Locket : Lovely Nirman & Parveen Bharta || Hit Punjabi Songs | New Punjabi Songs

Поділитися
Вставка
  • Опубліковано 30 січ 2025

КОМЕНТАРІ • 409

  • @satvirsingh66
    @satvirsingh66 4 місяці тому +20

    ਪਹਿਲਾ ਵਾਲੇ ਗੀਤ ਦੀ ਉਮਰ ਲੰਬੀ ਹੁੰਦੀ ਸੀ ਅੱਜ ਕੱਲ੍ਹ ਵਾਲੇ ਵੱਧ ਤੋਂ ਵੱਧ 10 ਦਿਨ

  • @AvhiArmy
    @AvhiArmy 10 місяців тому +27

    ਮੈਂ ਵੀ ਬਹੁਤ ਸੁਣਾਉਦਾ ਹੁੰਦਾ ਸੀ ਸਕੂਲ ਟਾਇਮ miss you ❤❤ Avi Army⚔️🇮🇳

  • @mahavirmeenag8350
    @mahavirmeenag8350 7 місяців тому +128

    2024 ਵਿਚ ਹਾਜ਼ਰੀ ਲਾਉਣ 👍👍💫💫

  • @rajveergrewal9554
    @rajveergrewal9554 10 місяців тому +80

    ਅੱਜ ਕਲ ਦੀ ਬਕਵਾਸ ਨਾਲੋ 1000 ਗੁਣਾਂ ਵਧੀਆ ਸੋਂਗ

  • @chefjatindersingh7619
    @chefjatindersingh7619 9 місяців тому +24

    ਬਾਈ ਜੀ ਬਠਿੰਡੇ ਤੋਂ ਚੰਡੀਗੜ੍ਹ ਜਿਹੜੀ ਵੀ ਬੱਸ ਚਲਦੀ ਸੀ 2005 2006 ਚ ਏਹੀ song ਚਲਦਾ ਹੁੰਦਾ ਸੀ

  • @manpreetsinghdhaliwal6399
    @manpreetsinghdhaliwal6399 5 місяців тому +14

    Bachpan de song 2024 ਚ ਸੁਣਨ ਵਾਲੇ ਲਾਈਕ ਕਰੋ 🎉❤

  • @desifoxallsong1952
    @desifoxallsong1952 Рік тому +94

    Kon kon sun da aa song 2024 vich

  • @maninderghuman315
    @maninderghuman315 7 місяців тому +9

    ਅੱਤ ਕੈਸਟ ਸੀ ਓਸ ਸਮੇ ਦੀ ❤

  • @gillandamunda-b2x
    @gillandamunda-b2x 7 місяців тому +70

    12 ਜੂਨ 2024 ਸਮਾਂ 12.25
    ਇਸ time ਤੋਂ ਬਾਅਦ ਕੌਣ ਕੌਣ ਸੁਣ ਰਿਹਾ
    ਕੰਮੈਂਟ ਕਰੋ

    ਯਾਰ ਕਿੰਨੇ ਵਧੀਆ ਗਾਣੇ ਸੀ
    ਬਹੁਤ ਕਮਾਲ

  • @HarrySingh-on2sd
    @HarrySingh-on2sd 8 місяців тому +34

    ਨਵੀਂ ਪੀੜੀ ਨੂੰ ਪਤਾ ਵੀ ਨਹੀਂ ਹੁਣਾ ਕਿ ਕਹਿ ਕੀ ਰਹੇ ਨੇ 😅😅😅😅😅😅😅😅😅😅

    • @Firozkhan-tj4xi
      @Firozkhan-tj4xi Місяць тому

      Han veer 😂😂

    • @anilmehra2433
      @anilmehra2433 Місяць тому

      Shi gal aa bai ji aj de kuri mundya nu kuch ni pata huna

  • @Laddi_Wraich_UK
    @Laddi_Wraich_UK Рік тому +26

    ਰੂ ਖੁਸ਼ ਹੋ ਜਾਂਦੀ ਆ ਵੀਰੇ ਗੀਤ ਸੁਣ ਕੇ ❤❤

  • @Noordhaliwalpunjab
    @Noordhaliwalpunjab 3 місяці тому +12

    ਮੇਰੇ ਕਾਲਜ ਟਾਈਮ ਦਾ song 😂ਹੁਣ ਮੈਂ 40 ਸਾਲ ਦੀ ਵਾ ਤੇ ਅਕਤੂਬਰ 2024 ਚਲਦਾ 😄ਟਾਈਮ ਕਿੰਨੀ ਜਲਦ ਨਿਕਲ ਗਿਆ 🤔

