Nazim ਤੋਂ Ahem Ji ਬਣਨ ਤੱਕ ਦਾ ਸਫ਼ਰ, Serial’s ਤੋਂ ਕਿੰਨ੍ਹੀ ਕਮਾਈ ਹੁੰਦੀ? | AK Talk Show

Поділитися
Вставка
  • Опубліковано 23 лис 2024

КОМЕНТАРІ • 693

  • @Anmolkwatraofficial
    @Anmolkwatraofficial  5 місяців тому +226

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @SukhjeetSingh-dg4gl
      @SukhjeetSingh-dg4gl 5 місяців тому +6

      Jaan meriye ik vari parmish veere nal podcast 🙏🙏🙏🙏🙏

    • @lovleenvijaysethi9287
      @lovleenvijaysethi9287 5 місяців тому +3

      Podcast ta Vadiya h Anmol Te Tuhadi black shirt bot Soni ye 👌👌

    • @kalakaarbande7716
      @kalakaarbande7716 5 місяців тому +6

      ਇੱਕ ਪੌਡਕਾਸਟ ਪੰਜਾਬ ਦੇ ਕਿਸੇ ਇਹੋ ਜੇ ਸਰਪੰਚ ਦਾ ਜਰੂਰ ਲੈ ਕੇ ਆਉ ਜੋ ਆਉਣ ਵਾਲੀਆਂ ਸਰਪੰਚੀ ਚੋਣਾਂ ਦੇ ਉਮੀਦਵਾਰਾਂ ਤੇ ਲੋਕਾਂ ਲਈ ਪ੍ਰੇਰਨਾ ਸ੍ਰੋਤ ਹੋਵੇ 👏🏻👏🏻👏🏻👏🏻👏🏻

    • @gurmitkaur9486
      @gurmitkaur9486 5 місяців тому +1

      Bahut vadia

    • @AnuKhullar-u7g
      @AnuKhullar-u7g 5 місяців тому +3

      Right sir rishta boot important Hoda n

  • @luckiesingh21
    @luckiesingh21 5 місяців тому +155

    ਸਵਾਦ ਆ ਗਿਆ ਅਨਮੋਲ ਵੀਰ।। ਦੋਬਾਰਾ ਬੁਲਾਵੋ ਏਸ ਬੰਦੇ ਨੂੰ।। ਬਹੁਤ ਹੀਰਾ ਬੰਦਾ ਬੁਲਾਇਆ ਤੁਸੀਂ❤❤❤ ਨਜ਼ੀਮ ਵੀਰ ਨੇ ਅੱਤ ਕਰਾ ਦਿੱਤੀ🎥🙏🎥🙏🎥⚡️⚡️

  • @deepsidhuweldingworks
    @deepsidhuweldingworks 5 місяців тому +130

    ਪਹਿਲੀ ਵਾਰ ਸੱਚ ਕਿਹਾ ਕਿਸੇ ਨੇ ਸਭ ਕੁਜ ਓਹ ਵੀ pure ਪੰਜਾਬੀ ਚ ❤

  • @BarinderSinghKamboj
    @BarinderSinghKamboj 5 місяців тому +70

    ਅਸੀ ਵੀ ਬਹੁਤ ਦੇਖਿਆ ਬਾਈ ਨੂੰ ਇਹ ਪਹਿਲੀ ਵਾਰ ਪਤਾ ਲੱਗਾ ਕਿ ਇਹ ਵੀ ਪੰਜਾਬੀ ਹਨ। ਉਤੋ ਮੂੰਹੋ ਪੰਜਾਬੀ ਸੁਣ ਕਿ ਹੋਰ ਵੀ ਵਧੀਆ ਲੱਗਾ ਬਹੁਤ ਘੈਟ ਐਕਟਰ ਬਾਈ ਦਾ

