BANI:- Pdamshri Bhai Nirmal Singh Khalsa Exposed Selection Procedure of RAGI's

Поділитися
Вставка
  • Опубліковано 19 сер 2024
  • ਬਾਣੀ:- ਦਰਬਾਰ ਸਾਹਿਬ ਵਿਖੇ ਰਾਗੀ ਸਿੰਘਾਂ ਦੀ ਚੋਣ ਸਬੰਧੀ ਪਦਮਸ੍ਰੀ ਭਾਈ ਨਿਰਮਲ ਸਿੰਘ ਨੇ ਕੀਤਾ ਖੁਲਾਸਾ।

КОМЕНТАРІ • 333

  • @ranjeetkaur6746
    @ranjeetkaur6746 4 роки тому +46

    ਸੱਚ-ਹੱਕ ਤੇ ਪਹਿਰਾ ਦੇਣ ਵਾਲੇ ਭਾਈ ਸਹਿਬ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣਗੇ। 🙏🙏🙏

  • @dalbirvirk2524
    @dalbirvirk2524 4 роки тому +34

    ਭਾਈ ਸਾਹਿਬ ਜੀ ਦੀ ਇੰਟਰਵਿਊ ਦੇਖੀ ਬਹੁਤ ਵਦੀਆ ਲਗੀ ਭਾਈ ਸਾਹਿਬ ਜੀ ਬੜੀ ੳੁਚੀ ਸੁੱਚੀ ਸੋਚ ਦੇ ਮਾਲਕ ਸਨ। ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਹਾਂ

  • @harafangle9473
    @harafangle9473 4 роки тому +59

    ਭਾਈ ਸਾਹਿਬ ਜੀ ਦੀਆਂ ਗੱਲਾਂ ਸੱਚ ਹੈ🙏🙏🙏🙏🙏 ਭਾਈ ਸਾਹਿਬ ਜੀ ਦੇ ਜਾਨ ਤੇ ਬਹੁਤ ਘਾਟਾ ਪਿਆ ਸਿੱਖ ਕੌਮ ਨੂੰ,🙏🙏🙏🙏🙏

  • @harvindersingh8062
    @harvindersingh8062 6 років тому +141

    ਵਾਹ ! ਭਾਈ ਨਿਰਮਲ ਸਿੰਘ ਜੀ ਤੁਹਾਡੀ ਆਵਾਜ਼ ਦੇ ਨਾਲ ਨਾਲ ਤੁਹਾਡੀ ਸੋਚ ਵੀ ਬਹੁਤ ਮਹਾਨ ਏ॥

    • @moosajatt91
      @moosajatt91 4 роки тому +2

      Vekh lavo es mahan hasti da pata sanu ena de vichodde magro laga

    • @sandeepsingh-cm1wm
      @sandeepsingh-cm1wm 4 роки тому +1

      Bilkul sahi gal hai vir ji

    • @AjitSingh-zy6xh
      @AjitSingh-zy6xh 4 роки тому +1

      Sehi keha veer ji akha cho hunju cho geye yr 😭😭😭😭😭😔😔😔😔😔

  • @KulwantSingh-ff4ju
    @KulwantSingh-ff4ju 4 роки тому +25

    ਭਾਈ ਸਾਹਿਬ ਬਹੁਤ ਉੱਚੀ ਸੋਚ ਦੇ ਧਾਰਨੀ ਸਨ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @amritpalsinghamritpal5621
    @amritpalsinghamritpal5621 4 роки тому +82

    ਮਹਾਨ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ 💗 ਦਿਲੋ ਸਲੂਟ

  • @baljitsandhumallah4119
    @baljitsandhumallah4119 4 роки тому +43

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਏ ਮਿਠੀ ਅਵਾਜ ਹੁਣ ਸਾਡੇ ਵਿੱਚ ਨਹੀ ਰਹੀ

  • @guljarsingh5013
    @guljarsingh5013 4 роки тому +24

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਸਹਿਬ ਜੀ ਨੇ sgpc ਤੋ ਪਰਦਾ ਚੁੱਕੀਆ ਸਿੱਖ ਕੌਮ ਦੇ ਹੀਰੇ ਸਨ ਭਾਈ ਨਿਰਮਲ ਸਿੰਘ ਜੀ

