She is the one to whom I like most love most and wana to see more content like this as always she doing. May God Bless you ਧੀਏ. ਰੱਬ ਸਾਨੂੰ ਵੀ ਅਜਿਹੀ ਸੋਚ ਵਾਲੀ ਧੀ ਬਖ਼ਸ਼ੇ..॥
Meri jind Jaan love u simran di Mai apne app nu boost krn li Tuhade song Sundi aa to good rabb Chad di kla ch rakhe Tanu.. Life ch ek var mai tuhanu Milna chauni aa Bs love u di
Menu Is Bhen Dy Gany Da Bhot Intzaar Rehnda Q K Is Bhen De Kalam✒ hemsha sach likhdi ay Jiwy @SidhuMooseWala Waly De Kalam C✒ Ay Meri Pyari Bhen Ch Moosewala Dekheda Geo Panjab De Babbar Sherni @SimranKaurDhadli Dilo Respect From LehndaPanjab💖 Meri Dua Ay Hemsha Tusi Haq Ty Sach Ty Larnn Waly Kalaakar Chardi Kala Ch Raho (Ameen)🌟SanjhaPanjab💫
Waheguru ji ka khalsa waheguru ji ki fateh bhene malak tenu hot traki bakhshe bhene teri kalam ch boht josh hai eh kaddi ghat na hon deyo enu eshi tara barkrar rakhyo te hmesha eve he chardi kalla waliya likhta likhde raheyoo 🙏🙏
Bss agg 🔥🔥🔥🔥🔥🔥🔥🔥🔥🔥🔥 ਜੇ ਏਦਾਂ ਰਹੀ ਗੀਤਾਂ ਵਿੱਚ ਸੱਚ ਬੋਲਦੀ ਆਉਣ ਵਾਲੀ ਪੀੜੀ Educate ਮਿਲੇਗੀ ✍️ ਆਪਣੀ ਸੁਰੱਖਿਆ ਵਿੱਚ ਕੋਈ ਕਮੀ ਨਾਂ ਰੱਖਿਉ । ਜਾਰੀ ਰੱਖਿਉ
Sidhu bolda kalam 🖊 vich 🔥🔥👏
No other artists supported SYL but only Simran 💪
#sidhu22alwaysontop
ਮੇਹਨਤ ਭੈਣ ਦੀ ਆਪਣੀ ਕਲਮ ਆ❤
ਸੱਚ ਕੱਲੀ ਕੱਲੀ ਕਲਮ ਲਿਖੇਗੀ,
ਕਿੰਨੀਆਂ ਕਲਮਾਂ ਤੋੜੋਂਗੇ,
ਤੁਫ਼ਾਨ ਆ ਇਹ ਤਾਂ,
ਰੁੱਖ ਕਿਵੇਂ ਇਹਦਾ ਮੋੜੋਂਗੇ।
🔥🔥🔥❤❤
100% ਸਹੀ
@@mahinderkumar7288 🙏🏻
Punjab di sherni. Waheguru tuhanu lambi umar deve. 🙏🙏🙏
After Sidhu Moosewala she is the one can speak without any fear 🔥🔥. Please protect her guys 🥺💖
Right ✅
Bilkul sahi gall
✅
Yehi bolne wla nah mai
RIGHT BRO
Bhut Sohna Likhya 🙏🏻🙏🏻🙏🏻🙏🏻
Only girl in panjabi industeries ,she speak truth without fear. I love sister ,waheguru tuhanu chardila vich rakhe
She is the one to whom I like most love most and wana to see more content like this as always she doing.
May God Bless you ਧੀਏ.
ਰੱਬ ਸਾਨੂੰ ਵੀ ਅਜਿਹੀ ਸੋਚ ਵਾਲੀ ਧੀ ਬਖ਼ਸ਼ੇ..॥
After sidhumoose wala now only simiran can do justice with such kind of songs ❤️Her lyrics and voice are always firs🔥
ਹੁਣ ਬਾਂਹ ਇੱਧਰ ?
Yes bro love from pakistan this is only one will justice for sidhu miss u sidhu😭
@@muhammadsufian4545 ♥️❤️❤️
Right !
