Katha - Parmatma Te Bharosa Karke Dekh || Sant Singh Maskeen || V Gurbani

Поділитися
Вставка
  • Опубліковано 17 бер 2017
  • Katha - Parmatma Te Bharosa Karke Dekh
    Katha Vachak - Sant Singh Maskeen
    Label - V Records
    DIGITAL PARTNER: BULL18 [ www. bull18 ]
    [Website - www.bull18.com]

КОМЕНТАРІ • 1,1 тис.

  • @GurjitSingh-mu9si
    @GurjitSingh-mu9si Рік тому +11

    ਸਨਤ ਮਸਕੀਨ ਬਹੁਤ ਮਹਾਨ ਕਥਾਵਾਚਕ ਹਨ

  • @ParmjeetKaur-tu7th
    @ParmjeetKaur-tu7th Рік тому +15

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨੀ ਤੰਦਰੁਸਤੀ ਦੇਣਾ

  • @Indermanes313
    @Indermanes313 4 роки тому +23

    Bohat dukh di gal hai 90% log jeakara sahi nahi bolde koi sasri kal, koi sasrea kal, koi sasi Kal kehda, veero te behno please SAT SHRI AKAL BOLO.

    • @orbitimmigration502
      @orbitimmigration502 9 днів тому

      Please don't comment's for other this is wrong in gurbani like chugli, please consider him self.

  • @dilbagsingh6695
    @dilbagsingh6695 11 місяців тому +6

    ਧੰਨ ਧੰਨ ਸ਼ੀ ਗੁਰੂ ਰਾਮਦਾਸ ਜੀ ਮਹਾਰਾਜ 🙏💛🌹

  • @sukhjindersinghsukha8599
    @sukhjindersinghsukha8599 Місяць тому +4

    ਜੇ ਮੰਨੀਏ ਤਾਂ ਅਸੀਂ ਹੀ ਭਗਵਾਨ ਹਾਂ ਤੇ ਜੇ ਨਾ ਮੰਨੀਏ ਤਾਂ ਸਾਥੋਂ ਵੱਡਾ ਸ਼ੈਤਾਨ ਹੋਰ ਕੋਈ ਨਹੀਂ ਦੁਨੀਆਂ ਤੇ