  • @rupinderdhaliwalrupy5724
    @rupinderdhaliwalrupy5724 4 роки тому +31

    ਰੱਬੀ ਰੂਹ 🙏🏻🙏🏻🙏🏻🙏🏻ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ 🙏🏻🙏🏻🙏🏻

  • @ravibalarts8612
    @ravibalarts8612 4 роки тому +51

    ਤੁਹਾਡਾ ਸੱਚ ਦੱਸਣ ਤੇ ਬਹੁਤ ਬਹੁਤ ਧੰਨਵਾਦ।

  • @Lovejohar814
    @Lovejohar814 4 роки тому +5

    ਬਹੁਤ ਸੋਹਣੇ ਸ਼ਬਦਾਂ ਚ ਸੱਚੀਆ ਗੱਲਾਂ ਕਹੀਆਂ ਭਾਈ ਨਿਰਮਲ ਸਿੰਘ ਜੀ ਨੇ ਭਾਈ ਸਾਹਿਬ ਜੀ ਦੀਆਂ ਗੱਲਾਂ ਦਿਲ ਨੂੰ ਛੂਹ ਗਈਆ ਪਰਮਾਤਮਾ ਜੀ ਨੇ ਸਾਥੋਂ ਅਨਮੋਲ ਹੀਰਾ ਖੋਹ ਲਿਆ ਦਿਲ ਬਹੁਤ ਰੋ ਰਿਹਾ ਹੈ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 😢😢😥😥😥😥😥😥😥😥😥😥😥😥

  • @ranvirsingh9770
    @ranvirsingh9770 5 років тому +35

    katha vich maskeen ji.te gurbani vich bahi nirmal singh ji khalsa eh rabhi tofe ne sikh kom de vich.

  • @harafangle9473
    @harafangle9473 4 роки тому +22

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਸਿਖੀ ਦਾ ਪ੍ਰਚਾਰਕ ਭਾਈ ਨਿਰਮਲ ਸਿੰਘ ਕੋਟਿ ਕੋਟਿ ਪ੍ਰਣਾਮ 🙏🙏🙏🙏🙏

  • @amnidersinghmanga7197
    @amnidersinghmanga7197 4 роки тому +89

    ਇਟਵੀਉ ਵੇਖ ਕੇ ਅੱਖਾਂ ਪਰ ਆਈਆਂ ਵਾਹਿਗੁਰੂ ਜੀ ਸਵਰਗਾਂ ਚ ਵਾਸ ਕਰਨ

  • @amnidersinghmanga7197
    @amnidersinghmanga7197 4 роки тому +66

    ਰੰਘਰੇਟਾ ਸਿੰਘ ਸਦਾ ਹੀ ਸਾਡੇ ਦਿਲ ਵਿਚ ਹੈ ਭਾਈ ਸਾਹਿਬ ਜ਼ਿੰਦਾਬਾਦ ਜੀ

  • @harmeetkaur5199
    @harmeetkaur5199 4 роки тому +15

    ਸਾਡੀ ਏਹੀ ਅਰਦਾਸ ਹੈ ਕਿ ਸਾਡੀ ਕੌਮ ਨੂੰ ਹਮੇਸ਼ਾ ਮਹਾਰਾਜ chardikala ਵਿੱਚ ਰਖਣ

  • @kuldeepsehjra3006
    @kuldeepsehjra3006 4 роки тому +17

    ਭਾਈ ਸਾਹਿਬ ਜੀ ਨੇ ਸਭ ਸੱਚ ਦੱਸਤਾ ਤੇ ਸੁਝਾਅ ਵੀ ਕਮਾਲ ਦੇ ਦਿੱਤੇ ਨੇ ਬਿਨਾਂ ਕਿਸੇ ਡਰ ਤੋਂ ਕਮੇਟੀ ਵਾਲਿਆਂ ਤੇ ਬਾਦਲ ਕਿਆ ਨੇ ਧਰਮ ਹੀ ਖਤਮ ਕਰਤਾ।

    • @SwaranSingh-oy6of
      @SwaranSingh-oy6of 4 роки тому

      ਮੈਂ ਉਸ ਮਹਾਨ ਆਤਮਾ ਨੂੰ ਦਿਲ ਦੀ ਗਹਿਰਾਈ ਤੋ ਨਮਨ ਕਰਦਾ ਹਾ ਜੋ ਸਾਨੂੰ ਸਦੀਵੀ ਵਛੋੜਾ ਦੇ ਗਏ ਹਨ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਣਾ ਚ ਨਿਵਾਸ ਬਖਸ਼ੇ

  • @rajwinderhundal8271
    @rajwinderhundal8271 4 роки тому +14

    ਵਾਹਿਗੁਰੂ ਜੀ ਇਸ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੀਂ, ਕਿੰਨੇ ਉੱਚ ਵਿਚਾਰਾਂ ਦੇ ਮਾਲਕ ਸੀ
    🙏🙏😥😥

