ਹੁਣ ਭਗਵੰਤ ਮਾਨ ਬੀਜੇਪੀ ਵਿੱਚ ਜਾਵੇਗਾ, ਰਵਨੀਤ ਬਿੱਟੂ ਕਰ ਰਿਹਾ ਵਿਚੋਲਗੀ ?

Поділитися
Вставка
  • Опубліковано 9 лют 2025
  • ਹੁਣ ਭਗਵੰਤ ਮਾਨ ਬੀਜੇਪੀ ਵਿੱਚ ਜਾਵੇਗਾ, ਰਵਨੀਤ ਬਿੱਟੂ ਕਰ ਰਿਹਾ ਵਿਚੋਲਗੀ ?

КОМЕНТАРІ • 110

  • @SurjeetSingh-i2h4f
    @SurjeetSingh-i2h4f 19 годин тому +24

    ਅਜ਼ਾਦ ਸਾਹਿਬ ਜੀ ਤੁਸੀਂ ਭਗਵੰਤ ਬਾਰੇ ਕੋਈ ਕੁਮੈਟ ਨਹੀਂ ਕੀਤਿ ਵੋਟਾਂ ਤੋਂ ਪਹਿਲਾਂ ਕਹਿਦੇ ਹਨ ਕਿ ਮੈਂ ਕਿਸੇ ਨੂੰ ਧਰਨਾ ਲੋਣ‌ ਦਾ ਮੋਕਾ ਨਹੀਂ ਦੇਵੇਗਾ ਪਰ ਹੁਣ ਤਾਂ ਟੀਚਰਾਂ ਤੇ ਰੋਜ਼ ਲਾਠੀ ਫਿਰਵਾਦਾ ਹੈ

  • @rajatkapoor7387
    @rajatkapoor7387 12 годин тому +5

    ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਖਾਲਸਾ ਵੀ ਭਾਜਪਾ ਵਿੱਚ ਜਾਣਗੇ।

  • @magersingh1960
    @magersingh1960 18 годин тому +9

    ਵਿਚੋਲੇ ਦੀ ਲੋੜ ਨਹੀ ਸਾਹ ਨਾਲ ਸਿੱਧੀ ਗੱਲ ਏ

  • @RandhirMann-i1u
    @RandhirMann-i1u 17 годин тому +2

    ਭਗਵੰਤ ਮਾਨ ਪੂਰੀ ਦੀ ਪੂਰੀ ਵਿਧਾਨ ਸਭਾ ਨੂੰ ਬੀਜੇਪੀ ਵਿਚ ਲੈ ਜਾਵੇ।ਭਜਨ ਲਾਲ 1980 ਚ ਕਾਂਗਰਸ ਚ ਲੈ ਕੇ ਗਿਆ ਸੀ❤❤❤

  • @AvtarSingh-cp2xi
    @AvtarSingh-cp2xi 13 годин тому +1

    ਇੱਕ ਮੋਕਾ ਬੀ ਜੇ ਪੀ ਚਾਰਾ ਪਾਰਟੀਆ ਦੈਖੌ

  • @gursharnbrar9962
    @gursharnbrar9962 18 годин тому +8

    ਇਨ੍ਹਾਂ ਬੇਈਮਾਨ ਲੀਡਰਾਂ ਦਾ ਕੋਈ ਪਤਾ ਨਹੀਂ ਕਦੋਂ ਆਪਣੀ ਮਾਂ ਪਾਰਟੀ ਛੱਡ ਕੇ ਦੂਜੀ ਪਾਰਟੀ ਨੂੰ ਮਾਂ ਪਾਰਟੀ ਬਣਾ ਲੈਣ। ਨੇਤਾ ਤਾਂ ਇੱਕ ਦਿਨ ਵਿੱਚ ਕਈ ਪਾਰਟੀਆਂ ਬਦਲ ਲੈਂਦੇ ਨੇ

