Namya Da Chaa (Official Video) R Nait | Mxrci | Kiran Brar | Catch Me If You Can

Поділитися
Вставка
  • Опубліковано 20 січ 2025

КОМЕНТАРІ • 591

  • @AllPodcast-oc8tj
    @AllPodcast-oc8tj 6 годин тому +46

    ਆਏ ਦਿਨ ਨਵਾ ਪਟਾਕਾ ਪਾਉਦਾ ਜਦੋਂ r nait ਗਾਉਦਾ ❤❤❤❤❤

  • @Animation_editz9
    @Animation_editz9 56 хвилин тому +7

    Old R nait is back ❤️

  • @itsdeep4732
    @itsdeep4732 59 хвилин тому +4

    ਬਹੁਤ ਸੋਹਣੇ ਗੀਤ ਆ ਰਹੇ ਬਾਈ❤️

  • @jagroopsayan
    @jagroopsayan 3 години тому +13

    ਨਮਿਆ ਦਾ ਚਾਅ ਮਸਾ 9 ਦਿਨ ਦਾ
    ਸੋਹਣਿਆ ਪੁਰਾਣੇ ਤਾ ਪੁਰਾਣੇ ਹੁੰਦੇ ਆ ❤

  • @Real.malikp13
    @Real.malikp13 Годину тому +6

    Album ਚੋਂ ਸਭ ਤੋ ਬੈਸਟ song ਲੱਗਿਆ bai 100 ਚੋਂ 100 number 👍🏻 r nait bai ❤

    • @hackersabb2122
      @hackersabb2122 40 хвилин тому

      Trailer aa bad ch khe ga menu oh best lagia album ch

  • @alliswell8259
    @alliswell8259 2 години тому +4

    Value song di yaad kra diti ❤❤ nice song

  • @Amandeep-pd5tn
    @Amandeep-pd5tn Годину тому +5

    ਜਿਉਂਦਾ ਵੱਸਦਾ ਰਹੇ ਵੱਡੇ ਵੀਰ ❤❤❤

  • @AA-vl7ol
    @AA-vl7ol 2 години тому +6

    Dil nu la geya gaana r nait bai ❤❤

  • @Jaspreetsandhu12
    @Jaspreetsandhu12 Годину тому +5

    Thode ganne sun kee sukoon milda😌❤️🙏🏻

  • @maan3221
    @maan3221 5 годин тому +19

    ਇਹ ਨਹੀਂ ਰੋਦੀਆਂ ਇਹ ਤਾਂ ਚਾਰ ਲਾਵਾ ਲੈ ਕੇ ਵੀ ਛੱਡ ਜਾਦੀਆਂ ਬਾਈ😢

  • @NAADOHARYANA
    @NAADOHARYANA 4 години тому +7

    r nait vibes😍⚡

  • @Medico.vehlijanta
    @Medico.vehlijanta 5 годин тому +19

    R nait banda pura kentt aa sare gane vadiya hi hunde aa ❤

  • @sharmadts4907
    @sharmadts4907 2 години тому +6

    ਸਾਡੇ ਵਾਲਿਆਂ ਜਮਾਂ ਸਿਰੇ ਗੱਲ ਲਾਉਂਦਾ ਐ

  • @JotJassar-qz1gh
    @JotJassar-qz1gh 5 годин тому +5

    ਖਿੰਚ ਕੇ ਰੱਖੋ ਉਸਤਾਦ ਜੀ ❤️❤️❤️

  • @kulveersingh9326
    @kulveersingh9326 5 годин тому +12

    ਵੇਵਫਾ ਕਰਨ ਵਾਲਿਆਂ ਦੇ ਹੱਡਾਂ ਤੇ ਮਾਰੀਆਂ ਬਾਈ ਜੀ ਗੱਲਾਂ ਜਿਹੜੀਆਂ ਲਿਖੀਆਂ ਤੇ ਗਾਈਆਂ ਵਾਹ ਜੀ ਵਾਹ ਵਾਹ ਜੀ ਸਿਰਾ ਕਰਤਾ ਬਾਈ ਜੀ ਸਲੂਟ ਆ 👍💖♥️✍️✍️🎙️🥲