  • @gurmailkahlon81
    @gurmailkahlon81 4 роки тому +8

    ਵਾਹਿਗੁਰੂ ਜੀ ਆਪ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @gurjantaulakh1791
    @gurjantaulakh1791 4 роки тому +17

    ਭਾਈ ਨਿਰਮਲ ਸਿੰਘ ਬਹੁਤ ਵਧੀਆਂ ਰਾਗੀ ਸਨ।

  • @HarpalSingh-qv6np
    @HarpalSingh-qv6np 4 роки тому +25

    ਵਾਹਿਗੁਰੂ ਜੀ ਚਰਨਾ ਚ ਨਿਵਾਸ ਦੇਨ ਜੀ

  • @gurudwarabababuddhasahibji3894
    @gurudwarabababuddhasahibji3894 4 роки тому +7

    ਸੱਚ ਬੋਲਣ ਤੇ ਇਹ ਹਸ਼ਰ ਹੋਇਆ ਭਾਈ ਸਾਬ ਜੀ ਦਾ ਜੋ ਹੋਇਆ ਗਲਤ ਹੋਇਆ ਹੈ ਜੀ

  • @charanjitdhillon8117
    @charanjitdhillon8117 4 роки тому +7

    ਭਾਈ ਸਾਹਿਬ ਜੀ ਦੀ ਆਜਾਦ ਹਸਤੀ ਹਮੇਸ਼ਾ ਯਾਦ ਰਹੇ ਗੀ ਕਿਸੇ ਦੀ ਪਰਵਾਹ ਨਹੀ ਸੀ ਕਰਦੇ

  • @kawaljitsingh2358
    @kawaljitsingh2358 4 роки тому +29

    ਹੁਣ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਨਹੀਂ ਬਾਦਲਾਂ ਦਾ ਹੋਗਿਆ ਵਾ ਜੀ ਭਾਂਵੇ ਮੇਰੀ ਗੱਲ ਦਾ ਗੁੱਸਾ ਹੀ ਲੱਗੇ ਪਰ ਗੱਲ ਸੱਚ ਆ

  • @Jinda3671
    @Jinda3671 4 роки тому

    ਸਾਡੇ ਨਾਲ ਬਹੁਤ ਵੱਡਾ ਤੋਖਾ ਹੋਇਆ ਜੀ, ਏਨਾ ਨੇ ਹਰ ਇਕ ਕੰਮ ਵਧੀਆ ਕਿਤਾ ਸੀ, ਜੋ ਦੁਜਿਆ ਨੂੰ ਮਨਜ਼ੂਰ ਨਹੀਂ ਸੀ ,

  • @gursewakkatha209
    @gursewakkatha209 4 роки тому +26

    ਬਹੁਤ ਕਮਾਲ ਦੇ ਬਚਨ ਹਨ ਕੈਸਾ ਇਨਸਾਨ ਸੀ ਯਾਰ ਭੰਗ ਦੇ ਭਾਣੇ ਹੀ ਚਲਾ ਗਿਆ ਕਦਰ ਹੀ ਨਾ ਪਾਈ ਅਸੀ ਵਾਹਿਗੁਰੂ ਜੀ

  • @Ampy_vlog
    @Ampy_vlog 4 роки тому +1

    ਭਾੲੀ ਸਾਹਿਬ ਦੀ ਅਾਵਾਜ ਵਾਗ ਸੋਚ ਵੀ ਬਹੁਤ ਮਹਾਨ ਸੀ। ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ

  • @manjit3540
    @manjit3540 4 роки тому +1

    ਸਭ ਸੱਚੀਆਂ ਗੱਲਾਂ ਦੱਸੀਆਂ ਭਾਈ ਸਾਹਿਬ ਜੀ ਨੇ। ਵਾਹਿਗੁਰੂ ਜੀ ਭਾਈ ਸਾਹਿਬ ਨੂੰ ਸੱਚ ਖੰਡ ਵਿੱਚ ਨਿਵਾਸ ਬਖ਼ਸ਼ਣ ।

  • @balwantsingh3637
    @balwantsingh3637 4 роки тому +2

    .ਇਹ ਲੋਕ ਜੋ ਡਿਸਲਾਇਕ ਕਰਦੇ ਹਨ .ਜਾਤ ਪਾਤ ਇਹਨਾ ਲੋਕਾਂ ਦੇ ਦਿਮਾਗ ਵਿੱਚ ਘਰ ਕਰ ਗਈ ਹੈ
    ਇਹ ਸਗੀਤ ਅਤੇ ਗੁਰੂ ਤੋਂ ਕੋਹਾ
    ਦੂਰ ਨੇ ਵਾਹਿਗੁਰੂ ਸਭ ਜੀਆਂ
    ਦਾ ਭਲਾ ਕਰਨ..

