ਮੇਜ਼ਰ ਰਾਜਸਥਾਨੀ ਨੂੰ ਹਿੱਟ ਗਾਣੇ ਦੇਣ ਵਾਲੇ ਗੀਤਕਾਰ ਸੱਤਨਾਮ ਜਿਗਰੀ ਨਾਲ ਗੱਲਬਾਤ।

Поділитися
Вставка
  • Опубліковано 11 січ 2025

КОМЕНТАРІ • 88

  • @KuldeepSingh-vv6dm
    @KuldeepSingh-vv6dm Місяць тому +16

    ਬਹੁਤ ਹੀ ਵਧੀਆ ਗੀਤਕਾਰ ਹੈ ਬਾਈ ਸੱਤਨਾਮ ਜਿਗਰੀ ਮੇਜਰ ਰਾਜਸਥਾਨੀ ਵੀ ਬਹੁਤ ਹੀ ਵਧੀਆ ਗਾਇਕ ਸੀ

  • @GurmeetS-so3zt
    @GurmeetS-so3zt 17 днів тому +13

    ਮੇਜ਼ਰ ਰਾਜਸਥਾਨੀ ਇੱਕ ਬਹੁਤ ਵਧੀਆ ਗਾਇਕ ਵੀ ਸੀ ਇਨਸਾਨ ਵੀ ਬਹੁਤ ਵਧੀਆ ਸੀ ਉਹ ਤਾਂ ਪੈਸਿਆਂ ਦੀ ਪ੍ਰਵਾਹ ਨਹੀਂ ਸੀ ਕਰਦਾ ਹੁੰਦਾ ਪਰ ਇਹਨਾਂ ਦੀ ਗੱਲ ਵਿਚ ਕਿੰਨੀ ਕੂ ਸੰਚਾਈ ਹੈ ਰੱਬ ਹੀ ਜਾਣੇ ਮੇਜ਼ਰ ਰਾਜਸਥਾਨੀ ਕਿਸੇ ਦਾ ਹੱਕ ਰੱਖਣ ਵਾਲਾ ਬੰਦਾ ਤਾਂ ਨਹੀਂ ਸੀ

  • @InderjeetSingh-i2k
    @InderjeetSingh-i2k 29 днів тому +21

    ਬਹੁਤ ਵਧੀਆ ਲਿਖਾਰੀ ਮੇਜਰ ਰਾਜਸਥਾਨੀ ਦੀ ਪਹਿਲੀ ਕੈਸੇਟ ਮਾਲਵੇ ਦੇ ਮੁੰਡੇ ਚਲੀ ਨਹੀਂ ਸੀ ਉਸ ਤੋਂ ਬਾਅਦ ਸਤਨਾਮ ਜਿਗਰੀ ਦਾ ਗੀਤ ਨੀਂਦ ਮੇਰੇ ਨਾਂ ਮੰਜੇ ਦੇ ਨੇੜੇ ਆਵੇ ਜਦੋਂ ਦਾ ਪੈਗਿਆ ਪਿਆਰ ਸੋਹਣਿਆ ਇਹ ਕੈਸੇਟ ਬਹੁਤ ਵਧੀਆ ਚਲੀ

  • @sudagarsingh2962
    @sudagarsingh2962 3 дні тому +2

    ਬਾਈ ਜੀ ਜਿਗਰੀ ਇਕ ਬਹੁਤ ਵਧੀਆ ਲੇਖਕ ਹੋਣ ਦੇ ਨਾਲ ਇੱਕ ਬਹੁਤ ਵਧੀਆ ਖਿਡਾਰੀ ਵੀ ਆ

  • @SinghGill7878
    @SinghGill7878 19 днів тому +10

    ਸਤਨਾਮ ਜ਼ਿਗਰੀ ਜੀ ਦੇ ਲਿਖੇ ਗੀਤ ਬਹੁਤ ਸੁਣੇ ਉਹ ਦੌਰ ਜ਼ਿੰਦਗੀ ਦਾ ਅਣਮੁੱਲਾ ਦੌਰ ਸੀ ਕਾਸ਼ ਕਿਤੇ ਉਹ ਦਿਨ ਵਾਪਿਸ ਆ ਜਾਣ ❤