  • @dalersingh6546
    @dalersingh6546 4 роки тому +61

    ਮੇਰਾ ਜੀਵਣਾ ਬਦਲ ਕੇ ਰੱਖ ਦਿੱਤਾ ਸੰਤ ਜੀ ਨੇ
    ਕੋਟਾਨ ਕੋਟ ਧੰਨਵਾਦ

  • @bababahadarsinghjikanpur3077
    @bababahadarsinghjikanpur3077 4 роки тому +9

    ਸਿੱਖ ਪੰਥ ਦੇ ਮਹਾਨ ਰੁਕਨ ਗਿਅਾਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਕਥਾ ਵਿਚਾਰ ਰਾਹੀਂ ਅਣਗਿਣਤ ਪ੍ਰਾਣੀਅਾਂ ਨੂੰ ਜਗਾੲਿਅਾ। ੲਿਸ ਤੋਂ ੲਿਲਾਵਾ ਮਸਕੀਨ ਸਾਹਿਬ ਨੇ ਸਟੇਜ ੳੁਪਰ ੳੁਸ ਪ੍ਰਭੂ ਵਿੱਚ ੲਿੱਕ-ਮਿੱਕ ਹੋੲੇ ਬ੍ਰਹਮ ਗਿਅਾਨੀਅਾਂ ਦਾ ਜ਼ਿਕਰ ਵੀ ਕੀਤਾ। ਜਿਵੇਂ ਕਿ ਮਸਕੀਨ ਸਾਹਿਬ ਨੇ ਬ੍ਰਹਮ ਗਿਅਾਨੀ ਬਾਬਾ ਬਹਾਦਰ ਸਿੰਘ ਜੀ ਕਾਨਪੁਰ ਵਾਲਿਅਾਂ ਦਾ ਜ਼ਿਕਰ ਕਥਾ ਵਿੱਚ 7-8 ਵਾਰ ਕੀਤਾ, ਬਹੁਤ ਸੰਗਤ ਬਾਬਾ ਜੀ ਦੇ ਵਿਚਾਰ ਸੁਣਨ ਅਤੇ ਦਰਸ਼ਨ ਕਰਨ ਲੲੀ ਕਾਨਪੁਰ ਗੲੀ। ਬਾਬਾ ਬਹਾਦਰ ਸਿੰਘ ਜੀ ਦਾ ਜਨਮ 1923 ਵਿੱਚ ਮੁਰਾਲਾ (ਪਾਕਿਸਤਾਨ) ਵਿਖੇ ਹੋੲਿਅਾ, ਜੋ 1952 ਵਿੱਚ ਕਾਨਪੁਰ (ਭਾਰਤ) ਵਿੱਚ ਅਾ ਗੲੇ। ਬਚਪਨ ਤੋਂ ਹੀ ਪ੍ਰਭੂ ਲਗਨ ਬਹੁਤ ਜਿਅਾਦਾ ਸੀ, ਜੋ ਸਮੇਂ ਨਾਲ ਵਧਦੀ ਗੲੀ। ਮਸਕੀਨ ਸਾਹਿਬ 1957 ਵਿੱਚ ਪਹਿਲੀ ਵਾਰ ਕਥਾ ਕਰਨ ਲੲੀ ਕਾਨਪੁਰ ਅਾੲੇ ਜਿੱਥੇ ਬਾਬਾ ਜੀ ਨਾਲ ਮਿਲਾਪ ਹੋੲਿਅਾ ਅਤੇ ੲਿੱਕੋ ਮਾਰਗ ਦੇ ਪਾਂਧੀ ਹੋਣ ਕਰਕੇ ਮਿੱਤਰਤਾ ਹੋ ਗੲੀ। 1962 ਵਿੱਚ ਬਾਬਾ ਬਹਾਦਰ ਸਿੰਘ ਜੀ ਨੂੰ ਪ੍ਰਭੂ ਪ੍ਰਾਪਤੀ ਹੋ ਗੲੀ। ਸਦਾ ਵਾਸਤੇ ਪ੍ਰਭੂ ਵਿੱਚ ਲੀਨ ਤਾਂ ਜਿਓਂਦੇ ਜੀ ਹੀ ਹੋ ਗੲੇ ਅਤੇ ਮਿਤੀ 28-11-2017 ਨੂੰ ਅਾਪਣਾ ਸਰੀਰ ਰੂਪੀ ਚੋਲਾ ਵੀ ਤਿਅਾਗ ਗੲੇ। 55 ਸਾਲ ਬਾਬਾ ਜੀ ਨੇ ਪ੍ਰਭੂ ਨੂੰ ਭੋਗਿਅਾ, ਹੁਣ ਦੇ ਸਮੇਂ ਵਿੱਚ ਕੋੲੀ ਵਿਰਲਾ ਹੀ ਮਿਲਦਾ ਹੈ ਜਿਸ ਨੇ ੲਿਤਨਾ ਜਿਅਾਦਾ ਸਮਾਂ ਪ੍ਰਭੂ ਮਿਲਾਪ ਦਾ ਅਾਨੰਦ ਮਾਣਿਅਾ ਹੋਵੇ।
    ਬਾਬਾ ਜੀ ਦੇ ਸਰੀਰਕ ਪਰਦਾ ਕਰ ਜਾਣ ਤੋਂ ਪਹਿਲਾਂ ਕਿਸੇ ਗੁੱਝੇ ਰਾਜ਼ ਵਿੱਚ ੳੁਨ੍ਹਾਂ ਦੀਅਾਂ ਅਾਡੀਓ ਅਤੇ ਵਿਡੀਓ ਰਕਾਰਡਿੰਗ ਹੋੲੀਅਾਂ। ਜਿਨ੍ਹਾਂ ਦਾ ਅਾਨੰਦ ਅਾਪ ਸਭ ਸੰਗਤ youtube channel
    ua-cam.com/channels/CdlLgZEGXgz-3BsHfoddAQ.html ੳੁਪਰ ਮਾਣ ਸਕਦੇ ਹੋ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ..।