  • @sukhwindersukhi8301
    @sukhwindersukhi8301 4 роки тому

    ਇਹ ਸਾਰੀਆਂ ਗੱਲਾਂ ਪ੍ਰਮਾਤਮਾ ਨੂੰ ਦੱਸਣਾ ਬਾਬਾ ਜੀ ਇਹ ਮੇਰੀ ਅਰਦਾਸ ਹੈ ਆਪ ਅੱਗੇ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ।

  • @nirmalsingh-xu2ze
    @nirmalsingh-xu2ze 4 роки тому +1

    ਸਚਾੲੀ ਦਾ ਨਤੀਜਾ ੲਿਹੋ ਹੋੲਿਅਾ ਕਿ ਅਕਾਲ ਚਲਾਣੇ ਤੋਂ ਮਗਰੋਂ ਭਾੲੀ ਸਾਹਿਬ ਦੇ ਮ੍ਰਿਤਕ ਸਰੀਰ ਦੀ ਬੇਹੁਰਮਤੀ ਕੀਤੀ ਗੲੀ।

  • @gursewaksinghsahota1941
    @gursewaksinghsahota1941 4 роки тому

    ਭਾਈ ਸਾਹਿਬ ਦੀਆਂ ਇਹ ਖਰੀਆਂ, ਸੱਚੀਆ ਗੱਲਾਂ ਹੀ ਭਾਈ ਸਾਹਿਬ ਦੀਆਂ ਦੁਸ਼ਮਣ ਬਣੀਆਂ । ਗੁਰੂ ਰਾਮਦਾਸ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @Harwinder555
    @Harwinder555 4 роки тому +24

    ਭਾਈ ਨਿਰਮਲ ਸਿੰਘ ਜੀ ਬਹੁਤ ਹੀ ਵਧੀਆ ਵਿਚਾਰ

  • @HarmanSingh-sp7dn
    @HarmanSingh-sp7dn 2 роки тому +1

    ਭਾਈ ਨਿਰਮਲ ਸਿੰਘ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏🙏🙏

  • @satwindersinghpirsohana9365
    @satwindersinghpirsohana9365 4 роки тому

    ਵਾਹ ਵਾਹ ਵਾਹ ਉਸਤਾਦ ... ਬਹੁਤ ਹੀ ਢੁੱਕਵੇਂ ਸ਼ਬਦਾਂ ਦੀ ਵਰਤੋਂ ਕੀਤੀ ਭਾਈ ਸਾਹਿਬ ਜੀ ਨੇ ।

  • @gurpreet-brownboy1234
    @gurpreet-brownboy1234 4 роки тому +7

    ਬਹੁਤ ਵਧਦੀਆਂ ਵਿਚਾਰ ਜੀ

  • @62sumermal
    @62sumermal 2 роки тому

    जैसा नाम वैसे ही निर्मल विचार। नमन है इनके चरणों में। भले ही आज भौतिक रूप में हमारे बीच न सही परन्तु अपने गुरू बाणी कीर्तन और सत्य विचारों के लिए हमेशा बीच हमारे दिलों में बने रहेंगे।

  • @karanvirsingh06
    @karanvirsingh06 4 роки тому +5

    what a clear and high level thinker! baba ji keep your in his charan bhai sahib ji, really sad about your passing away!

  • @harpalsinghhandahanda9798
    @harpalsinghhandahanda9798 4 роки тому +8

    ਇਕ ਸੱਚੇ ਰਾਗੀ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ

  • @surjitkaur4993
    @surjitkaur4993 4 роки тому +19

    bhai sahib ji will be remembered for ever.