  • @RekhaRani-ly4pq
    @RekhaRani-ly4pq Рік тому +216

    ਮੈ ਬਹੁਤ ਗਾਉਦੀ ਹੁੰਦੀ ਸੀ ਇਹ ਗੀਤ ਸਕੂਲ ਵਿੱਚ ਸੁਣਾਉਦੀ ਵੀ ਸੀ ਤੇ ਮੇਰੇ ਸਕੂਲ ਦੇ ਸਾਰੇ ਬੱਚੇ ਮੇਰੇ ਤੋ ਗਾਣੇ ਸੁਣਦੇ ਹੁੰਦੇ ਸੀ ਮੇਰਾ ਨਾਮ ਉਹਨਾਂ ਨੇ ਸੁਦੇਸ਼ ਕੁਮਾਰੀ ਰੱਖਿਆ ਹੋਇਆ ਸੀ ਕਿਉਂਕਿ ਮੈ ਹਰ ਗਾਇਕ ਦਾ ਗਾਣਾ ਓਦਾ ਦੀ ਆਵਾਜ਼ ਨਾਲ ਗਾ ਲੈਦੀ ਸੀ ਆਈ ਮਿਸ ਪੁਰਾਣਾ ਟਾਇਮ

  • @sukhpreetkalsi8410
    @sukhpreetkalsi8410 9 місяців тому +6

    Sirra song aa aj v dubai ch sun rahe aa ❤

  • @LovepreetSingh-im9zo
    @LovepreetSingh-im9zo 8 місяців тому +78

    10.05.2024 ਚ ਕੌਣ ਕੌਣ ਸੁਣ ਰਿਹਾਂ ਇਹ ਵਾਲਾ ਗਾਣਾ

  • @RemoteControl17382o
    @RemoteControl17382o 21 день тому +2

    10000 ਸਾਲ ਤੱਕ ਚੱਲੂਗਾ ਗਿਆ ਜੀ ❤❤❤❤❤❤❤❤❤❤❤❤❤❤❤❤❤❤❤❤

  • @SubdasanjhaGhar
    @SubdasanjhaGhar 4 місяці тому +2

    2005 6,7,8,9ਬਹੁਤ ਵਧੀਆਂ ਗੀਤ ਸੀ ਮੈ ਉਸ ਸਮੇ 8 ਵੀ 9 ਦਾ ਵਿਦਿਆਰਥੀ ਸੀ। ਮੇਰੇ ਸਾਰੇ ਯਾਰ ਕਲਾਸ ਵਿਦਿਆਰਥੀਯਾਦਆਂ ਗਏ

  • @jsshammy1994
    @jsshammy1994 22 години тому

    2025 ਚ ਕੋਣ ਕੌਣ ਸੁਣ ਰਿਹਾਂ ਗਾਣਾ ਤੇ ਅਪਨੇ ਟਾਈਮ ਨੂੰ ਯਾਦ ਕਰ ਰਿਹਾਂ

  • @gurbaxsingh8813
    @gurbaxsingh8813 3 місяці тому +7

    1987 to bad wale hajri lagvo❤

  • @GurpreetSingh-z2q
    @GurpreetSingh-z2q 6 місяців тому +5

    ❤❤❤❤❤❤❤❤ਲਵ ਯੂ,ਪੀ ਬੀ 92 ਆਲੇ ਮਾਲਵਾ ਬੈਲਟ

  • @babansinghsidhu6095
    @babansinghsidhu6095 4 місяці тому +5

    ਬਹੁਤ ਵਧੀਆ ਗੀਤ ਹੈ

  • @JassBhunder
    @JassBhunder 11 місяців тому +56

    2024 aale like kro

  • @SHATOOD3D
    @SHATOOD3D Рік тому +10

    Legend listen 2024 😅😂❤❤

  • @DeepHundal-t7r
    @DeepHundal-t7r 3 місяці тому +3

    Eh Song kde bhul ni skde
    Deck te laaye hunde c Full awaaj krr dinda c ❤
    Luv This song ❤