  • @badalsandhu8948
    @badalsandhu8948 5 днів тому

    ❤❤❤ ਬਹੁਤ ਬਹੁਤ ਦੁੱਖ ਹੋਇਆ ਇਹ ਸੁਣ ਕੇ ਉਸਤਾਦ ਮੇਜਰ ਰਾਜਸਥਾਨੀ ਜੀ ਨੇ ਮੱਦਦ ਨਹੀਂ ਕੀਤੀ
    ਇਹ ਕਿਵੇਂ ਹੋ ਸਕਦਾ
    ਉਹ ਤਾਂ ਆਪਣੇ ਗੀਤਕਾਰਾਂ ਨੂੰ ਗਲ਼ ਦਾ ਹਾਰ
    ਸਮਝਦੇ ਸੀ

  • @KaramjeetDhurkot
    @KaramjeetDhurkot Місяць тому +13

    ਜਿਹੜਾ ਗੀਤਕਾਰ ਹੁੰਦੈ ਉਹ ਦਰਖਤ ਵੱਲ ਦੇਖ ਕੇ ਵੀ ਮਨ ਚ ਪਿਆਰ ਪੈਦਾ ਕਰ ਲੈਂਦਾ

  • @charanjeetsandhu1669
    @charanjeetsandhu1669 Місяць тому +9

    ਬਹੁਤ ਵਧੀਆ ਗੀਤਕਾਰ ਆ

  • @bootawarring7005
    @bootawarring7005 20 днів тому +2

    ਬਹੁਤ ਹੀ ਵਧੀਆ ਜੀ
    ਇਹ ਇਕ ਸਮਾ ਸੀ ਦਰਦੀਲੇ ਗੀਤ ਹੀ ਚਲਦੇ ਸਨ ਉਸ ਤੋ ਬਾਅਦ ਦੋਗਾਣੇ ਦਾ ਸਮਾ ਆ ਗਿਆ

  • @manjitsingh1117
    @manjitsingh1117 26 днів тому +7

    ਜੀਉ ਜਿਗਰੀ ਸਾਹਿਬ।
    ਮਨਜੀਤ ਸ਼ਹਿਣਾ।

  • @Nirbhai-x2o
    @Nirbhai-x2o 29 днів тому +9

    ਇਸ ਗੀਤਕਾਰ ਦੀਆ ਗੱਲਾ ਅਸੀ 91,,92,ਵਿਚ ਕਣਕਾਂ ਵੱਢਡੇ ਗੱਲਾ ਕਰਦੇ ਹੁੰਦੇ ਸੀ ਉਨਾ ਵਿਚੋਂ ਇਕ ਮੁੰਡੇ ਦੀ ਮਾਸੀ ਫੂਲ ਵਿਆਹੀ,ਸੀ ਜਿਗਰੀ ਦਾ ਪਰਿਵਾਰ ਉਸਦੀ ਮਾਸੀ ਘਰੇ ਆਉਣਜਾਣ,ਸੀ ਉਹ ਮੁੰਡੇ ਨੇ ਸਤਨਾਮ,ਨੂ ਵੇਖਿਆ ਸੀ

  • @Nirbhai-x2o
    @Nirbhai-x2o 29 днів тому +14

    ਪਿੰਡ ਫੂਲ ਦੀਆ ਗਲੀਆਂ,ਦਾ ਮੈਨੂੰ ਚੇਤਾ ਆਉਦਾ ਏ, ,ਬਚਪਨ ਵਿਚ ਜੋ ਖੇਡੇ ਯਾਦ ਹੁਣ ਰੇਤਾ,ਆਉਂਦਾ ਏ, ,ਸਤਿਨਾਮ,ਜਿਗਰੀ ਭੇਦ ਪਾਗਿਆ,,ਰਾਈ ਰਾਈ ਦਾ ਤੂੰ ਕੀ ਜਾਣੇ ਕੀ ਹੁੰਦਾ ਸੋਹਣਿਆ,ਦਰਦ ਜੁਦਾਈ ਦਾ

