LIVE : ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾਵੇਗਾ ਅਕਾਲ ਤਖਤ ਤੇ ਤਲਬ | Khabarsaar - Behind The News |

Поділитися
Вставка
  • Опубліковано 22 сер 2024
  • LIVE : ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾਵੇਗਾ ਅਕਾਲ ਤਖਤ ਤੇ ਤਲਬ
    ਜਲੰਧਰ ਸੀਟ ਜਿੱਤਣ ਬਾਅਦ ਆਮ ਆਦਮੀ ਪਾਰਟੀ ਵਿੱਚ ਪਈ ਫੁੱਟ
    ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਗੰਭੀਰ ਖਤਰਾ | Khabarsaar - Behind The News | Sanjha TV
    #sanjhatv #sanjhatvcanada
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

КОМЕНТАРІ • 22

  • @gurbindersinghgill4479
    @gurbindersinghgill4479 Місяць тому +2

    ਏਨੀਆਂ ਖਬਰਾਂ ਲੲਈ ਧੰਨਵਾਦ ਵੀਰ ਜੀ

  • @Ranglapunjab103
    @Ranglapunjab103 Місяць тому +2

    ਨੀਟੂ ਸ਼ਟਰਾਂ ਵਾਲਾ ਕੱਲਾ ਤੇ ਅਕਾਲੀ ਦਲ ਤੇ ਬਸਪਾ ਦੋ।ਵੋਟਾਂ ਦਾ ਫਰਕ ਥੋੜ੍ਹਾ ਹੀ ਰਿਹਾ।

  • @user-lu8hz1kk3h
    @user-lu8hz1kk3h Місяць тому +1

    ਇਹ ਕਹਾਵਤ ਹੁਣ ਤੱਕ ਅਕਸਰ ਹੀ ਸੁਣਦੇ ਸੀ।ਪਰ ਕਲ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਰੀ ਹੋਈ ਦੇਖ ਵੀ ਲਈ ਜੋ ਕਿ ਕਿਵੇਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿਚ ਅਚਨਚੇਤ ਹੀ ਮਾੜਾ ਸਮਾਂ ਆਉਣ ਤੇ ਸਭ ਤੋਂ ਪਹਿਲਾਂ ਉਸ ਦੇ ਬਹੁਤੇ ਹੀ ਨਜਦੀਕੀ ਯਾਰ ਦੋਸਤ ਅਤੇ ਰਿਸ਼ਤੇਦਾਰ ਹੀ ਸਾਥ ਛੱਡ ਕੇ ਭੱਜਦੇ ਹਨ।

  • @dansinghmannmann3456
    @dansinghmannmann3456 Місяць тому +2

    ਮੇਰੇ ਪਿਆਰੇ ਵੀਰ ਜੀ ਕੀ ਮਰਦਾਨਾ ਜੀ ਭਾਈ ਮਤੀ ਦਾਸ ਸਜਦ ਬੁੱਧੂ ਸ਼ਾਹ ਟੋਡਰ ਮੱਲ ਨੂਰਾ ਮਾਹੀ ਜੀ ਸਿੱਖ ਨਹੀਂ ਸਨ ਗੁਰੂ ਜੀ ਦੀ ਸਿਖਿਆ ਨੂੰ ਸਮਜੋ ਓਨਾ ਸਾਨੂੰ ਸਿੱਖਿਆ ਦਿੱਤੀ ਸੀ ਸਾਰੇ ਇਕੋ ਰੱਬ ਦੇ ਪੁੱਤਰ ਹੋ ਇਹ ਰਾਜਨੀਤਕ ਪਰਤਿਆ ਹਨ ਰੱਬ ਦਾ ਨਾਮ ਨਾ ਵਰਤੋ ਜੀ ਅੱਗੇ ਆਪ ਜੀ ਦੀ ਮਰਜੀ ਜੀ ਗੁਰੂ ਜੀ ਪਿਆਰ ਵੰਡਿਆ ਜੀ

  • @harjitsingh-ys3mk
    @harjitsingh-ys3mk Місяць тому +1

    ਵਾਹਿਗੁਰੂ ਚੜ੍ਹਦੀ ਕਲਾ ਤੇ ਲੰਬੀ ਉਮਰ ਬਖਸ਼ਣ ਜੀ।

  • @mandeepsingh9189
    @mandeepsingh9189 Місяць тому +1

    Congratulation Sister Ji Mandeep Singh Chahal Italy 🇮🇹 Gurdaspur ❤❤

  • @malkiatsingh5143
    @malkiatsingh5143 Місяць тому +1

    ਜ਼ਿਆਦਾਤਰ ਖ਼ਬਰਾਂ ਵਜਾਈਆਂ ਜਾਂਦੀਆਂ। ਸਮਾਜ ਨੂੰ ਸੇਧ ਦੇਣ ਲਈ ਖ਼ਬਰ ਦਾ ਮਨੋਵਿਗਿਆਨਿਕ ਪਹਿਲੂ ਤੋਂ ਵਿਸ਼ਲੇਸ਼ਣ ਕਰਨ ਦੀ ਲੋੜ ਹੈ।