  • @gurmeetsinghboha64
    @gurmeetsinghboha64 Рік тому +16

    ਇੱਕ ਗੋਰੇ ਚੱਕ ਵਾਲੇ ਦਾ ਦਿਨ ਕਿਵੇਂ ਗੁਜਾਰੇ ਗਾ ਬਹੁਤ ਹਿੱਟ ਹੋਏ ਸੀ

  • @sarbjeetmahalsabhi6407
    @sarbjeetmahalsabhi6407 Місяць тому

    ਸਦਾ ਬਹਾਰ ਗਾਣੇ ਇਹ।।। ਹੁਣ ਵੀ ਜਦੋ ਰਾਤ ਨੂੰ ਡਰਾਈਵ ਕਰਨੀ ਹੋਵੇ ਆਪਣੀ ਗੱਡੀ ਚ ਹੁਣ ਵੀ ਇਹੀ ਗਾਣੇ ਚੱਲਦੇ।।।।

  • @pindergill0007
    @pindergill0007 6 місяців тому +1

    ਬਹੁਤ ਸੋਹਣੇ ਤੇ ਵਧੀਆ ਗਾਣੇ ਸੀ ਪੁਰਾਣੇ ਸਮੇਂ ❤❤

  • @JagdeepSingh-th5qv
    @JagdeepSingh-th5qv Рік тому +7

    2024 chal gya ajj v sun da aa 🎉🎉

  • @jaskaransingh4663
    @jaskaransingh4663 11 місяців тому +2

    Jido eh song aya c ohdo 9th class vich schol party te laya e eh song oh time bhut e changa time c yr

  • @varinderkumar7573
    @varinderkumar7573 6 місяців тому +4

    Mera school time yaad dila dita yaar 😢😢eh ganey ney

  • @Pinda_ale_lok
    @Pinda_ale_lok 8 місяців тому +1

    5 ch padhda c ohdo da sunda aunda eh song hun kam kar te v lg gye frv eh song sunke pyida😍such amazing voice lovely song ❤

  • @RajwinderRaju-j7y
    @RajwinderRaju-j7y Рік тому +249

    2005,6ਵਿੱਚ ਆਇਆ ਸੀ ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ੲਇਹ ਗ਼ੀਤ ਆਇਆ ਸੀ

