Akath katha| Bhai Deputy Singh Ji | keertan | Katha | Hazoori Ragi

Поділитися
Вставка
  • Опубліковано 21 лис 2024

КОМЕНТАРІ • 312

  • @JassiSingh-ct9pv
    @JassiSingh-ct9pv 10 місяців тому +1

    ਵਾਹਿਗੁਰੂ ਜੀ ਬਹੁਤ ਵਧੀਆ ਜੀ ਹੈ o ਹੀ ਸਮਾਜ ਸਕਦਾ ਜੋ ਸਿਮਰਨ ਕਰਦਾ ਵਾਹਿਗੁਰੂ ਜੀ ਫੇਰ ਪਤਾ ਚੱਲਦਾ anhad ਸ਼ਬਦ ਕਿ ਹੁੰਦਾ ਅੰਮ੍ਰਿਤ ਰਸ ਕਿ ਹੁੰਦਾ ਅਜ ਕਲ ਲੋਕ ਗੁਰੂ ਸਾਹਿਬ ਤੋਂ ਉਪਰ ਹੋ ਗਿਆ ਨੇ ਗੁਰਬਾਣੀ ਤੇ ਕੋਈ ਯਕੀਨ ਨਹੀਂ ਕਰਦਾ ਗੁਰਮੁਖ ਹੈ ਸਾਡੇ ਗੁਰੂਆਂ ਨੇ ਅਪਣੇ ਉਪਰ practical ਕੀਤਾ ਹੋਏ ਫੇਰ ਗੁਰਬਾਣੀ ਚ ਲਿਖੇ ਹੋਏ ਪਰ ਅਸੀਂ ਮਾਇਆ ਦੇ ਮੋਹ ਵਿਚ ਹਾਂ ਵਾਹਿਗੁਰੂ ਜੀ ਪੁਲ ਚੁੱਕ ਮਾਫ਼ ਕਰਨਾ ਜੀ ❤❤❤❤

  • @HarpalSingh-xs4hr
    @HarpalSingh-xs4hr Рік тому +10

    Dil nu bahot sukun miliya
    Gobind Milan ki eho Teri baria

  • @RanjeetSingh-dk1hg
    @RanjeetSingh-dk1hg Рік тому +5

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਇਸ ਤਰ੍ਹਾਂ ਪਹਿਲਾਂ ਕਿਸੇ ਵੀਰ ਨੇ ਨਹੀਂ ਸਮਝਾਇਆ ਸ਼ੁਕਰੀਆ ਭਾਈ ਸਾਹਿਬ ਜੀ

    • @BhaiDeputySingh
      @BhaiDeputySingh  Рік тому +1

      ਵਾਹਿਗੁਰੂ ਜੀ ਇਹ ਤਾਂ ਗੁਰਬਾਣੀ ਵਿਚ ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰ ਰਹੇ ਹਨ ਜੀ

  • @RajSingh-do7zu
    @RajSingh-do7zu 7 місяців тому +1

    Waheguru ji waheguru ji waheguru ji waheguru ji waheguru ji

  • @Kulbir.singh_302
    @Kulbir.singh_302 Рік тому +2

    ਗੁਰਮੁੱਖਾਂ ਦੀ ਸੰਗਤ ਕਰਦੇ ਰਹਿਣ ਨਾਲ ਮਨ ਅਕੱਥ ਕਥਾ ਨੂੰ ਵਾਰ ਵਾਰ ਸੁਣ ਕੇ ਗੁਰਮੰਤ੍ਰ ਜਪ ਕਰਦਾ ਹੋਇਆ ਸੁਰਤਿ ਨੂੰ ਸ਼ਬਦ, ਨਾਮ, ਅਨਹਦ ਬਾਣੀ ਨਾਲ ਜੁੜ ਆਪਣੇ ਘਰ, ਨਿਜ ਘਰ ਵਿੱਚ ਆਉਣਾ ਜਾਣਾ ਬਣਾ ਜਨਮ ਮਰਨ ਸਿੱਖ ਜਾਂਦਾ ਹੈ, ਧੰਨਵਾਦ ਗੁਰਮੁਖ ਪਿਆਰਿਉ ਪਰਮਾਤਮਾ ਮਿਲਾਪ ਮਾਰਗ ਸੌਖਾ ਕਰਕੇ ਸਮਝਾਉਣ ਲਈ 🙏🙏🙏