  • @AkashdeepSingh-uk3nu
    @AkashdeepSingh-uk3nu 5 місяців тому +28

    ਭਾਜੀ ਤੁਹਾਡਾ ਪੋਡਕਾਸਟ ਬਹੁਤ ਘੈਂਟ ਆ ਤੇ ਬੜੀਆਂ ਪਿਆਰਿਆ ਗਲਾਂ ਕੀਤੀਆ ਤੁਸੀ ਹਰ ਇਕ ਬੰਦੇ ਨੂੰ ਮਾ ਬਾਪ ਲਈ ਟਾਈਮ ਜਰੂਰ ਕੱਢਣਾ ਚਾਹੀਦਾ ਰੱਬ ਦੇ ਰੰਗਾਂ ਦਾ ਕੀ ਪਤਾ ਹੁੰਦਾ। ਮੈਂ ਵੀ ਇਕ ਆਰਟਿਸਟ ਬਣ ਦੀ ਕੋਸ਼ਿਸ਼ ਕਰਦਾ। ਤੁਹਾਡੇ ਪੋਡਕਾਸਟ ਹਮੇਸ਼ਾ ਪ੍ਰਵਾਸ਼ੀਲ ਹੁੰਦੇ ਨੇ। ਰੱਬ ਮਿਹਰ ਬਰਿਆ ਹੱਥ ਰੱਖਣ ਅਮਨੋਲ ਵੀਰੇ ਤੁਹਾਡੇ ਤੇ। ਧੰਨਵਾਦ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rashmikashyap2266
    @rashmikashyap2266 5 місяців тому +47

    Menu ta podcast dekh ke Jattka hi LG Gaya Aham ji ta punjabi nikle wow bot jyda vadia laga podcast dekh ke well done Anmol kwatra

    • @aairaahm9430
      @aairaahm9430 4 місяці тому +1

      Yes he is punjabi....hmare ghr k paas rehte hai ye Malerkotla se

    • @Day_With_Me1991
      @Day_With_Me1991 2 місяці тому +1

      Malerkotla to ny

  • @Foujifoujan528
    @Foujifoujan528 5 місяців тому +78

    ਮੈ ਨਾਜ਼ਿਮ ਕਰਕੇ ਦੇਖਿਆ ਪੋਡਕਾਸਟ ❤❤❤❤❤❤❤❤ ਸੱਚੀ

  • @not-perfect-73
    @not-perfect-73 3 місяці тому +6

    ਤੁਹਾਡੇ ਭਰਾ ਦੀ ਡਾਕਖਾਨੇ ਕੋਲ ਸੁਨਾਮ ਜੋ ਕੈਂਚੀਆਂ ਲਗਾਉਣ ਵਾਲੀ ਦੁਕਾਨ ਹੈ. ਅਸੀਂ ਉਸ ਦੁਕਾਨ ਤੇ ਜਾਨੇ ਹਾਂ ਤੇ ਤੁਹਾਡੇ ਬਾਰੇ ਗੱਲਾਂ ਕਰਕੇ ਆਉਂਦੇ ਹਾਂ. ਤੁਹਾਡੇ ਪਿਤਾ ਜੀ ਵੀ ਤੁਹਾਡੀਆਂ ਗੱਲਾਂ ਕਰਦੇ ਹੁੰਦੇ ਸਨ. ਤੇ ਸੋਡੇ ਬਰਦਰ ਵੀ ਬਹੁਤ ਮਾਨ ਨਾਲ ਦੱਸਦੇ ਹਨ ਕਿ ਉਹ ਤੁਹਾਡੇ ਭਰਾ ਹਨ. ਕੰਮ ਛੋਟਾ ਵੱਡਾ ਨਹੀਂ ਹੁੰਦਾ ਵੀਰੇ. ਕਦੇ ਤੁਸੀਂ ਵੀ ਉਸ ਦੁਕਾਨ ਤੇ ਆ ਕੇ ਜਾਇਓ. ਸਾਨੂੰ ਤੁਹਾਡੀ ਇਹ ਫੈਮਲੀ ਬਿਜਨਸ ਤੇ ਪਰਾਊਡ ਹੈ. ਧੰਨਵਾਦ ❤

