Bebe Pehli Vaar Teeyan Manon Gyi Apne Peke 😍 | Harman khosa |

Поділитися
Вставка
  • Опубліковано 26 жов 2024

КОМЕНТАРІ • 474

  • @kashmirkaur6827
    @kashmirkaur6827 2 місяці тому +21

    ਹਰਮਨ ਪੁੱਤਰ ਜੀ ਬਹੁਤ ਹੀ ਵਧੀਆ ਆਪ ਜੀ ਦਾ ਪਰਵਾਰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਬਹੁਤ ਸੋਹਣਾ ਲੱਗਾ ਬੇਬੇ ਜੀ ਦੇ ਪੇਕਿਆਂ ਪਿੰਡ ਦੀਆਂ ਤੀਆ ਦਾ ਤਿਉਹਾਰ ਬਹੁਤ ਰੌਣਕਾਂ ਲੱਗੀਆ ਹਰਮਨ ਦੇ ਮੰਮੀ ਦਾ ਗਿੱਧਾ ਬਹੁਤ ਵਧੀਆ ਲੱਗਾ ਪਰਮਾਤਮਾ ਆਪ ਜੀ ਨੂੰ ਹਮੇਸ਼ਾ ਖੁਸ਼ ਰੱਖੇ 🙏🙏🙏❤️❤️👌👌

  • @kamaljitkaur-ri1lx
    @kamaljitkaur-ri1lx 2 місяці тому +73

    ਬਹੁਤ ਲੰਬੀ ਉਮਰ ਹੋਵੇ ਬੇਜੀ ਦੀ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਬਹੁਤ ਪਿਆਰੀ ਫੈਮਲੀ ਵਾਹਿਗੁਰੂ ਖੁਸ਼ ਰੱਖੇ ❤❤

  • @parmjitkaur1967
    @parmjitkaur1967 2 місяці тому +16

    ਬੇਬੇ ਬਹੁਤ ਸੋਹਣਾ ਸੂਟ ਲਗਦਾ
    ਤੀਆਂ ਦਾ ਤਿਓਹਾਰ ਬਹੁਤ ਵਧੀਆ ਲਗਦਾ ਵੇਖ ਕਿ ਸਾਨੂੰ ਆਪਣਾ ਬਚਪਨ ਯਾਦ ਆ ਗਿਆ

  • @Jotshorts-o5z
    @Jotshorts-o5z 2 місяці тому +25

    ਇਹ ਪੁਰਾਣੇ ਜ਼ਮਾਨੇ ਦੀਆਂ ਬੋਲਿਆ ਤੇ ਗਿੱਧਾ ਆ ❤❤🎉🎉 ਵਾਹ ਮਜਾ ਆ ਗਿਆ ਦੇਖ ਕੇ

  • @ਪਰਮਜੀਤਕੌਰਦਿਓਲ
    @ਪਰਮਜੀਤਕੌਰਦਿਓਲ 2 місяці тому +15

    ਬਹੁਤ ਵਧੀਆ ਜੀ ਬੇਬੇ ਜੀ ਬਹੁਤ ਖੁਸ਼ ਹੋਏ ਬਹੁਤ ਚੰਗਾ ਲੱਗਿਆ ।

  • @gurdevkaur1209
    @gurdevkaur1209 Місяць тому +1

    ਮੇਰੇ ਸਤਿਕਾਰ ਯੋਗ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਭਾਗਾਂ ਵਾਲੇ ਹੋ ਹਰਮਨ ਪੁੱਤ ਬੋਹਤ ਹੀ ਨੇਕ ਸੋਚ ਤੇ ਚੰਗੇ ਸੁਭਾਅ ਵਾਲਾ ਪੋਤਾ ਰੱਬ ਨੇ ਦਿੱਤਾ। ਹੈ ਵਾਹਿਗੁਰੂ ਜੀ ਦਾਦੀ ਪੋਤੇ ਦਾ ਪਿਆਰ ਸਦਾ ਸਲਾਮਤ ਰਹੇ ਬੋਹਤ ਹੀ ਵਧੀਆ ਪਰਿਵਾਰ ਹੈ ਹੱਸਦੇ ਵੱਸਦੇ ਰਹੋ ਸਦਾ

