Prime Hassian (170) || ਲੀਡਰ ਨੂੰ ਬਣਨਾ ਪਿਆ ਮੁਰਗਾ

Поділитися
Вставка
  • Опубліковано 19 лис 2024

КОМЕНТАРІ • 98

  • @BalwinderSingh-ms4by
    @BalwinderSingh-ms4by 11 місяців тому +11

    ਸੁਖਬੀਰ ਬਾਦਲ ਨੂੰ ਵੀ ਮੁਰਗਾ ਬਣਾਓ,ਇਹ ਬਖਸ਼ਣ ਵਾਲੇ ਨਹੀਂ।

  • @gurdial5191
    @gurdial5191 9 місяців тому +2

    ਪ੍ਰੋਗਰਾਮ ਤਾਂ ਵਧੀਆ ਹੈ ਪਰ ਲੜਕੀ ਸਰਦਾਰ ਨੂੰ ਜੋ ਕਤੂਰਾ ਕਤੂਰਾ ਕਹਿ ਕੇ ਸੰਬੋਧਨ ਕਰ ਰਹੀ ਹੈ ਉਹ ਬਿਲਕੁੱਲ ਹੀ ਗਲਤ ਹੈ ।

  • @JagtarSingh-uh2rx
    @JagtarSingh-uh2rx 11 місяців тому +5

    ਬਹੁਤ ਹੀ ਵਧੀਆ ਪ੍ਰੋਗਰਾਮ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋਹਾਂ ਕਤਰ

  • @satdevsharma7039
    @satdevsharma7039 11 місяців тому +2

    ਨੀਲਮ, ਵਿਕਾਸ, ਉਮੰਗ ਜੀ, ਬਹੁਤ ਹੀ ਵਧੀਆ ਪੇਸ਼ਕਾਰੀ। ਧੰਨਵਾਦ , ਸਤਿ ਸ੍ਰੀ ਆਕਾਲ ਜੀ।( ਸ਼ਿਕਾਗੋ)🌹❤🙏🇺🇸

  • @SukhwinderSingh-wq5ip
    @SukhwinderSingh-wq5ip 10 місяців тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurdeepSingh-su5ev
    @GurdeepSingh-su5ev 11 місяців тому +2

    ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਹਾਸੀਆ ਵੈਨਕੁਵਰ ਕਨੇਡਾ ਸਰੀ

  • @balwinderbrar1709
    @balwinderbrar1709 11 місяців тому +3

    ਹਾਂ ਜੀ ਅਸੀਂ ਪਿੰਡ ਨਾਥੇ ਵਾਲਾ ਜ਼ਿਲ੍ਹਾ ਮੋਗੇ ਤੋਂ ਤਹਿਸੀਲ ਬਾਘਾ ਪੁਰਾਣਾ ਤੋਂ ਹਾਂ ਜੀ।ਪਰਾਈਮ ਹਾਸੀਆਂ ਦੀ ਸਾਰੀ ਟੀਮ ਨੂੰ ਸਤਿ ਸੀ੍ ਅਕਾਲ ਜੀ।
    ਇਹ ਪ੍ਰੋਗਰਾਮ ਕਰਨ ਦਾ ਦਿਨ ਕਿਹੜਾ ਪੱਕਾ ਹੈ ਜੀ ।ਦੱਸਣਾ ਜੀ। ਬਾਕੀ ਨੀਲਮ ਰਾਣੀ ਗੁੱਡੀ ਹੱਸਦੀ ਕਮਾਲ ਹੀ ਆ।ਮੰਗਾ ਸ਼ਰਾਬੀ ਤੇ ਲੀਡਰ ਸਾਹਬ ਵੀ ਸਿਰਾ ਲਾ ਦਿੰਦੇ ਆ। ਜਿਉਂਦੇ ਰਹੋ।।ਲੱਗੇ ਰਹੋ।।।।।

  • @JagjitSingh_
    @JagjitSingh_ 11 місяців тому +9

    ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਜਗਜੀਤ ਸਿੰਘ EX ਸਰਪੰਚ ਪਿੰਡ ਲੂਲਬਾਈ ਤਹਿਸੀਲ ਬਠਿੰਡਾ ਜ਼ਿਲ੍ਹਾ ਬਠਿੰਡਾ

  • @AvtarSingh-kr2xo
    @AvtarSingh-kr2xo 11 місяців тому +1

    ਬਹੁਤ ਵਧੀਆ ਪ੍ਰੋਗਰਾਮ ਅੱਜ ਦਾ, ਮਾਫੀ ਪ੍ਰਵਾਨ ਨਹੀਂ ਹੋਣੀ.......