  • @KhaliDogFarm
    @KhaliDogFarm 5 місяців тому +49

    ਬਹੁਤ ਘੈਟ ਆਪਣਾ ਪੰਜਾਬੀ ਭਾਈ ਨਜੀਮ ਬਹੁਤ ਸੋਹਣੀ ਪੌਡਕਾਸਟ

  • @jaskaransingh6110
    @jaskaransingh6110 4 дні тому +1

    Anmol paji mai kde kise podcast te comment nhi krda pr ajj jdo tuhadi eh podcast sari dekhi mainu bhoot kuj sikhn nu milia te bda changa lgia njim paji is great man so eda e podcast krde rho rabb di kirpa eda e rhe ❤❤🙏

  • @manjeetsidhu8539
    @manjeetsidhu8539 5 місяців тому +28

    ਮੇਰਾ favourite ਸੀਰੀਅਲ ਹੁੰਦਾ ਸੀ 😅🤣 Saath nibhana sathyea❤️ kde v miss ni c krdi hundi 😂😂

  • @jagrajkhan2551
    @jagrajkhan2551 5 місяців тому +32

    ਬਾ-ਕਮਾਲ ਦਾ ਐਕਟਰ ਹੈ, ਨਾਜ਼ਿਮ ਵੀਰ ਮਾਲੇਰਕੋਟਲਾ। ਅੱਲ੍ਹਾ ਇੰਨ੍ਹਾਂ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਣ- ਆਮੀਨ

  • @KaurNimrat-j8v
    @KaurNimrat-j8v 4 дні тому +1

    Bht ghaint podcast sbkuj dss gya bai apni zindagi bare nhi ta koi apne peseya di kmai nhi dsda😊😊❤❤

  • @ImShireen
    @ImShireen 5 місяців тому +49

    Badi sohni punjabi bolda hai ahem dikra .

  • @Simar_P
    @Simar_P 5 місяців тому +17

    M sochdi c ki Ahem attitude bala insan aa par aj gla sun k ona di Life bare ena kuchh pta lgya ki soch bilkul hi bdl gi ena to badiya koi insan ni m dekhya koi attitude ni koi dikhwa ni bilkul dil de saf insaan ❤❤❤n bse b Punjabi hunde hi ghant n ❤❤❤

  • @BhupinderSingh-ze5kc
    @BhupinderSingh-ze5kc 5 місяців тому +27

    ਸਾਨੂੰ ਪੰਜਾਬੀ ਹੋਣ ਦਾ ਮਾਣ ਹੈ

  • @SukhveersinghGill-l7z
    @SukhveersinghGill-l7z 2 місяці тому +1

    ਪਿਹਲੀ ਬਾਰ ਪਤਾ ਲੱਗਾ ਵੀ ਬਾਈ ਪੰਜਾਬੀ ਆ ਜਰ❤❤❤❤ love you bai ਖਿੱਚੀ ਰੱਖ ਕੰਮ ਨੂੰ ਏਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਚੱਕੀ ਰੱਖੋ ਕੰਮ

  • @simransimmi
    @simransimmi 5 місяців тому +29

    Best podcast ever
    Eidda lag rhya c kde khatm hi na howe eh podcast
    Bhut kuj learn krn nu milya
    Gbu

  • @bhupindergill5266
    @bhupindergill5266 3 місяці тому +1

    ਸਾਡੀ ਵੀ ਜੁਇੰਟ ਫੈਮਿਲੀ ਹੈ ਸ਼ੋ ਟਾਇਮ ਜਰਨਏਟਰ ਚਲਾ ਕੇ ਸ਼ੋ ਵੇਖਦੇ ਸੀ

  • @harmansinghsarangra
    @harmansinghsarangra 5 місяців тому +16

    ਡਰਾਮੇ ਚ ਬੜਾ ਸੀਰੀਅਸ ਰਹਿੰਦਾ ਸੀ ਅਹਿਮ ਤਾ ਪਰ ਹੁਣ ਪਤਾ ਲੱਗਾ ਇਹ ਸਾਡਾ ਪੰਜਾਬੀ ਭਰਾ ਆ ਕੋਕਿਲਾ ਮੋਦੀ ਨੂੰ ਵੀ ਬੁਲਾ ਕੇ ਹੋ ਸਕਿਆ ਤਾ ਜ਼ਰੂਰ podcast ਕਰੋ 😊

