ਬੁਢਾਪੇ ਵਿੱਚ ਪਛਤਾਉਣ ਤੋਂ ਚੰਗਾ ਅੱਜ ਹੀ ਸਮਝੋ, Best Story On Life, Moral Story By Punjabi Alfaaz
Вставка
- Опубліковано 28 гру 2022
- ਬੁਢਾਪੇ ਵਿੱਚ ਪਛਤਾਉਣ ਤੋਂ ਚੰਗਾ ਅੱਜ ਹੀ ਸਮਝੋ, Best Story On Life, Moral Story By Punjabi Alfaaz
Friends.. this story of Mahatma Buddha and an old man.. will tell you the kingdom of life.. which almost all of us are deprived of.. in this story an old man tells about the life he has lived.. his mistakes. Repenting.. And Mahatma Buddha is teaching that man..
So you too can improve your life from the mistakes of that old man.. so that you don't have to regret in your old age.. Story Listen till the end.. so that your life can change.. Don't forget to subscribe our channel "Punjabi Alfaaz" for similar stories and quotes.. Thank you
Please Subscribe To #punjabi_alfaaz For More Updates
Social Links👇
UA-cam👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#inspirationalstory #punjabi_alfaaz #punjabistory #punjabimotivation #buddhastoryinpunjabi #punjabikahani #storybypunjabialfaaz
Disclaimer --
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
-_-_-_-_-_-_-_-_-_-_-_-_-_-_-_-_-_-_-_-_-_-_-
Thanks For Watching,,,,,, Love You All
ਬਹੁਤ ਸੱਚੀਆਂ ਗੱਲਾਂ ਨੇ👍👍
ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਧੰਨ ਗੁਰੁ ਦਸਮੇਸ਼ ਪਿਤਾ ਜੀ 👏💕🌹💕👏
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬਾਈ ਜੀ ਬਹੋਤ ਬੁਧਿ ਕਹਾਨਿਓ
ਵੀਰ ਜੀ ਤੁਹਾਡੀਆਂ ਵੀਡੀਓ ਮੈਂ ਦੇਖਦਾ ਰਹਿੰਦਾ ਹਾਂ, ਜਿੰਨਾਂ ਵਿਚੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਰਹਿੰਦਾ ਹੈ, ਪਰ ਇਹ ਵੀਡੀਓ ਉਹਨਾਂ ਲੋਕਾਂ ਵਾਸਤੇ ਜਿਹੜੇ ਕੁਝ ਸਿੱਖਣ ਦੇ ਚਾਹਵਾਨ ਹੁੰਦੇ ਹਨ ਨਹੀਂ ਤਾਂ ਅੱਜ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਕਿਸੇ ਕੋਲ ਸਿੱਖਿਆ ਵਾਲ਼ੀ ਗੱਲ ਵੀ ਕਰੇ ਤਾਂ ਅੱਜ ਦੇ ਲੋਕ ਕਹਿ ਦਿੰਦੇ ਨੇ ਕਿ ਤੂੰ ਸਾਡੇ ਤੋਂ ਜ਼ਿਆਦਾ ਸਿਆਣਾ ਹੈ।ਇਸ ਵਾਸਤੇ ਮੇਰਾ ਅੱਜ ਦੀ ਵੀਡੀਓ ਦੇਖਕੇ ਇੱਕ ਦੋ ਸੇ਼ਅਰਾ ਵੱਲ ਧਿਆਨ ਚਲਾ ਗਿਆ ਸੋ ਕਬੂਲ ਕਰਿਓ:-
