ਤੇਰੀ ਸੌਂਹ ਸੰਧਾਰਿਆਂ ਦੀ ਲੋੜ ਨੀਂ ਵੇ ਵੀਰਾ

Поділитися
Вставка
  • Опубліковано 16 вер 2024

КОМЕНТАРІ • 2

  • @AmarjitKaur-gj3sh
    @AmarjitKaur-gj3sh 23 дні тому

    ਗੀਤ ਬਹੁਤ ਸੋਹਣਾ, ਅੱਤ ਸਿਰਾ। ਚੰਗੀ ਤਰ੍ਹਾਂ ਗੁੰਦਿਆ ਭੈਣ, ਵੀਰ ਦਾ ਪਿਆਰ ਪਰ ਜਦੋਂ ਤੁਸੀਂ ਬੋਲਦੇ ਹੋ ਤੁਹਾਡੇ ਚਿਹਰੇ ਦੇ ਹਾਵ-ਭਾਵ ਦਬਦੇ ਨੇ। ਮੈਨੂੰ ਲੱਗਦਾ ਕਿ ਤੁਸੀਂ ਦੇਖਕੇ ਬੋਲਦੇ ਹੋ। ਦੇਖ ਕੇ ਬੋਲਣ ਨਾਲ ਸਰੋਤੇ ਘੱਟ ਕੀਲੇ ਜਾਂਦੇ ਨੇ। ਮੈਂ ਤੁਹਾਡਾ ਹਰ ਇੱਕ ਗੀਤ ਸੁਣਦੀ ਹਾਂ। ਬਹੁਤ ਵਧੀਆ ਨੇ ਤੁਹਾਡੇ ਗੀਤ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜੵਦੀ ਕਲਾ ਚ ਰੱਖੇ ਮੇਰੀ ਭੈਣ।

    • @virsasambhalo4609
      @virsasambhalo4609  23 дні тому

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਹਾਂ ਮੈਂ ਦੇਖਕੇ ਹੀ ਗਾ ਰਹੀ ਹਾਂ ਕਿਉਂਕਿ ਐਨੇ ਗੀਤ ਤਾਂ ਜ਼ੁਬਾਨੀ ਯਾਦ ਕੀਤੇ ਨਹੀਂ ਜਾਂਦੇ,ਸੁਣਨ ਲਈ ਤੇ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ 🙏🙏