  • @harjinderpal8112
    @harjinderpal8112 29 днів тому +5

    ਸਤਿਨਾਮ ਬਹੁਤ ਵਧੀਆ ਗੀਤਕਾਰ ਆ
    ਜਾਰਾ ਦਾ ਯਾਰ ਆ ਬਹੁਤ ਵਧੀਆ ੲਿਨਸਾਨ ਆ

    • @komalpreetsidhu4508
      @komalpreetsidhu4508 29 днів тому

      ਬਾਈ ਜੀ ਬਹੁਤ ਵਧੀਆ ਗੀਤਕਾਰ ਸੀ

  • @sudagarsingh2962
    @sudagarsingh2962 3 дні тому +1

    ਜਿਗਰੀ ਦੀਆਂ ਗੱਲਾਂ ਵਿਚ ਹੱਦ ਤੋਂ ਵੱਧ ਸੱਚ ਆ ਬਈ ਜੀ

  • @SinghGill7878
    @SinghGill7878 19 днів тому +6

    ਮੇਹਣੇ ਮਾਰਦਾ ਏ ਸਤਨਾਮ ਜਿਗਰੀ ਸੱਚੀਂ ਨੀਂ ਮੇਰਾ ਸੱਚ ਬੁੱਝ ਗਿਆ....
    ਯਾਦ ਚੰਦਰੀ ਸਤਾਉਂਦੀ ਮੇਰੇ ਹਾਣੀਆਂ ਵੇ ਰੋਂਦੀ ਦਾ ਸਰਾਣਾ ਭਿੱਜ ਗਿਆ......
    ਅੱਜ ਵੀ ਸੁਣਦੇ ਆ ਪਿਆਰਾ ਜੇਹਾ ਗੀਤ ❤

  • @komalpreetsidhu4508
    @komalpreetsidhu4508 29 днів тому +4

    ਬਹੁਤ ਵਧੀਆ ਗੱਲ ਬਾਈ ਜੀ ਬਾਰੇ ਜੀ ਜਮੀਰ ਹੈ

  • @Nirbhai-x2o
    @Nirbhai-x2o 29 днів тому +8

    ਮੈਨੂ ਜੱਗਾ ਤਾਜੋ ਨੇ ਦੱਸਿਆ ਸੀ ਮੇਜਰ ਰਾਜਸਥਾਨੀ ਅਤੇ ਜਿਗਰੀ ਦੋਵੇ ਭਦੌੜ ਤੋਂ ਤਪਾ ਮੰਡੀ ਆਨੰਦ ਕੰਪਨੀ ਕੋਲ ਸਾਈਕਲ ਤੇ ਆਉਦੇ ਹੁੰਦੇ ਸੀ, ਕੱਲੇ ਜਿਗਰੀ ਬਿਨਾ ਹੋਰ ਕੋਈ ਗੀਤਕਾਰ ਮੇਜਰ ਨੂੰ ਨਹੀ ਭੰਡਦੇ

