NRI ਫਾਈਰਿੰਗ ਕੇਸ: ਖੁੱਲ੍ਹ ਗਿਆ ਸਾਰਾ ਮਾਮਲਾ, ਅਮਰੀਕਾ 'ਚ ਬੈਠ ਕੇ ਕਿਵੇਂ ਰਚੀ ਸਾਜ਼ਿਸ਼ !, ਸੁਣੋ ਸਾਰਾ UPDATE
Вставка
- Опубліковано 10 лют 2025
- #NRI #Sukhchain #Amritsar #PunjabPolice #Duburji
NRI ਫਾਈਰਿੰਗ ਕੇਸ: ਖੁੱਲ੍ਹ ਗਿਆ ਸਾਰਾ ਮਾਮਲਾ, ਅਮਰੀਕਾ 'ਚ ਬੈਠ ਕੇ ਕਿਵੇਂ ਰਚੀ ਸਾਜ਼ਿਸ਼ ! ਕੌਣ-ਕੌਣ ਮਾਮਲੇ ਵਿਚ ਸ਼ਾਮਲ, ਸੁਣੋ ਸਾਰਾ UPDATE
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
So Sad
ਬੀਬਾ 2/3 ਮਿੰਟ ਦੀ ਖ਼ਬਰ 13 ਮਿੰਟ ਦੀ ਬਣਾ ਦਿੱਤੀ ਤਾਹੀ ਸਾਹ ਚੜਿਆ ਪਾਣੀ ਪੀ ਲਵੋ ਖ਼ਬਰ ਦੀ ਸਮਝ ਲੱਗ ਗਈ ਹੈ ਸਾਰਿਆਂ ਨੂੰ
Wah oye Jagbani de news reader.
😂
Yes 😂
ਹਰ ਕੋਈ paterkar ਬਣਿਆ ਫਿਰਦਾ ਟ੍ਰੇਨਿੰਗ ਵੀ ਨਹੀਂ ਨਿਊਜ਼ ਪੜ੍ਹਨ ਤੇ ਹੀ ਪਤਾ ਲੱਗ ਜਾਂਦਾ 😂😂
😂😂😂😂😂😂👌
ਉਸ ਪਿਉ ਨੂੰ ਵੀ ਪੁੱਛੋ ਜਿਸ ਨੇ ਆਪਣੀ ਧੀ ਦੀ ਚਿਖਾ ਨੂੰ ਲਾਂਬੂ ਲਾਇਆ ਹੋਵੇਗਾ
Hnji
Sahi keha tuc
Yarr eho bade hankare hunde firr kise naa kise ne te thokna hunda bande nu banda ni samjde ehh
Yes brother 👍
ਪੰਜਾਬ ਸ਼ੁੂਟਰਾਂ ਦਾ ਅੱਡਾ
ਬਹੁਤ ਮਾੜਾ ਟਾਈਮ ਸੀ ਜਦੋਂ ਬੱਚਿਆਂ ਨੇ ਵੀ ਕਿਹਾ ਕੀ ਪਾਪਾਂ ਜੀ ਨੂੰ ਨਾ ਮਾਰੋ
Bchea ne te apne peo nu v keha hona mumma nu na maaro
Yes😢
ਫਿਰੋਤੀਆਂ ਲੈਣ ਦੇਣ ਦੇ ਮਾਮਲੇ ਵਿੱਚ ਪੰਂਜਾਬ ਪਿਹਲੇ ਨੰਬਰ ਤੇ
Oh acha ji?
Sanu tanh patah hé nahi c.
Kadhey delhi, bombay da na suna aan gursyea?