  • @bhupinderkaur1215
    @bhupinderkaur1215 6 днів тому

    ਬਹੁਤ ਵਧੀਆ ਹੈ ਜੀ ਹਰਮਨ ਤੇ ਸਾਰੇ ਪ੍ਰਵਾਰ ਨੂੰ ਬਹੁਤ ਵਧਾਈਆਂ ਜੀ

  • @mrsanukhosla6415
    @mrsanukhosla6415 Місяць тому

    Dil khush ho janda bebe ji nu dekh k sachi mer bhut Dil karda bebe nu milan nu ❤❤bebe love u bahut pyari lagdi

  • @IcY_47
    @IcY_47 2 місяці тому +7

    ਬੇਬੇ ਦੀ ਅਵਾਜ਼ ਬਹੁਤ ਪਿਆਰੀ ਆ ਬੋਲੀਆਂ ਵੀ ਬਹੁਤ ਪਿਆਰੀ ਆ ਨੇ ਪਾਲੋ ਬੇਬੇ ਦੀਆਂ ❤️🥰

  • @JasveerKaur-r9t
    @JasveerKaur-r9t 2 місяці тому +2

    Beji bahut khush Dil aa God bless her and healthy life ❤

  • @kulwinderkaur2621
    @kulwinderkaur2621 2 місяці тому +3

    ਬਹੁਤ ਵਧੀਆ ਵੀਡਿਓ ਬਹੁਤ ਸੋਹਣਾ ਤੀਆਂ ਦਾ ਮੇਲਾ ਬਹੁਤ ਸੁੰਦਰ ਫੈਮਲੀ ਬੇਬੇ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 🙏

  • @manjitkaurbedi1911
    @manjitkaurbedi1911 Місяць тому

    Bahut hi wadya program tiyan da bebe ji bahut sohne lagde God bless her

  • @AffectionateChurros-bc8gc
    @AffectionateChurros-bc8gc 2 місяці тому +4

    Wah bai wah mza aa gya bohat khoob .. Punjabi virsa dekh ke dil khush ho janda.. Jinde vasde rho khush rho... Bebe ji nu aina khush dekh ke bohat khushi hoyi

  • @ShivinderKaur-x4q
    @ShivinderKaur-x4q 2 місяці тому +3

    ਬੇਬੇ ਜੀ ਤੁਹਾਡਾ ਸੂਟ ਬਹੁਤ ਹੀ ਸੋਹਣਾਂ ਹੈ ਤੁਸੀਂ ਵੀ ਬਹੁਤ ਸੋਹਣੇ ਲੱਗਦੇ ਹੋ 👍👍ਤੀਆਂ ਵੀ ਬਹੁਤ ਸੋਹਣੀਆਂ ਲੱਗੀਆਂ 🌹🌹

  • @Honey47-dl1dz
    @Honey47-dl1dz Місяць тому

    Buht maza aya gida dekh ke ba ba ji ki boliyan kmal ki hoti hn fram pakistan

  • @sardarnimeetkour
    @sardarnimeetkour 25 днів тому

    Mn khush hogya e vidio vekh ke sanu shehr ch. E chicha vekhn nu ni mildiya jo sade punjab ch aj vi jiwit hn 😊😊😊😊

  • @Dave-kx6rp
    @Dave-kx6rp 26 днів тому

    Amazing programme. Thank you for sharing with us.

  • @Jotshorts-o5z
    @Jotshorts-o5z 2 місяці тому +23

    ਦੁਨੀਆ ਤੋ ਸਬ ਤੋ ਸੋਹਣਿਆ ਵੀਡਿਉ ਹੁੰਦੀਆ ❤ ਹਰਮਨ ਦੀਆ

    • @ManuSingh-p2d
      @ManuSingh-p2d 2 місяці тому

      ਦੁਨੀਆਂ ਤੇ ਸਬ ਤੋਂ ਸੋਹਣਾ ਪ੍ਰੋ ਗ੍ਰਾਮ ਸੀ🎉🎉🎉🎉🎉🎉😊😊❤❤

  • @paramvlog9877
    @paramvlog9877 2 місяці тому

    Bahut hi zyada Vdiya Lgi Video te ਗਿੱਧਾ🥰 Aunty ji, Bebe ji ta h hi bahut pyare ne Raab Tuhanu sariyan nu Hmesa Khush rkhe 🌹🌹🥰🥰👍