  • @SukhwinderSingh-wq5ip
    @SukhwinderSingh-wq5ip 2 години тому +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @pinkiajay-ru1ed
    @pinkiajay-ru1ed 5 годин тому +7

    ਬਹੁਤ ਸੋਨੀ ਕਲਮ ਆ ਵੀਰ ਜੀ 🙏🏼🙏🏼

  • @jassgaming8332
    @jassgaming8332 58 хвилин тому +2

    Kon kon Sidhu moosewala de song da kon wait kar reha hai❤❤❤❤❤

  • @amritlabby5915
    @amritlabby5915 6 годин тому +12

    ਬਹੁਤ ਡੂੰਘੇ ਸ਼ਬਦ ਲਿਖਦਾ ਜੱਟਾ ਸਿਰਾ ਵਾਹਿਗੁਰੂ ਇਹਦਾ ਤੈਨੂੰ ਤਰੱਕੀ ਹੁਰ ਦੇਵੇ ❤❤

    • @Chakheda
      @Chakheda 4 години тому +3

      Pandat aa bai eh

  • @TechAidCentral
    @TechAidCentral 49 хвилин тому +1

    This will be super duper hit. Kya baat he toote dillon ke liye gana..Love from Lahore

  • @NAADOHARYANA
    @NAADOHARYANA 4 години тому +3

    nice song😊❤

  • @Amriksingh-ft2yo
    @Amriksingh-ft2yo 2 години тому +1

    End bai sare song 👌👌👌

  • @OFFICIAL_R_NAIT_FANS.
    @OFFICIAL_R_NAIT_FANS. 6 годин тому +9

    ਲੋਕੀ ਮੱਚਦੇ ਬੜੇ ਆ 😏
    ਕਿਉਂਕਿ ਨੇਤ ਲਿਖਦਾ ਸਚ ਆ ✍
    ਸੁਭਾਅ ਥੋੜਾ ਨਰਮ ਆ😍
    R Nait ji ਤੁਹਾਡੀ ਕਲਮ ਜਬਰਦਸਤ ਆ 👍
    ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
    ਬਸ ਇਕੋ ਇੱਕ dream ਮੇਰਾ💭
    ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓

  • @AmrinderSingh-d7n
    @AmrinderSingh-d7n 4 години тому +4

    ਆਏ ਦਿਨ ਨਵਾ ਪਟਾਕਾ ਪਾਉਦਾ ਜਦੋ r nait ਗਾਉਦਾ❤❤❤

  • @GulsherSingh-tw4li
    @GulsherSingh-tw4li 4 години тому +4

    ਦਿਨੋਂ ਦਿਨ ਅੱਤ ਕਰਵਾਈ ਜਾਦਾ ਮੇਰਾ ਉਸਤਾਦ ਜੀ ✅
    ਮੇਨੂੰ ਤਾ ਵਿਆਹ ਜਿੰਨਾ ਚਾ ਹੁੰਦਾ ਕਮਲੀਏ Bai de ganea Da ❤ Love you jaane ❤❤

  • @sukhvindersolanky6643
    @sukhvindersolanky6643 Годину тому +1

    Sirrrraaaaa❤❤❤

  • @BabardeepKhan
    @BabardeepKhan 6 годин тому +7

    ਵਾਹ ਉਸਤਾਦ ਜੀ ਕਿਆ ਬਾਤ ਆ ਸੱਚੀ ਸਿਰਾ ਕਰਵਾ ਰੱਖਿਆ ਸੱਚੀ ਬਹੁਤ ਸਕੂਨ ਮਿਲਦਾ ਤੁਹਡਾ song ਸੁਣ ਕੇ ਦਿਲੋ love u ਆ ਖਿੱਚ ਕੇ ਰੱਖੋ ਕੰਮ ਵਾਹਿਗੁਰੂ ਤੁਹਨੁ ਮੇਰੀ ਵੀ ਉਮਰ ਲਾ ਦੇ ❤❤❤

  • @ManpreetSingh-d2p
    @ManpreetSingh-d2p 5 годин тому +7

    R nait vire vese ta tuhede sare song layi excited hunde aa but me ta sab to jeyada patran song di wait kar rahi aa ❤❤