ਇਸ ਕੰਮ ਨਾਲੋਂ ਤਾਂ ਪਹਿਲੀ ਪਤਨੀ ਦੇ ਪਿਤਾ ਨੂੰ ਆਪ ਗੋਲੀ ਮਾਰਨੀ ਚਾਹੀਦੀ ਸੀ ਫਸ ਤਾਂ ਹੁਣ ਵੀ ਗਏ ਜੇਕਰ ਇੰਨਾ ਦੀ ਕੁੜੀ ਦੀ ਹੱਤਿਆ ਕੀਤੀ ਗਈ ਸੀ
ਅਮਰੀਕਾ ਤੋਂ ਲੈ ਕੇ ਆਉ ਇੰਡੀਆ ਵਿੱਚ ਉਹਨਾ ਉਪਰ nsa ਲਾਏ ਪੰਜਾਬ ਸਰਕਾਰ
Changa g
ਉਸ ਮਾਂ ਬਾਪ ਨੂੰ ਪੁੱਛ ਕੇ ਦੇਖ ਜਿੰਨਾਂ ਦੀ ਧੀ ਇਹਨਾਂ ਨੇ ਮਾਰੀ ??
Hanji deyian da ki hunda putar da dukh lagda hai ena besharm lokan nu
ਵਾਹਿਗੁਰੂ ਜੀ 🙏🙏
Justice 👩⚖️👏👍
ਗੱਲ ਬਾਅਲੀ ਵਧਾ ਲੲੀ ਬੀਬਾ ਜੀ
ਪਗੜੀ ਧਾਰੀ ਪੰਜਾਬੀ ਪੈਸੇ ਲੈਕੇ ਕਿਸੇ ਦਾ ਵੀ ਕਤਲ ਕਰਨ ਲਗ ਪਏ ਹਨ ਹੈਰਾਨੀ ਹੈ
Bahiye v paghan banhi firdey aa aaj kalh
Musalmaan ve pagg bande hun bhia ve bann lende hun
Sare ristedar pb wavpas kita jay
ਪਹਿਲਾ ਜੋ ਖਾ ਰਹੀਆਂ ਉਹ ਖਾ ਲੈ ਖ਼ਬਰਾਂ ਫਿਰ ਪੜ੍ਹ lai😁😁😁😁😁😁😁😁🤣
ਇਹ ਇਸ ਤਰਾਂ ਹੀ ਕਰਦੀਆਂ ਹਨ ਕੁੱਤੀਆਂ ਖਾ ਖਾ ਕੇ ਭੋਕਦੀਆ ਹਨ😂😂
Sahi hoiya a jihne di jawan dhee muk gayi te police ne v insaaf nai ditta fir banda ki kare
Right
Wahe guru ji 🙏🙏
ਕੋਈ ਚੱਜ ਦਾ ਪੱਰਕਾਰ ਰੱਖ ਲਿਆ ਕਰੋ ਉਹਦੀ ਵੀਚਾਰੀ ਬੱਸ ਹੋਈ ਪਈ ਆ ਮਸਾਂ ਖਹਿੜਾ ਸਡਾਇਆ ਪਾਣੀ ਰੱਖਿਆ ਕਰੋ ਕੋਲੇ
😂😂
ਚੰਗੀ ਤਰ੍ਹਾਂ ਠੋਕੋ ਇਹਨਾਂ ਦੁਸ਼ਟਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਅੱਛਾ ਜੀ ! ਜੇ ਤੇਰੀ ਧੀ ਨੂੰ ਕੋਈ ਮਾਰ ਦੇਵੇ ਤਾਂ ਤੂੰ ਮਾਰਨ ਵਾਲਿਆਂ ਦੇ ਹਾਰ ਪਾਈ !