ਸਮੇਂ ਅੰਤ ਦੇ ਕਿਸੇ ਨਹੀਂ ਕੰਮ ਆਉਣਾਂ ,
ਫਿਰੇਂ ਘਰਦਿਆਂ ਵਾਸਤੇ ਬਹੁਤ ਮਰਦਾ।
ਬਿਨਾਂ ਬੰਦਗੀ ਰੱਬ ਨੂੰ ਫਿਰੇਂ ਲੱਭਦਾ ,
ਪਤਾ ਲੱਗਾ ਨਹੀਂ ਉਸਦੇ ਅਸਲ ਘਰ ਦਾ।
ਜਿਵੇਂ ਹਨੇਰੀ ਹੈ ਰੁੱਖ ਨੂੰ ਤੋੜ ਦਿੰਦੀ,
ਵਰ੍ਹੇ ਮੀਂਹ ਤੇ ਉਸਨੂੰ ਹਰਾ ਕਰਦਾ।
'ਸਾਧਾ ਰਾਮਾਂ' ਜੇ ਗੁਰੂ ਦੀ ਹੋਵੇ ਕਿਰਪਾ,
ਤੇ ਉਹ ਆਣਕੇ ਖੋਟਿਓ ਖਰਾ ਕਰਦਾ ......2 ਤੇ ਉਹ ਆਣਕੇ ਖੋਟਿਓ ਖਰਾ
(2) ਜਦੋਂ ਬਾਜ਼ ਕੋਈ ਚਿੜੀ ਦੇ ਮਗਰ ਪੈ ਜਾਏ,
ਉਹਦੀ ਜਾਨ ਨਹੀਂ ਛੱਡਣੀ ਬਾਜ਼ ਬੰਦੇ।
ਧੀਆਂ ਪੁੱਤਾਂ ਲਈ ਚੋਰੀਆਂ ਕਰੇਂ ਧਾੜ੍ਹੇ,
ਉਥੇ ਕਿਸੇ ਨਹੀਂ ਦੇਵਣੀ ਆਵਾਜ਼ ਬੰਦੇ ।
ਦਾਲਾਂ ਸਬਜ਼ੀਆਂ ਰੱਬ ਦੀਆਂ ਛੱਡ ਕੇ ਤੇ ,
ਖਾਣ ਲੱਗ ਪਿਆਂ ਹੁਣ ਕਬਾਬ ਬੰਦੇ।
'ਸਾਧਾ ਰਾਮਾਂ' ਦਰਗਾਹ ਵਿੱਚ ਜਾ ਕੇ ਤੇ,
ਦੇਣਾ ਪਊਗਾ ਹਿਸਾਬ ਕਿਤਾਬ ਬੰਦੇ....2
ਦੇਣਾ ਪਊਗਾ ਹਿਸਾਬ ਕਿਤਾਬ ਬੰਦੇ।
ਜਿਉਂਦਾ ਵੱਸਦਾ ਰਹਿ ਵੀਰੇ ❤🙏❤️💕👍❤️
ਬਹੁਤ ਵਧੀਆ .ਵਾਹਿਗੁਰੂ ਜੀ ਧੰਨਵਾਦ
ਬਹੁਤ ਹੀ ਵਧੀਆ ਵਿਚਾਰ ਹਨ 👍👍👍ਬਹੁਤ ਧੰਨਵਾਦ 🙏🙏🙏👍👍❤️❤️🌹🌹🌹🥀🥀
ਵਾਹਿਗੁਰੂ ਜੀ।
ਬਹੁਤ ਸਿਖਿਅਾਦਾੲਿਕ ਕਹਾਣੀ ਧੰਨਵਾਦ ਜੀ 🙏🙏
Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏 wahegurug wahegurug wahegurug🙏🙏🙏
ਬਹੁਤ ਵਧੀਆ ਤੁਸੀ ਇਸ ਤਰਾਂ ਦੀਆ ਵਿਡੀਆ ਪਾਇਆ ਕਰੈ ਬਹੁਤ ਬਹੁਤ ਧੰਨਵਾਦ
ਸੋਲਾਂ ਆਨੇ ਸੱਚ ਹੈ ਇਹ ਗੱਲ ਅਤੇ ਕਹਾਣੀ। ਧੰਨਵਾਦ।
Bahaut bahaut vadhia
Aj man kaffi udaas si eh story sunke kaffi vdia lgya thnkyu veere🙏
Very nice ji parmatma tuhanu khus rakhe
Waheguru ji waheguru ji
Bahut hi sunder vichar veer ji
ਇਹ ਕਹਾਣੀ ਦੇ ਵਿਚਾਰ ਬਹੂਤ ਹੀ ਵਧੀਆ ਤੇ ਸਿੱਖਿਆਦਾਇਕ ਹਨ।
🎉🎉🎉🎉🎉🎉🎉🎉😢😮😢🙏🙏
ਬਹੁਤ ਖੂਬ,,,,👍
👍
ਵਾਹਿਗੁਰੂ ਜੀ
Waheguru 🙏 🙏
Learn kill your desires people please I know it’s hard but you can make it possible by doing aradas from your mind he will give u power to control your mind it’s very hard but I made it with the help of Gurbani and prayers and understood why we got created actually some people die before even get older they definitely are unlucky because they even didnot start so they just go actually without money and gods name so start now don’t waste you more breaths😢😢😢😢😢😢