  • @amitsaininaguria9720
    @amitsaininaguria9720 4 години тому +2

    2:00 mst line hegi aa ❤

  • @GurjitDhanoa-f8u
    @GurjitDhanoa-f8u 2 години тому +2

    I Miss you so much rusi 💟💟💟💟💟

  • @RAJASTHANWALA-i3l
    @RAJASTHANWALA-i3l 4 години тому +1

    Legend sidhu Moose wala daa friend R NAIT ❤❤❤❤

  • @PB14_Records
    @PB14_Records 5 годин тому +9

    ਕਾਹਨੂੰ ਫੱਕਰਾਂ ਨਾ ਕਰਗੀ ਦਗਾ ਸਾਹਿਬਾਂ ਦਿਆਂ ਲਾਹਨੇਆਂ ਨੂੰ ਯਾਦ ਕਰਕੇ .... Sirra Astaad Ji

  • @Preetbadhan22
    @Preetbadhan22 Годину тому +4

    ਹੋਰ ਕਿੰਨੇ song ਰਹਿ ਗਏ ਬਾਈ 😅😅

  • @sahilvermasahilverma
    @sahilvermasahilverma 4 години тому +1

    Only r nait ❤❤

  • @Im_____gobind-d7s
    @Im_____gobind-d7s 2 години тому +3

    ਕਣੀਆਂ ਵਾਂਗ ਗਾਣੇ ਸੁੱਟਦਾ r nait ਬਾਈ ❤

  • @happymand8495
    @happymand8495 4 години тому +1

    R nait bai sirra karwa raha❤❤❤

  • @Rosy-b5g
    @Rosy-b5g 6 годин тому +6

    ਬਹੁਤ ਜਾਦਾ ਸੋਹਣਾ ਗੀਤ ਆ ਜੀ🔥🔥🔥👌👌👌👌👌👌😍😍❤❤

  • @Lifestylemusic01
    @Lifestylemusic01 6 годин тому +5

    ਅੱਜ ਕੱਲ ਕੋਈ ਨਹੀਂ ਰੋਂਦਾ ਬਾਈ ਕਿਸੇ ਨੂੰ ਯਾਦ ਕਰਕੇ ਅੱਗਲੀ ਆਪਣਾ ਅੱਗੇ ਦਾ ਫਿਊਚਰ ਦੇਖਦੀ ਆ ਮੁੰਡੇ ਤਾਂ ਰੋਦੀ ਰਹਿ ਜਾਂਦੇ ਨੇ

  • @KhanDhaliwal-i7e
    @KhanDhaliwal-i7e 3 години тому +1

    ਘਟ ਜਾਦੀਂ ਏ,,,,,ਪੁਰਾਣਿਆ ਦੀ ਵੈਲਯੂ ਪਾਗਲਾ ਓਏ.....ਐਥੇ ਜਦੋਂ ਕੋਈ ਨਵੀਂ ਚੀਜ਼ ਲੌਂਚ ਹੁੰਦੀ ਏ❤......love you USTAD❤very nice song❤❤❤❤

  • @MinsaWaseem-g5t
    @MinsaWaseem-g5t 3 години тому +1

    Mark my words, This will be super hit ❤❤❤❤

  • @855digital
    @855digital 6 годин тому +4

    ਵਿਆਹ ਜਿੰਨਾ ਚਾਅ ਹੁੰਦਾ ਕਮਲੀਏ ਨੇਤ ਬਾਈ ਦੇ ਗਾਣੇ ਦਾ❤

  • @SandeepSingh-bhakhar
    @SandeepSingh-bhakhar 4 години тому +2

    ਨਵੀਂ ਜੀ ਛੱਡ ਕੇ ਗਈ ਆ ਉਤੋਂ ਅਹ ਉਸਤਾਦ ਦਾ ਗਾਣਾ ਯਾਰ 😔😔

  • @Rohit0174
    @Rohit0174 3 години тому +1

    Bahman bhra apna ❤️🔥🔥

  • @KaurRanbir-j4y
    @KaurRanbir-j4y 52 хвилини тому +2

    Bhaut wadia r nait sir att kr ti

  • @moneydhamu07
    @moneydhamu07 4 години тому +1

    Khatrnak soda horya h bhaiyo ❤️🔥

  • @AmandeepKaur-r6b
    @AmandeepKaur-r6b 2 години тому +1

    R nait te kiran brar sira jodi

  • @GChaudhrySahab
    @GChaudhrySahab 5 годин тому +6

    R nait R nait hoi payi hy, Bai tusi Sidhu legend de naal c ..asi bhi tere naal ha....❤❤❤❤nice song❤❤