    • @simansouli6790
      @simansouli6790 Рік тому +21

      Asha ji mera birth hoea si oudo

    • @davidgill9121
      @davidgill9121 Рік тому +15

      Main 10th ch cga, Toorhi dhohnde c raat nu, saari raat suneya

    • @manidergill4298
      @manidergill4298 Рік тому +4

      ❤❤❤❤❤

    • @manidergill4298
      @manidergill4298 Рік тому +3

      Kede year ch aaya c song

    • @jagdishrajpoot8741
      @jagdishrajpoot8741 Рік тому +3

      2006 ਚ ਆਇਆ ਸੀ , ਮੇਰਾ ਵਿਆਹ ਹੋਇਆ ਸੀ ਓਦੋਂ ਕੇ , ਸੀ ਡੀ ਤੇ ਬਹੁਤ ਸੁਣਦੇ ਹੁੰਦੇ ਸੀ

  • @HardyalSingh-vb9nt
    @HardyalSingh-vb9nt 8 місяців тому +4

    Meri jawani eh gaana sun ke Jawan hoyi c miss that time very nice song

  • @KailashRani-o2s
    @KailashRani-o2s 11 місяців тому +2

    ਬਹੁਤ ਸੋਹਣਾ ਗੀਤ ❤❤❤❤ਹੈ ਜੀ

  • @MonuSingh-r3h
    @MonuSingh-r3h 11 місяців тому +19

    🎉 ਸਦਾ ਬਹਾਰ ਗਾਣਾ ਹੈ22ਜ❤

  • @Sahibkripa2612
    @Sahibkripa2612 5 місяців тому +1

    ਜਦੋਂ ਤੋ ਇਹ ਗਾਣਾ ਆਇਆ ਮੈ ਊਦੋ ਤੋ ਅੱਜ ਤਕ ਸੁਣ ਰਿਹਾ ❤❤

  • @sandeepjhankar4638
    @sandeepjhankar4638 Рік тому +9

    My favourite song 2024

  • @akashdeepsingh8269
    @akashdeepsingh8269 9 місяців тому +2

    Golden era 🎉

  • @aishveersidhu4173
    @aishveersidhu4173 Рік тому +6

    Aajo 2024 ch

  • @Pinda_ale_lok
    @Pinda_ale_lok 8 місяців тому +1

    Yaar velly de viah te v nachya eh song lgake 😁🕺💃love this song

  • @sukhiahluwalia6798
    @sukhiahluwalia6798 Рік тому +20

    ਬਚਪਨ ਤੋ ਤੁਹਾਡੇ ਗੀਤ ਸੁਣਦਾ ਆਇਆ ਹਾਂ ਸਰ 😊

    • @daljitaujla8377
      @daljitaujla8377 7 місяців тому

      ਕਾਸ਼ ਇਹ ਸਮਾਂ ਵਾਪਸ ਆ ਜੇ

  • @JasvirSingh-ib5lc
    @JasvirSingh-ib5lc 10 місяців тому +2

    Ajj 10.03.2024 nu pher sun rahe ha lovely nirvan ji ..love u

  • @AmandeepSingh-fp8lg
    @AmandeepSingh-fp8lg 14 днів тому

    ਓਦੋ ਡਬਈ ਹੁੰਦੇ ਸੀ ਜਦੋ ਇਹ ਕੈਸਟ ਆਈ ਸੀ ਲੋਕਟ

  • @Parminder_ok
    @Parminder_ok 8 місяців тому +1

    ਬਹੁਤ ਵਧੀਆ ਸੋਗ ਇਹਨਾ ਗੀਤਾਂ ਤੇ ਵੀ ਦਿਨ ਹੁਦੇ ਸੀ

  • @satnam65
    @satnam65 28 днів тому

    Jdo eh gana aayea c me bnva ke ditta c classmate nu😜😜💝,,ohdo enne seyane hunde ni c 😅😅😅,,par kaint time c yr

  • @Noordhaliwalpunjab
    @Noordhaliwalpunjab Рік тому +4

    2005 ch graduation time party te college ch baut lgaya c a song ❤

  • @mukeshbhunkal9281
    @mukeshbhunkal9281 23 дні тому

    ❤❤ love from Rajasthan
    2025 me koun koun sun rha ye song ...

  • @Hindustan110
    @Hindustan110 Місяць тому +2

    2006 university kuk 😢😢

  • @djsingh7671
    @djsingh7671 3 місяці тому +2

    ਇਹ ਬੁਰਾ ਸਮਾਂ ਹੈ ਜਦੋਂ ਲੜਕੀਆਂ ਸ਼ਖਸੀਅਤ ਅਤੇ ਸਰੀਰਕ ਤੌਰ 'ਤੇ ਲੜਕਿਆਂ ਨਾਲੋਂ ਬਿਹਤਰ ਸਨ ਪਰ ਹੁਣ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਉਨ੍ਹਾਂ ਨਾਲੋਂ ਬਿਹਤਰ ਹਾਂ

  • @ManpreetSingh-jv8qm
    @ManpreetSingh-jv8qm 9 місяців тому +1

    2007 to jwani g te azadi mehsoos hoi, 12v ch paas hoke college gya, mera tan jinve bachpan hi mukk gya, college class lgao chahe na lgao, pr m idda kdi mehsoos ni kita ki gaaneya ch aahsiqi da adda bnaya hoya pr idda kuj ni hunda, har banda study krda han kuj masti,shrarta hundiya jarur h

  • @kiranpreetvlogs
    @kiranpreetvlogs Рік тому +9

    2024❤

  • @harjotsingh4037
    @harjotsingh4037 11 днів тому

    Asi tractor te bhut song suniaa eh Wala sirrrrrrrrraaaaaaa te ajj v sun riha aa es time