  • @ManjitSingh-ey5gv
    @ManjitSingh-ey5gv 11 місяців тому +3

    ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ diwana Barnala

  • @karamjitkaur4951
    @karamjitkaur4951 11 місяців тому +3

    ਸੱਚੀਆਂ ਗੱਲਾਂ ਕਹੀਆਂ ਨੇ ਜੀ ਕਮੇਡੀ ਵਿਚ ਜੀ।।

  • @KuldeepSingh-ug2di
    @KuldeepSingh-ug2di 11 місяців тому +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @GurmeetSingh-lz7np
    @GurmeetSingh-lz7np 11 місяців тому

    ਬਿਲਕੁਲ ਪ੍ਰੋਗਰਾਮ ਤੱਥਾਂ ਦੇ ਆਧਾਰ ਤੇ ਹੈ

  • @harwindersingh2049
    @harwindersingh2049 11 місяців тому +4

    Absolutely right 👍

  • @surinderkhatkar1377
    @surinderkhatkar1377 11 місяців тому +6

    absolutely superb 🇬🇧

  • @drpal3725
    @drpal3725 11 місяців тому +1

    ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਹਾਂ।

  • @arshpreetjandu8162
    @arshpreetjandu8162 11 місяців тому +1

    ਭਾਈ ਰੂਪਾ ਬਠਿੰਡਾ ਤੋਂ 🙏🙏🙏

  • @SukhwinderSingh-ty8yt
    @SukhwinderSingh-ty8yt 10 місяців тому

    ਪ੍ਰੋਗਰਾਮ ਵਧੀਆ ਪਰ ਬਾਦਲ ਪਰਿਵਾਰ ਨੂੰ ਠੀਕ ਨਹੀਂ ਲੱਗਣਾ.

  • @Naresh_kumar__542
    @Naresh_kumar__542 11 місяців тому +6

    ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ ਹਰ ਵਾਰੀ ਤੁਹਾਡਾ ਇਸ ਤਰ੍ਹਾਂ ਸਿੱਧੀਆਂ ਟਿੱਪਣੀਆਂ ਕਰਨ ਕਰਕੇ ਹੀ ਤੁਹਾਡਾ ਮੇਰੇ ਹਿਸਾਬ ਨਾਲ ਡੇਢ ਸਾਲ ਪਹਿਲਾਂ ਪ੍ਰੋਗਰਾਮ ਬੰਦ ਰਿਹਾ ਹੁਣ ਦੁਬਾਰਾ ਨਾ ਬੰਦ ਕਰਵਾ ਲਿਓ😂😂😂😂😂😂😂😂

    • @harpartapsingh561
      @harpartapsingh561 11 місяців тому +1

      ਏਹ ਕਦੇ ਸਰਕਾਰ ਵਾਲਿਆਂ ਨੂੰ ਟਾਰਗੇਟ ਨਹੀਂ ਕਰਦੇ, ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਜਾਂ ਆਪ ਦੀ, ਏਸ ਲਈ ਇਹਨਾਂ ਦੇ ਪੋ੍ਗਰਾਮ ਕਦੇ ਬੰਦ ਨਹੀਂ ਹੁੰਦੇ।

    • @Naresh_kumar__542
      @Naresh_kumar__542 11 місяців тому +1

      @@harpartapsingh561 ਨਹੀਂ ਵੀਰ ਡੇਢ ਸਾਲ ਪਹਿਲਾਂ ਵੀ ਪ੍ਰੋਗਰਾਮ ਬੰਦ ਰਿਹਾ

    • @harpartapsingh561
      @harpartapsingh561 11 місяців тому +1

      @@Naresh_kumar__542 ਉਹਦਾ ਕਾਰਨ ਕੋਈ ਹੋਰ ਹੋਵੇਗਾ, ਪਰ ਏਹ ਸਰਕਾਰ ਨੂੰ ਸਵਾਲ ਨਹੀਂ ਕਰਦੇ ਹੁੰਦੇ।