  • @sandhujatt8380
    @sandhujatt8380 18 днів тому +1

    well explain , seva singh tarmala ji da uprala agge vdd reha

  • @pargatsingh6423
    @pargatsingh6423 Рік тому +32

    ਬਹੁਤ ਹੀ ਵਧੀਆ ਜੀਵਨ ਬਿਰਤਾਂਤ ਗਿਆਨੀ ਜੀ ਦਾ ਦੱਸਣ ਦਾ ਅੰਦਾਜ🙏🙏

  • @harmeetkaur5861
    @harmeetkaur5861 Рік тому +3

    Gurbani dasdi hai kive jeeven jina haius nu hi bhai sahib das rehe hun Dhanwad bhai sahib ji da

  • @DaljeetSingh-bn6vi
    @DaljeetSingh-bn6vi 11 місяців тому

    Waheguru ji ka khalsa
    Waheguru ji ki fateh
    bahut Aanad Aaya katha sun ke
    bahut bahut dhanvad bhai sahib ji

  • @Randhir2052
    @Randhir2052 Рік тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹੀ ਗੁਰੂ ਜੀ ਦੇ ਬਚਨ ਸੁਣਨ ਨੂੰ ਮਿਲਦੇ ਹੀ ਰਹਿਣ।

  • @KulwantSingh-by1ko
    @KulwantSingh-by1ko 8 місяців тому +1

    waheguru ji ka khalsa waheguru ji ki fateh

  • @gurmitsingh9044
    @gurmitsingh9044 Рік тому +1

    ਗੁਰਬਾਣੀ ਨੇ ਜੋ ਦੱਸਣਾ ਕੀਤਾ ਹੈ ਕਿ ਉਹ ਆਪਣੀ ਸ੍ਰਿਸ਼ਟੀ ਦੀ ਪ੍ਰਬੰਧ ਅਤੇ ਸਾਰੀਰ ਰਚਨਾ, ਅਸੀਂ ਕੇਵਲ ਇਸ਼ਾਰਾ ਦੀ ਸੰਭਾਲ ਰੱਖਣੀ ਹੈ ਜੀ, ਵਾਹਿਗੁਰੂ ਸੇਧ ਬਾਕਸਨ, ਵਾਹਿਗੁਰੂ ਕੇਵਲ ਵਾਹਿਗੁਰੂ ਵਾਹਿਗੁਰੂ 🎯🌺🙏

  • @harcharansingh1737
    @harcharansingh1737 Рік тому +2

    ਬਹੁਤ ਅਨਮੁਲੇ ਵੀਚਾਰ ਹੈ ਬਹੁਤ ਵਧੀਆ ਲਗਿਆ

  • @kamleshkaur6901
    @kamleshkaur6901 Рік тому +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ। ਬਹੁਤ ਬਹੁਤ ਧੰਨਵਾਦ ਹੈ ਜੀ ਜੋ ਆਪ ਜੀ ਨੇ ਸਚਾਈ ਤੋਂ ਜਾਣੂ ਕਰਵਾਇਆ ਹੈ।

  • @bhaijasbirsinghji7114
    @bhaijasbirsinghji7114 9 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajpreetsports
    @rajpreetsports 4 дні тому

    ਧੰਨਵਾਦ ਭਾਈ ਸਾਹਿਬ ਜੀ 🙏

  • @balvirsingh1116
    @balvirsingh1116 8 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
    ਬਹੁਤ ਬਹੁਤ ਧੰਨਵਾਦ ਜੀ।