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳♂️💪🦁
ਬਹੁਤ ਵਧੀਆ ਭੈਣ ਤੂੰ ਵੀ ਸਿੱਧੂ ਮੂਸੇਵਾਲੇ ਵਾਲੇ ਵਾਗ ਸਚਾਈ ਲਿਖਦੀ ਤੇ ਗਾਉਂਦੀ ਏ ਰੱਬ ਤੈਨੂੰ ਚੜਦੀਕਲਾ ਵਿਚ ਰੱਖੇ
She is my 2ND FAV singer , and the 1st is SIDHU MOOSEWALA ❤🥺
Sach Di Kalam Simran kaur ...Moose ala Jatt Starrrr🔥🔥🔥🔥🔥🔥👌👌👌👌👌
Carry on ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀ ਬਖ਼ਸ਼ੇ
ਪੰਜਾਬੀ ਕੁੜੀਆਂ ਨੂੰ ਬੇਨਤੀ ਆ ਹੀਰਾਂ,ਸਾਹਿਬਾ ਵਰਗੇ ਛੱਡ ਦਿਓ ਏਨਾ ਨੇ ਕੋਈ ਜੀਂਣ ਚੱਜ ਨੀ ਸਿਖਾਇਆ ਕਿਸੇ ਨੂੰ
ਕੋਈ ਚੱਜਦੇ ਗੀਤ ਸੁਣ ਲਿਆ ਕਰੋ .
Bht khoob bhane 👍👍 #justicesidhumoosewala
ਸਿਮਰਨਜੀਤ ਕੌਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏
ਐਨਾ ਨੂੰ ਪੰਜਾਬ ਵਿੱਚ ਕਹਿੰਦੇ ਕਲਮਾਂ ✍️✍️ਮੰਨੀ ਬੈਠੇ ਹੋ ਜਿੰਨਾ ਨੂੰ ਤੁਸੀਂ ਅਸਲੇ🔥🔥🔥🔥❤️🙏🙏
ਭੈਣੇ ਰੱਬ ਤੈਨੂੰ ਲੰਬੀ ਉਮਰ ਬਕਸ਼ੇ ⛳#justiceforsidhumoosewala#sidhumoosewala #legendneverdie
ਕੀ ਕਰੀਏ ਪੁਆੜਾ ਸਾਡੀ ਬੋਲ਼ੀ ਤਿੱਖੀ ਦਾ 🔥🔥🔥🔥🔥🔥🔥🔥
Sidhu mossewalaa 💔 ਬਾਈ ਜਦੋਂ ਆਵਦੇ ਗੀਤਾਂ ਨੂੰ ਯੂਟਿਊਬ ਤੇ ਪਾਉਂਦਾ ਸੀ ਹਾਲੇ watting ਲੱਗੀ ਹੁੰਦੀ ਸੀ ਤੇ 500k 500kਤੱਕ like ਗੀਤ ਆਉਣ ਤੋਂ ਪਹਿਲਾਂ ਹੀ ਹੋ ਜਾਂਦੇ ਸੀ
ਹਮੇਸ਼ਾ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਰਹੋ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ , ਤੁਹਾਡੇ ਗੀਤ ਅਸਲ ਗੀਤ ਨੇ
ਬਹੁਤ ਸੋਹਣਾ ਮੇਸੈਜ ਹੁੰਦਾ ਸੋਡੇ ਹਰ ਇੱਕ ਗਾਣੇ ਵਿੱਚ🙏🏻👍💪
Very good sis tuhadi voice bht pyari aa
carryforward of 5911 legacy
Mine constant inspiration,this lady has my whole heart❤️...bss eda hi kam khich k rkh jattiye🔥🎯
ਬਹੁਤ ਵਧੀਅਾ ਜੀ..ਜਿਓਦੇ ਰਹੋ ..ਸਿੱਧੂ ਮੂਸੇਅਾਲਾ ਜਿੰਦਾਬਾਦ..ਦੀਪ ਬਾੲੀ ਜਿੰਦਾਬਾਦ
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Tusi ethe fer ah gye
Eh comment har gaane niche same hunda
The artist without fear....lots of luv 💞 🔥🔥
Simiran kaur respect for you🙌🙌🙌🙌🙌🔥 kaint lyrics. You are next icon for many peoples . Kalam nu roki na kade ✍️🙏
Sidhu moose wala Te Simiran Kaur Dhadli di kalam 🖊 sach boldi h te aggye vi sch li bolugi kisi duki tiki nal koi frk nhi penda🔥❤️❤️
ਸਿਮਰਨ ਕੌਰ ਢਡਲੀ ਦੀ ਕਲਮ ਹਮੇਸ਼ਾ ਸੱਚ ਲਿਖਦੀ ਆ। ਲਹੂ ਦੀ ਅਵਾਜ ਨੇ ਕਈਆ ਦੇ ਮਿਰਚਾਂ ਲਾ ਦਿੱਤੀਆਂ ਸਨ।
ਲਹੂ ਦੀ ਆਵਾਜ਼ ਬਹੁਤ ਹੀ ਜ਼ਿਆਦਾ ਸੱਚੇ ਬੋਲਾਂ ਵਾਲਾ ਹੈ ਮਿਰਚਾਂ ਤਾਂ ਲੱਗਣੀਆਂ ਹੀ ਸੀ ।
Bhut vdhia song
.