  • @InderjeetSingh-ns6ei
    @InderjeetSingh-ns6ei 4 роки тому +7

    Ikk uchi soch and baagi sochh de malik san bhai sahib waheguru gg charna vich niwas dain😭😭😭😭😭

  • @nirmalsingh3674
    @nirmalsingh3674 4 роки тому +4

    ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ

  • @sukhvindersingh2568
    @sukhvindersingh2568 4 роки тому +52

    ਬਾਬਾ ਬੋਲਤੇ ਤੇ ਕਹਾ ਗਏ...😢😢😭😭

  • @Harvinder8272
    @Harvinder8272 4 роки тому +1

    bhuht vdiya vichar sariya sachiya glan pr esda koi kite cometi te asr nhi hona tusi sach bolya ese lyi cometi ne tuhade lyi koi uprala nhi kita tuhada sanskr v rat nu hi krta pind walaya ne mna kio kita tuhade eh vichar sun k sach samne aagya

  • @luckysinghsohal5623
    @luckysinghsohal5623 5 років тому +22

    Bhai Harjinder Singh Sri nagar wale and Bhai nirmal Singh my favorite 🙏 Always

    • @Luckysupholstery
      @Luckysupholstery 4 роки тому +1

      Same here g

    • @therealgirlgunjangirlll7541
      @therealgirlgunjangirlll7541 4 роки тому

      Bhai Nirmal Singh, Bhai Balwinder Singh, Bhai Harjinder Singh

    • @luckysinghsohal5623
      @luckysinghsohal5623 4 роки тому +1

      ਭਾਈ ਨਿਰਮਲ ਸਿੰਘ ਜੀ
      ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੋ ਗਏ
      ਤੁਹਾਡੇ ਸ਼ਬਦਾਂ ❤️ ਰਹਿਣ ਗਏ
      💛😥😢ਅਜ ਮਨ ਬਹੁਤ ਦੁਖੀ ਹੈ

  • @ghaiart9237
    @ghaiart9237 6 років тому +5

    best interview best kirtniya bhai shaib normal singh g khalsa

  • @user-nx6pv2om5n
    @user-nx6pv2om5n 4 роки тому

    ਭਾੲੀ ਸਾਹਬ ਜੀ ਤੂਹਾਡਾ ਸਵਰਗਾਂ ਚ ਵਾਸਾ ਹੋਵੇ ਮਹਾਨ ਸ਼ਕਸ਼ੀਅਤ ਸੀ ਭਾੲੀ ਸਾਹਬ

  • @ManjeetKaur-rv5sq
    @ManjeetKaur-rv5sq 5 років тому +4

    Waheguru mehr krn,bhai nirmal singh ji you are genuine personality

  • @Sandhu_dairy20
    @Sandhu_dairy20 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @luckytanda
    @luckytanda 4 роки тому

    ਚਲੋ ਇੱਕ ਤਾਂ ਫਾਇਦਾ ਹੋਵੇਗਾ ਭਾਈ ਸਾਹਿਬ ਜੀ ❤🙏 ਦੀ ਮੌਤ ਨਾਲ ਕੁਝ ਲੋਕਾਂ ਤੱਕ ਇਹ ਵੀਡੀਓ ਪਹੁੰਚ ਗਈਆ , ਜੋ ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਸਮਝ ਸੁਣ ਲਵੋ, 🙏❤ 😥

  • @sukhwindersinghzira6001
    @sukhwindersinghzira6001 4 роки тому

    ਕਿਆ ਬਾਤ ਹੈ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰੇ

  • @MandeepSinghKambojNaushehraPan
    @MandeepSinghKambojNaushehraPan 4 роки тому +1

    Very nice good i thanks for video

  • @manpreetsinghsandhu7607
    @manpreetsinghsandhu7607 4 роки тому

    ਅਕਾਲ ਤਖ਼ਤ ਤੇ ਬਾਦਲ ਦਾ ਕਬਜ਼ਾ। ਜਿਨ੍ਹਾਂ time ਬਾਦਲ ਕੋਲੋਂ ਅਜ਼ਾਦ ਨਹੀਂ ਹੁੰਦਾ ਉਨ੍ਹਾਂ ਚਿਰ ਸਿੱਖ ਕੌਮ ਦਾ ਭਲਾ ਨਹੀਂ ਹੋ ਸਕਦਾ। ਇਨ੍ਹਾਂ ਨੇ ਧਰਮ ਧੰਦਾ ਬਣਾ ਦਿੱਤਾ। ਿਨਿਰਮਲ ਸਿੰਘ ਜੀ ਦੀ ਬਹੁਤ ਲੋੜ ਸੀ ਹਜ਼ੇ। ਇਨ੍ਹਾਂ ਬਹੁਤ ਵਧੀਆ ਗੱਲਾ ਤੇ ਚਾਨਣਾ ਪਾਇਆ ਓਹ ਵੀ ਅੰਦਰਲੀਆਂ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਇਹੀ ਗੱਲਾ ਕਰਦੇ ਹਨ