ਕਹਾਣੀ ਸੱਚਾਈ ਵੱਲ ਪ੍ਰੇਰਨ ਵਾਲੀ ਹੈ ਅਮਲ ਕਰੋਗੇ ਤਾਂ ਬੁਢੇਪਾ ਵੀ ਚੰਗਾ ਬੀਤ ਜਾਵੇਗਾ ਖਾਲੀ ਹੱਥ ਆਇਆ ਖਾਲੀ ਹੀ ਇੱਥੋਂ ਤੁਰ ਜਾਣਾ ਸਭ ਨਾਲ ਇਹੋ ਹੀ ਵਰਤਦਾ ਹੈ ਰਾਜਾ ਰੰਕ ਸਭ ਸਮਾਨ ਹਨ
Waheguru. Ji🙏🙏🙏🙏🙏🙏🙏
ਰਬਾmehr kari waheguru ji waheguru
Waheguru Ji 🙏🙏
ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਸਚੀ ਕਹਾਣੀ ਹੈ ਜਿਸ ਤੋ ਸੇਧ ਲੈ ਕੇ ਸਹੀ ਸਮੇਂ ਸਹੀ ਫੈਸਲਾ ਲੈਣਾ ਹੀ ਸਿਆਣਪ ਹੈ ਸੋ ਚੀਜਾ ਸੱਚ ਹੈ
Good vichar
Great motivation video 👌👍veer ji
ਵਾਹਿਗੁਰੂ ਜੀ ,,🙏
Bahut vdia ji❤ Waheguru bless you 💞
Very nice sukhar ha Malik k🙏🌹🙏🌹
Waheguru ji
ਬਹੁਤ ਹੀ ਵਧੀਆ ਨਸੀਹਤ
Nirmal
Vaheguru ji
Waheguru ji sarbat da bhla krio 🙏 mrri ma di lmi omr krio 🙏🙏🙏
ਜਿੰਦਗੀ ਰਬ ਅਤੇ ਉਸਦੀ ਖ਼ਲਕਤ ਦੇ ਪ੍ਰੇਮ ਪਿਆਰ ਵਿੱਚ ਗੁਜਰੇ ਵਰਨਾਂ ਨਫਰਤੀ ਕੌਮਾਂ ਨਫਰਤੀ ਹਕੂਮਤਾਂ ਲੋਕਾਂ ਅਤੇ ਦੇਸ਼ਾ ਨੂੰ ਤਬਾਹ ਕਰ ਦਿੰਦੀਆਂ ਹਨ ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਸਾਰੇ ਸੰਸਾਰ ਦੇ ਲੋਕਾਂ ਨੂੰ ਰਲ ਮਿਲਕੇ ਏਕਤਾ ਇਤਫਾਕ ਸੁਖ ਸ਼ਾਂਤੀ ਦਾ ਖੁਸ਼ਹਾਲੀ ਦਾ ਸੰਦੇਸ਼ ਦਿੰਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
waheguru ji❤❤
Very interesting 👌👍🤔
Wahguru ji
ਸਤਿ ਸ੍ਰੀ ਆਕਾਲ ਜੀ 🙏👍
Great. Motivational. Video
Very important message 🥹🥹💖💖💖🤲🤲🙏🙏
ਬਹੁਤ ਹੀ ਵਧੀਆ ਸਿੱਖਿਆਤਕ ਕਹਾਣੀ ਹੈ
🙏🙏🙏🙏👌
ਦਿਲ ਨੂੰ ਸਕੂਨ ਮਿਲਿਆ ਇਸ ਕਹਾਣੀ ਨੂੰ ਸੁਣਨ ਤੋ ਬਾਅਦ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏🥰🥰🥰🥰🥰🥰🥰🥰
Dhanwad ji
🙏🙏 ਬਹੁਤ ਵਧੀਆ ਲੱਗਿਆ ਕਹਾਣੀ ਸੁਣ ਕੇ
@@punjabialfaaz ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻❤️❤️🙏🏻🙏🏻
ua-cam.com/video/UTty2H57GTQ/v-deo.html
@punjabialfaaz
Bahùt vdiya ate good lesson .