.
Sach de pujari na kise nu pujde.....!
Aapa kade karni gulami sikhi na......!!
ਬਹੁਤ ਹੀ ਦਮਦਾਰ ਆਵਾਜ਼ ਹੈ ਭੈਣ ਦੀ । ਬੋਲ ਵੀ ਹਰ ਗੀਤ ਦੇ ਸੱਚੇ ਤੇ ਖਰੇ ਹੁੰਦੇ ਨੇ । ਸਿੱਧੂ ਮੁਸੇਵਾਲਾ ਦੀ ਘਾਟ ਬਹੁਤ ਹੈ ।
Luv u sister 😭😭😭shukar rabba saadi kalam nu power den lai jo kde jhukhe na jhukna na kde kalam jhukni eh sach hi boldi rhu 💔🙏🙏🙏
Just love her , how she speaks truth 🙏
Always appreciated ur kalam ur guts 🧿 lots of respect to uh bhen ❤️
Miss u ustad ji sidhu paji amar rhe
& God bless you di
Sach de poojari na kise nu poojde apa kde krni gulami sikhi na🙏💪
Meri jind Jaan love u simran di Mai apne app nu boost krn li Tuhade song Sundi aa to good rabb Chad di kla ch rakhe Tanu.. Life ch ek var mai tuhanu Milna chauni aa Bs love u di
Sidhu ki yad dila di aj phr....
Or ek ab new bahadur female singer aa gai.... Jo sch sch bolti ha sb apne gano me ❤️❤️
Bhen teri sadgi nu, teri kalam nu,te teri awaj nu dil toon sallute a💓dabbi rakh kmm nu bhen support a tere nal saddi
ਸ਼ਬਦ ਹੈਨੀ ਇਸ ਗੌਣ ਲਈ ਤੇ ਲਿਖਤ ਲਈ🔥 everything is right portion
Ah ganna hit Jann sidhu mossewala ❤️
Carry on jattiye ❤️❤️
ਵਾਹ ਕਿਆ ਬਾਤਾਂ ਨੇ ਵਾਹਿਗੁਰੂ ਚੜੵਦੀਕਲਾ ਰੱਖੇ ਬਿਲਕੁਲ ਲਿਖਿਆ ਤੇ ਬਹੁਤ ਵਧੀਆ ਗਾਇਆ। ਇਹ ਵੀ ਸਿੱਧੂ ਮੂਸੇਵਾਲਾ ਈ ਸਮਝੋ।
Body nu boost krn aali voice bhaine 💝 likhni v sirra 💯
KDE karni gulaami sikhi na 🤞🏻🤞🏻🤞🏻
On fire 🔥🔥🔥...