  • @GurbhejSingh-e5p
    @GurbhejSingh-e5p 3 години тому +1

    Sira Bai R Nait All Time Favorite ❤❤❤❤❤❤❤❤❤❤❤❤❤❤🤞🤞🤞🤞🤞🤞🤞🤟🤟🤟🤟🤟🤟🤟🤟🤟🤟🤟

  • @SINGGA_GAMER47
    @SINGGA_GAMER47 6 годин тому +3

    R NAIT Daliy Songs respect ❤❤❤

  • @Penduboys-45sp
    @Penduboys-45sp 5 годин тому +2

    Thaks for 1 million subscriber 🎉

  • @Deepbajwa4672
    @Deepbajwa4672 3 години тому +1

    ਉੱਤੋਂ ਠੰਢ ਦੇ ਦਿਨ ਤੇ ਏਦਾਂ ਦੇ ਬੇਵਫ਼ਾਈ ਵਾਲੇ ਗਾਣੇ ਸੁਣ ਕੇ ਬੰਦਾ ਦਾਰੂ ਨਾਂ ਪੀਵੇ ਤਾਂ ਹੋਰ ਕਰੇ ਕੀ R nait love you ❤❤❤❤

  • @227akshaykumar8
    @227akshaykumar8 6 годин тому +4

    ਬਹੁਤ ਸੋਹਣਾ ਲਿਖਿਆਂ ਤੇ ਗਾਇਆ ਗੀਤ,video v ਬਹੁਤ ਸੋਹਣੀ ❤

  • @Jassikaur4439
    @Jassikaur4439 5 годин тому +2

    ਹਰ ਵਾਰ ਦਿਲ ਨੂੰ ਜਿੱਤ ਲੈਂਦਾ R nait ਹਰ ਇੱਕ ਗੀਤ ਸਿਰਾ ਹੀ ਹੁੰਦਾ ਜੀਂਦੇ ਰਹੋ ਵੀਰ ਰੱਬ ਤਰੱਕੀਆਂ ਬਖਸ਼ੇ ਹਮੇਸ਼ਾ ਖੁਸ਼ ਰੱਖੇ 👍🏻👍🏻👍🏻👍🏻👍🏻👌🏼👌🏼👌🏼👌🏼👌🏼👌🏼👌🏼👌🏼👌🏼

  • @Bawavlogger
    @Bawavlogger 5 годин тому +6

    ਮਾਨਸਾ ਵਾਲੇ ਸਿਰਾ ਕਰਾਉਦੇ ਆ

  • @SanjayKumar-d6e1k
    @SanjayKumar-d6e1k 4 години тому +1

    Ba ba dil te lagya he song 😔😔🥺

  • @kahaniyawalabai
    @kahaniyawalabai 4 години тому +5

    Naweya da chaah taan, Masaa 9 din da,
    Addeya purane taan, Purane hunde aa. ❤😔