  • @BhupinderSingh-ze5kc
    @BhupinderSingh-ze5kc 5 місяців тому +20

    ਬਹੁਤ ਵਧੀਆ ਹੈ ਗਾਲ ਕੱਢਣ ਤੇ ਪੰਜਾਬੀਆਂ ਦੇ ਸੁਭਾਅ ਦਾ ਅੰਗ ਹੈ

  • @LakhveerSingh-tk4bj
    @LakhveerSingh-tk4bj Місяць тому

    ਬਹੁਤ ਬਹੁਤ ਵਧੀਆ ❤❤❤ ਬਹੁਤ ਘੈਟ ਬੰਦਾ ਨਾਜ਼ਿਮ ਬਾਈ ਦਿਲਦਾਰ ਬੰਦਾ ❤

  • @multitaskingguru
    @multitaskingguru 5 місяців тому +5

    Dhak ਪਾ ke ਰੱਖੀ ਸੀ ਇਸ show ਨੇ ❤❤❤❤❤❤❤❤❤❤

  • @jpvirdi2928
    @jpvirdi2928 5 місяців тому +10

    Ghaint Banda yr, pure Punjabi aa…. Punjabiyat bhari peyi aa vch.

  • @amritakaur7012
    @amritakaur7012 5 місяців тому +8

    This is first podcast I watched full episode.. I really like this podcast.. bhut vadia lagga gallan sun ke ..

  • @kanwardeep6975
    @kanwardeep6975 5 місяців тому +6

    🙏🙏ਬਹੁਤ ਬਹੁਤ ਧੰਨਵਾਦ ਜੀ 🙏ਬਹੁਤ ਚੰਗਾ ਲੱਗਿਆ 🙏ਭਰਾ ਤੁਹਾਡਾ ਤਜਰਬਾ ਸੁਣ ਕੇ ਬਹੁਤ ਕੁਝ ਸਿੱਖਿਆ।ਪਰਮਾਤਮਾ ਆਪ ਸਭ ਦੀ ਲੰਮੀ ਉਮਰ ਕਰੇ ਤੇ ਖੁਸ਼ੀਆ ਦੇਵੇ🙏🙏🙏🙏❤