  • @rajinderkaur2109
    @rajinderkaur2109 Рік тому +8

    Dhan Dhan Bhai Sewa singh ji tarmala .Gurbani di etni khoj te gyan

  • @pritamkaur2520
    @pritamkaur2520 Рік тому +7

    Bahut. Sohni katha sunai hai ji dhanvad ji 🙏🙏🙏🙏

  • @Kulbir.singh_302
    @Kulbir.singh_302 Рік тому +5

    ਗੁਰਮੁਖ ਚੌਥੇ ਪਦ ਦਾ ਗਿਆਨ ਤੈ੍ਗੁਣੀ ਜੀਵਾਂ ਨੂੰ ਸਰਲ ਅਰਥ ਵਿੱਚ ਸਮਝਾਉਣ ਦਾ ਯਤਨ ਕਰ ਰਹੇ ਹਨ, ਧੰਨਵਾਦ ਵਾਹਿਗੁਰੂ ਜੀਉ 🙏🙏

  • @manmohan720
    @manmohan720 Рік тому +8

    33:41 ਇਹ ਆਵਾਜ਼ ਮੈਨੂੰ ਕਈ ਵਾਰ ਰਾਤ ਨੂੰ ਸੁਣਾਈ ਦਿੰਦੀ ਹੈ ਬੋਹਟ ਜਿਆਦਾ ਜੋਰ ਨਾਲ ਪਹਿਲੀ ਵਾਰ ਮੈਂ ਥੋਡਾ ਡਰ ਗਿਆ c ਹੁਣ ਬੀ ਕਈ ਵਾਰ ਹੋਰ ਤੇਜ਼ ਸੁਣਾਈ ਦਿੰਦੀ , ਜਦੋਂ ਹਿਲ ਜੁਲ ਕਰਦਾ ਤਾਂ ਆਵਾਜ਼ ਹੌਲੀ ਹੋ ਜਾਂਦੀ।

  • @ajaysingh2529
    @ajaysingh2529 Рік тому +5

    Sade aam admi nu samjan da bahut Solna Tarika g khalsa danwad g

  • @Elfsimmuoffical
    @Elfsimmuoffical 7 місяців тому +1

    Giyani ji aap ji da dhanwad bahut hi Changi jankari

  • @Pardesikaur
    @Pardesikaur Рік тому +4

    ਬਹੁਤ ਚੰਗੀ ਤਰਾ ਸਮਝਿਆ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jaswinderkaurdhillon
    @jaswinderkaurdhillon Рік тому +18

    Waheguru g tuhadi awaz bilkul bhai sewa singh tarmala g wargi hai.

    • @deputysingh5351
      @deputysingh5351 Рік тому +2

      App hi kirpa krde hn jio

    • @lalisingh4258
      @lalisingh4258 Рік тому +3

      ਸਹੀ ਕਿਹਾ ਜੀ ਆਪ ਜੀ ਨੇ

    • @lalisingh4258
      @lalisingh4258 Рік тому +4

      ਤਰਮਾਲਾ ਜੀ ਹੀ ਨੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏👏

  • @Phantom_Shadow79
    @Phantom_Shadow79 Рік тому +1

    Dhan dhan akaal purkh shiri WAHEGURU ji 📿🙏 Waheguru naam Di daat bakshea sab nu 📿 Gursikhi Di daat bakshea sab nu 📿🙏 dhan dhan shiri guru Granth Sahib Maharaj purnan jaagdi jot 📿

  • @varunr689
    @varunr689 Рік тому +12

    Kya Khoob Kheyd Bnayi hai mere Akal Purkh ne❤️. Sb te Mehr Krna Waheguru Ji🙏🏻

  • @NathwinderSingh-t6c
    @NathwinderSingh-t6c 3 дні тому

    Waheguru ji waheguru ji waheguru ji 🙏🙏🙏🙏🙏🙏🙏

  • @avtaarsingh6652
    @avtaarsingh6652 Рік тому +6

    ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ।।ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।

  • @rajinderkour8814
    @rajinderkour8814 Рік тому +4

    waheguru wahegueru waheguru ji sabna da Rakhbala aap he ho satguru ji🙏🏻🙏🏻🙏🏻

  • @rajpreetsports
    @rajpreetsports 4 дні тому

    ਵਾਹਿਗੁਰੂ ਜੀ ਮਿਹਰ ਕਰੋ 🙏

  • @VikramSingh-tr2xl
    @VikramSingh-tr2xl Рік тому +3

    Waheguru ji ka Khalsa waheguru Ji ki Fateh 🙏🙏

  • @BhupinderSingh-u9o9v
    @BhupinderSingh-u9o9v Рік тому +1

    Giani Ji bhot badiya ji thudi Katha anter atma nu kholdi ha ji dhan Satnam waheguru ji