  • @NaranjansinghVirk
    @NaranjansinghVirk 19 годин тому +3

    Right

  • @mangatram-rk8eo
    @mangatram-rk8eo 19 годин тому +6

    ਇਹ ਗੱਲ ਤਾਂ ਪਹਿਲਾਂ ਹੀ ਪਤਾ ਸੀ।

  • @JaswantSidhu-w2q
    @JaswantSidhu-w2q 18 годин тому +6

    ਆਪ। ਨੂੰ ਪਤਾ!ਹੋਣਾ। ਚਾਹੀਦਾ।ਜਿਸਦਾ.।ਪ੍ਹਿਉ।ਮਰ।ਗਿਆ।ਉਹ।ਬਿਆਨ।ਕੀ।।ਦੇਵੇ।ਜੀ

    • @JaswantSidhu-w2q
      @JaswantSidhu-w2q 18 годин тому

      ਆਪਨਾ।ਵਾਲੋਂ।ਸੇ।ਪੰਜਾਬ।ਵੀ।ਮੁਕਤ।ਹੋ।ਜਾਣਾ।ਚਾਹੀਏ।ਜੀ

  • @GurtejSingh-k7s
    @GurtejSingh-k7s 17 годин тому +4

    ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਹੋਣਾ ਚਾਹੀਦਾ

    • @sagankamboj9230
      @sagankamboj9230 10 годин тому

      Sahi kiha Punjab the vikas vaste jarrori

  • @GopiGill-uv8eu
    @GopiGill-uv8eu 10 годин тому +1

    ਝਾੜੂ ਖਿਲਾਰ ਦੋ 😂

  • @lakhwinderkaur1351
    @lakhwinderkaur1351 19 годин тому +5

    ਜੇਕਰ ਰਵਨੀਤ ਸਿੰਘ ਬਿੱਟੂ ਵਿੱਚ ਆਵੇ ਗਾਂ ਤੇ ਪੰਜਾਬ ਸੁਧਰ ਜਾਓ ਤੇ ਲੋਕਾਂ ਨੂੰ ਡਰ ਹੋਵੇਗਾ 👍👍

  • @gurmeetsingh-zb6vv
    @gurmeetsingh-zb6vv 20 годин тому +6

    ਸਾਡੇ ਪਿਆਰੇ ਪੰਜਾਬ ਵਾਸੀਔ ਧਿਆਨ ਨਾਲ ਸੁੱਣੌ ਇਹ ਮੇਰੀ ਬਾਬੇ ਖੱਡੇ ਦੀ ਭਵਿੱਖ ਬਾਨੀ ਹੇ ਭਗਵੱਤ ਮਾਨ ਬਹੁਤ ਜੱਲਦੀ ਭਾਜਪਾ ਵਿੱਚ ਚਲੇ ਜਾਵੇ ਗਾ ਯਾਦ ਰੱਖੂਔ ਕਿਉ ਕਿ ਇਸ ਭਗਵੱਤ ਮਾਨ ਨੇ ਬਹੁਤ ਵੱਡੇ ਫਰਾਡ ਕੀਤੇ ਹਨ ਤੇ ਸਾਡੇ ਪੰਜਾਬ ਦਾ ਅਰਬਾ ਖਰਬਾ ਰੁਪਂਏ ਅਮਰੀਕਾ ਪਹੁਚ ਚੁਕੇ ਹਨ ਨਾਲੇ ਬਰਾਵੋ ਇਸ ਭਗਵੱਤ ਦਾ ਆਪਨੇ ਅਸਲੀ ਬੱਚਿਆ ਨਾਲ ਰਾਜੀ ਨਾਮਾ ਹੌ ਚੁਕਿਆ ਹੇ ਅਸੀ ਵੀਰੌ ਅੱਜ ਤੌ 6ਮਹੀਨੇ ਪਹਿਲਾ ਕਹਿ ਦਿੱਤਾ ਸੀ ਭਗਵੱਤ ਮਾਨ ਭਾਜਪਾ ਵਿੱਚ ਜਾ ਚੁਕਿਆ ਹੇ ਤੇ ਹੁਣ ਬੌਕਰ ਦੇ ਤੀਲੇ ਤੀਲੇ ਹੌ ਜਾਨ ਗੇ ਯਾਦ ਰੱਖੇਔ ਸਾਡੀਆ ਗੱਲਾ