  • @gagangill4470
    @gagangill4470 5 місяців тому +2

    ਦੁਬਾਰਾ ਜ਼ਰੂਰ ਬੋਲਾਏ ਵੀਰ ਅਹਿਮ ਨੂੰ ❤❤

  • @vikramtarghotra1627
    @vikramtarghotra1627 5 місяців тому +7

    ajj tak da sab to ghaint te khushdil wala podcast c eh ❤❤

  • @simranjit3153
    @simranjit3153 11 днів тому

    ਸੱਚੀ ਭਾਜੀ ਰਹੋ ਖੁਸ਼ ਹੋ ਗਈ ਤੁਹਾਡਾ podcastਦੇਖ ਕੇ ❤❤

  • @The_king820
    @The_king820 5 місяців тому +32

    ਵੀਰ ਇਕ ਦਿਲਜੀਤ ਬਈ ਨਾਲ ਪੋਡਕਾਸਟ ਹੋਜੇ ❤

    • @Am.Arsh01
      @Am.Arsh01 5 місяців тому +2

      Bai ohh naamumkin aa …haale anmol lyi😂😂😂

    • @Cartoonmillion233
      @Cartoonmillion233 5 місяців тому

      Right jn ​@@Am.Arsh01

    • @tanveersingh3093
      @tanveersingh3093 5 місяців тому

      😂😂😂kde ni hona eh

    • @simransumitjob2716
      @simransumitjob2716 5 місяців тому

      Kyu ni ho sakta ​@@tanveersingh3093

    • @The_king820
      @The_king820 5 місяців тому

      @@tanveersingh3093 ਹੌਂਸਲਾ ਨਾ ਤੋੜੋ ਯਰ ਕਿ ਪਤਾ ਓਹਦੇ ਸਰਾਣੇ ਜਾਕੇ ਬੈਠ ਜਾਏ ਇਹ😂

  • @ParamjitKaur-sh8fl
    @ParamjitKaur-sh8fl 2 місяці тому

    ਬਹੁਤ ਵਧੀਆ ਅਨਮੋਲ ਵੀਰ ਜੀ ਖੁਸ਼ ਰਹੋ ਪ੍ਰਮਾਤਮਾ ਤਰੱਕੀ ਬਖਸੇ👍👍👍

  • @aryansingh4166
    @aryansingh4166 5 місяців тому +5

    Mzaaa e aa gya sachi. ❤. Eham ji Da kirdar and real ch personality alag alag aa. Mzaa aa gya sachi. ❤

  • @guribarnala4173
    @guribarnala4173 5 місяців тому +7

    ਬਹੁਤ ਵਧੀਆ ਪੋਡਕਾਸਟ ਆ ਅਨਮੋਲ ਵਾਈ❤ ਤੇ ਨਾਜ਼ਿਮ ਵਾਈ

  • @amandeepkaur3283
    @amandeepkaur3283 5 місяців тому +1

    Bahut vadia podcast.menu lgda hunda c ki ahem bahut gusse wala but gallan sun k Ona di life bare bahut kuj pta lgea .bahut kuj Sikhn nu vi milda .Love you ❤

  • @deepsood1010
    @deepsood1010 5 місяців тому +2

    Pra de life ch bhena da bot vdda roll hunda jiundiya vsdiya rehn sariya bhehna ❤

  • @PardeepRandhawa-hc1ph
    @PardeepRandhawa-hc1ph 5 місяців тому +2

    ਮੈਨੂੰ ਵੀ ਬਹੁਤ ਦੁਖ ਹੈ ਕਿ‌ ਮੇਰੇ ਪਿਤਾ ਜੀ ਦੇ ਆਖਰੀ ‌ਸਮਾ‌ ਮੈਂ ‌ਉਹਨਾ ਕੋਲ ਨਹੀਂ ਸੀ

  • @sabmehmi7279
    @sabmehmi7279 Місяць тому

    Lai ta Aham ta apna punjabi veer aa. Mai Aham te gopi bahu de serial nu har rooj dekhdee c Ik wakhra he chaa hunda c ihna nu dekhan da. Bhut vadia Anmol, tu sachi Anmol aa , Jo tu kar reha aa oh koie am gal nai aa . Waheguru je tuhanu hor traki dawe. 🙏

  • @vishnuviraj3353
    @vishnuviraj3353 5 місяців тому +6

    The best heart' touch maa baap wala mera dill ro rha mere malik maa papa di umar lambi ho jb tk mein hu ud tk mere samne rehn

  • @ManpreetKaur-ov8rn
    @ManpreetKaur-ov8rn 3 місяці тому +2

    Mai ta hun v dekhdi a sath nibhana sathiya ❤I love it

  • @vishnuviraj3353
    @vishnuviraj3353 5 місяців тому +6

    Banda dill de bhut saaf aa aise log bhut hi sache h

  • @NavreetKaur-s3u
    @NavreetKaur-s3u 3 місяці тому

    ਅਨਮੋਲ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ

  • @kaurage
    @kaurage 5 місяців тому +1

    i watched it for Nazim, i didnt know his personality was thus vibrant!!! Pleasantly surprised😃

  • @Anu_Bharti22
    @Anu_Bharti22 5 місяців тому +7

    Bht Interesting Podcast...Sir dii personality bht hi dabang or real hai.. Bht hi mast way nal ohna ne aapne experience share kite.. Bht kuch acha sekhn nu miliya...Kuch incident bht jyda funny se jina ne bht hansaya but parents wala incident sunke sachi rona aa gaya... Thanku Anmol sir aapne show de Zarie sanu life de har emotion nu feel karwan lai... Always Respect 🙏