  • @joebkkjoe
    @joebkkjoe 4 роки тому +13

    Great Ragi, Bold Man, RIP Khalsaji

  • @majorsingh4771
    @majorsingh4771 4 роки тому +3

    ਵਾਹ ਵਾਹ ਭਾੲੀ ਸਾਹਿਬ ਅਾਪ ਦੀ ਸੋਚ ਨੂੰ ਪ੍ਣਾਮ

  • @shamsherrai9035
    @shamsherrai9035 5 років тому +4

    Wahh bhai sahib sachiaa glla ne aap g diaaa... waheguru ji mehr krn aap g te ese trah kirtan krde rho..rbb baadla nu v akl deve thori bhoti jo rbb de ghr diaa golkaa khayi jnde raat dinn

  • @varinderpaljitsingh5919
    @varinderpaljitsingh5919 4 роки тому +1

    ਬੋਹਤ hi sujwan san padamshri ਭਾਈ nirmal singh ji

  • @dilbagsingh8178
    @dilbagsingh8178 4 роки тому

    ਭਾਈ ਸਾਹਿਬ ਜੀ ਨੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਤੇ ਚਾਨਣਾ ਪਾਇਆ ਤਾਂ ਹੀ ਪਰਵਾਹ ਨਹੀਂ ਕੀਤੀ ਕਮੇਟੀ ਤੇ ਜਥੇਦਾਰਾਂ ਨੇ ਲੱਖ ਲਾਹਨਤਾਂ ਕਮੇਟੀ ਤੇ ਜਥੇਦਾਰਾਂ ਨੂੰ

  • @ShabadKirtanNanak
    @ShabadKirtanNanak 4 роки тому +1

    First Ever Padam Vibhushan Award "Jaisi mein aave khasam ki bani" Awesome sung by Bhai Sahib. You will be Remembered.

  • @haryanvijaat1604
    @haryanvijaat1604 4 роки тому

    ਭਾਈ ਸਾਹਿਬ ਜੀ ਤੁਹਾਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ 😢😭

  • @SurajKumar-en7tk
    @SurajKumar-en7tk 4 роки тому +1

    Bibi ne interview bahut vadia tarike nal Lia. Bol tol bahut naap ke kiha. Bahut khoob

  • @sukhwindersahi4522
    @sukhwindersahi4522 6 років тому +16

    ਪਰਚਾਰਕਾਂ ਰਾਗੀਅਾਂ ਦੀਅਾਂ ਸਮਸਿਆਵਾਂ ਬਾਰੇ ਪਰਬੰਧਕ ਸ਼ਾਇਦ ਕਦੇ ਵਿਚਾਰ ਕਰਨ.

    • @jaskiratgill1695
      @jaskiratgill1695 3 роки тому

      Banjo je sab di soch inj ho je a mere father ji han

  • @DavinderSingh-hq9fb
    @DavinderSingh-hq9fb 4 роки тому +1

    Bhai saab g bahut hi babbak interview si tuada , kirtani singh da dard v dasya tussi , tuadi kami hamesha sikh kom nu rhegi 🙏🙏

  • @munishmodgill8025
    @munishmodgill8025 Рік тому

    Boht vadia soch bjurga de prr kuzz galla luko gye nokri de mazburi ho skdi AAA Guru Nanak SB nu sumatt bksn

  • @itz_sidhuboutique806
    @itz_sidhuboutique806 4 роки тому

    ਬਹੁਤ ਵਧੀਆ ਭਾਈ ਸਾਹਿਬ ਜੀ ਵਿਚਾਰ ਸੀ ਤੁਹਾਡੇ 🙏🙏🙏🙏🙏

  • @Gurbirnahar123
    @Gurbirnahar123 4 роки тому +12

    WAH G WAH BHAI NIRMAL SINGH G EK SACHE SIKH

  • @dharamveermattu9456
    @dharamveermattu9456 4 роки тому

    bhai sahib ny sareya de hi ਭੇਤ khol dite ny ਬੇ ਜਿੰਝਕ es to sochya ja skda k ehna di ਮੋਤ de pishe koi hor ਸਾਿਜਸ਼ ਵੀ ho skdi a baki tusi sare hi mere nalo ਸੂਹਜਵਾਨ ਹੋ waheguru ji ka khalsa waheguru ji ki fateh