  • @gurdeepsingh2259
    @gurdeepsingh2259 9 місяців тому +2

    Aj v sun ke uthe hi phunch jaida jithe pehli war suneya c 2005 ch

  • @manjeetdhaliwal6855
    @manjeetdhaliwal6855 11 місяців тому +3

    Sare song din vich 50 war sunda mai sir

  • @sukhnindersingh2132
    @sukhnindersingh2132 8 місяців тому +1

    ਗੋਲਡਨ ਐਰਾ ਪੁਰਾਣਾ ਟਾਈਮ🚲

  • @manpreetsinghdhaliwal6399
    @manpreetsinghdhaliwal6399 Рік тому +6

    ਬਚਪਨ ਸੋਂਗ ਹੁਣ v sun reha

  • @cuteputtbebeda
    @cuteputtbebeda Рік тому +5

    2024 ch kon kon sun reha h 😂

  • @rajjaaniabh
    @rajjaaniabh 23 дні тому

    0:51 ❤❤Like Lohri and maghi Tym In 2025 jan

  • @SukhjinderSingh-io6zv
    @SukhjinderSingh-io6zv 3 місяці тому +1

    7/10/24 ਨੂੰ ਕੌਣ ਸੁਣ ਰਿਹਾ ਇਹ ਗਾਣਾ

  • @SukhdevSingh-pl2ix
    @SukhdevSingh-pl2ix 5 місяців тому +3

    ਦੁਬਈ ਸਾਊਦੀ ਰੋਡ ਤੇ ਜਾਦੇ

  • @rashpalrashpal480
    @rashpalrashpal480 9 місяців тому +2

    ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਸੀ ਉਸ ਟਾਈਮ ਵਿੱਚ ਸਕੂਲ ਦੀ ਕੰਧ ਤੇ ਲਿਖਿਆ ਸੀ ਕਿਸੇ ਨੇ ਮੇਰਾ ਨਾਂ

  • @DhiraSingh-x7v
    @DhiraSingh-x7v 4 місяці тому +1

    Eh song Dil nu lgg gya jiii

  • @nachhatarlal5327
    @nachhatarlal5327 Місяць тому

    ਐਵਰਗ੍ਰੀਨ ਗੀਤ 👍

  • @tinda7892
    @tinda7892 2 місяці тому

    ਪਰਵੀਨ ਭਾਰਟਾ❤❤❤❤❤❤❤❤❤❤❤❤

  • @jagdeepsingh-cr1zs
    @jagdeepsingh-cr1zs 7 місяців тому +1

    Sari ਕੈਸਟ ਬਹੁਤ ਸੁਣੀ c O's time

  • @KhushiAdiwal-i6m
    @KhushiAdiwal-i6m 8 місяців тому +1

    M 7th class ch c jdo eh song aya c bhut suneya

  • @SantokhSinghAjnaliMandi
    @SantokhSinghAjnaliMandi Рік тому +2

    Very Nice Geet Bs Lovely Nirmaan ji & Parveen Bharta ji

  • @rajjaaniabh
    @rajjaaniabh 23 дні тому

    2025 𝙬𝙖𝙡𝙚 𝙡𝙞𝙠𝙚❤❤❤❤❤ 𝙟𝙖𝙣𝙪𝙖𝙧𝙮

  • @savetreessaveearth19dhaliw63
    @savetreessaveearth19dhaliw63 2 місяці тому

    Tractor 🚜 te full sound 🔊 kon sunda eh song,,,

  • @786-kaim
    @786-kaim 5 місяців тому +1

    Aye haye 😊

  • @Deep7886
    @Deep7886 9 місяців тому +1

    jdo ehe tape ayi c.
    Scorpio silver rang di nawi nawi kadwayi c,
    vich screen lgwai c .
    ah tape repeat chldi c, iss ton pehlan harjit harman di panjeba 😎

  • @Aakash-e
    @Aakash-e 8 місяців тому +5

    ਮੈਂ ਪੰਜਵੀਂ ਕਲਾਸ ਵਿੱਚ ਸੀ ਇਹ ਗਾਣਾ ਤੇ ਮੈ ਨੇਹਾ ਦੀ ਫੀਲਿੰਗ ਲੈਕੇ ਸੁਣਦਾ ਰਿਹਾ 😂

  • @VrienderKashmirSingh-bj7kf
    @VrienderKashmirSingh-bj7kf Рік тому +3

    ਬਹੁਤ ਵਧੀਆ

  • @Aulakhfarm855
    @Aulakhfarm855 5 місяців тому +2

    ਚੰਦਰੇ ਬਰਾੜ ਦੀ ਇੰਟਰਵੀਊ ਦੇਖ ਕੇ ਕਈ ਸਾਲਾ ਬਾਦ ਸੁਣਿਆ ਸੱਚੀ ਕਿੰਨਾ ਸੋਹਣਾ ਸਮਾ ਹੁੰਦਾ ਸੀ MH1 te auna .,