  • @NarinderPrabh
    @NarinderPrabh 5 місяців тому +2

    ਬਹੁਤ ਵਧੀਆ podcaste ❤❤❤❤

  • @lavilavi6445
    @lavilavi6445 5 місяців тому +2

    Pehla eho ja podcast dekhya jehda jma v Skip krn da dil ni kita. Full interesting ❤

  • @ogsukh-e
    @ogsukh-e 4 місяці тому +1

    Best broadcast in my life 💯. Bahut kuchh sikhan nu Mila artist di life to love you brothers ❤

  • @KarmiKour
    @KarmiKour 14 днів тому

    Kya baat nice ❤ bahut vdiya lga g sun ke pure Punjabi ahem ji

  • @gursahibaulakh8266
    @gursahibaulakh8266 5 місяців тому +3

    Veere kafi podcast dekhe mai tade pr ah sira c bai ❤ jyonda vssda reh bhot kuch sikhn nu milya veere , nle thnvad veere mai truck te c 100 mile kdwon lyi 😂😂😂

  • @GuriGill-c2j
    @GuriGill-c2j 5 місяців тому +2

    Bhut Postive aa Ahem Ji Vese Anmol Paji

  • @sukhlikhariinsta
    @sukhlikhariinsta 2 місяці тому

    ਵੀਰੇ ਦਲਜੀਤ ਦੋਸਾਂਝ ਨਾਲ ਕਰੋ ਬਾਈ podcast ❤

  • @Gill_music786
    @Gill_music786 5 місяців тому +1

    Proud of you anmol veere jis nu tv ch dekhiya aj nal bethe o ❣️tuc 🤝

  • @Europeanrickyvlogs
    @Europeanrickyvlogs 5 місяців тому +1

    35:38 time 😂😂😂😂😂😂😂😂 mai hass hass dora hogya 👏👏🤣🤣Terrrriiii bhain nu 😂😂😂😂😂😂😂

  • @amanpreetkaur3819
    @amanpreetkaur3819 5 місяців тому +7

    Sachi podcast dekh ke bohot jyada vadia laga❤

  • @priti15kumari
    @priti15kumari 5 місяців тому +3

    Bhot acha aur kaafi emotions se juda hua tha podcast very interesting 🤗🙏🏻🤍

  • @RajeshGarg-j8n
    @RajeshGarg-j8n 5 місяців тому +1

    Anmol vere ke kaha thode bare buss eh hi kahun ga ke thonu dekh ke bht duniya nu energy milde hai love you vere❤