  • @karanjotsingh300
    @karanjotsingh300 Рік тому

    The most intelligent person with great voice

  • @davindermultani9070
    @davindermultani9070 3 роки тому

    Baba ji tic rab Di Ruh c ajj ve sady dila vcha ho🙏🙏🙏🙏

  • @vikasgupta5200
    @vikasgupta5200 Рік тому

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha

  • @AjitSingh-zy6xh
    @AjitSingh-zy6xh 4 роки тому +1

    Amar shaheed padam shiri
    Bhai sahib bhai nirmal singh khalsa sahib ji
    😭😭😭😭😭😭😭😭😭😭i miss u ji😭😭😭sache emandaar rab varge ragi sahib ji
    😭😭😭😭😭😭😔😔😔😔i miss u 😔😔
    Sadi sikh kom de hire ho tusi ⛳⛳⛳⛳⛳

  • @kuldipkaur1464
    @kuldipkaur1464 4 роки тому +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏

  • @sakattarsinghchahal3015
    @sakattarsinghchahal3015 4 роки тому +1

    Bhai. Sahib. Ji. Menu. Bahuot. Dukh. Lagah. Ke. Ehh. Entervew. Bhai. Sahib. De. Purre. Huon. Tu. Baad. Dekh. Rehaaa. Haaa. Mai. Dil. Tu. Ardas. Karda. Bhai. Sahib. Nu guru. rRamdas. Ji. Apne. Charnaaa. Vich. Niwas. Bakhsi

  • @Singh-mj2eq
    @Singh-mj2eq 4 роки тому +27

    ਬਹੁਤ ਬੇਝਿਜਕ ਹੋ ਕੇ ਗੱਲਾ ਕਰਦੇ ਸੀ ਤੁਸੀਂ।

    • @jaskiratgill1695
      @jaskiratgill1695 3 роки тому +1

      Hi m his daughter Nd m appreciate with u 🙏🏻😢

  • @darbarasinghpreet3422
    @darbarasinghpreet3422 4 роки тому +7

    Bhai NIRMAL Singh ji warga ragi... sadiyan baad peda hunda.
    Ustaad kirtaniye vidwaan kirtaniye.
    Guru sahib ji ona di rooh aatma nu apne charna vich niwass dain..

    • @jaskiratgill1695
      @jaskiratgill1695 3 роки тому

      😢🙏🏻 mere father ji san .. boht acha lgda aa sangta de dill ch dad li pyar dekh ke .. smjh ni ondi kitho le ayie 😢

  • @pardeepkaur2612
    @pardeepkaur2612 4 роки тому +1

    bahut vdia bichar san bhai g de 🙏🙏🌹🌹🌹🌹

  • @kuljitkaur7866
    @kuljitkaur7866 4 роки тому +1

    🙏🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ 🌹ਵਾਹਿਗੁਰੂ ਜੀ ❤️🌹🙏

  • @jogasingh6751
    @jogasingh6751 4 роки тому +1

    Waheguru ji tuhanu apne charna vich niwas bakhsan 🙏

  • @ksbagga7506
    @ksbagga7506 Рік тому

    ਸੱਚ ਸਭਨਾਂ ਹੋਇ ਦਾਰੂ ਪਾਪ ਕੱਢੇ ਧੋਇ।।

  • @navjotsidhu2145
    @navjotsidhu2145 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 💗💗💗😭😭😭🙏🙏🙏🙏🙏

  • @jugrajsingh9876
    @jugrajsingh9876 6 років тому +3

    ਵਾਹਿਗੁਰੂ ਜੀ. ਗੁਰੂ ਗ਼ਰੀਬ ਨਿਵਾਜ

  • @willbasra1
    @willbasra1 7 років тому +14

    Shame on SGPC

  • @ssingh5053
    @ssingh5053 4 роки тому

    ਬੜੀ ਰਿਸਪੈਕਟ ਐ ਜੀ ਬੀਬੀ ਜੀ ਤੁਹਾਡੇ ਲਈ ਮਨ ਚ

  • @sangeetdarpan1313
    @sangeetdarpan1313 4 роки тому +28

    ਮੈ ਵੀ ਰਾਗੀ ਸਿੰਘ ਹਾਂ ਜਦੋ ਅਸੀ ਕਿਸੇ ਘਰ ਕੀਰਤਨ ਕਰਨ ਜਾਦੇ ਹਾ ਤਾਂ ੧੧੦੦ ਭੇਟਾ ਮਿਲਦੀ ਹੈ ਉਸ ਵਿਚੋ ੫੫੦ ਦਫਤਰ ਜਮਾ ਕਰਨਾ ਪੈਦਾ ਹੈ ਤੇ ੫੫੦ ਤਿੰਨੇ ਅਸੀ ਵੰਡ ਲੈਦੇ ਹਾ S.G.P .C ਨੂੰ ਚਾਹੀਦਾ ਹੈ ਕਿ ਅੱਧ ਨਾ ਲੈਣ ਰਸੀਦ ਨਾ ਕੱਟਣ