  • @SardarSardar-o6d
    @SardarSardar-o6d 6 днів тому

    ਬਾਈ ਗੀਤਕਾਰ ਬਹੁਤ ਵਧੀਆ ਹੈ

  • @jagdevsinghsidhumehraj2200
    @jagdevsinghsidhumehraj2200 21 день тому +1

    ਬਹੁਤ ਵਧੀਆ ਗੀਤਕਾਰ ਹੈ

  • @lakhveersinghmallan4273
    @lakhveersinghmallan4273 29 днів тому +3

    ਬਹੁਤ ਵਧੀਆ

  • @gurpreetmaan123
    @gurpreetmaan123 19 днів тому +2

    ਸਾਡੇ ਪਿੰਡ ਤੋਂ ਹੀ ਹਨ ਸਤਨਾਮ ਜਿਗਰੀ ਜੀ ਏਹ ਇੱਕ ਚੰਗੇ ਇਨਸਾਨ ਹਨ 👍 🙏

    • @sewakchani2437
      @sewakchani2437 18 днів тому +1

      ਕਿਹੜੇ ਪਿੰਡ ਤੋ ਬਾਈ ਜੀ

    • @gurpreetmaan123
      @gurpreetmaan123 18 днів тому

      @sewakchani2437 ਰਾਮਪੁਰਾ ਫੂਲ ( ਬਠਿੰਡਾ) 👍 🙏

    • @preetgurusar3069
      @preetgurusar3069 5 днів тому +1

      ❤ ਹੀਰਾ ਬੰਦਾ ਵੀਰ ਤੁਹਾਡੇ ਪਿੰਡ ਦਾ ,,,, ਰੱਬ ਕਲਮ ਕਾਰ ਦੀ ਲੰਬੀ ਉਮਰ ਬਖ਼ਸ਼ੇ,,,, ❤🤲🌴

  • @labbiKhiva
    @labbiKhiva 24 дні тому +5

    ਇਕ ਵਾਰ ਮੇਰੇ ਨਾਲ ਢਿੱਲੋ ਬੱਸ ਤੇ ਤਪੇ ਤੋਂ ਰਾਮਪੁਰਾ ਗਿਆ ਸੀ

  • @Gillsaab550
    @Gillsaab550 6 днів тому

    ਇਹ ਗੱਲ ਤਾ ਪੱਕੀ ਤੁਸੀਂ ਬਹੁਤ ਵਧੀਆ ਗੀਤਕਾਰ ਜੇ ਜਿਹੜੇ ਗੀਤ ਤਹਾਡੇ ਲਿਖੇ ਹੁੰਦੇ ਸੀ ਗਾਏ ਮੇਜਰ ਨੇ ਉਹਦੋ ਡਿੱਕਾ ਦਾ ਜਮਾਨਾ ਸੀ ਰੀਲ ਨੂੰ ਬੈਕ ਕਰ ਕਰ ਸੁਣਦੇ ਰਹੇ ਆ ਪਰ ਇੰਟਰਵਿਊ ਕਰਨ ਲੱਗਿਆ ਦਾ ਪਿੱਗ ਘੱਟ ਲਾ ਲੈਣੇ ਸੀ