  • @palwinderpawar3668
    @palwinderpawar3668 8 днів тому +2

    ਵਾਹਿਗੁਰੂ ਜੀ

  • @balkarsingh7645
    @balkarsingh7645 3 роки тому +7

    ਧੰਨ ਧੰਨ ਗੁਰੂ ਨਾਨਕ ਦੇਵ । ਧੰਨ ਗੁਰੂ ਗਿਆਨ ।

  • @RohitKumar-gq9qb
    @RohitKumar-gq9qb 2 місяці тому +6

    ਸੰਤ ਬਾਬਾ ਮਸਕੀਨ ਜੀ ਨੂੰ ਕੋਟਿ ਕੋਟਿ ਨਮਸਕਾਰ🙏

  • @balveerjargia
    @balveerjargia 6 днів тому

    ਸਗਲ ਦੁਆਰ ਕੋ ਛਾਡਹੁ ਕੈ ਗਹਯੋ ਤੁਹਾਰੋ ਦੁਆਰ‌ ।🙏🏻🙏🏻🙏🏻🙏🏻🙏🏻

  • @gulzarsinghsidhuthinakioji6691
    @gulzarsinghsidhuthinakioji6691 3 роки тому +6

    ਸੰਤ ਸਿੰਘ ਜੀ ਮਸਕੀਨ ਜੀ ਤੁਸੀ ਧੰਨ ਹੋ ਅਾਪ ਦਾ ਅਾੳੁਨਾ ਸਾਫਲ ਹੈ ਜੀ

  • @davinderjitsingh9263
    @davinderjitsingh9263 4 роки тому +3

    ਧੰਨ ਗੁਰੂ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਸਭਨਾਂ ਨੂੰ ਸਭ ਕੁਛ ਮਿਲ ਜਾਵੇ ਵਾਹਿਗੁਰੂ ਜੀ ਕਰੋ ਕਿਰਪਾ

  • @Nishantsibgh
    @Nishantsibgh 3 місяці тому +38

    ਸੰਤ ਮਸਕੀਨ ਸਿੰਘ ਜੀ ਆਪ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਉਸ ਲੈਣ ਵਿੱਚ ਛਾਮਲ ਹੋ ਗਏ ਜਿਸ ਲੈਣ ਵਿੱਚ ਖੜ ਕੇ ਇਨਸਾਨ ਭਗਤ ਹੋ ਗਏ ਸੰਤ ਹੋ ਗਏ‌ ਪੀਰ ਹੋ ਗਏ ਦੇਵਤੇ ਹੋ ਗਏ

  • @roypk5065
    @roypk5065 3 місяці тому +4

    संत मस्कीन जी सबसे अच्छे कथाकार

  • @BalwinderKaur-tv3cm
    @BalwinderKaur-tv3cm Рік тому +3

    ਵਾਹਿਗੁਰੂ ਵਾਹਿਗੁਰੂ

  • @baljitkaur8379
    @baljitkaur8379 2 роки тому +14

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

    • @andysingh4737
      @andysingh4737 Рік тому

      Mera marg darshan Karo baljit sister ma bhaut persan ha ji

  • @kalpanamotwani8025
    @kalpanamotwani8025 3 роки тому +5

    Brahim Giani Sadd jeeve nahein merta..Aap hamesha hamare sath hoji

  • @simranbirsingh9029
    @simranbirsingh9029 Рік тому +5

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @parasdhillon1642
    @parasdhillon1642 3 роки тому +6

    ਰੱਬ ਦੀ ਪ੍ਰਾਪਤੀ ਦਾ ਕੀ ਮਤਲਬ ਹੁੰਦਾ ਹੈ
    ਜਿਸ ਬੰਦੇ ਦੇ ਮਨ ਅੰਦਰ ਉਸ ਰੱਬ ਪ੍ਰਤੀ
    ਵਿਸ਼ਵਾਸ ਪ੍ਰਗਟ ਹੋ ਜਾਵੇ
    ਵਿਸ਼ਵਾਸ ਦਾ ਪ੍ਰਗਟ ਹੋਣਾ ਹੀ ਪ੍ਰਾਪਤੀ ਹੈ
    ਪਰ ਕਰੋੜਾਂ ਚੋਂ ਕੋਈ 1 ਨੂੰ