  • @sarbbanga5563
    @sarbbanga5563 5 місяців тому +4

    Eda lagda c jiwe GR deya nal gal ho Rahi ❤❤❤

  • @amritsingh-hr6ve
    @amritsingh-hr6ve 5 місяців тому

    ਅਨਮੋਲ ਵੀਰੇ ਸ਼ਾਇਰੀ ਰਹਿ ਗਈ ਅਹਿਮ ਜੀ ਦੀ

  • @YoutubeM007
    @YoutubeM007 5 місяців тому +1

    Aaj tak da sab to vadia podcast eh.🙏

  • @jass.pb04
    @jass.pb04 2 місяці тому

    Sira Bai Ahem g da podcast hun gopi bhu nu sadu bai ❤❤

  • @rohingoyal494
    @rohingoyal494 5 місяців тому +9

    Nazara aa gya yr….
    First ever real feelings share karn wala podcast ❤

  • @JaspreetSidhu95
    @JaspreetSidhu95 5 місяців тому

    ਬਹੁਤ ਵਧੀਆ ਇੰਟਰਵਿਊ ਲੱਗਾ ਅਨਮੋਲ ਵੀਰ ਜੀ ਬਹੁਤ ਖੂਬ 🔥❤️👌👌

  • @GuranshGurveen
    @GuranshGurveen 5 місяців тому +2

    ਬੋਹੱਤ ਵਧੀਆ। Ahem di eh side v e eh ni c pta superbbb amazing podcast

  • @Montyjatt8603
    @Montyjatt8603 5 місяців тому +3

    ਵਧੀਆ ਇੰਨਸਾਨ ਆ ਭਰਾ ਮਜ਼ਾਕੀਆ ਬੰਦਾ ਆ

  • @natashasharma7018
    @natashasharma7018 5 місяців тому +2

    Bhut vdia lga, anmol g v bhut nice person h and nazim g v❤bless u both 🙏

  • @varinderkaur7650
    @varinderkaur7650 5 місяців тому +8

    Mainu lgda nhi c..ke ahem ji Punjabi a...jd asi serial dekh de c...hun proud hi feel kr rahi a..ke..e punjab toh a...

    • @PIND_LIFE_0031
      @PIND_LIFE_0031 5 місяців тому

      Ik jeda rishta kya kahlata hai ohde ch jeda natik hai oh v Panjabi hai

  • @sunehakatha1700
    @sunehakatha1700 5 місяців тому +3

    Amazing podcast.i am really enjoyed this podcast.bhut hi ghaint insaan ne nazim sir.bakamaal podcast ❤❤

  • @arshkuar5918
    @arshkuar5918 5 місяців тому

    Wah g ਵਾਹ ਸੱਚੀ ਸਵਾਦ ਆ ਗਿਆ ਪੋਡਕਾਸਟ ਦੇਖ k ❤️‍🔥❤️‍🔥 gbu

  • @GurtegSingh-vr4wr
    @GurtegSingh-vr4wr 5 місяців тому +6

    bai change ur lens for the guest angle there was a lot of focus breathing on the lens and the sound is very annoying

  • @gurpreetmander6497
    @gurpreetmander6497 5 місяців тому +2

    Sanu bohat garv a veere Sade Malerkotla da naam roshan kita God bless nazim te anmol g😊

  • @filmi5654
    @filmi5654 5 місяців тому +4

    Nazim bai bhut chill te open aaa 😂❤

  • @SureshKumari-c2o
    @SureshKumari-c2o 5 місяців тому +4

    Anmol betaa tuhade sare podcast dekhdi aa.Going good.

  • @JoginderSingh-ms8kr
    @JoginderSingh-ms8kr 5 місяців тому +1

    ਵੀਰ ਜੀ ਬਹੁਤ ਸੋਹਣਾ podcast

  • @armaankhanchoreographer2339
    @armaankhanchoreographer2339 3 місяці тому

    The best podcast mashallah naazim Bai ji waise bhi saadye rishtedaar ne mashallah boht vadiyaa insaan ne love you nazim Bai 😊😊😊❤️❤️❤️

  • @JaswinderKaur-c6b
    @JaswinderKaur-c6b Місяць тому

    Dil kush ho gya vire😊❤main ta kai var dekha podcast

  • @natashasaini94
    @natashasaini94 5 місяців тому +1

    Mera pehla podcast jihra pura dekhya very gd telecast

  • @baljinderkaur7032
    @baljinderkaur7032 3 місяці тому

    Kammaal
    Aj ptaa laga Aham veera punjabi aa, v r very proud of him

  • @karanvirghai1446
    @karanvirghai1446 5 місяців тому +2

    Bai sunke schii swaad ageya❤

  • @harrybatth6264
    @harrybatth6264 5 місяців тому +1

    Bhut wadiya gala lagiya Bhai di aa ..wmk chardi kala which rakhn ❤🙏

  • @Deviwithsangeet
    @Deviwithsangeet 5 місяців тому +1

    Bhut vadia podcast rabb tuhanu hamesha chrdi kala vich rakhe God bless u 🧿❤️

  • @ManjitKaur-l5y
    @ManjitKaur-l5y 5 місяців тому +3

    I love you too putter ji🙏🏻🙏🏻💕🇨🇦

  • @ranapardeepsingh7084
    @ranapardeepsingh7084 5 місяців тому +4

    Bahut vadia munda hai nazim te apna bai anmol bhi। Heera

  • @palabharo
    @palabharo 3 місяці тому

    bhtt ghainttt insaaan down to earth bht postive podcast c bro ah ❤️❤️

  • @shavindersingh8932
    @shavindersingh8932 5 місяців тому +1

    Siraa bai sikhn nu bhut kuj milyia
    Anmol bai eda he star bandyia nu show te la k aunde raho tan jo sikhn nu hor kuj mldaa rehe love you 😍😍