  • @manjinderrandhawa6565
    @manjinderrandhawa6565 19 днів тому +1

    ਗੀਤਕਾਰ ਤਾਂ ਗੀਤ ਲਿਖਦਾ ਪਾਗਲ ਹੋ ਜਾਂਦਾ ਤੇ ਤਰੱਕੀ ਗਾਇਕ ਕਰ ਜਾਂਦੇ

  • @GurpreetSingh-cq3ne
    @GurpreetSingh-cq3ne 7 годин тому

    ਓਦੋ ਗੀਤ ਕਿਉਂ ਦਿੰਦਾ ਸੀ ਜਦੋ ਕੁਜ ਮਿਲਦਾ ਨਹੀ ਸੀ ਹੁਣ ਮਾੜਾ ਕਹਿ ਰਿਹਾ

  • @jagseersingh-ow4mc
    @jagseersingh-ow4mc 22 дні тому +4

    ਇਨ੍ਹਾਂ ਕਜਰਾ ਦੀ ਨੀਤ ਮਾੜੀ ਹੁੰਦੀ ਏ ਹਿੱਟ ਹੋਕੇ ਭੁੱਲ ਜਾਂਦੇ ਕੰਜਰ ਇਹ ਲਾਇਨ ਹੀ ਐਸ਼ੀ ਐਂ

  • @JaspinderGill-t5f
    @JaspinderGill-t5f 15 днів тому +4

    ਪੈਗ ਲਾਕੇ ਇੰਟਰਵਿਊ ਦੇਕੇ ਆਪਣਾ ਵਜ਼ਨ ਘੱਟ ਕਰ ਲਿਆ ਸਤਨਾਮ ਜਿਗਰੀ ਨੇ

  • @Tanveerali-m1e
    @Tanveerali-m1e 20 днів тому

    ਬਹੁਤ ਵਧੀਆ ਗੀਤਕਾਰ ਬਾਈ ਜੀ

  • @KaramjeetDhurkot
    @KaramjeetDhurkot Місяць тому +13

    ਕੁੜੀ ਦੇ ਪਿਆਰ ਦਾ ਜ਼ਿਕਰ ਕਰਨਾ ਹੁਣ ਐਸ ਉਮਰ ਚ ਸੋਭਾ ਨਹੀਂ ਦਿੰਦਾ

  • @baljindersinghphul5430
    @baljindersinghphul5430 20 днів тому +2

    Good writer s s g

  • @p.s.dandiwal
    @p.s.dandiwal 5 днів тому

    Satnam jigari end bnda jrr❤❤❤❤❤❤

  • @sanatangaming2
    @sanatangaming2 5 днів тому

    ਗੀਤ ਲਿਖਦਾ ਏ ਸਤਨਾਮ ਜਿਗਰੀ ਵੇ ਪਿੰਡ ਉਹਦਾ ਫੂਲ ਸੋਹਣਿਆਂ

  • @gurdarshansingh4269
    @gurdarshansingh4269 28 днів тому +2

    ਬਿੱਲਕੁਲ ਸੱਚ ਕਹਿ ਰਿਹਾ ਹੈ ਸਤਨਾਮ ਮੇਜ਼ਰ ਨੇ ਕੋਈ ਪੈਮਿੰਟ ਨਹੀਂ ਦਿਤੀ
    ਸਤਨਾਮ ਦਾ ਇੱਕ ਹੋਰ ਭਰਾ ਭੋਲਾ ਹੀਰਾ ਉਹ ਵੀ ਬਹੁਤ ਸੋਹਣੇ ਗੀਤ ਲਿਖਦਾ ਸੀ
    ਇੱਕ ਗੀਤ ਦੇ ਬੋਲ ਮੈਨੂੰ ਹਾਲੇ ਵੀ ਯਾਦ ਨੇ ਜਿਹੜਾ ਗੀਤ ਸਾਨੂੰ ਭੋਲਾ ਹੀਰਾ ਫੂਲ ਕਿਲੇ ਵਿਚ ਸੁਣਾਇਆ ਕਰਦਾ ਸੀ
    ਜਿਉਂਦੀ ਜ਼ਿੰਦਗੀ ਦੇ ਕੋਲੇ ਬਣਗੇ
    ਨਿੱਤ ਜਿਸਮ ਸਾੜਦੇ ਰਹਿਨੇ ਆ
    ਵਿੱਚੋਂ ਕੱਡਦੇ ਤੇਰਾਂ ਪਿਆਰ ਚੰਨੋਂ
    ਨੀਂ ਆਜੇ ਮੋਤ ਰੱਬ ਨੂੰ ਕਹਿੰਨੇ ਆ

  • @Nirbhai-x2o
    @Nirbhai-x2o 29 днів тому +5

    ਪਿੰਡ ਫੂਲ ਵਿਚ ਬਾਗਾ ਤੇ ਕਚਹਿਰੀਆਂ ਤੇ ਫੁੱਲਾਂ ਤੇ ਬਹਾਰ ਬੱਖਰੀ, ਕਿਤੇ ਭੁਲਕੇ ਤੂ ਹੱਥ ਮੇਰਾ ਘੁਟਲੈ ਪਾਲਾ,ਚੰਨਾ ਗਲਵੱਕੜੀ,ਝੂਠ ਬੋਲਦਾ ਨਾ ਸਤਨਾਮ,ਜਿਗਰੀ ਮੇਜਰਾ ਸੱਚੀਂ,ਉਹ ਤੇਰਾ ਸੱਚ ਬੁੱਝ ਗਿਆ, ਯਾਦ ਚੰਦਰੀ,ਸਤਾਉਦੀ,ਮੇਰੀ ਹਾਣੀਆ,ਰੋਦੀ ਦਾ ਸਿਰਾਣਾ ਭਿਜਗਿਆ