    • @Naresh_kumar__542
      @Naresh_kumar__542 11 місяців тому +1

      @@harpartapsingh561 ਨਹੀਂ ਵੀਰੇ ਬਹੁਤ ਐਪੀਸੋਡ ਹੈਗੇ ਆ ਇਹਨਾਂ ਦੇ ਜਿਸ ਵਿੱਚ ਇਹਨਾਂ ਨੇ ਸਰਕਾਰ ਨੂੰ ਵੀ ਗਲਤ ਠਹਿਰਾਇਆ ਜਿੱਥੇ ਉਹ ਗਲਤ ਆ ਬਾਕੀ ਮੈਂ ਕੋਈ ਆਮ ਆਦਮੀ ਦਾ ਸਪੋਰਟਰ ਨਹੀਂ ਬਸ ਪ੍ਰਾਈਮ ਏਸ਼ੀਆ ਦਾ ਹਾਂ

    • @CHAHALofficialtv
      @CHAHALofficialtv 10 місяців тому

      Harpartap ਜੀ ਕੋਈ ਐਪੀਸੋਡ ਨੰਬਰ ਦੱਸੋ ਜਿੱਥੇ ਕਿਤੇ ਸਰਕਾਰ ਨੂੰ ਟਾਰਗੇਟ ਕੀਤਾ ਹੋਵੇ

  • @Kuldeepsingh-j9w2x
    @Kuldeepsingh-j9w2x 8 місяців тому

    ਮੈਡਮ ਜੀ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ ਤੁਸੀਂ ਵੀ ਬਹੁਤ ਹੱਸਦੇ ਹੋ😂😂

  • @ManjinderSingh-uo1rk
    @ManjinderSingh-uo1rk 11 місяців тому +4

    Super 👍 Australia 🇦🇺

  • @PawanSingh-wv5cl
    @PawanSingh-wv5cl 9 місяців тому

    ਬਹੁਤ ਵਧੀਆ 👍

  • @sardardalwindersinghmand9523
    @sardardalwindersinghmand9523 11 місяців тому +1

    ਮੰਡ ਗੁਰਦਾਸਪੁਰ ਪੰਜਾਬ

  • @satwinderpawar9532
    @satwinderpawar9532 11 місяців тому +3

    ਅੱਜ ਤੇ ਨੀਲਮ ਰਾਣੀ ਨੇ ਮੇਕਅੱਪ ਵੀ ਠੋਕ ਕੇ ਕੀਤਾ।ਲਗਦਾ ਰਸਤੇ ਵਿੱਚ ਪਾਊਡਰ ਵਾਲਾ ਟਰੱਕ ਡੁਲਿਆ ਸੀ।

  • @sahilbaisal7374
    @sahilbaisal7374 11 місяців тому

    ਕਤੂਰਾ ਜੀ ਨਾ ਮਾਫੀ ਦੇਣੀ ਪੰਜਾਬੀਆਂ ਨੇ ਨਾ ਵੋਟਾਂ ਹੁਣ ਨੀਂ

  • @sjmahal5
    @sjmahal5 11 місяців тому

    ਤਾਜ਼ੇ ਮਰੇ ਪਿਤਾ ਸਮਾਂਨ ਤੇ ਟਿੱਚਰਾਂ …. ਓਦਾਂ ਮੁਆਫ਼ੀ ਨਹੀ ਦੇਣੀ ਨ ਸਹੀ, ਫੱਕਰੇ ਕੌਮ ਦਾ ਮੁੱਰਦਾ ਨ ਰੋਲ ਮੰਗਿਆ 4 ਸਾਲ ਜੇਲ੍ਹ ਕੱਟੀ ਸੀ …

  • @manpreetsingh7542
    @manpreetsingh7542 11 місяців тому +2

    Narinderpura,, ,Mansa to dekh rhe a ji 👌👌👌❤️❤️ ma har episode dekh ja ji tuhada ,,

  • @harwindersingh2049
    @harwindersingh2049 11 місяців тому +3

    Keep it up

  • @jarnailsingh9949
    @jarnailsingh9949 11 місяців тому +4

    003rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @jagjeetsinghsingh8212
    @jagjeetsinghsingh8212 11 місяців тому +3