  • @ravindersinghmullanpur1932
    @ravindersinghmullanpur1932 3 роки тому +5

    ਵਾਹਿਗੁਰੂ ਜੀਓ ਧੰਨ ਗੁਰੂ ਨਾਨਕ ਸਾਹਿਬ ਜੀ

  • @amroj787
    @amroj787 4 роки тому +7

    ।।ਸਤਿਨਾਮ ਸ਼੍ਰੀ ਵਾਹਿਗੁਰੂ।।

  • @jasrajsingh6568
    @jasrajsingh6568 3 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @ParamjitSingh-hh2di
    @ParamjitSingh-hh2di Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwindersingh2484
    @kulwindersingh2484 3 роки тому +5

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @pargatsingh6423
    @pargatsingh6423 2 роки тому +11

    ਧੰਨ ਵਾਹਿਗੁਰੂ ਪਿਤਾ ਜੀਓ ਕੋਟਨ ਕੋਟ ਨਮਸ਼ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏

  • @samyaad8493
    @samyaad8493 Рік тому +2

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @BaljeetKaur-of9zx
    @BaljeetKaur-of9zx Рік тому +3

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐💐🙏🙏

  • @GurwinderSingh-in7rz
    @GurwinderSingh-in7rz 3 роки тому +3

    Bharm Ghani sent maskeen ji wargay Santa di Dunia te bahaut lorh hai waheguru ji

  • @AJKHALSA
    @AJKHALSA 3 роки тому +5

    🌹🌹ਵਾਹਿਗੁਰੂ ਜੀ🌹🌹
    🌺🌺ਵਾਹਿਗੁਰੂ ਜੀ🌺🌺
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼🌹🌹ਵਾਹਿਗੁਰੂ ਜੀ🌹🌹
    🌺🌺ਵਾਹਿਗੁਰੂ ਜੀ🌺🌺
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼

  • @politicalsocialmedia9484
    @politicalsocialmedia9484 3 роки тому +2

    ਤੇਰੀ ਕਿਰਪਾ ਅਪਰਮਪਾਰ ਹੈ ਸਤਿਗੁਰ ਦਾਤਿਆ ।

  • @gurmejsinghdhillon3233
    @gurmejsinghdhillon3233 4 роки тому +10

    ਵਾਹਿਗੁਰੂ ਹੀ ਸਭ ਕੁਝ ਹੈ

  • @prabhkasimransabteucha4128
    @prabhkasimransabteucha4128 4 роки тому +5

    Maskeen ji sikh koam de heere San... Jinha di kami kadi poori nhi kiti ja sakdi... 🙏🙏

  • @balveerjargia
    @balveerjargia 6 днів тому

    ਵਾਹਿਗੁਰੂ ਜੀ ਮਿਹਰ ਕਰੋ ਜੀ 🙏🏻🙏🏻🙏🏻

  • @samreetkaur9782
    @samreetkaur9782 Рік тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

    • @andysingh4737
      @andysingh4737 Рік тому

      Mera marg darshan Karo samreet ji ia depression really

  • @marcosingh9558
    @marcosingh9558 3 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

  • @nkaur5565
    @nkaur5565 Рік тому +10

    ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏🙏🙏

  • @sukhpreet2446
    @sukhpreet2446 2 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻

  • @barinderkharoud1191
    @barinderkharoud1191 3 місяці тому +1

    ਧੰਨ ਧੰਨ ਸੰਤ ਬਾਬਾ ਮਸਕੀਨ ਜੀ🎉🎉

  • @ravindersinghmullanpur1932
    @ravindersinghmullanpur1932 3 роки тому +9

    ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @ssbkhanna5573
    @ssbkhanna5573 5 років тому +8