  • @amandeepsidhu7106
    @amandeepsidhu7106 2 місяці тому +4

    Very nice family nd bht hi vdiya lga vlog waheguru ji khush rakhn tuhanu lv u bebe ji ❤

  • @arshvirarshvirhappydhattja6896
    @arshvirarshvirhappydhattja6896 Місяць тому

    ਹਰਮਨ ਵੀਰ ਜੀ ਤੁਹਾਡੇ ਮੰਮੀ ਜੀ ਨੇ ਤਾਂ ਤੀਆਂ ਬਹੁਤ enjoy ਕੀਤੀਆ

  • @SunnyBadgal-kd9gb
    @SunnyBadgal-kd9gb 26 днів тому +1

    Nice vlog

  • @KulwinderSingh-ef1ld
    @KulwinderSingh-ef1ld 2 місяці тому +1

    ❤❤❤🎉🎉🎉 God bless you all family happy congratulations dhia mela ❤❤❤❤❤🎉🎉🎉

  • @randomlife3640
    @randomlife3640 Місяць тому +1

    Wahh wahh😂😂 so beautiful

  • @rajdeepkaur5423
    @rajdeepkaur5423 2 місяці тому +3

    Very nice vlog ji

  • @virenderprakashjha8257
    @virenderprakashjha8257 2 місяці тому

    Mataji ko Charan Sparsh...aap ki baaton se Badaam Kaju wali kheer aur Maal puon ka swaad aa gaya.
    May God bless you Mataji with all GOODS.
    Sumeet Jha...New Delhi

  • @Jugpreetsingh-m6g
    @Jugpreetsingh-m6g 2 місяці тому +23

    ਬਹੂਤ ਸੋਹਣੀ ਕੋਮੇਡੀ ਅਤੇ ਬਹੂਤ ਸੋਹਣੀਆ ਗਲਾਂ ਕਰਦੀ ਆ ਬੇਬੇ ਜੀ 🙏ਵਾਹਿਗੁਰੂ ਜੀ ਬੇਬੇ ਜੀ ਨੂੰ ਏਦਾ ਹੀ ਤੰਦਰੂਸਤ ਰੱਖਣ। ❤❤😊😊😊

  • @KulwinderKaur-yd2do
    @KulwinderKaur-yd2do 8 днів тому

    Nice family ❤ baby ji safe sari aakal ❤weheguruji

  • @simmigupta7449
    @simmigupta7449 Місяць тому

    Sare priwar nu bhut bhut badhai ❤. Rabb khus rakhe tum sab ko 😊

  • @PawanKhajuria-l2b
    @PawanKhajuria-l2b Місяць тому

    Very niece bale bale bebbe ji apana birasa yaad karoun le nami generation nu.

  • @neeluwalia1
    @neeluwalia1 2 місяці тому +2

    Very very nice blog ..love U All..I like your mum when she always keep her head cover..Babe Ji nu Sat Sri Akal Ji..peri puna ji 🙏🙏🤗😍

  • @hardeepkaurgill6633
    @hardeepkaurgill6633 2 місяці тому +3

    ਬੇਬੇ ਜੀ ਬਹੁਤ ਪਿਆਰ ਵਾਲੇ ਹਨ

  • @ramandeepsingh7875
    @ramandeepsingh7875 2 місяці тому +1

    Very nice vlog ji your mom and baba very sweet very nice program 🎉🎉god bless you always ❤❤

  • @LakhwinderKaur-yh3qw
    @LakhwinderKaur-yh3qw 2 місяці тому

    Bhut jyada pyaar block c waheguru ji tuhannu Hamas kusha rakhne ji 🌹❤️

  • @jaswindersidhu3710
    @jaswindersidhu3710 2 місяці тому +3

    ਫੈਮਿਲੀ ਸਾਰੀ ਰੋਣਕੀ ਆ ਹੱਸਦੇ ਵੱਸਦੇ ਰਹੋ ਦੁਆਵਾਂ

  • @KaramjeetKaur-us9tz
    @KaramjeetKaur-us9tz 2 місяці тому +3

    Bhut Sohna ਪ੍ਰੋਗਰਾਮ harman putt tusi sari family bhut ppyre lagde o god bless you 💓 💛