    Sukhe te tava

  • @HardamsinghSidhu-q2s
    @HardamsinghSidhu-q2s 11 місяців тому +1

    ਪਰੋਗਰਾਮ ਸੋਹਣਾ ਐ,ਪਰ ਸਿੱਧਾ ਈ ਟਾਰਗੈਟ ਕਰੀ ਜਾਨੈ ਓ,ਸਾਡੇ ਆਲੇ ਤੇ,ਬੁਰਜ ਕਾਹਨ ਸਿੰਘ ਵਾਲਾ ll

  • @gurmeetsinghsingh7278
    @gurmeetsinghsingh7278 7 місяців тому

    ❤ਵਦੀਆ

  • @NirmalKumar-lk4ui
    @NirmalKumar-lk4ui 11 місяців тому +1

    Very nice programe and very good team

  • @gurdassingh8318
    @gurdassingh8318 11 місяців тому +4

    Right 😂😂😂😂

  • @JaskaranSingh-wx9xd
    @JaskaranSingh-wx9xd 11 місяців тому +2

    Very nice 👍

  • @BhupinderSingh-xt9zy
    @BhupinderSingh-xt9zy 11 місяців тому +1

    Nice programme all team work very good

  • @KulwinderKaur-i9l
    @KulwinderKaur-i9l 11 місяців тому +2

    Sardar Manga Singh meera kot kala Amritsar Punjab

  • @gurdevvirk3944
    @gurdevvirk3944 11 місяців тому

    Brilliant brilliant bahut hi badhiya g

  • @BaldevSingh-co2sq
    @BaldevSingh-co2sq 11 місяців тому +2

    Shukhbir badal

  • @RajuveerVeer
    @RajuveerVeer Місяць тому

    Tadi bja nal sade sare dukh duur ho jande aa

  • @sunnyklair5349
    @sunnyklair5349 11 місяців тому +2

    Mafi nai deni

  • @sudhachopra6529
    @sudhachopra6529 11 місяців тому +1

    USA good comment on political leaders

  • @nirmalmann9347
    @nirmalmann9347 11 місяців тому

    Very Good Idea and nice presentation.Jai Hind.

  • @RajinderSingh-fw4vg
    @RajinderSingh-fw4vg 11 місяців тому +1

    Very nice villege Baggiana to

  • @mohindersinghmohindersingh1569
    @mohindersinghmohindersingh1569 9 місяців тому +1

    ਨੀਲਮ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ ਜਿਨ੍ਹੀ ਤਰੀਫ ਕੀਤੀ ਜਾਵੇ ਘਟ ਹੈ