  • @user-sv5ty7ks3s
    @user-sv5ty7ks3s Місяць тому +1

    Waheguru ji tuhanu lambi Umar den

  • @sudhachopra6529
    @sudhachopra6529 Місяць тому +1

    Arsh Kaur batti nu congratulations

  • @BalwinderKaur-qu9ls
    @BalwinderKaur-qu9ls Місяць тому +3

    People will not accept Sukha as president

  • @user-lu8hz1kk3h
    @user-lu8hz1kk3h Місяць тому

    ਪਰ ਬਰਗਾੜੀ ਵਾਲੇ ਬਹੁਤ ਹੀ ਮੰਦਭਾਗੇ ਘਟਨਾਕ੍ਰਮ ਦੇ ਸਬੰਧ ਵਿੱਚ ਹੁਣ ਤੱਕ ਵੀ ਸੌਧਾ ਸਾਧ ਤੋਂ ਕੋਈ ਪੁੱਛ ਪੜਤਾਲ ਕਿਉਂ ਨਹੀਂ ਹੋ ਸਕੀ ਹੈ।ਧੰਨਵਾਦ ਜੀ।

  • @satpalkaur2458
    @satpalkaur2458 Місяць тому +3

    Sat Shri akal ji 🙏🙏

  • @sudhachopra6529
    @sudhachopra6529 Місяць тому +1

    USA. Arsh kaur batty ji ruhani bete diya bhut bhut mubarka

  • @malkiatsingh5143
    @malkiatsingh5143 Місяць тому

    ਪੱਟੀ ਸਾਹਿਬ ਵੀ ਸਾਂਝਾ ਟੀ ਵੀ ਤੇ ਆ ਕਿ ਗੇਅਰ ਪੁਠਾ ਸਿਧਾ ਪਾ ਲੈਂਦੇ ਆ। ਸੋਚਵਾਨ ਸਰੋਤਿਆਂ ਨੂੰ ਨਿਰਾਸ਼ਾ ਪੱਲੇ ਪੈਂਦੀ ਹੈ।

  • @kiranpandherb.3744
    @kiranpandherb.3744 Місяць тому +1

    🙏🙏🙏🙏

  • @gurvinderusingthe2097
    @gurvinderusingthe2097 Місяць тому +2

    Jadon SAUDA SAAD Nu Muyafi Diwayie C Akal Takhat Sahib Ton, Udon Eh Saarey Leader Ekkathe San, Wazeeriyan Da Anad Maan Rahey San, Ral,Mil K Sikh Kaum Nu Hi Lutt Te Kutt Rahey San.
    Akalidal de Wafadar Workeran Te Jhoothe Parche Daraz Kara Rahey San.
    ApneAap Nu Rabh Samjh Rahey San Akalidal De Leader.

  • @paramjitsingh-nv2gw
    @paramjitsingh-nv2gw Місяць тому +1

    Done jhooth bolde aa

  • @JatinderSingh-ll8ws
    @JatinderSingh-ll8ws Місяць тому +1

    At least day country names correct. You are saying Columbus. It is Columbia. You should apologize

    • @JatinderSingh-ll8ws
      @JatinderSingh-ll8ws Місяць тому

      Least correct not way it is written

    • @JatinderSingh-ll8ws
      @JatinderSingh-ll8ws Місяць тому

      Say

    • @kuldipsingh-il5tm
      @kuldipsingh-il5tm Місяць тому

      ਸਰਦਾਰ ਜਤਿੰਦਰ ਸਿੰਘ ਜੀ ਸੁਧਾਈ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕੋਲੰਬਸ ਨਹੀਂ ਕੋਲੰਬੀਆ ਹੈ ਹੋ ਸਕਦਾ ਗਲਤ ਨਿਕਲ ਗਿਆ ਧੰਨਵਾਦ

  • @dr.paramjitsinghsumra179
    @dr.paramjitsinghsumra179 Місяць тому +1

    ਸਾਂਝਾ ਟੀ ਵੀ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    90 ਲੱਖ ਰੁਪਏ ਦੇ ਸੌਦਾ ਸਾਧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਮੁਆਫੀ ਦੇਣ ਵਾਲੇ ਇਸ਼ਤਿਹਾਰ ਦੇਣ ਤੇ ਸੁਖਬੀਰ ਬਾਦਲ ਤੋਂ 15 ਦਿਨ ਵਿੱਚ 5 ਸਿੰਘ ਸਾਹਿਬਾਨ ਨੇ ਜਵਾਬ ਮੰਗਿਆ।
    ਬਾਗੀ ਧੜੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਤੋਂ ਅਸਤੀਫ਼ਾ ਮੰਗਿਆ