    ਧੰਨ ਗੁਰੂ ਗੋਬਿੰਦ ਸਿੰਘ ਜੀ

  • @akaalhiakaal1699
    @akaalhiakaal1699 3 роки тому +4

    aw dislike krn wale kon ਵਾਹਿਗੁਰੂ ਜੀ

  • @vishnugarva2149
    @vishnugarva2149 11 місяців тому +5

    सतनाम श्री वाहेगुरु जी

  • @jaswindersinghlegha5949
    @jaswindersinghlegha5949 3 роки тому +3

    ਬਹੁਤ ਵਦੀਆ। ਵਾਹਿਗੁਰੂ ਜੀ

  • @AmrikSingh-sm9ff
    @AmrikSingh-sm9ff Рік тому +3

    ੴ ਹਮ ਗਰੀਬ ਮਸਕੀਨ ਪੵਭ ਤੇਰੇ ,,,,,,,,,,,,,,,ੴ

  • @user-zs8ur4uv9h
    @user-zs8ur4uv9h Місяць тому +2

    Waheguru ji waheguru ji waheguru ji

  • @rajinderkaur-bz8gs
    @rajinderkaur-bz8gs 3 роки тому +2

    ਗੁਰੂ ਗੁਰੂ ਕਰ ਮਨ ਮੋਰ🙏🏻

    • @rajinderkaur-bz8gs
      @rajinderkaur-bz8gs 3 роки тому

      ਗੁਰੂ ਗੁਰੂ ਗੁਰ ਕਰ ਮਨ ਮੋਰ

  • @amritpalsinghladdi3909
    @amritpalsinghladdi3909 3 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ruhaani24
    @ruhaani24 4 роки тому +6

    ਵਾਹਿਗੁਰੂ 🙏🙏

    • @andysingh4737
      @andysingh4737 Рік тому

      Mera marg darshan Karo Dr kuhspreet sister I am depression really

  • @White_fog_125_com
    @White_fog_125_com 3 роки тому +2

    waheguru ji , santa di gat kade pori nahi ho sakdi

  • @MonuSingh-vt2do
    @MonuSingh-vt2do 4 місяці тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro ji

  • @gurjitsinghkhalsa9317
    @gurjitsinghkhalsa9317 3 роки тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @surindersidana1653
    @surindersidana1653 13 днів тому +1

    Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏🙏🙏💯

  • @vikasgupta5200
    @vikasgupta5200 Рік тому +2

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda

  • @JagtarSingh-tb4jt
    @JagtarSingh-tb4jt Рік тому +3

    Waheguru Ji 🙏 waheguru Ji 🙏🙏🌺🌺💐💐🌹🌹🌷🌷💘💘

  • @inderjeetsingh378
    @inderjeetsingh378 5 років тому +3

    ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੋਟੀ ਕੋਟੀ ਪਰਨਾਮ

  • @JagsirSingh-fq8sv
    @JagsirSingh-fq8sv 2 місяці тому +2

    Maskeen sahib ji de charna di dhur jiha v nhi ha,khuda mehar karn

  • @paramvirsingh8520
    @paramvirsingh8520 3 роки тому +2

    Waheguru how I thank you apke charno Mai koti koti parnam

  • @drkapurthala711
    @drkapurthala711 3 роки тому +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ

  • @sukhjindersingh7586
    @sukhjindersingh7586 3 роки тому +6

    🙏🌷ਵਾਹਿਗੁਰੂ 💛😏

  • @sanjayarandhawa
    @sanjayarandhawa Рік тому +2

    WaheGuru_Ji WaheGuru_Ji WaheGuru_Ji WaheGuru_Ji WaheGuru_Ji

  • @jaspalsingh4959
    @jaspalsingh4959 Рік тому +2

    ਵਾਹਿਗੁਰੂ ਵਾਹਿਗੁਰੂ👍

  • @deepdigitalphotography6929
    @deepdigitalphotography6929 7 років тому +4

    maskin ji dee kthaa dil ch veraag peida kar dendiya ney teh sahi rasta vikhabdiya ne je kar har manukh es nu samzan dee koshish or amal karey ra sadi kom varga es duniya teh waqai ch koi nhi waheguru ji da khalsa waheguru ji dee fateh

  • @paramjeetsingh4656
    @paramjeetsingh4656 3 роки тому +6

    Giani Sant Singh Maskeen ji. Mahan Vidwan, Philosopher, Gyan de Bandhaar. My mentor.

