ਸ਼ੈਮੀ ਪਟਿਅਾਲਾ ਸਾਹੀ ਪੱਗ/Semi patiala shahi pagg/by turban king jaskarandeep singh

Поділитися
Вставка
  • Опубліковано 8 лют 2025
  • ਸ਼ੈਮੀ ਪਟਿਅਾਲਾ ਸਾਹੀ ਪੱਗ/Semi patiala shahi pagg/by turban king jaskarandeep singh 8198080942
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਅਾਪਣੇ ੲਿਸ ਚੈਨਲ ਤੇ 108k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਅਾਪਣਾ ਚੈਨਲ ਹੈ ੲਿਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
    ਬਹੁਤ ਸਾਰੇ ਵੀਰਾ ਦੇ ਕੇਹਣ ਤੇ ਅੱਜ ਅਸੀ ਸ਼ੈਮੀ ਪਟਿਅਾਲਾ ਸ਼ਾਹੀ ਪੱਗ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਵਟਾ ਵਾਲੀ ਪਟਿਅਾਲਾ ਸ਼ਾਹੀ ਪੱਗ ਨੂੰ ਕਿਦਾ ਸਜਾੳੁਣਾ ਹੈ ਵਿਸਥਾਰ ਨਾਲ ਦੱਸਿਆ ਗਿਅਾ ਹੈ ਇਸ ਦਸਤਾਰ ਦੀ ਲਬਾਈ 7 ਮੀਟਰ ਹੈ ਇਸ ਦਾ ਕਪੜਾ ਫੁਲ ਵੈਲ ਹੈ ੳੁਮੀਦ ਹੈ ੲਿਹ ਵੀਡੀਓ ਤੁਹਾਨੂੰ ਪੰਸਦ ਅਾੳੁਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਅਾ ਤੋ ਵਧੀਅਾ video ਲੇਕੇ ਅਾੳੁਦਾ ਰਵਾ ਜੇ ਵੀਡੀਓ ਵਧੀਅਾ ਲੱਗੀ ਤਾ ੲਿਸ ਨੂੰ ਵੱਧ ਤੋ ਵੱਧ ਲਾੲੀਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ੳੁਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ |
    turban king jaskarandeep singh
    turbankingjaskarandeepsingh

КОМЕНТАРІ • 510