Awesome ❤️
Haigi galbat 🤙
Proud of you Simran Kaur Dhadli.....🇮🇳🙏
👍❤️❤️❤️❤️❤️ dil jitt lya es gane ne
Real talent❤🔥
ਭੈਣੇ ਵਾਹਿਗੁਰੂ ਤੈਨੂੰ ਤੇ ਤੇਰੀ ਕਲ਼ਮ ਨੂੰ ਸੱਚ ਲਿਖਣ ਤੇ ਗਾਉਣ ਦੀ ਹਮੇਸ਼ਾ ਹਿੰਮਤ ਬਖਸੇ
spread this song everywhere like fire ..Real song 🔥🔥
ਬਹੁਤ ਸੋਣਾ ਗੀਤ ਸੀ ਭੈਣ ਦਾ ਬਸ ਕਿਦਾਂ ਹੀ ਸਰਕਾਰਾਂ ਦੇ ਕੰਨਾਂ ਚ ਪੰਜਾਬ ਦਾ ਬਰੂਦ ਗੁਜੇ 🚩🙏❤
After Sidhu Moosewala she is the one can speak without any fear❤️❤️❤️❤️
Bhut vadiya ji soorme Kade marde nai hunda
Sidhu moose wala legend never die miss you bahut hi badiya geet gaaya
Attt☝️💔sidhu moosewala
No words 🔥🎶 must listen ☑️ best singer simran ❤️ respect ✊
ਸੱਚ ਦੇ ਪੁਜਾਰੀ ਨਾ ਕਿਸੇ ਨੂੰ ਪੂਜਦੇ ਆਪਾ ਕਦੇ ਕਰਨੀ ਗੁਲਾਮੀ ਸਿੱਖੀ ਨਾ 💯🔥
Outstanding rabb tanu ida sda barkat bakshe tusi ta no more words ❤️🙌
ਜਿਉਂਦੀ ਰਹੇ ਭੈਣ ਤੁਸੀ ਜਦੋਂ ਗਾਇਆ ਸੱਚ ਹੀ ਗਾਇਆ
You can take a place of legend sidhu moosewala 🖤 one love sis
ਰੱਬ ਲੰਮੀਆਂ ਉੱਮਰਾਂ ਬਖਸ਼ੇ ਭੈਣੇ 😘
System hila di Sara❤️❤️
Boht hi sohna likheya te gayea sadi bhen ne...waheguru ji meharkrn eda hi sach boln da bal bakshan... chardi kalah ch rakhn🙏🙏🙏
Please protect her guys after sidhu moose Wala she is the one can speak without fear🖋️🖋️🖋️🖋️🖋️🖋️🖊️🖊️🖊️🖊️ ਸੱਚੀ ਕਲਮ ਕਿਸੇ ਦੀ ਗੁਲਾਮ ਨੀ ਹੁੰਦੀ
ਆ ਭੈਣ ਕਹਿੰਦੀ ਜਿੱਥੇ ਕਈ ਉੱਜੜ ਕੇ ਚਲੇ ਗਏ ਅਸੀ ਉੱਥੇ ਰਹਿੰਦੇ ਹਾਂ ਜਮਾ ਸਹੀ ਆ 70 ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਤੇ ਤੁਸੀ ਉੱਥੇ ਹੀ ਰਹਿੰਦੇ ਹੋ ਸਾਰੇ ਸਿੰਗਰ
Nice song....lyrics outstanding 👌👌👌👌👌👌..... She's always on topp.... Punjab di sherni nd females lyi inspiration always❤❤
ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਚ ਰੱਖਣ
ਥੋਡੇ ਜਹੇ ਅਜ਼ਾਦ ਸੋਚ ਵਾਲੇ ਗੀਤਕਾਰਾ ਦੀ ਪੰਜਾਬ ਨੂੰ ਬਹੁਤ ਲੋੜ ਆ
((ਆਪਣਾ ਖਿਆਲ ਵੀ ਰੱਖੋ ਨਾਲ ਨਾਲ)))
Respect,Proud ✌️✨🌪⛳️
ਮਾਲਕ ਏਸੇ ਤਰ੍ਹਾਂ ਕਿਰਪਾ ਰੱਖੇ ਤੁਹਾਡੇ ਤੇ 🙏🙏
..bhen ji always love and respect 🙏❣️
Lokan de muhan te chapedan💯
ਭੈਣ ਮੇਰੀਏ ਮੇਰੀ ਵੀ ਉਮਰ ਥੋਨੂੰ ਲੱਗ ਜਾਵੇ ਵੋ ਸੋਹਣਾ ਲਿਖਿਆ ਗਇਆ ਵੀ
After legend shidu mossewala simran is the one who had same voice effect like shidu sir
Her way of writing is always in Chardikala 🔥
Looking forward for more....!!