  • @Ginderdeolrecord
    @Ginderdeolrecord Місяць тому +12

    ਝੂਠ ਮਾਰਦਾ ਨਾ ਸੱਤਨਾਮ ਜਿਗਰੀ ਸੱਚੀ ਉਹ ਮੇਰਾ ਮਨ ਬੁਧ ਗਿਆਂ ਯਾਦ ਚੰਦਰੀ ਸਤਾਉਂਦੀ ਤੇਰੀ ਹਾਣੀਆਂ ਵੇ ਰੋਂਦੀ ਦਾ ਸਰਾਣਾ ਭਿੱਜ ਗਿਆਂ

  • @labhBrarsantybrar
    @labhBrarsantybrar 16 днів тому

    Satnam jigari Bahut wadiya likhda c ❤🎉 Labh Brar Santy Brar Ganganagar Rajasthan

  • @mewasingo7526
    @mewasingo7526 26 днів тому +3

    ਮੇਜਰ ਰਾਜਸਥਾਨੀ ਵਾਰੇ ਪਹਿਲੀ ਵਾਰ ਮਾੜਾ ਸੁਣਿਆ ਇਸ ਤੋਂ

  • @SukhdevSinghGill-t4s
    @SukhdevSinghGill-t4s 2 дні тому

    ਗੀਤ ਲਿਖਦਾ ਸਤਿਨਾਮ ਜਿਗਰੀ ਫੂਲ ਉਹਦਾ ਪਿੰਡ ਸਹੋਣਿਆ

  • @ManjitSingh-h2f2v
    @ManjitSingh-h2f2v 13 днів тому +1

    ਇਹ ਗੱਲ ਸਹੀ ਹੋ ਸਕਦੀ ਹੈ ਕਿ ਸਤਨਾਮ ਜਿਗਰੀ ਨੂੰ ਪੈਸੇ ਨਾ ਮਿਲ਼ੇ ਹੋਣ ਕਿਉਂਕਿ ਮੇਜ਼ਰ ਦੇ ਨਾਲ ਵਾਲੇ ਬੰਦੇ ਬਹੁਤ ਚਲਾਕ ਸਨ ਕਾਕੇ ਫੂਲ ਵਾਲੇ ਮੇਜ਼ਰ ਦੇ ਰਿਸ਼ਤੇਦਾਰ ਨੇ ਮੇਜਰ ਤੇ ਅੰਮਿ੍ਰਤਾ ਵਿਰਕ ਦੀ ਕਮਾਈ ਨਾਲ ਕਰੋੜਾਂ ਦੀ ਕੋਠੀ ਪਾ ਲਈ

  • @SewakSidhu-z2r
    @SewakSidhu-z2r 9 днів тому

    ਮੇਜਰ ਰਾਜਸਥਾਨੀ ਵਧੀਆ ਬੰਦਾ ਸੀ ਪਹਿਲੀ ਵਾਰ ਬਿਨਾ ਜਾਣ ਪਛਾਣ ਤੋ ਮੇਜਰ ਕੋਲ ਗਏ ਅਸੀ ਤਿੰਨ ਜਾਣੇ 95-96 ਦੀ ਗੱਲ ਹੋਵੇਗੀ ਦਰਵਾਜ਼ੇ ਦੇ ਨਾਲ ਬੈਠਕ ਵਿੱਚ ਬਾਜਾ ਵਜਾ ਰਿਹਾ ਸੀ ਵਧੀਆ ਮਾਣ ਕੀਤਾ ਪਿੰਗ ਲਵਾਏ। ਨਾਲ ਹੀ ਕੁਝ ਦਿਨਾ ਵਿੱਚ ਕੋਠੇ ਸਹਿਣੇ ਅਖਾੜਾ ਸੀ ਉੱਥੇ ਆਉਣ ਲਈ ਕਹਿਆ ਮੇਜਰ ਵਧੀਆ ਬੰਦਾ ਸੀ ਮਿਲਣਸਾਰ ਸੀ