@@ravigrewal9369 ਫਿਰੋਤੀਆ ਦੇ ਕੇ ਬਦਲੇ ਨਹੀਂ ਲਏ ਜਾਂਦੇ ਜੇਕਰ ਉਹਨਾਂ ਦੀ ਧੀ ਮਾਰੀ ਸੀ ਤਾਂ ਪੁਲਿਸ ਰਿਪੋਰਟ ਕਰਵਾ ਕੇ ਸਜ਼ਾ ਦਿਵਾਉਂਦੇ, ਜ਼ੇਕਰ ਆਪਣੇ ਆਪ ਹੀ ਖੁਦਕੁਸ਼ੀ ਕਰੀਂ ਸੀ ਤਾਂ ਉਹ ਕਾਰਵਾਈ ਕਰਵਾਉਂਦੇ।
Yes right keha
ਜ਼ੁਕਾਮ ਹੋਇਆ ਵਾ ਹੋਰ ਕਿਸੇ ਨੂੰ ਕਹਿ ਦਿੰਦੀ ਖ਼ਬਰ ਦੇਣ ਨੂੰ
Good 👍
Eh saho Sahi hoyi payi aa
ਜ਼ੁਕਾਮ ਹੋਇਆ ਵਾ😤😷
ਆਪਣੇ ਇਨਸਾਫ ਲਈ ਆਪ ਲੜਨ ਲਈ ਤਿਆਰ ਰਹੋ ਕੋਈ ਵੀ ਨਹੀਂ ਕੁਝ ਇਨਸਾਫ ਕਰਦਾ
ਭੰਡ ਜੀ ਦਾ ਰੰਗਲਾ ਪੰਜਾਬ
ਇਹਨਾ ਨੂੰ ਇਹਨਾਂ ਨਹੀਂ ਪਤਾ ਲੱਗਿਆ ਉਹਨਾਂ ਦੇ ਛੋਟੇ ਬੱਚੇ ਨੇ ਜਿਹੜੇ ਪਹਿਲੀ ਪਤਨੀ ਦੇ ਨੇ ਜੇਕਰ ਬਾਪ ਨੂੰ ਕੁਝ ਹੋ ਜਾਂਦਾ ਪੁੱਤਰ ਦੇ ਮਨ ਦੇ ਵਿੱਚ ਕੀ ਆਉਣਾ ਸੀ ਪੁੱਤਰ ਨੇ ਵੱਡੇ ਹੋਕੇ ਬਦਲਾ ਲੈਣ ਦੀ ਕੋਸ਼ਿਸ਼ ਕਰਨੀ ਪਰ ਰੱਬ ਹੀ ਰਾਖਾ ਹੈ
ਸਾਂਡੂ ਨੀ ਸਾਡੂ ਹੁੰਦਾ ਪੱਤਰਕਾਰ ਬੀਬਾ ਜੀ 😂ਪਹਿਲਾ ਪੱਤਰਕਾਰੀ ਸਿੱਖੋ 😂
ਬੀਬੀ ਖ਼ਬਰ ਦੇਣ ਵੇਲੇ ਕਿੰਨਾ ਅੜਕ ਅੜਕ ਕੇ ਬੋਲ ਰਹੀ ਹੈਂ। ਖ਼ਬਰ ਪੜ੍ਹਨ ਦਾ ਵੀ ਇੱਕ ਖ਼ਾਸ ਹੁਨਰ ਹੁੰਦਾ ਹੈ। ਜੋ ਖ਼ਬਰ ਪੜ੍ਹਨ ਵਾਲੇ ਕੋਲ ਹੋਣਾ ਚਾਹੀਦਾ ਹੈ। ਤੂੰ ਤਾਂ ਖ਼ਬਰ ਨੂੰ ਇਸ ਤਰਾਂ ਪੜ੍ਹ ਰਹੀ ਹੈ ਜਿਵੇ ਪਹਿਲੀ ਕਲਾਸ ਦਾ ਬੱਚਾ ਕੈਦਾ ਪੜ੍ਹ ਰਿਹਾ ਹੋਏ। ਪਹਿਲਾ ਖ਼ਬਰ ਪੜ੍ਹਨ ਦਾ ਤਰੀਕਾ ਸਿੱਖ ਲੈ।
Bhut vdia hoya Jo hoya sukhchain nu Jana chahida rjwiñder kol
number 1️⃣ punjab subha
Police and government good work✌✌✌✌✌
ਜਲਦੀ ਤੋ ਜਲਦੀ ਸਖਤ ਸਜਾ ਮਿਲਣੀ ਚਾਹੀਦੀ
Je Teri kudi nu koi maare fir?
Dhee de katal da dukh sirf maa peo bhain bhra e jan de ne bahute loka diyan ta gallan te sawad e hunda hai
Jdo pta nh hove nh ki hoyyia c ki hoyia nai te fr jyda nh bolo
Sanu pta ki Hoya pichle Saal news Dekhi c jadon kudi da marder kita c Mai ne
Excellent job by Punjab Police. Such incidents don't show law and order situation. These are personal cases.