  • @GurmeetSingh-ng5ji
    @GurmeetSingh-ng5ji 11 місяців тому

    Right maffi nahi milegi mindda is absolutely right

  • @mikasingh4993
    @mikasingh4993 11 місяців тому +1

    Very nice

  • @surinderdhut7177
    @surinderdhut7177 11 місяців тому +1

    Surrey Canada

  • @gurmailsinghpandher8834
    @gurmailsinghpandher8834 11 місяців тому +1

    Very nice comments

  • @sudhachopra6529
    @sudhachopra6529 11 місяців тому +1

    USA very nice

  • @mpaulrecords697
    @mpaulrecords697 11 місяців тому +1

    Doha qarar😊

  • @RajuveerVeer
    @RajuveerVeer Місяць тому

    Thanks

  • @BaldevSingh-co2sq
    @BaldevSingh-co2sq 11 місяців тому +1

    Bathinda pind mehraj ton

  • @daljeetsinghmaan1451
    @daljeetsinghmaan1451 10 місяців тому

    😂 ਬਹੁਤ ਵਧੀਆ 🎉😅

  • @GurmeetSingh-lz7np
    @GurmeetSingh-lz7np 11 місяців тому

    Very good prigram

  • @harleenkaurkaur745
    @harleenkaurkaur745 11 місяців тому

    Good programs

  • @sudhachopra6529
    @sudhachopra6529 11 місяців тому +1

    USA superb

  • @daljitkaur2851
    @daljitkaur2851 11 місяців тому +1

    👌

  • @Ennastellacheenu
    @Ennastellacheenu 10 місяців тому

    Bahut vdia

  • @manindersahota9047
    @manindersahota9047 11 місяців тому

    Very nice 👍from UK

  • @seeratkaur417
    @seeratkaur417 11 місяців тому

    Very nice ❤

  • @sanjaynanda61
    @sanjaynanda61 11 місяців тому +1

    England

  • @CayeCalvinVlogs
    @CayeCalvinVlogs 11 місяців тому +1

    Eastwood wala v vlog paa deo ji

  • @NavrajsarbnoorRiar-iz3im
    @NavrajsarbnoorRiar-iz3im 11 місяців тому

    Bhattiwal. Gurdaspur

    • @balwantsingh8891
      @balwantsingh8891 10 місяців тому

      balwant singh california bahut vdhia program sari teem nu vdhaiyan

  • @surindernijjar7024
    @surindernijjar7024 11 місяців тому

    Very nice program

  • @sudhachopra6529
    @sudhachopra6529 11 місяців тому +1

    USA ji marji kr Lvo Ina leaders te koi asar nahi hona

  • @mrpendujantacom8951
    @mrpendujantacom8951 11 місяців тому

    Kalanor district gurdaspur, toh , A

  • @gursharndhillon5829
    @gursharndhillon5829 11 місяців тому

    Neelam queen ji Firozpur sea

  • @gopybagga975
    @gopybagga975 10 місяців тому

    Asi Dubai to❤

  • @NirmalDhesi
    @NirmalDhesi 10 місяців тому

    😂😂😂😂 Nirmal Singh form Gagra (Moga)

  • @kuldeepkotla2863
    @kuldeepkotla2863 11 місяців тому +1

    Nakodar to ji

    • @Food.com718
      @Food.com718 11 місяців тому +1

      Nurpur chatha nakodar to

  • @sachdahoka2304
    @sachdahoka2304 11 місяців тому +3

    Ena makeup

  • @ChimanLal-b1h
    @ChimanLal-b1h 11 місяців тому +2

    😂😂😂😂😂😂😂😂

  • @Sabrimalag786
    @Sabrimalag786 7 місяців тому

    Chaliala

  • @manjitsinghaujla2551
    @manjitsinghaujla2551 11 місяців тому

    SSA PAJJI BOMBAY

  • @GurdeepSingh-x5d6f
    @GurdeepSingh-x5d6f 9 місяців тому

    Mangia tu bheja bheja kr diti Neelam tuhadi acnkaring brri tapo top si Bhura ji di leadri de tarle bakmaal sn mja aa gia

  • @SAMAJNEWSTV
    @SAMAJNEWSTV 11 місяців тому

    Maffi !! No .

  • @nareshbarda2022
    @nareshbarda2022 11 місяців тому

    Nangal dam Ropar

  • @RajuveerVeer
    @RajuveerVeer Місяць тому

    Hor ta gla Diya glaa pura ji te minda ji te madam ji tuci sare grob member bot bdia kirdaar krde o

  • @aulakhbalbirkaurharbanssin8195
    @aulakhbalbirkaurharbanssin8195 11 місяців тому +1

    👍G8😂😂😂😂😅😅😅😅😅

  • @BaldevSingh-co2sq
    @BaldevSingh-co2sq 11 місяців тому +1

    Barhida

  • @malkeetrai5500
    @malkeetrai5500 11 місяців тому

    Cm Bhagwant maan woman 1000 rapay ay gy

  • @BhagatRam-j5h
    @BhagatRam-j5h 10 місяців тому

    Meena 🇮🇹 to

  • @kamaljitsingh3600
    @kamaljitsingh3600 5 місяців тому

    Pls change name from Katura ji, that's very insulted,

  • @DheerpalSingh-pj1ng
    @DheerpalSingh-pj1ng 6 місяців тому

    Sadihahypendedihaynakhnikalgayshripdtnopune

  • @Raisaab911
    @Raisaab911 11 місяців тому +1

    Very nice 👍👍

  • @narindersingh6785
    @narindersingh6785 8 місяців тому

    Very nice

  • @gurdassingh8318
    @gurdassingh8318 11 місяців тому +1

    😂😂😂😂