  • @GurcharanSingh-pm3fg
    @GurcharanSingh-pm3fg Місяць тому +1

    Good ❤❤

  • @ritmankaurdhillon2304
    @ritmankaurdhillon2304 22 дні тому +1

    Sirra Banda c major rajstani

  • @AmndeepSingh-d5x
    @AmndeepSingh-d5x 19 днів тому +1

    ❤❤

  • @sukhjinderdhillon8111
    @sukhjinderdhillon8111 25 днів тому +1

    Good

  • @bablisingh4580
    @bablisingh4580 23 дні тому +2

    ਅੰਕਲ ਜੀ। ਸੱਤ ਸ੍ਰੀ ਅਕਾਲ ਜੀ
    ਬਬਲੀ ਰਾਮਗੜ ਸੰਧੂਆਂ ਨੇੜੇ ਲਹਿਰਾਗਾਗਾ

  • @p.s.dandiwal
    @p.s.dandiwal 5 днів тому

    Major te satnam jigari geet rahindi dunya tak rhinge..satnam de geeta da koi mul nhi...koi mul nhi c❤

  • @KRISHANSINGH-ss6ij
    @KRISHANSINGH-ss6ij 15 днів тому

    Good 👍 ❤❤❤❤

  • @DarshanGill-yb9oj
    @DarshanGill-yb9oj Місяць тому +1

    👍👍👍

  • @Jaswindersingh-e2f3b
    @Jaswindersingh-e2f3b 29 днів тому +3

    Miss u major Rajasthani

  • @GurvinderSingh-bi2nl
    @GurvinderSingh-bi2nl 11 днів тому

    ਮੇਜਰ ਤੇ ਮੇਜਰ ਸੀ

  • @saabbande777
    @saabbande777 23 дні тому +2

    Mandy kalra singer osda v podcast kro bro

  • @Jaswindersingh-e2f3b
    @Jaswindersingh-e2f3b 29 днів тому +1

    Major rajshahi fan 1995

  • @BakhshishBisa-gq5lz
    @BakhshishBisa-gq5lz 20 днів тому +7

    ਪੈਗ ਲੱਗਾ ਲੱਗਦਾ ਆ ਜਿਗਰੀ ਸਾਹਬ ਦਾ

  • @gorayaaudio
    @gorayaaudio 19 днів тому +1

    ਅਮਰਜੀਤ ਨਗੀਨੇ ਨੇ ਜੱਫੀ ਜੱਟ ਦੀ ਗੀਤ ਆਪ ਦਾ ਲਿਖਿਆ ਗਾਇਆ

  • @manjinderrandhawa6565
    @manjinderrandhawa6565 19 днів тому +1

    ਆਪ ਤਾਂ ਮੇਜ਼ਰ ਨੇ ਜ਼ਮੀਨਾਂ ਖਰੀਦ ਲਈਆਂ ਦੇ ਮਜ਼ਬੀ ਦਾ ਮੁੰਡਾ ਸੀ ਪੈਸੇ ਤਾਂ ਦੇਣੇ ਚਾਹੀਦੇ ਸੀ ਨਕਸ਼ੇ ਬਣਦੇ ਰਹੇ

  • @dilbaghsinghdhillon1137
    @dilbaghsinghdhillon1137 20 днів тому +1

    ਮੇਜਰ ਨੇ ਨਹੀਂ ਮਿਹਨਤ ਤਾਂ ਮੇਜਰ ਕਿਹੜਾ ਲਿਮੋਜਿਨ ਲਈ ਫਿਰਦਾ

  • @ਗੁਰਸੇਵਕਸਿੰਘਖਾਲਸਾ-ਞ4ਨ

    ਲੱਗਦਾ ਸ਼ਰਾਰਤ ਦਾ ਪਾਣੀ ਪੀਤਾ ਹੋਇਆ

  • @gurlalsingh6601
    @gurlalsingh6601 16 днів тому

    ਲੱਖ ਰੁਪਏ ਬਹੁਤ ਵੰਡੀ ਰਕਮ ਸੀ ਉਸ ਟੈਮ ਇਹਨੂੰ ਕਿਤੇ ਪਿਡ ਨਾ ਖਰੀਦ ਦਿਦਾ ਮੈਜਰ ਬਹੁਤ ਗੀਤਕਾਰ ਫਿਰਦੇ ਸੀ ਉਹਦੇ ਪਿਛੇ ਇਹਦੇ ਵਰਗੇ ਚ

