ਇਹ ਬੱਚੇ ਸਕੂਲੀ ਪੜ੍ਹਾਈ ਕਰਨ ਦੇ ਨਾਲ ਕਰ ਰਹੇ ਮਾਪਿਆਂ ਦੀ ਮਦਦ, ਕਹਿੰਦੇ,"ਅਸੀਂ ਵਿਦੇਸ਼ ਨਹੀਂ ਜਾਣਾ.."

Поділитися
Вставка
  • Опубліковано 26 лис 2024

КОМЕНТАРІ • 10

  • @taranpreetkaurtiwana3814
    @taranpreetkaurtiwana3814 Рік тому +4

    ਕੰਮ ਕੋਈ ਵੀ ਛੋਟਾ ਵੱਡਾ ਨੀ ਹੁੰਦਾ ਬਹੁਤ ਵਧੀਆ ਸੋਚ ਸ਼ਾਬਾਸ਼

  • @kulwinderkamboj5134
    @kulwinderkamboj5134 Рік тому

    ਬਹੁਤ ਵਧੀਆ ਗੱਲ ਹੈ ਬੇਟਾ ਵਾਹਿਗੁਰੂ ਜੀ ਸਾਰੇ ਬੱਚਿਆਂ ਨੂੰ ਬੁੱਧੀ ਬਖਸ਼ਣ ਏਵੇਂ ਹੀ ਮਿਹਨਤ ਕਰਨ ਅਤੇ ਨਸ਼ਿਆਂ ਤੋਂ ਬਚਣ 👍👍🙏

  • @kaurmanjeet7363
    @kaurmanjeet7363 Рік тому +1

    sohni soch aaa vere..... mere bro ne v apna business suru kita ...aj waheguru di kirpa nl nam aa us da area c ... 7 sal hoge .... us de business nu ..... aj sab kuj hai us kol .... us ne v videsh jan nalo apne Punjab c reh ke nam kma liya .... aj fame name sab kuj aa waheguru da deta

  • @Meetansh-wb7ud
    @Meetansh-wb7ud Рік тому +1

    Keep it up veer

  • @harbanskaur8146
    @harbanskaur8146 Рік тому

    ਬਹੁਤ ਵਧੀਆ

  • @parmindersingh818
    @parmindersingh818 Рік тому +1

    Very nice ha ji

  • @ramgarhiashorts7528
    @ramgarhiashorts7528 Рік тому +1

    Good puutji

  • @harbanskaur8146
    @harbanskaur8146 Рік тому

    ਅਪਣੇ ਪੰਜਾਬੀ ਦੇ ਹੱਥ ਦਾ baniya ... ਸਾਫ਼ suthra ਖਾਣਾ... ਬਹੁਤ ਵਧੀਆ