  • @KashafEhsan-hs2pm
    @KashafEhsan-hs2pm Місяць тому

    Zbrdst really like from Pakistan

  • @Randhawa1159
    @Randhawa1159 2 місяці тому

    ❤❤❤❤😂😂😂very amazing vlog tuhada ta babe da bond vdia

  • @juganpreetsingh200
    @juganpreetsingh200 2 місяці тому

    Mera Riemann khush ho gea hai putter ji te been nu dekh ke menu meri maa yaad aa jandi aa waheguru ji been nu chardikla vich raho ji

  • @Ekamjeet-w8p
    @Ekamjeet-w8p Місяць тому

    Aunty you are very lucky tonu Harman veer warga put milya you are so lucky ❤❤

  • @randeephari2541
    @randeephari2541 2 місяці тому +1

    So beautiful boliyan maa ji dia,beautiful video 🙏🥰😍🌈🌈💐

  • @ShivinderKaur-x4q
    @ShivinderKaur-x4q 2 місяці тому +2

    ਹਰਮਨ ਤੇਰੀ ਮੰਮੀ ਨੇ ਬਹੁਤ ਸੋਹਣਾ ਗਿੱਧਾ ਪਾਇਆਂ ਪੂਰੀ ਰੌਣਕ ਲਾਈ ❤❤

  • @BhumikaSharma-fp8uj
    @BhumikaSharma-fp8uj Місяць тому

    Bhut badiya vlog veer g ❤❤

  • @kaurjasbir2758
    @kaurjasbir2758 2 місяці тому +9

    Very vry nice vlog 🎉🎉
    Harman thade mummy ji bhut sohne lag rhe c … suit da colour bhut nice c 👌💞

  • @HarpreetDhaliwal-c9g
    @HarpreetDhaliwal-c9g 2 місяці тому

    ਬਹੁਤ ਕਰਮਾਂ ਵਾਲੇ ਹੋ ਤੁਸੀਂ ਵੀਰੇ ਰੱਬ ਨੇ ਐਨਾ ਪਿਆਰਾ ਪਰਿਵਾਰ ਬਖਸ਼ਿਆ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਰੇ ਪਰਿਵਾਰ ਨੂੰ 🙏ਬੇਬੇ ਨੂੰ ਤੇ ਆਂਟੀ ਜੀ ਨੂੰ ਬਹੁਤ ਸਾਰਾ ਪਿਆਰ ❤️

  • @pavitarjeet
    @pavitarjeet 2 місяці тому +2

    ਬੇਬੇ ਕਿੰਨੀ ਖ਼ੁਸ਼ ਆਅਜ ਬਹੁਤ ਵਧੀਆ ਲੱਗਿਆ

  • @inderpreetkaur7258
    @inderpreetkaur7258 2 місяці тому +2

    ਬੀਬੀ ਜੀ ਤੁਹਾਡਾ ਸੂਟ ਬਹੁਤ ਘੈਂਟ ਲੱਗ ਰਿਹਾ ਹੈ ਪਾਇਆ ਹੋਇਆ❤❤

  • @MalkeetKaur-o1h
    @MalkeetKaur-o1h 2 місяці тому +6

    ਬਹੁਤ ਵਧੀਆ ਲੱਗਿਆ ਬੇਬੇ ਦਾ ਸੂਟ

  • @SiaMahajan-g2w
    @SiaMahajan-g2w 2 місяці тому

    Bahut maza aa vlog dekh k mann khush ho gya god bless you and baba deep singh ji always bless you 🙏

  • @paramvlog9877
    @paramvlog9877 2 місяці тому

    Harman ਵੀਰੇ Mere Mummy Tuhanu, Aunty te Bebe ji nu Milna ਚਾਹੁੰਦੇ ਨੇ ਉਹਨਾਂ ਦਾ ਬਹੁਤ ਮਨ ਹੈ ਬਹੁਤ ਦਿਨਾਂ ਤੋ ਕਿਹ ਰਹੇ ਨੇ ਕੇ ਹਰਮਨ ਨੂੰ ਤੇ ਉਸਦੀ Family ਨੂੰ ਮਿਲਣਾ ਹੈ 🌹🥰