  • @lakhisahota4233
    @lakhisahota4233 28 днів тому

    👍👍👍👍👍👍💝💝💝💝

  • @p.s.dandiwal
    @p.s.dandiwal 5 днів тому

    ਝੂਠ ਮਾਰਦਾ ਨਾ ਸਤਨਾਮ ਜਿਗਰੀ mejra,,, ਸਚਿਓ ਓ ਮੇਰਾ ਸੱਚ ਬੁਜ ਗਿਆ ,,,, ਯਾਦ ਚੰਦਰੀ ਸਤਾਉਂਦੀ ਮੇਰੇ ਹਾਣੀਆ ਰੋਂਦੀ ਦਾ ਸਿਰਹਾਣਾ ਭਿੱਜ ਗਿਆ.....

  • @RDGhumaanMusic-t8d
    @RDGhumaanMusic-t8d 21 день тому

    Bai ji mari ve interview kar deo ma Raghbir Dhillon singer

  • @GurvinderSingh-bi2nl
    @GurvinderSingh-bi2nl 11 днів тому

    ਮੇਜਰ ਸਾਬ ਨੂੰ ਮਾੜਾ ਨਾ ਬੋਲ ਪੈਸਿਆਂ ਦੀ ਲੋੜ ਆ ਤੇ ਹੁਣ ਦੇ ਦੇਨੇ ਆ

  • @RajinderSingh-om2ei
    @RajinderSingh-om2ei Місяць тому

    22 ( satnam jigri da ajj v name chalda)goog Parsan

  • @BalrajSingh-rb7nl
    @BalrajSingh-rb7nl 6 днів тому

    DARINK (शराब) PITI AA JIGRI DI 100%

  • @babbu.khangura
    @babbu.khangura 12 днів тому

    ਅਮ੍ਰਿਤਾ ਵਿਰਕ ਨੇ ਵੀ ਗਾਏ ਨੇ

  • @Itz_uppal06__
    @Itz_uppal06__ 28 днів тому +2

    Major to Bina tenu janda bhi kaun si

  • @GurdeepSingh-rl7mo
    @GurdeepSingh-rl7mo Місяць тому +2

    ਲੱਖ ਰੁਪੲੀਅਾ ਤਾ ਅੱਜ ਨੀ ਮਿੱਲਦਾ

  • @NayabSingh-x3t
    @NayabSingh-x3t 23 дні тому +4

    ਭਾਈ ਦਾ,ਪੈਗ, ਲਗੀਆਂ ਗਲ਼,ਚਬ, ਕੇ, ਕਰਦਾ 😂😂

  • @sukhcharnramanapilibanga1174
    @sukhcharnramanapilibanga1174 20 днів тому +1

    Mejor ne tera gana gaeya oh hi bohat hai ,

  • @ArshArsh-p6g
    @ArshArsh-p6g Місяць тому

    Sad banda ha jar

  • @gurpreetmaan123
    @gurpreetmaan123 19 днів тому

    ਨਕਲੀ ਦਾੜੀ ਕਿਉ 😂

  • @gurlalsingh6601
    @gurlalsingh6601 16 днів тому

    ਇਹ ਦਿਨੇ ਪੀ ਫਿਰਦਾ ਲਗਦਾ ਬਾਕੀ ਇਹ ਬੰਦਾ ਪੈਸੇ ਦਾ ਬਹੁਤ ਲਾਲਚੀ ਹੈ

  • @gurbachansinghbrar1960
    @gurbachansinghbrar1960 11 днів тому

    lagda piti hoi a

  • @BootaSingh-ru8jz
    @BootaSingh-ru8jz 26 днів тому +2

    ਬਹੁਤ ਵਧੀਆ