  • @gurjeetbhathal7373
    @gurjeetbhathal7373 4 роки тому +2

    maskin baba ji de katha suna nal rab yad aa jada ha

  • @user-oz1pz
    @user-oz1pz Рік тому +2

    Waheguru ji Guru Nanak dev 3loka de malik ne I was Christian Mein Guru dev ji bani sun ke Christian dharm chad dita teh Apne Hindu dharm vich vapis ah gea e keo ki Guru Nanak Patshah ji Sade Hindua de v guru ne Guru ji di kirpa nal mein 2saal de depression toh out hogea hun mein bilkul theek hai Dhan dhan Shri Guru Granth Sahib ji

  • @kuljeetsingh711
    @kuljeetsingh711 Рік тому +12

    ਉਹ ਰੂਹਾਂ ਆਪਣੇ awp ਚ ਵਾਕਈਆ ਹੀ ਮਹਾਨ ਨੇ ਜੋ ਤੁਹਾਨੂੰ ਸਰਵਣ ਕਰਦੇ ਨੇ

  • @mandeepmandeep2897
    @mandeepmandeep2897 3 роки тому +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @gurvinderpalsingh4717
    @gurvinderpalsingh4717 4 роки тому +2

    WahiGuru ji .koi intne deep katha nahi kar sakta ...

  • @bindadeol7515
    @bindadeol7515 2 роки тому +2

    dhan. dhan. guru granth. sahib. ji

  • @easypharmacy4767
    @easypharmacy4767 3 роки тому +3

    ਵਾਹਿਗੁਰੂ ਜੀ. 🙏🙏🙏🙏🙏

  • @aktel5501
    @aktel5501 4 роки тому +8

    Dhan Dhan Baba Deep Singh ji Shaheed ji maharaaj ji

  • @madansingh-uf2ud
    @madansingh-uf2ud Місяць тому +1

    Dhan Dhan Guru Nanak dev ji

  • @rakeshbehal6131
    @rakeshbehal6131 Рік тому +1

    Sat nam sri wahe guruka khalsawahe guru gi kifateha❤❤❤❤❤❤❤❤❤❤❤❤❤❤❤❤❤

  • @garrygill6717
    @garrygill6717 2 роки тому +7

    ਸੋਰਠਿ ਮਹਲਾ ੪ ਘਰੁ ੧ ॥
    ੴ ਸਤਿਗੁਰ ਪ੍ਰਸਾਦਿ ॥
    ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥
    ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥
    ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥
    ਜਪਿ ਮਨ ਹਰਿ ਹਰਿ ਨਾਮੁ ਸਲਾਹ ॥
    ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
    ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥
    ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥
    ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥
    ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥
    ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥
    ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥
    ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥
    ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥
    ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥

  • @sunnyagnihotri2457
    @sunnyagnihotri2457 6 років тому +8

    Rab di mehar hai sant ji aasi thanu sun rahe ha 🙏Satnam shri waheguru ji 🙏

  • @vikabaidwan3246
    @vikabaidwan3246 3 роки тому +2

    Wo hi parmatma ha..Jo guru nank dev ji ko satlok sachkhand le kr gae the

  • @schoolandcollagefunctions9437
    @schoolandcollagefunctions9437 2 роки тому +1

    Babaji aapko mera shat shat naman
    🙏🏻🙏🏻🙏🏻

  • @santoshnagpal8754
    @santoshnagpal8754 2 роки тому +3

    Satnaam waheguruji

  • @sarbjitkaur7938
    @sarbjitkaur7938 2 роки тому +13

    ਵਾਹਿਗੁਰੂ ਜੀ ਮਿਹਰ ਕਰੋ ਜੀ।

    • @andysingh4737
      @andysingh4737 Рік тому +1

      Waguru ji mehr Karo ma v bhaut persan ha sister Mera marg darshan Karo ji

    • @andysingh4737
      @andysingh4737 Рік тому

      Waguru ji mehr karna sister ji ma bhaut persan ha Mera marg darsan karo

  • @jaspreetsingh3941
    @jaspreetsingh3941 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kamaljitSingh-mc2rp
    @kamaljitSingh-mc2rp 2 місяці тому +1