  • @ramanjeet3097
    @ramanjeet3097 3 місяці тому

    Old is gold ❤❤

  • @Jagseersingh-db6tl
    @Jagseersingh-db6tl Місяць тому +1

    Behut vdia song

  • @jggi22jd73
    @jggi22jd73 2 місяці тому

    Bhot sunya c asi ehh geet

  • @parveenkaur5171
    @parveenkaur5171 11 місяців тому +2

    Anyone in march 2024😃

  • @gurpreetsinghgill7228
    @gurpreetsinghgill7228 6 місяців тому +1

    Sada ta kam a apni juban nu poora world 🌎🌍🌎🌍🌎🌍🌎🌍🌎🌍🌎🌍 wich la ka jana jeona maurstory❤🎉😊❤🎉😊❤🎉😊❤🎉😊❤🎉😊❤🎉😊❤🎉😊

  • @abouthealthproblems7816
    @abouthealthproblems7816 4 місяці тому +1

    Gs Toor saab patiala

  • @jassdhaliwal6487
    @jassdhaliwal6487 Рік тому +1

    Watch on 2024 🔥🔥

  • @Ishwin505
    @Ishwin505 8 місяців тому +2

    Bai apa v sunijane a time ta ahi se

  • @navjotgoldylucky
    @navjotgoldylucky 3 місяці тому +1

    Meri ex da naam sadi kandh te likh geya c koi ....2005 ch
    Kisne likhya c
    Ajj tak ni pata lageya😂😂😂😂

  • @noorsidhu6829
    @noorsidhu6829 11 місяців тому +1

    2024 still ⛳

  • @jagjitgill8121
    @jagjitgill8121 Рік тому +5

    2023 kon kon Sundaaa es song nu

  • @HhsGhhs-x7l
    @HhsGhhs-x7l 10 місяців тому +2

    👌👌👌❤❤

  • @sunilderro8172
    @sunilderro8172 2 місяці тому

    2024 now
    feeling old 2005

  • @RajdeepSingh-t8i
    @RajdeepSingh-t8i Рік тому +5

    Nice song❤

  • @Redeye_797
    @Redeye_797 2 місяці тому

    2025 ale ajo🎉❤

  • @knowledgewithpalvinder
    @knowledgewithpalvinder 7 місяців тому +2

    Is anyone listening in 2024?

  • @vakeelsingh5453
    @vakeelsingh5453 7 місяців тому

    11-6-2024 locket ❤️🦅🤘🏻🤘🏻

  • @shivdeepkartik5032
    @shivdeepkartik5032 10 місяців тому

    My Favourite Song ❤️💛💜💙💙💕💞💞💞

  • @simrangill9120
    @simrangill9120 2 місяці тому

    Old songs 100 % good

  • @SandeepHayer-i5o
    @SandeepHayer-i5o 18 днів тому

    13 .1 .2025 10:00

  • @GURPREETSINGH-vu5jq
    @GURPREETSINGH-vu5jq 4 місяці тому

    2024 ale❤

  • @chetanchet5063
    @chetanchet5063 7 місяців тому

    We were poor then but today that time is no more

  • @PargatsinghKhalsa-r2w
    @PargatsinghKhalsa-r2w 9 місяців тому

    ❤ pargatsingh Khalsa waheguru ji ka Khalsa waheguru ji ki Fateh

  • @vinodsaini8075
    @vinodsaini8075 6 місяців тому

    My favourite song ❤❤❤❤❤❤

  • @sanvir-singhmz1cv
    @sanvir-singhmz1cv 5 місяців тому

    Very good ❤❤❤

  • @JaspreetMann-mq4wi
    @JaspreetMann-mq4wi 23 дні тому

    2025🎉🎉🎉🎉🎉