Celebrity Seat Faridkot ਤੋਂ ਧਮਾਕੇਦਾਰ Debate LIVE
Вставка
- Опубліковано 3 тра 2024
- Celebrity Seat Faridkot ਤੋਂ ਧਮਾਕੇਦਾਰ Debate LIVE
Hans Raj Hans ਤੇ Karamjit Anmol ਦੇ ਸਮਰਥਕ ਹੋ ਗਏ ਆਮੋ ਸਾਹਮਣੇ,
ਅਕਾਲੀਆਂ ਤੇ ਕਾਂਗਰਸੀਆਂ ਨੇ ਘੇਰੀ ਸਰਕਾਰ,
ਭੱਖ ਗਿਆ ਮਾਹੌਲ ਬੰਦ ਕਰਵਾਉਣੀ ਪੈ ਗਈ ਡਿਬੇਟ
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਜੇਕਰ ਬਾਈ ਤੁਸੀਂ ਕਲਾਕਾਰਾਂ ਨੂੰ ਵੋਟਾਂ ਪਾਉਂਦੇ ਰਹੋਗੇ ਤਾਂ ਕਲਾਕਾਰ ਤਾਂ ਆਪਣੇ ਅਖਾੜੇ ਲਾਉਂਣਗੇ ਤੇ ਫਿਲਮਾਂ ਬਣਾਉਣਗੇ ਇਹ ਦੋਸ਼ ਤੁਹਾਡਾ ਬਾਈ। ਤੁਸੀਂ ਲੋਕ ਵੋਟਾਂ ਅੰਮ੍ਰਿਤਪਾਲ ਸਿੰਘ ਨੂੰ ਪਾਓ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਤੁਹਾਡੇ ਲੋਕਾਂ ਪੁੱਤਰਾਂ ਦੀ ਜਾਨਾਂ ਬਚਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੰਨੇ ਚੰਗੇ ਇਨਸਾਨ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਐਨ ਐਸ ਏ ਲਗਾ ਬੰਦ ਕਰਾ ਦਿੱਤੇ
nachaaran de hath na de deo Punjab nu
Reply of aap is not satisfactory N R I should not get votes in india