  • @Sagar_nayyar
    @Sagar_nayyar 5 годин тому +2

    ❤❤❤ Mera yaar

  • @jazzpreetofficial
    @jazzpreetofficial 3 години тому

    ਐਂਡ ਅੱਤ ਕੋਕਾ ਸਿਰਾ ❤🎉

  • @MANVEER_SINGH-c1u
    @MANVEER_SINGH-c1u 2 години тому +2

    ❤❤❤😊❤❤❤

  • @amanychauhan
    @amanychauhan 5 годин тому +1

    Bo vadiaa bai song ❤❤😊😊😊 ਸਹੀ ਗੱਲ ਆ ਨਵੇਂ ਥੋੜੇ ਦਿਨ ਹੀ ਚੰਗੇ ਲਗਦੇ ਨੇ

  • @begraj8703
    @begraj8703 2 години тому +4

    This song is officially homeless chapter 2 😔but video changed 😢😢

    • @BlackMagicBeats0906
      @BlackMagicBeats0906 2 години тому +3

      No eh ta march ch shoot hoeya 2024 😂

    • @begraj8703
      @begraj8703 2 години тому +4

      Audio ohi ae bro homeless chapter 2 story continues nahi ae 😢

    • @bhawandeep9363
      @bhawandeep9363 Годину тому +1

      shi gal a ohi lgda❤

  • @arshdeeparshdeep9242
    @arshdeeparshdeep9242 2 години тому +4

    Veer TUC bi Sona likh dy ho wmk 😊 bai aapna sidhu bi aa gyaa lock 🔐 coming soon 🔥

  • @BhupinderSingh-um4pd
    @BhupinderSingh-um4pd 6 годин тому +3

    Bhott shonaa song aa ❤❤😍😍

  • @bhawandeep9363
    @bhawandeep9363 5 годин тому +1

    GALBAATTTT GANE DI....🎶👌🔊🔊🔊🔊🔊

  • @saientertainmentdj1411
    @saientertainmentdj1411 6 годин тому +2

    🎉🎉❤❤r nait love you bro❤❤🎉🎉

  • @tarsemsingh2484
    @tarsemsingh2484 5 годин тому +3

    ❤ਬਹੁਤ ਵਧੀਆ ਲਿਖਿਆ ਤੇ ❤ਬਹੁਤ ਵਧੀਆ ਗਾਇਆ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤

  • @PB13_Fun_Zone
    @PB13_Fun_Zone 5 годин тому +1

    ਸਾਰੀ Alumb Gaint aaR nait di ❤❤❤

  • @SahajsahotaSahajsahota
    @SahajsahotaSahajsahota 5 годин тому +3

    ਨਵਿਆਂ ਦਾ ਚਾਅ ਹੁੰਦਾ ਨੌ ਦਿਨ ਦਾ ਅੜਿਆ ਪੁਰਾਣੇ ਤਾਂ ਪੁਰਾਣੇ ਹੁੰਦੇ ਆ

  • @Rosy-b5g
    @Rosy-b5g 6 годин тому +2

    🔥🔥🔥🔥🔥

  • @VinodKumarVinodKumar-yc5bd
    @VinodKumarVinodKumar-yc5bd 5 годин тому +2

    Vote for BIG MEN Chapter - 5 ❤❤

  • @k.d.m-j8s
    @k.d.m-j8s 6 годин тому +2

    Last Antara end aa❤❤❤

  • @YUVRAJ.SINGH.KATWAL
    @YUVRAJ.SINGH.KATWAL 5 годин тому +2

    Waheguru ji

  • @Tanu_Gaming99
    @Tanu_Gaming99 2 години тому +2

    BHAI ਕਿਸੇ ਗਾਣੇ ਚ SIDHU ਬਾਈ ਦਾ ਵੀ ਨਾ ਲੈ ਲੋ ਕੋਣ ਕੋਣ ਸਹਿਮਤ ਹਨ LIKE ME ❤😊

  • @MalkeetSingh-ex2ub
    @MalkeetSingh-ex2ub 4 години тому +2

    ਵਾਈ ਤੇਰੇ ਗਾਣੇ ਸੁਣ ਕੇ ਮਾਣ ਨੂੰ ਸਕੂਨ ਮਿਲਦਾ

  • @KamalpreetSingh-z2i
    @KamalpreetSingh-z2i 42 хвилини тому +1

    Very nice voice song ❤❤❤❤❤

  • @gurpiarsingh7355
    @gurpiarsingh7355 3 години тому +2

    Dil te vaje ee b song r nait ajj kl ki kha k likhda 👌❤️❤️🫶👌❤️👌❤️🫶🫶💯💯💯💯💯💯💯❤️❤️👌🫶👌❤️🫶🫶❤️