Chnga kita
jdo court ch insaaf nhi milda
Bnda mjbur ho janda glt kdm chkn nu
Jihre lok bkvas krde a ohna dian dheeañ mrian nhi na honiañ
Jo Ina De Pehli Wife Ne Suside kita Oh Kini K Dukhi kiti Huni Taio Lgda Fir maa Pio Ne is kita Huna
KARTOOT TAA KR LIE PR RESULT DA NHI C PTAA KI HON GE
😢😢
Good p,p
Kithon anouncr le aaye bachpn ton news sun rhei ?
WAHIGURU TERA SHUKAR AA K JAAN BCH GAI SUKHCHAIN S. DI
Police good job
ਉਹ ਭਾਈ ਬੀਬਾ ਜੀ ਇਹੋ ਜਿਹੀ ਖਬਰ ਨਾਲੋਂ ਨਾ ਤੈਨੂੰ ਦਵਾਈ ਲੈ ਕੇ ਆਉਣੀ ਚਾਹੀਦੀ ਆ ਪਹਿਲਾਂ ਹੋਮੋਪੈਥਿਕ ਦੀ ਦਵਾਈ ਮਿਲਦੀ ਹ ਸਾਹ ਚੜਨ ਦੀ ਜਾਂ ਫਿਰ ਕਿਸੇ ਝੋਟੇ ਕੋਲੇ ਜਾਣਾ ਪੈਣਾ ਇੱਕ ਕੰਮ ਤਾਂ ਕਰਨਾ ਹੀ ਪੈਣਾ ਪਾਣੀ ਰੱਖ ਲਓ ਕੋਲੇ ਗਲੂ ਗੁਸ ਪਾ ਲਓ ਵਿੱਚ ਉਹਦੇ ਨਾਲ ਗੁਲੂ ਗੁਲ ਸਪੀ ਲਿਆ ਕਰ ਤੇਰਾ ਸਾਹ ਚੜਨੋ ਹਟ ਜਾਊਗਾ ਪੱਤਰਕਾਰ ਹੀ ਆਈ ਨਹੀਂ ਹੁੰਦੀ ਬੀਬਾ ਪੱਤਰਕਾਰ ਇਹ ਬਹੁਤ ਡੂੰਘੀ ਅੰਦਰੋਂ ਭਾਵਨਾ ਹੁੰਦੀ ਆ ਦਰਦ ਨਾਲ ਹੁੰਦੀ ਆ ਇਦਾਂ ਨਹੀਂ ਹੁੰਦਾ ਸਾਹ ਚੜਦਾ ਤਾਂ ਇਹਦੀ ਹੋਮਿਓਪੈਥਿਕ ਦੀ ਵੀ ਦਵਾਈ ਮਿਲਦੀ ਆ ਬੀਬਾ ਉਥੋਂ ਦਵਾਈ ਲੈ ਕੇ ਆਓ ਭੁੱਚੋ ਮੰਡੀ ਤੋਂ ਫਿਰ ਤੈਨੂੰ ਸਾਹ ਚੜਨੋ ਹਟ ਜਾਣਾ
Pani p ley
Kitey tu na hospital pahunch javein 😂😅
Thik hai jekr kise nu insaaf nhi milega taan oh knoon nu apne hath ch lvega hi jinna di kurhi maari gayi si oh aa dukh kiven bhull sakde hn
Oh dastaar sja KY eh Kam Kardy yar dastaar de ahmeat smjo pls ki ho Gya Loka nu
Bas kar biba
ਖਬਰਾਂ ਬਹੁਤ ਹਾਈਸਪੀਡ ਨਾਲ ਪੜੀਆਂ ਜਾ ਰਹੀਆਂ ਹਨ।
Jdo police insaf nhi krdi fr ohde pariwar ne khud insaf lai lya..... hun dekheo kida police da action hunda jina nu es police ne hi katil bna dita majboor kr k.........