  • @surinderkaur2100
    @surinderkaur2100 2 місяці тому

    ਬਹੁਤ ਵਧੀਆ ਲੱਗਾ ਬੇਬੇ ਦੇ ਪਿ ਡ ਪੋਤਾ ਲੈਕੇ ਗਿਆ ਤੀਆਂ ਤੇ ਪਰ ਬੇਬੇ ਨੇ ਨੱਚਕੇ ਗੇੜੇ ਨੀ ਦਿੱਤੇ ਇਕ ਘਾਟ ਰਹਿਗੀ,ਬੇਬੇ ਦੀ ਨੂੰਹ ਵੀ ਬਹੁਤ ਪਿਆਰੀ ਆ, ਪੋਤਾ ਤਾਂ ਹੈ ਹੀ ਨੰਬਰ ਵੰਨ ਪਰ ਗਿਆ ਮਾਂ ਤੇ ਹੀ ਆ❤❤ਖੁਸ਼ ਰਹੋ ।ਦੁਆਵਾਂ

  • @harinderkaur7117
    @harinderkaur7117 2 місяці тому

    Bhut maza aaya a vlog dekh ke. Sade ta ete manade nhi tiya bhut bhut bhut vadiya laga babe ne boliya payi . Aunty ne gidda Paya ❤❤❤❤

  • @mehmudaansari7630
    @mehmudaansari7630 Місяць тому

    Zinda DIL Bebe se Ronak Hi Ronak h ❤

  • @swaranjit2481
    @swaranjit2481 2 місяці тому +1

    ਬਹੁਤ ਸੋਹਣਾ ਲੱਗਿਆ ਤੀਆਂ ਦਾ vlog ❤❤

  • @KaramjitSingh-hs2lx
    @KaramjitSingh-hs2lx 2 місяці тому +1

    Very nice family and vlog❤

  • @umaissaeed
    @umaissaeed 2 місяці тому

    V good video, harman aapki mumy , dadi ne khoob raunak lgai. Khush rho aap sb

  • @bhupindergaddu4562
    @bhupindergaddu4562 2 місяці тому

    Awwwwwww!!!!! Bebeji looking beautiful 😍 🤩 👌 ❣️ ❤️ 💖 and so happy 😊 😃 harman mom is fantastic doing gidda dancing 💃 loving ❤️ this vlog so much ❤️ 💖

  • @jasvindersingh8055
    @jasvindersingh8055 2 місяці тому +2

    Bhut vadia vlog aa bro tuhdi family vadia aaa babi jii da nature bhut vadia a waheguru jii sab de lami umar krn❤❤❤

  • @HarjinderKaur-kp7bc
    @HarjinderKaur-kp7bc 2 місяці тому

    Ssakal ji bebe ਦਾ sut ਬਹੁਤ ਸੁੰਦਰ ਹੈ Very nice vlog god bless you ji all family

  • @RaniSharma-mn3vg
    @RaniSharma-mn3vg 2 місяці тому

    Puterni twaadi bebe jugo jug tak jive bhut hi pyaara vlog twaada te tiyaa super duper ehe pNjabi virsa jugaa tak chalda rhe