  • @kiratkharay7487
    @kiratkharay7487 5 годин тому +2

    ਜਦੋ ਦਿਲ ਕੀਤਾ ਦੂ ਤਨਿਉ ਲਮਕਾ ਤੂੰ ਵੀ ਰੋਵੇ ਗੀ ਮਨੀ ਯਾਦ ਕਰਕੇ

  • @SanjuDamaan-ui1zy
    @SanjuDamaan-ui1zy 5 годин тому +1

    Love you ❤bro god bless you

  • @MeenaMalik-786
    @MeenaMalik-786 3 години тому +1

    Bohat hi sohne geet ne veer allah pak tenu trakia bakhshe 👍👍🤟🤟🎉🎉🎉

  • @GURDEEPFOOTBALLPLAYER
    @GURDEEPFOOTBALLPLAYER 6 годин тому +1

    Veera sira

  • @fitnessforever4212
    @fitnessforever4212 5 годин тому +1

    Unstoppable nait 👉

  • @samarchopra8868
    @samarchopra8868 6 годин тому +1

    Bai tusi Sidhu legend de naal c ..asi bhi tere naal ha....❤❤❤❤nice song❤❤

  • @aishmeetsingh61
    @aishmeetsingh61 3 години тому

    ਬਹੁਤ ਸੋਹਣਾ ਗੀਤ ਆ bro ❤❤

  • @baljeetking4949
    @baljeetking4949 5 годин тому

    ਹਾਏ R nait ਗਾਣੇ ਦਿਲ ਨੂੰ ਛੂਹ ਲੈਦੇ ਨੇ ❤❤❤❤❤❤❤❤❤❤❤❤

  • @dalvirSingh-mt2ws
    @dalvirSingh-mt2ws 5 годин тому +1

    ❤❤❤❤
    Hun ta 15 furbery tak patakhe hi pen ge ❤❤😮

  • @bhullarsaab3378
    @bhullarsaab3378 6 годин тому +1

    ❤❤❤ sira bai ji att song🤗👏

  • @RitishSarhadi
    @RitishSarhadi 4 години тому +3

    R nait fans like here-------->

  • @Rajatlalotra-d4m
    @Rajatlalotra-d4m 6 годин тому +2

  • @hemantsagar8933
    @hemantsagar8933 2 години тому +2

    Nice song r nait ma milna tady nal please 🙏🙏🙏🙏🙏🙏 reply

  • @NAADOHARYANA
    @NAADOHARYANA 4 години тому +1

    👌👌👌🧡

  • @bhawandeep9363
    @bhawandeep9363 Годину тому +3

    song no 7 endd kraa diti dhrampure waleyaaaaa🚩🎶

  • @luckytalwar4884
    @luckytalwar4884 4 години тому

    ਛੇਵਾ ਗੀਤ ❤❤

  • @HarrySidhu-z7d
    @HarrySidhu-z7d 3 години тому +2

    #7👌

  • @kiratkharay7487
    @kiratkharay7487 5 годин тому

    ਭਾਈ ਆ ਕੀ ਲਿਕਤਾ ਬਿਲ ਕੁਲ ਸੱਚ ਆ ਲਵ ਯੂ ਆਰ nait ਭਾਈ ❤❤❤

  • @ShahrukhKhan-rj6ot
    @ShahrukhKhan-rj6ot 3 години тому +1

    Bhot badiya Nait Bhai ❤❤❤❤❤❤❤ Soda hi likhde ho ap or gate bi soda hi ho I love this aong❤❤❤❤❤❤❤❤❤or sodi hi acting h😊😊😊😊😊😊

  • @damankang2856
    @damankang2856 27 хвилин тому

    Love you R nait ❤❤❤

  • @satsangstudio4268
    @satsangstudio4268 7 хвилин тому

    ਬਹੁਤ ਹੀ ਵਧੀਆ ਜੀ❤❤

  • @Army-boy-pb-05-wala
    @Army-boy-pb-05-wala 5 годин тому

    R naït R nait hoyi payi aa❤❤

  • @balwindersingh8991
    @balwindersingh8991 3 години тому

    Repeat mode start 24×7 once again. Lub u jatta ❤❤❤❤❤

  • @VinodkumarVinodkumar400-ze9vz
    @VinodkumarVinodkumar400-ze9vz 5 годин тому +1

    Nice song ji ❤❤❤❤❤