Sare loak sarkar nu dosh deinn lag jande sarkar kihrraa kise nu kehndi k kise the kurri tha murdarr karo jadon kise the marrdi hai aug tan os nu v oni he lagdi aa jini munde the man nu lagi
J ohna di kudi nu khoo leya geya tah hisab brabr krna jarrori c
Bera garak ho gea dunia da
He should be punished if he killed his wife
Chand passya lai jail chale gye tabbara nu kida d passa kahva rahe a shooter shame
Hun ehna. Nu. Ki kehna chahida chardi kla vale singh ja atwadi
Dheean di help karn li phela baluna chaida c ena nu.a Singh ne darpok nahi.jisdi dhee dukhi rahi onu pusho.
Ave koi kese nu nhii marda koi na koi gal jaoror hundi aa
Kudiyan nu pareshan bahut kitta janda and I kurri suicide jar lave tan log kehnde ihi pagal c jad insaaf nai Miliya tan agliya ne le liya Badla . Apne hathin dheean nu torna bahut aukha .
Loko na inj karia karo rab ape sab nu gunah d saja devega
Hor punjab da te sikha da jloos kdhao jehde tuhade hk fse ne oh mil jan
Shootar te es taran inter hoye si jivi bhoova de ghar challe aa
TUHADI KHABAR baki channel bathia hai 🎉
ਮੈਂ ਆਪ ਬਹੁਤ ਟਾਈਮ ਦਾ ਸੁਣੀ ਜਾਨਾ ਇਹਦੀ ਆਈ ਜਾਂਦੀ ਆ ਬਾਰ-ਬਾਰ ਖਬਰ ਕਿਸੇ ਵੀਰ ਨੇ ਕਮੈਂਟ ਕੀਤੀ ਵੀ ਪਾਣੀ ਪੀ ਲਾ ਸਾਹ ਚੜਹੀ ਜਾਂਦਾ ਸਾਹ ਇਹਨੂੰ ਬਹੁਤ ਕੁਝ ਹੋਰ ਵੀ ਚੜਦਾ ਬਾਈ ਜੀ ਸਾਧੂ ਨੂੰ ਸਾਂਢੂ ਕਹਿਦੀ ਆ ਸਾਂਢੂ ਕਿਤੇ ਗਾਡੂ ਨਾ ਕਹਿ ਤਾ ਹੋਵੇ ਤੇ ਇਹ ਵੀ ਨਹੀਂ ਪਤਾ ਅਜੇ ਵੀ ਗਾਡੂ ਕਹਿ ਤਾ ਹੋਵੇ ਪੱਤਰਕਾਰ ਹ ਇਹ ਟੱਟੂ ਦੀ ਪੱਤਰਕਾਰ ਆ ਯਾਰ
MOTHERHOOD NRI punjab da mahoul kharaab kar rahe
Na tanh badah punjab da fikar aa mama?
Munde te trs aunda , wichrara , hatth joda, papa di khair mngda,,,
Anchor educated nahi hai
Lahant a rishtedara de
Kurian vich v shainshilta khatam ho gi hai choti choti gal pishe susicde kr lendian hn sare mobile de siape hn
Vechari 😂😅
Inlows ne bhut galt decision lea hei .jail jange ki hun insaff mil gea.
Sahi keha tuci .hun taa hor Kam khrab kar lea.
NRI app hi kand karvondi nai
Phila sohra nai lgda doshi
Court ch ta insaf nhi milda mar ke keh dende ne sucide CC kudi wale roo ke chup kar jande ne
You learn how to read news.?
Dusmani punjab di punjab vich kadho.
Ku banu dunia da.
Very bad episode
Ja biba rest kr . Bahut irritated kr ta khbr nalon tere news read karn preshani ho rhi.
ਜੱਟ, ਖ਼ਾਲਸੇ 😂😂😂😂
ਮੈਡਮ ਜੀ ਜਾ ਤਾਂ ਖੁੱਦ ਕੁੱਝ ਖਾ ਰਹੇ ਨੇ ਜਾ ਫਿਰ ਉਹਨਾਂ ਦੇ ਸਾਹਮਣੇ ਬੈਠਾ ਕੋਈ ਗੋਲ-ਗੱਪੇ,ਟਿੱਕੀ ਖਾਂ ਰਿਹਾ ਜਿਸ ਕਰਕੇ ਮੈਡਮ ਜੀ ਦੇ ਮੂੰਹ ਚ ਪਾਣੀ ਆਂ ਰਿਹਾ 😂😂😂