Very very heart touching story ❤❤
Very Nice Sir Ji 🙏🙏🙏🙏🙏 Sir Ji 🙏👍💯
Shukriya ji
❤ Heart Touching Story ❤
Right wahe guru ji mehar karan 🙏🙏
Waheguru ji 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguruji daya mehar karo ji
Vary nyc veer g
ਜਦੋਂ ਮੈ ਏਸ ਚੈਨਲ ਵਿੱਚ ਕਹਾਣੀਆਂ ਦੇ ਨਾਲ਼ ਨਾਲ਼ ਏਸ ਵੀਰ ਜੀ ਦੀ ਆਵਾਜ਼ ਸੁਣਦਾ ਹਾਂ
ਤੇ ਲੱਗਦਾ ਜਿਵੇਂ ਅੰਮ੍ਰਿਤ ਵਰਸ਼ਾ ਹੋ ਰਹੀ ਹੈ
ਸ਼ੁਕਰਾਨੇ.. ਹਮੇਸ਼ਾ ਅਨੰਦ ਵਿੱਚ ਰਹੋ.. 🌸
ਬਹੁਤ ਵਧੀਆ ਦੱਸਿਆ ਵੀਰ ਪਰਮਾਤਮਾ ਤੈਨੂੰ ਸਦਾ ਖੁਸ਼ ਰੱਖੇ 👏
🙏🏼🙏🏼🙏🏼🙏🏼🙏🏼👍
Nice 👍 zendabad 💯🌄🌄🌄🌄🌄
Waheguru ji 🙏🪷🪷🙏
ਬਹੁਤ ਸੁੰਦਰ ਵਿਚਾਰ, ਸੁਣ ਕੇ ਬਹੁਤ ਸਕੂਨ ਮਿਲਦਾ ਹੈ, ਧੰਨਵਾਦ ਵੀਰ ਜੀ 👌👌🙏🙏
ਦਿਲ ਨੂੰ ਲੱਗਣ ਵਾਲੀਆਂ ਗੱਲਾਂ ਆਖਦਾ ਵੀਰ @punjabialfaj
Very true God bless you
So we should live in present
ਕਈ ਸੋ ਸਾਲ ਪਹਿਲਾਂ ਵੀ ਇੰਨਸਾਨ ਦੀ ਸੋਚ ਤੇ ਅੱਜ ਵੀ ਉਸ ਤੋਂ ਵੀ ਵਧੇਰੇ ਲਾਲਚੀ ਸੋਚ, ਈਰਖਾ, ਇੱਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਦੌੜ ਵਿਚ ਭੀੜ ਭੜੱਕੇ ਦਾ ਸ਼ਿਕਾਰ ਹੈਂ ਇਨਸਾਨ,,????????
Very nice.
Thank u so much sir
Waheguru ji.
Very nice
🙏🙏👌👌💕💕💕
Good story for meassage to faimily
🙏🙏🙏❣️
Bahut vadia lesson aa ji
Very good and listenable story
🙏🏻🙏🏻🙏🏻🙏🏻🙏🏻❤❤
Very good news
God give you longlife
❤️
Thank you very nice (Waheguruji )
Very nice story 👌
Very nice truth of life ji
Very nice Story Sir
❤🎉👍👍🎉👍
❤❤❤❤
👍👍👍
🙏
Very nice again 🙏
👌
V.nice
😍😍😍😍
Parmatma menu sumat baxh
Good ji
❤good
Waheguru ji waheguru ji thank you so much ji
Very good vedio. Thanks
🙏🏻🙏🏻🙏🏻🙏🏻🙏🏻
Tusi bhut vadiya khani sunayi pr ajj kal de bacheya te kithe asar hunda
Heart touching story.
very nice
Right g
Good veey
Waheguru ji waheguru ji waheguru ji 🙏🙏 thank you so much bro 🙏❤️❤️💯
Shukriya bro
🙏🙏🤙🏻
your good teach every person
🤚💕🙏👌
gud story