰਨਵਾਦਖਾਲਸਾਜੀ।

  • @gurtajgamerz7426
    @gurtajgamerz7426 Рік тому +2

    Dhan Dhan Baba Maskeen Sahib Jii
    Khalistan zindabaad❤❤❤❤❤

  • @antiquegamer7472
    @antiquegamer7472 3 роки тому +3

    🙏🌺🌺waheguru ji🌺🌺🌺

  • @bootasingh9780
    @bootasingh9780 3 роки тому +3

    GURU SAHIB APNI SIKH KAUM TE KIRPA KRO.

  • @samyaad8493
    @samyaad8493 Рік тому +3

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @HarjeetSingh-mc7xk
    @HarjeetSingh-mc7xk 4 роки тому +5

    waheguro ❤️❤️🙏🙏🙏🌹🌹🌹

  • @JM-pr3my
    @JM-pr3my 4 роки тому +3

    Raj Karega Khalsa

  • @gurbaazctsingh9289
    @gurbaazctsingh9289 Рік тому +2

    🙏🌹🌹waheguruji 🌹🌹🙏

  • @gunrajsingh3553
    @gunrajsingh3553 4 роки тому +7

    miss you maskeen ji🙏❤😒

  • @jasbirkaur5322
    @jasbirkaur5322 Рік тому +2

    Bohot acha Vicky Dass vedio share karan laye

  • @sansardeepsingh1122
    @sansardeepsingh1122 Рік тому +1

    ਬਾ ਕਮਾਲ ਕਥਾ ਹੈ ਜੀ।

  • @bakhshishsingh7978
    @bakhshishsingh7978 Рік тому

    Waheguru waheguru waheguru waheguru waheguru ji

  • @JaswinderSingh-bd5cz
    @JaswinderSingh-bd5cz 4 роки тому +4

    Waheguru

  • @manbirsinghbath7190
    @manbirsinghbath7190 3 роки тому +4

    Waheguru g

  • @Kuldeepsingh-pj1tv
    @Kuldeepsingh-pj1tv 4 роки тому +6

    Very nice voice ji

  • @gurtajgamerz7426
    @gurtajgamerz7426 Рік тому +2

    Dhan Dhan Satguru Sri Guru Granth Sahib Ji Maharaj

  • @samrajeetsingh8797
    @samrajeetsingh8797 Рік тому

    Sachi aa gall

  • @abhayuppalsingh5946
    @abhayuppalsingh5946 2 роки тому +2

    WAHEGURU Ji WAHEGURU Ji WAHEGURU Ji WAHEGURU Ji WAHEGURU Ji 🙏🙏🙏🙏🙏🙏🙏🙏🙏

  • @Gurpreetsingh-cn3lq
    @Gurpreetsingh-cn3lq 4 роки тому +4

    Salute

  • @goltibhullar7201
    @goltibhullar7201 Рік тому +2

    WAHEGURU JI

  • @MohanSingh-mm5kb
    @MohanSingh-mm5kb Рік тому +1

    Waheguru ji 🌹 🌹 🌹 🌹 🌹
    Thanks Maskeen Ji.

  • @sran3638
    @sran3638 4 роки тому +2

    balkar singh waheguru ji waheguru ji waheguru ji waheguru ji waheguru ji

  • @dharmveersingh4366
    @dharmveersingh4366 4 роки тому +8

    Punjab di dharti bahut pavitar hai

    • @warriorclan543
      @warriorclan543 4 роки тому +1

      Guru sahiban ne sanu sardar bnaya hai
      Hindu kine lakh saala ton reh rahe lekin sikha ne 500 saal ch ohna ton agge nikal gaye transport hoye ya kheti ya koi b hor filed asi sab ton agge es layi haan kyuki sanu sardar guru ne hi bana dita sardar matlab hi modhi hunda bakia nalo agge jo hoye ohi sardar hunda jamde hi sikh sardar hunda apne guna karan eh sab sikh gurua di kamai hai te guru Gobind Singh maharaj ji diya kurbaniya ne

  • @bobyboby7803
    @bobyboby7803 4 роки тому +2

    Dhan maskeen ji.kurbaan jaaiye

  • @paramjeetshingparamjeetshi1810

    ਵਾਹ ਜੀ ਵਾਹ ਬਹੁਤ ਡੂੰਘੇ ਵਿਚਾਰ ਚਰਚਾ ਹੈ ਮਸਕੀਨ ਸਾਹਿਬ ਜੀ ਦੀ।

  • @jaswantsinghsekhon8196
    @jaswantsinghsekhon8196 3 роки тому +2

    Absolutely right

  • @gillsewak930
    @gillsewak930 3 роки тому +3

    Bas rehnde ched nah darda nu 😭 Sant ji

  • @randhawaacdamyarmyb.s.fpol2507
    @randhawaacdamyarmyb.s.fpol2507 3 роки тому +2