  • @kulwindergillgill7772
    @kulwindergillgill7772 Рік тому +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @akal_279_
    @akal_279_ Рік тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balkarsingh8686
    @balkarsingh8686 Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਸਾਹਿਬ ਜੀ 🌹🌹🌹🙏🙏

  • @somparkash7851
    @somparkash7851 Рік тому +6

    Waheguru Waheguru ji 🙏

  • @jitbassi3336
    @jitbassi3336 Рік тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏🏽🙏🏽

  • @jaswinderdhillon2776
    @jaswinderdhillon2776 Рік тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @parwinderkaur5904
    @parwinderkaur5904 Рік тому +5

    Waheguru ji waheguru ji waheguru ji waheguru ji waheguru ji 🙏

  • @tejindersidhu6668
    @tejindersidhu6668 Рік тому +4

    ਪ੍ਭ ਮਿਲਣੈ ਕਾ ਚਾਊ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bootasingh3500
    @bootasingh3500 Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @jagjitsingh8857
    @jagjitsingh8857 Рік тому

    Waheguru ji waheguru ji Mehar karniji sewa lainiji hai ji waheguru ji

  • @jassar100
    @jassar100 Рік тому +2

    Wah ji Wah , esnu kande ne Sikh , sabas.
    भाई साब ने कहा कि दस दरवाज़े , सिंह साब आदमी के दस परन्तु इस्त्री के तो two more दरवाजे है , कि gurbani आदमी के लिए ही है। please explain it।
    You know everything, sabas.

    • @Kulbir.singh_302
      @Kulbir.singh_302 Рік тому

      Gurbani vich vasan waale mann, jot saroop layi hai waheguru ji🙏

    • @jassar100
      @jassar100 Рік тому +1

      @@Kulbir.singh_302 veere ,
      ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ ॥ ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥ ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥
      Gurbani saying
      ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ
      Please can you tell me which are the nine daware.

  • @sukhwindersingh7626
    @sukhwindersingh7626 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmeetharmeet4220
    @harmeetharmeet4220 Рік тому +1

    ਗਿਆਨੀ ਜੀ ਬਹੁਤ ਵਧੀਆ ਜਾਨਕਾਰੀ ਵਹਿਗੁਰੂ ਜੀ

  • @balvirsinghbhullar9623
    @balvirsinghbhullar9623 Рік тому +1

    Waheguru jio 👏

  • @nirmalsingh8787
    @nirmalsingh8787 Рік тому +1

    Waheguru ji ka khalsa
    Waheguru ji ki fateh

  • @ManjitSingh-do6ks
    @ManjitSingh-do6ks 9 місяців тому +1

    Dass v kaya no ese tarike nal samjada hai Waheguru kirpa kare dass te v sadh sagat te v te tuhade te v

  • @DavinderKaur-qw3pd
    @DavinderKaur-qw3pd Рік тому +1

    Bhai saheb ji waheguru ji ka Khalsa waheguru ji ki Fateh 🙏🙏 bahot bahot dhanwad ji 🌺🪷🌸🌺🪷🌺🙏🙏

  • @jasjeetkaur5
    @jasjeetkaur5 5 місяців тому +1

    Good ji

  • @Nirabhauniravairnews
    @Nirabhauniravairnews Рік тому +9

    True story but some understand
    Waheguru share maximum plz

  • @Newsongrecord2218
    @Newsongrecord2218 Рік тому +2

    ਮਨ ਪਰਮਾਤਮਾ ਹੈ ਨਾ ਕੋਈ ਆੲਏ ਨਾ ਕੋਇ ਜਾਏ ਗੁਰਬਾਣੀ ਦਾ ਕਥਨ

  • @balrajsingh4848
    @balrajsingh4848 7 місяців тому +1

    Wah Guru ji.