bhen di ...aaj kal di life nal related hr ek ek gal sachi aa hr ek gaaane ch ❤❤🎉🎉🎉
ਦਿਲੋਂ ਸਤਿਕਾਰ ਤੇ ਪਿਆਰ ਭੈਣੇ ਤੇਰੇ ਲਈ ਕੋਈ ਸ਼ਬਦ ਨਹੀਂ ਸਾਡੇ ਕੋਲ ਤੇਰੀ ਸਿਫਤ ਲਈ ❤❤❤🙏🙏🙏🙏
Krni gulami sikhi ni❤️🔥🔥
Intzaar karde wa bhane song Da🙏👍
AK47 ਜਹੇ ਬੋਲ✍️ 🎯 ਗੁੰਝਦੇ ਰਹਿਣੇ ਚੜਦੀ ਕਲਾ
Menu Is Bhen Dy Gany Da Bhot Intzaar Rehnda Q K Is Bhen De Kalam✒ hemsha sach likhdi ay Jiwy @SidhuMooseWala Waly De Kalam C✒ Ay Meri Pyari Bhen Ch Moosewala Dekheda Geo Panjab De Babbar Sherni @SimranKaurDhadli Dilo Respect From LehndaPanjab💖 Meri Dua Ay Hemsha Tusi Haq Ty Sach Ty Larnn Waly Kalaakar Chardi Kala Ch Raho (Ameen)🌟SanjhaPanjab💫
Sahi gll bai
This type of track will always wake up all zameerless people and this must be at no. 1 ,for my pov this is the song that must be stand after syl 💫💫💯💯💯
Legend never die Always in heart ❤️😭😭
Waheguru Chardikla Ch Rakhn Sister Nu🙏
i like her writing skills... after puadh song... its hard to think like.. her... so... lady moosewala
Waheguru ji ka khalsa waheguru ji ki fateh
bhene malak tenu hot traki bakhshe bhene teri kalam ch boht josh hai eh kaddi ghat na hon deyo enu eshi tara barkrar rakhyo te hmesha eve he chardi kalla waliya likhta likhde raheyoo 🙏🙏
Miss you jatta 🙏
Sidhu bolda…truth talking…Proud of You🙏🏻👍🏻😊
Amazing lyrics...
Your lyrics are really so good and you always written truth in your songs...
You are great 👍..
Pls keep writing such songs..
ਜਿਉਂਦੀ ਰਹੇ ਭੈਣੇ ਵਾਹਿਗੁਰੂ ਚੜਦੀ ਕਲਾ ਰਖੇ
19 hours waiting 🎉🌟🎉🎊🎊🎊🎉🎉🥰🥰
Bhene tu vi Tupac toh Ghatt nai...love you respect your pen.....support 💯 %
ਬਹੁਤ ਹੀ ਵਧੀਆ ਗਾਣੇ ਹੁੰਦੇ ਤੁਹਾਡੇ 🙏
Moose ale veer to bad Hun is bhen ny v koi ksr ni chadi sach boln wali waheguru mehar kri is bhen ty hamesha chardikla ch rakhi bhen nu🙏
Mem aapki वॉइस बिल्कुल सिद्धू मुझसे वाले की तरह आती है I'm big fen 😘😎
End vich agggg hi laaatiii yr❤❤❤❤❤❤❤ keep it up sohnye bhene 🔥🔥🔥🔥🔥🔥🔥🔥🔥🔥🔥
🔥🔥🔥 Sidhu Moosewala
Moose ale toh baad...aj kise da gana sun k loon knda khda hoya...keep going hakk sach lai gauna...❤️🙏
Nice song carry on sister we are always with you 😍😍😍😍😍
❤❤❤❤ words are short to admire your singing 👌👌👌