  • @AjayMohaya
    @AjayMohaya 2 місяці тому +1

    Toooooo good
    We miss all celebrations
    Ajay चंडीगढ़

  • @KamleshRani-o1n
    @KamleshRani-o1n 2 місяці тому

    Bebe ji bhut kush hoge c apne pind ja k😊😊😊❤❤

  • @manreetkhosa5547
    @manreetkhosa5547 2 місяці тому

    ਬਹੁਤ ਹੀ ਵਧੀਆ ਪ੍ਰੋਗਰਾਮ ਸੀ

  • @paramjitkaur5536
    @paramjitkaur5536 2 місяці тому +1

    ਵਾਹ ਜੀ ਵਾਹ ਬਹੁਤ ਵਧੀਆ vlog 👍😍🔥

  • @minnahkhan6105
    @minnahkhan6105 2 місяці тому

    Jeeyo bebe jeeyo❤ saari raunak aap se hi hai 🎉

  • @tarlochanrai6339
    @tarlochanrai6339 2 місяці тому +1

    ਬਹੁਤ ਵਧੀਆ ਲੱਗੀ ਵੀਡੀਓ 🙏👍❤️

  • @Baljit-e1q
    @Baljit-e1q 2 місяці тому

    ਬੇਬੇ ਜੀ😊😊 ਸਤਿ ਸ੍ਰੀ ਆਕਾਲ ਜੀ ❤️🔥❤️🌟✳️🌟💞💚💙🌺😊

  • @HarjinderKaur-vx2il
    @HarjinderKaur-vx2il 2 місяці тому +1

    ਹਰਮਨ ਤੁਹਾਡੀ ਮੰਮੀ ਸਬ ਤੋਂ ਸੋਹਣੀ ਲਗਦੀ , ਸਿਰ ਢੱਕ ਕੇ ਰੱਖਦੀ ,ਫੈਸ਼ਨ ਵੀ ਕਰਦੀ , ਗਿੱਧਾ ਦੇਖ ਮਨ ਖੁਸ਼ ਹੋ ਗਿਆ

  • @harnoorsingh4961
    @harnoorsingh4961 2 місяці тому +1

    Harman brother ❤️ mummy jii da giddha Bahut sohana Paya hai ji waheguru ji khush rakhe waheguru ji from Chandigarh

  • @Ks_saini855
    @Ks_saini855 2 місяці тому

    . ਬੇਬੇ ਸਾਡੇ ਤਾਂ ਤੀਆਂ ਨਹੀਂ ਲੱਗਦੀਆਂ ਬਹੁਤ ਜੀ ਕਰਦਾ ਤੀਆਂ ਵੇਖਣ ਨੂੰ ਬਹੁਤ ਵਧੀਆ ਲੱਗਾ ਬਲੋਗ

  • @RajRaj-q5n3d
    @RajRaj-q5n3d 2 місяці тому +2

    Very nice 🎉🎉g

  • @karanvir629
    @karanvir629 2 місяці тому +1

    Babe ne ronka la ta bhaut sona block veere waheguru thanu hamesa kush rakhe labbi Umar bakse ji thankuu ji 🙏🙏🙏🙏🙏👌👌👌👌💖💖💖💖

  • @harshkaur2286
    @harshkaur2286 2 місяці тому

    Harman beta bebe Diya boliyan likh ke . Una bolian ik book da roop devo. Gift for next generation. God bless you.

  • @syedasaminabukhari4047
    @syedasaminabukhari4047 2 місяці тому

    Beve and your mother looked so good in their dresses the function looked sooogood too much fun with all the songs dsnces and your mhmmy enjoyed the swing ❤❤❤

  • @HarjeetKaur-k3m
    @HarjeetKaur-k3m 2 місяці тому +1

    ਬਹੁਤ ਹੀ ਵਧੀਆ ਲੱਗੇ wmk😂🎉

  • @SimarjeetKaur-o8c
    @SimarjeetKaur-o8c 2 місяці тому

    Love u sari family nu ..

  • @sabarnandan7863
    @sabarnandan7863 2 місяці тому +2

    ਨਾਈਸ,ਵੀਲੋਗ❤

  • @baljinderboparai3950
    @baljinderboparai3950 Місяць тому +1

    Very nice

  • @lovejitbangar7890
    @lovejitbangar7890 2 місяці тому +1

    ਬੇਬੇ ਜੀ ਤੁਹਾਡਾ ਸੂਟ ਪਿਆਰ ਬਹੁਤ ਸੋਹਣਾ ਸੀ

  • @sidfoodsecrets
    @sidfoodsecrets 2 місяці тому

    Boht kamal ka vlog tha full enjoy kia hum ny .. ❤❤❤

  • @ManjinderKaur-qp4gx
    @ManjinderKaur-qp4gx 2 місяці тому

    ਬਹੁਤ ਸਹੋਣਾ ਜੀ ❤❤❤❤

  • @inderjeetkaur2728
    @inderjeetkaur2728 2 місяці тому

    Very nice video, love you, bibi waheguru ji bebi di lami umar hove ❤❤❤❤

  • @baldevbaring3781
    @baldevbaring3781 2 місяці тому

    Very nice blog palo bebey ji nu dilon payar bhari sat Siri akal god bless your family ❤love from uk 🇬🇧