  • @jaggabrar6319
    @jaggabrar6319 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🎉🎉🎉

  • @kulwinderkaur7136
    @kulwinderkaur7136 Рік тому +7

    Waheguru waheguru Ji ❤❤

  • @NathwinderSingh-t6c
    @NathwinderSingh-t6c 3 дні тому

    Very good detail Waheguru ji 🙏🙏🙏

  • @azplusexpresscorp.3548
    @azplusexpresscorp.3548 Рік тому +4

    waheguru ji ka khalsa waheguru ji ki fatha

  • @rajakamboj5042
    @rajakamboj5042 Рік тому +7

    Waheguru ji ka Khalsa waheguru ji ki Fateh Bhai Sahib ji

  • @mohindersinghpabla7184
    @mohindersinghpabla7184 Рік тому +2

    Waheguru ਜੀ, ਅਮੋਲਕ ਵਿਚਾਰ।

  • @nazarsingh8744
    @nazarsingh8744 Рік тому +6

    ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆਂ ਜੀ ਕ੍ਰਿਪਾ ਕਰੋ ਸਾਨੂੰ ਦੱਸੋ ਸਾਡੀ ਜ਼ਿੰਦਗੀ ਬਣਾ ਜਾਵੇ ਜੀ

  • @sukhdeepsingh8065
    @sukhdeepsingh8065 Рік тому +4

    ਧੰਨ ਗੁਰੂ🙏🏻❤ ਧੰਨ ਗੁਰਬਾਣੀ🙏🏻❤

  • @poonamsandhu4759
    @poonamsandhu4759 Рік тому +2

    God bless you waheguru ji

  • @gurmelsingh4716
    @gurmelsingh4716 7 місяців тому +1

    ਬਾਬਾ ਜੀ ਤੁਹਾਡੇ ਨਾਲ ਗੱਲ ਬਾਤ ਕਰਨ ਲਈ ਮਨ ਕਰਦਾ ਹੈ ਕੀ ਦੱਸੀਏ ਜਿਵ੍ਹੇ। ਤੁਸੀਂ ਦੱਸਿਆ ਅਜੇ ਤੱਕ ਕਿਸੇ ਨੇ ਵੀ ਨਹੀਂ ਪਰੈਟੀ- -ਕਲ ਸਮਝਾਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,,,,,,,,

  • @VikramSingh-tr2xl
    @VikramSingh-tr2xl Рік тому +3

    Waheguru ji 👏

  • @KikarSingh-ph9rj
    @KikarSingh-ph9rj Рік тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗੁਰੂ ਜੀ ਬਹੁਤ ਵਧੀਆ।

  • @BaljinderSingh-po2ns
    @BaljinderSingh-po2ns Рік тому +2

    Waheguru ji Waheguru ji 🙏 🎉🎉🎉🎉

  • @SimmySethi-n2f
    @SimmySethi-n2f Рік тому +12

    I was very depressed because my daughter is passed away recently everyday I m crying for her but after this katha I understand so many things life bare es toh baad thanks gyani g ena sohna explain Karan layee 🙏🙏

  • @BaljinderSingh-jc7vt
    @BaljinderSingh-jc7vt Рік тому +6

    ਸਤਨਾਮ ਸ੍ਰੀ ਵਾਹਿਗੁਰੂ ਜੀ।

  • @sgl8191
    @sgl8191 Рік тому +15

    Giani ji, very good explanation about human being & its entrance in this world.Really good for listeners of all religions.😊

  • @RanjitKaur-ws2bv
    @RanjitKaur-ws2bv Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @PB_VIKRAM
    @PB_VIKRAM Рік тому +2

    Waheguru ji ka Khalsa Waheguru ji ki Fateh 🙏🏻🙏🏻🙏🏻🙏🏻🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️

  • @gurjitmarva6804
    @gurjitmarva6804 Рік тому +2

    Satnam Shri Waheguru Ji

  • @gopisingh4814
    @gopisingh4814 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kamleshsalhan112
    @kamleshsalhan112 Рік тому +3