    Waheguru ji waheguru

  • @ranbirdhillon804
    @ranbirdhillon804 Рік тому +1

    ਮਸਕੀਨ ਜੀ ਦੇ ਦਰਸ਼ਨ ਨਹੀਂ ਕਰ ਸਕਿਆ । ਮਾੜੇ ਭਾਗ ਹਨ ।

  • @gurjindersingh6551
    @gurjindersingh6551 3 роки тому +2

    Waheguru ji 🙏

  • @rajinderkochar6089
    @rajinderkochar6089 3 роки тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurmukhsingh3457
    @gurmukhsingh3457 4 роки тому +6

    Irresistible approach to realise truth to the people.Blessed Sant singh ji Maaskin.Immortal sant with his universal versions as above.

  • @MRMiSS-uy4ec
    @MRMiSS-uy4ec 2 роки тому +2

    🙏

  • @GurdeepSingh-oz7ei
    @GurdeepSingh-oz7ei Рік тому +1

    Satnam Sri Waheguru ji ❤

  • @dharmindersinghsinghdhatmi8377
    @dharmindersinghsinghdhatmi8377 4 роки тому +8

    84 attack ton badd Di Katha eh.

  • @brar1707
    @brar1707 4 роки тому +2

    Waheguru ji 🌹🌹🙏🙏

  • @jagtarsidhu5743
    @jagtarsidhu5743 Рік тому

    Very true👍

  • @vickeysinghsingh7822
    @vickeysinghsingh7822 4 роки тому +2

    Very nice

  • @JagroopSingh-um5kk
    @JagroopSingh-um5kk 4 роки тому +2

    SAtNAM..JI

  • @patialacombinedistrict4490
    @patialacombinedistrict4490 Рік тому

    🙏🙏🙏

  • @sehajnoorkaur8557
    @sehajnoorkaur8557 4 роки тому +3

    Wah

  • @kuldeepessar209
    @kuldeepessar209 Рік тому +1

    WaheGuruJi

  • @cheema3622
    @cheema3622 2 роки тому +1

    11.20 🙏

  • @cheema3622
    @cheema3622 2 роки тому +1

    15.10 🙏

  • @kamaljitsrai6306
    @kamaljitsrai6306 4 роки тому +1

    Good

  • @cheema3622
    @cheema3622 2 роки тому +1

    25.10 🙏

  • @cheema3622
    @cheema3622 2 роки тому +1

    22.20 🙏

  • @Singhsaabgurgaon
    @Singhsaabgurgaon 4 роки тому +1

    Waheguru ji Puri Katha upload Karo

  • @cheema3622
    @cheema3622 2 роки тому +1

    23.20 🙏

  • @cheema3622
    @cheema3622 2 роки тому +1

    3.15 🙏

  • @HarvinderSingh-qh5fq
    @HarvinderSingh-qh5fq 4 роки тому +1

    Harvinder singh NFC wahegroji

  • @randhirsingh4752
    @randhirsingh4752 Рік тому

    ᗯᗩᕼᗴᘜᑌᖇᑌ ᒍI ᗯᗩᕼᗴᘜᑌᖇᑌ ᒍI

  • @cheema3622
    @cheema3622 2 роки тому

    10.00 🙏

  • @cheema3622
    @cheema3622 2 роки тому +1

    4.40 🙏

  • @cheema3622
    @cheema3622 2 роки тому

    12.50 🙏

  • @cheema3622
    @cheema3622 2 роки тому +1

    21.50 🙏

  • @cheema3622
    @cheema3622 2 роки тому +1

    17.05 🙏

  • @vickeysinghsingh7822
    @vickeysinghsingh7822 4 роки тому +1

    Punjab nu chhota karan dea sajshha kar rahe hun

    • @samarpreetsingh1052
      @samarpreetsingh1052 3 роки тому +1

      Punjab nu inna chhota bana dita hain 75 saala vich aan vale 20 saal tak pura punjab hi khatam ho jaana hain je loka ne punjab di ehmiyat na samjhi

  • @cheema3622
    @cheema3622 2 роки тому +1

    18.15 🙏