  • @JobanThind-v6k
    @JobanThind-v6k 2 місяці тому

    ❤❤Eh ha Punjab❤❤ di asliat Punjab da virsa boliyan❤❤ te tiyan❤❤

  • @Pawandeepsidhu-fu8pm
    @Pawandeepsidhu-fu8pm 2 місяці тому

    Bhut bhut jidha vdia c vlog meri daddi maa nu bhut Sara pyaar sari family bhut vdia ❤ meri sari family dadke nanke family ale thunu dekhde bhut vadia kihnde sare

    • @Pawandeepsidhu-fu8pm
      @Pawandeepsidhu-fu8pm 2 місяці тому

      Happy Rakhri veer ji waheguru ji 🙏thudi lambi umar krn hamesha chardikalan cha rakhn thunu ♥️

  • @varinderkaur1145
    @varinderkaur1145 2 місяці тому

    ਪਿੰਡ ਦਾ ਕੀ ਨਾਮ ਆ ਗਿੱਧਾ ਬੁਹਤ ਸੋਹਣਾ ਨੱਚਦਿਆਂ ਸੀ 🙏🙏

  • @ArmanSingh-wm8ky
    @ArmanSingh-wm8ky 2 місяці тому

    ਬਹੁਤ ਹੀ ਵਧੀਆ ਤੀਆ ਦਾ ਤਿਉਹਾਰ ❤❤❤❤❤

  • @CalmBirthdayCake-hg2iu
    @CalmBirthdayCake-hg2iu 28 днів тому

    Nice video ha Vir ji 🎉🎉🎉❤

  • @branda-1indora242
    @branda-1indora242 2 місяці тому +1

    ਸੂਟ ਬੇਬੇ ਜੀ ਦਾ ਬਹੁਤ ਵਧੀਆ ❤

  • @AmrikSingh-h1r3f
    @AmrikSingh-h1r3f 2 місяці тому

    Very nice bedio god bless you all family siraaaaaaa 🎉🎉😂😂😂❤❤❤

  • @sharanjhutty3180
    @sharanjhutty3180 2 місяці тому

    very very nice 👌 👍 waheguru ji mehar karan sab te ❤️ waheguru ji 🙏.

  • @sewasingh7743
    @sewasingh7743 2 місяці тому

    ਹਰਮਨ ਤੇਰੀ ਮੰਮੀ ਬਹੁਤ ਸੋਹਣਾ ਗਿੱਧਾ ਪਾਇਆ ਮਨ ਖੁਸ਼ ਹੋ ਗਈ ਗਈ ਹੈ

  • @JagdeepKaur-v8e
    @JagdeepKaur-v8e 2 місяці тому

    Bahut hi aanand aya Jiondye raho love u all

  • @NeelamSoni-f2c
    @NeelamSoni-f2c 24 дні тому

    Harman beta bahut sohnah❤❤❤

  • @jaswinderkaur608
    @jaswinderkaur608 2 місяці тому

    Harman di mammy da gidha bahut Sona si te bebe dian bolian

  • @JobanThind-v6k
    @JobanThind-v6k 2 місяці тому

    Bebe ji sira beji di boliya oto vi sira❤❤❤❤❤❤❤❤❤❤❤❤

  • @nachhattarkaur3115
    @nachhattarkaur3115 2 місяці тому +1

    Bahut vadhia, bebe ta poori rounki e

  • @rarjinderkour4003
    @rarjinderkour4003 2 місяці тому

    Harman your family very sweet God bless

  • @surdipkaur5909
    @surdipkaur5909 2 місяці тому

    Sät shri akal beta very beautiful video from Germany❤

  • @MOR.BHULLAR-PB05
    @MOR.BHULLAR-PB05 2 місяці тому

    ਬਹੁਤ ਵਧੀਆ ਬੇਬੇ ਬਹੁਤ ਅੱਤ ਕਰਵਾਉਦੀ ਆ 🎉 ਮੇਰੀ ਮਾਸੀ ਦੀ ਕੁੜੀ ਵੀ ਇਸ ਤੀਆਂ ਵਿੱਚ ਗਿੱਧਾ ਪਾ ਰਹੀ ਸੀ