    Waheguru ji mahar karni

  • @creativevlogs2822
    @creativevlogs2822 Рік тому +5

    Waheguru ji🙏🙏🙏🙏🙏🙏🙏🙏🙏🙏

  • @dalersingh5613
    @dalersingh5613 Рік тому +2

    ਵਾਹਿਗੁਰੂ ਜੀ 🙏🙏🙏🙏🙏🙏🙏

  • @NarinderKaur-rf5ey
    @NarinderKaur-rf5ey Рік тому +2

    Waheguru ji 🙏👌

  • @sukhvirsingh7854
    @sukhvirsingh7854 Рік тому +4

    Waheguru ji Waheguru ji

  • @harpalkour4039
    @harpalkour4039 Рік тому +7

    Wahiguru ji 🙏

  • @parveenkaur6384
    @parveenkaur6384 Рік тому +5

    Waheguru waheguru ji 🙏🙏🙏🙏

  • @gurpreetdhaliwal8583
    @gurpreetdhaliwal8583 Рік тому +1

    Waheguru waheguru waheguru ji

  • @rajindersingh-uw7bi
    @rajindersingh-uw7bi Рік тому +2

    ਬਹੁਤ ਵਧੀਆ ਞੀਚਾਰ ਹੈ ਸਤਿ ਬਚਨ ਹਨ

  • @raminderkaur7918
    @raminderkaur7918 Рік тому +3

    Waheguru ji ka khalsa waheguru ji ki fateh 🙏 beautifully explained 🎉

  • @RavinderSingh-tc7hv
    @RavinderSingh-tc7hv Рік тому +3

    Waheguruji, waheguruji, waheguruji, waheguruji, waheguruji

  • @jsingh9981
    @jsingh9981 Рік тому +4

    Jasbir Singh thanks veer ji waheguru ji waheguru ji

  • @shabadgurbanikirtanlatest1577
    @shabadgurbanikirtanlatest1577 Рік тому +4

    ਬਹੁਤ ਕੀਮਤੀ ਵਿਚਾਰ🙏

  • @KuldeepKaur-ho8rc
    @KuldeepKaur-ho8rc Рік тому +1

    Satnam shri waheguru ji

  • @ManjeetKaur-r7b
    @ManjeetKaur-r7b 9 місяців тому

    Wah guru ji kirpa kro

  • @pritamkaur2520
    @pritamkaur2520 Рік тому +3

    Waheguruji man neeva mat uchhi bxshn a 🙏🙏🙏🙏🙏🙏🙏🙏🙏

  • @rajwinderkaur7412
    @rajwinderkaur7412 Рік тому +4

    Very nice baba g God bless 🙏 you always thanks lot

  • @HarnaazKaur-c6u
    @HarnaazKaur-c6u Рік тому +1

    Waheguru g 🎉🎉🎉...

  • @sukhbirsinghsingh9244
    @sukhbirsinghsingh9244 Рік тому +1

    Waheguru ji naam di daat bskhsho ji

  • @bikramsingh1614
    @bikramsingh1614 Рік тому +1

    ਬਹੁਤ ਵਧੀਆ ਜੀ

  • @lubanasingh8641
    @lubanasingh8641 Рік тому +5

    Waheguru ji 😢😢😢🥺

  • @GoryeDesi68
    @GoryeDesi68 Рік тому +3

    This was an eye-opening 🙏
    Thanks for sharing this with us. Never heard this before.

  • @harvindersingh7392
    @harvindersingh7392 Рік тому +1

    bhut vdia vichar bhai sahib ji di 🙏🏻🙏🏻

  • @jaswinderbrar6645
    @jaswinderbrar6645 Рік тому +5

    Waheguru waheguru waheguru waheguru waheguru ji ❤❤

  • @santokhsingh2167
    @santokhsingh2167 Рік тому +2

    Waheguru ji dhnawad

  • @satnaamwaheguru573
    @satnaamwaheguru573 Рік тому

    ਸ੍ਰੀ ਵਾਹਿਗੁਰੂ ਜੀ। ਬਾਬਾ ਜੀ। ਵਿਦਵਾਨ,ਹਨ