    • @7sam1
      @7sam1 4 роки тому

      Sukhwinder Singh aje v paisey labh reha mama .....Tera baap is no more

    • @Lovejohar814
      @Lovejohar814 4 роки тому

      @@7sam1 bhajji ki Matlab tuhada dseyo jra

  • @AjitSingh-zy6xh
    @AjitSingh-zy6xh 4 роки тому

    Amar shaheed padam shiri
    Bhai sahib bhai nirmal singh khalsa sahib ji
    Tusi Guru gobind singh sahib jia de asli
    Putt ho rangrete guru ke bete panth naal smete guru sahib jia de hire ho tusi dillo slutt aa ji tuhanu🙏🙏🙏🙏🙏🙏🙏🙏

  • @paramjeetsingh4420
    @paramjeetsingh4420 Рік тому

    🙏🙏Bhai Nirmal Singh ji was great 🙏🙏for ever

  • @akashdeep8519
    @akashdeep8519 4 роки тому +2

    ਦੁਨੀਆਂ ਦੀ ਮਹਾਨ ਸ਼ਖਸੀਅਤ ❤

  • @Gurmeet1195
    @Gurmeet1195 4 роки тому

    ਵਾਹਿਗੁਰੂ ਜੀ 🙏🙏

  • @SukhwinderSingh-ew4hs
    @SukhwinderSingh-ew4hs 4 роки тому +5

    ਕੀਰਤਨ ਕਰਨ ਵਾਲੇ ਵੀਰੋ ਕਦੇ ਜੁਨਾ ਚ ਨਹੀਂ ਭਟਕਦੇ ਗੁਰਬਾਣੀ ਕਰ ਕੀਰਤਨ ਹੋਏ ਉਧਾਰ

  • @gurmeetsinghlearnmusic420
    @gurmeetsinghlearnmusic420 4 роки тому

    Waheguru Ji Ka khalsa Waheguru Ji ki fateh Ji Bhai sahib Ji asal vich khalse han ji Waheguru Ji aap ji nu apne charna vich niwas den ji 🙏

  • @MandeepSinghKambojNaushehraPan
    @MandeepSinghKambojNaushehraPan 4 роки тому +2

    💯% you are right by sabji Galt logo the kabja hi SGPC.ta

  • @ramindergill6595
    @ramindergill6595 4 роки тому +6

    ਸੱਚ ਹਮੇਸ਼ਾ ਕੌੜਾ ਹੁੰਦਾ ਤੇ ਸੱਚ ਨੰੂ ਫ਼ਾਸੀ ਵੀ ਲੱਗਦੀ ਪਰ ਇਕ ਸੱਚ ਸੌ ਝੂਠ ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ ਇਹ ਸਾਨੰੂ ਭੁੱਲਣਾ ਨਹੀਂ ਚਾਹੀਦਾ ਸੋ ਸਾਨੂੰ ਸੱਚ ਹੀ ਬੋਲਣਾ ਚਾਹੀਦਾ ਹੈ।

  • @HarjeetSingh-qf4ov
    @HarjeetSingh-qf4ov 2 роки тому +1

    Waheguru.ji Waheguru.ji

  • @inderup7011
    @inderup7011 4 роки тому

    Bhut vadya rooh c Bhai sahb

  • @HardeepSingh-dp8lh
    @HardeepSingh-dp8lh 2 роки тому +1

    kinni sohni punjabi bolde see Bhai Nirmal singh jee !
    aajkal sab gwaar te anpadaan wali punjabi chaldee aa music vich te channels vich.

  • @taranjeetkaur1462
    @taranjeetkaur1462 4 роки тому +1

    Miss you bhai sahib ji from shimla

  • @narwailsingh9091
    @narwailsingh9091 4 роки тому

    Very nice vichar bhai nirmal singh ji

  • @harjitkang9190
    @harjitkang9190 4 роки тому

    🙏🙏🙏🙏🙏🙏🙏🙏🙏🙏🙏🙏 dhan.dhan.shri.guru.ramdas ji 🙏🙏🙏🙏🙏🙏🙏🙏🙏🙏🙏🙏🙏

  • @golurana847
    @golurana847 4 роки тому

    Bhout vadiea Vechar San bhai saab de 🙏

  • @ramanpreetkaur8380
    @ramanpreetkaur8380 Рік тому +1

    Waheguru ji Bhai sahab ji 😢😢😢😢