    🙏ਵਾਹਿਗੁਰੂ ਜੀ 🎉🎉❤❤

  • @aktel5501
    @aktel5501 4 роки тому +6

    Dhan Dhan Bhagat Kabir Sahib ji maharaaj ji

  • @kalpanamotwani8025
    @kalpanamotwani8025 3 роки тому +5

    Aapki hamesha jai jaikar
    Pranaam sweekar karoji

  • @kuldeepmann8459
    @kuldeepmann8459 3 роки тому +2

    🙏 ਵਾਹਿਗੁਰੂ ਜੀ

  • @dilsokbal6641
    @dilsokbal6641 4 роки тому +2

    Anad hi Anad hai katha ch

  • @technicalpankaj6791
    @technicalpankaj6791 5 років тому +7

    Maskin ji bhut vdiya arth krde hn asli gyani c gurbani de dhan c baba g

  • @Guruamardasdairyfarm
    @Guruamardasdairyfarm 4 роки тому +3

    ਵਾਹਿਗੁਰੂ ਜੀ🙏🙏

  • @dineshsharmadineshsharma3689
    @dineshsharmadineshsharma3689 Рік тому +2

    Baba ji 10 saal ho gye mainu ਕਰਜ਼ਾ ਤੋੜ ਤੋੜ ਕੇ ਖਾ ਰਿਹਾ ਮੇਹਰ ਕਰੋ

  • @lalsingh6348
    @lalsingh6348 4 роки тому +6

    Dhan Dhan Sant maskeen singh ji
    Waheguru
    Waheguru

  • @Shubhdeep5334
    @Shubhdeep5334 Рік тому +2

    Nanak Naam Chardikala kala tere bhane sarbat Da Bhala 🙏

  • @harwinderkaursidhu3401
    @harwinderkaursidhu3401 3 роки тому +1

    ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ🌹🌹🌹🌹🌹❤❤❤❤❤🙏🏼🙏🏼🙏🏼🙏🏼🙏🏼🍎🍏🍎🍏🍎🍏🍎🍏🍎👏🏻👏🏻👏🏻👏🏻👏🏻🤲🤲🤲🤲🤲🙏🏼🙏🏼🙏🏼🙏🏼🙏🏼

  • @kirandeepsinghthind8617
    @kirandeepsinghthind8617 4 роки тому +4

    ਵਾਹਿਗੂਰੁ ਜੀ

  • @sodhisatnaam2821
    @sodhisatnaam2821 5 років тому +12

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @princevirk3619
    @princevirk3619 Рік тому +2

    Baba ji ne karnal (haryana) aana c April
    2005 vich bahut khush c darshan karne vaastey but uss toh pehla hee chalana kar gye

  • @amritkaur6831
    @amritkaur6831 6 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕🙏💕🙏💕🙏💕🙏💕🙏💕🙏💕🙏💕🙏💕🙏💕🙏💕

  • @santkahlon5881
    @santkahlon5881 2 роки тому +20

    ਸੰਤ ਮਸਕੀਨ ਸਿੰਘ ਜੀ ਦੀ ਕਥਾ ਸੁਣ ਕੇ ਜੀਵਨ ਦੇ ਅਸਲ ਮਨੋਰਥ ਦਾ ਗਿਆਨ ਪ੍ਰਾਪਤ ਹੋਇਆ ਹੈ 🙏🙏🙏🙏

  • @er.harvinderkaur1983
    @er.harvinderkaur1983 5 років тому +23

    Inni baariki naal samjhaya h sant ji ne .....wah

  • @karamsingh4460
    @karamsingh4460 7 місяців тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @ManjeetSingh-zi7wt
    @ManjeetSingh-zi7wt Рік тому +1

    ⚔️🌹 ਵਾਹਿਗੁਰੂ ਸਾਹਿਬ ਜੀ 🌹⚔️🙏🏼