  • @anjamlarki2310
    @anjamlarki2310 5 місяців тому +1

    Bht bht bht wdiya podcast❤️ just love ahem g❤️❤️ sade pind kol da munda🌺❤️

    • @ShinderKumar-kg6tl
      @ShinderKumar-kg6tl 5 місяців тому +1

      Accha Ji Podcast To pehlan vi Tuhanu Pta Si Ke Ahem Thode Naal De Pind Da munda Ji

  • @SweetSapna
    @SweetSapna 5 місяців тому +1

    In the whole podcast, everything is best. But I really like part of parents. I lost my parents and in their last time I wasn't with them. We should really pray hard to stay with parents in their last time. Very good podcast. There is so much respect to both of you brothers.

  • @brarvloags
    @brarvloags 5 місяців тому

    poudcast sunn da swaad agya y jma malwe aleya wngu galla bar bar kad da ❤

  • @daljitsinghdol
    @daljitsinghdol 5 місяців тому

    ਬਹੁਤ ਘੈਂਟ ਪੋਡਕਾਸਟ ਲੱਗਾ

  • @jagvinderkumari4340
    @jagvinderkumari4340 5 місяців тому

    ਅਨਮੋਲ ਵੀਰੇ ਮੈ ਤੁਹਾਡੇ ਸਾਰੇ prodcast ਦੇਖਦੀ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ

  • @Lifeofasia93
    @Lifeofasia93 5 місяців тому +12

    Mai FB te Ena di hi clip dekh rhi C nal hi notification AA gya ❤❤❤

    • @gurdeepsingh0786
      @gurdeepsingh0786 5 місяців тому

      ehi ta ai aa tuci raste wich kuch bi dekhuge ta o thuanu mobile te bi apne ap dikh jana

  • @nikki9977
    @nikki9977 5 місяців тому

    Buhat vadia lageya podcast. 👍🏻 Punjabi buhat sohni bolde ne.

  • @SandeepKaur-cc8tz
    @SandeepKaur-cc8tz 5 місяців тому +5

    ਬਹੁਤ ਬਹੁਤ ਵਧੀਆ ਵੀਰ ❤❤

  • @mannrattu819
    @mannrattu819 5 місяців тому

    Veer g Bohat Vadia lagiaa podcast nazim apniaa roots nall connected ne te tuc v .

  • @rupinderdhot1139
    @rupinderdhot1139 5 місяців тому +1

    Punjabi buht vdiya bolde o nazim ji tusi❤❤

  • @atifsheikh2199
    @atifsheikh2199 5 місяців тому

    Such a Nice Guy With Pure Heart ❤
    Ahem Ahem.....

  • @Mannt823
    @Mannt823 2 місяці тому

    Ver g kina time hogya serial nu khatm hoye v pra mai tai purne episode nu hje tak dekhdiya manu tye bhut pand c eh serial❤❤

  • @avinashsingh3959
    @avinashsingh3959 5 місяців тому +2

    Mere faimly ka fvrt show gopi bhuu👻

  • @UrOfficiaL5207
    @UrOfficiaL5207 5 місяців тому +1

    One podcast with veer Baljit bhaji❤

  • @JaspalSingh-it2ie
    @JaspalSingh-it2ie 2 місяці тому

    Bahut kuchh sikhan nu Mila best podcast ❤❤

  • @preetbains7024
    @preetbains7024 5 місяців тому +2

    Veer I am in USA since 2008 I like your podcast when I doing iron clothes then I listen to it I like it

  • @Kmlpreetk.5
    @Kmlpreetk.5 2 місяці тому

    Aham punjabi hai aj pta lgya . One of my favourite