  • @balbirsahni1890
    @balbirsahni1890 18 годин тому +2

    Very good

  • @parminderkaurKaur-ke7kk
    @parminderkaurKaur-ke7kk 17 годин тому +1

    Buhat chaga hoyao har hoai app di❤❤❤❤❤❤❤❤

  • @sardargurmailsinghsidhu8695
    @sardargurmailsinghsidhu8695 18 годин тому +3

    ਦਿੱਲੀ ਜੇ ਦਖਲ ਘਟ ਗਿਅ ਤਾ ਮਾਨ ਬੱਚ ਜਾਓੂ ਨਹੀ ਤਾੲੇ ਦੀ ਧੀ ਚੱਲੀ ਮੈ ਨੀ ਰਹਿੱਦੀ ਕੱਲੀ

  • @hakamsingh6505
    @hakamsingh6505 19 годин тому +3

    ਇੱਕ ਲਿੱਬੜੀ ਮੱਝ ਦਸ ਹੋਰ ਨੂੰ ਲਬੇੜਦੀ ਐ।

  • @sukhjinderbal7405
    @sukhjinderbal7405 11 годин тому

    RSS ਜਾਂ ਕਹਿ ਲਵੋਂ ਭਾਜਪਾ ਦੀ ਦੂਜੀ ਪਾਰਟੀ ਆਪ

  • @PremNathArora-h6c
    @PremNathArora-h6c 14 годин тому

    Aman Arora Bena CM Punjab da 😊😊😊😊😊😊😊😊

  • @arunrichakwt1010
    @arunrichakwt1010 8 годин тому

    Eah sach ea or charcha bahut chall rahi jaldi he wada rajnetik buhchal auga punjab wich

  • @jagwantsingh7921
    @jagwantsingh7921 17 годин тому +2

    ਤੁਸੀੀ ਪਤਰਕਾਰੀ ਕਰੋ ਨਾ ਕਿ ਭਵਿਖਬਾਣੀ ਕੁਝ ਵੀ ਨਹੀ ਹੋਣਾ

  • @jassasinghsidhu2884
    @jassasinghsidhu2884 18 годин тому +2

    2027 ch congress party di sarkar pakki hai Punjab ch

  • @rattansingh1633
    @rattansingh1633 17 годин тому

    It will be good step by CM BHAGWANT Mann Sahab

  • @KrishanKumar-ld9il
    @KrishanKumar-ld9il 14 годин тому +1

    Bhagwant mann is no 1 baimann

  • @sukhjiwansingh8070
    @sukhjiwansingh8070 18 годин тому +2

    ਕੇਂਦਰ ਸਰਕਾਰ 8 ਪੇਆ ਸਕੇਲ ਲਾਗੂ ਕਰ ਰਿਹਾ ਹੈ ਪਰ ਪੰਜਾਬ ਸਰਕਾਰ 6 ਪੇਆ ਸਕੇਲ ਲਾਗੂ ਨਹੀ ਕਰ ਸਕਿਆ ਹੈ ਜੀ

    • @surinderkaur2661
      @surinderkaur2661 14 годин тому

      Kejriwal ਦੀ ਚਮਚਾਗਿਰੀ hun ਖ਼ਤਮ kejriwal ਸਿੱਖਾਂ ਦਾ ਵਿਰੋਦੀ ਰਹਿਆ

  • @RanjitSingh-zx5dx
    @RanjitSingh-zx5dx 14 годин тому

    Good news

  • @NaranjansinghVirk
    @NaranjansinghVirk 19 годин тому +1

    Never

  • @J.sShinda-n7r
    @J.sShinda-n7r 13 годин тому

    ਦੇ ਕੇਜਰੀਵਾਲ ‌ਪੰਜਾਬ ‌ਵਿਚੋ‌ ਜਿਤੇਗਾ‌ ਤਾਂ ਹੀ‌ਮੁਖ ਮੰਤਰੀ ਬਣੇਗਾ

  • @TarsemSingh-wl7oc
    @TarsemSingh-wl7oc 13 годин тому

    Maan sahi nu bjp ch chlle jana chahida

  • @KaramjitsinghSidhu-ds2tb
    @KaramjitsinghSidhu-ds2tb 17 годин тому +1

    Sara pind mar jawey par Kejriwal Punjab da CM nahi ban sakda

  • @Harii2801
    @Harii2801 14 годин тому +1

    3 vare zero , aap 22 mla ,bakwas karne wah jee wah?

  • @Tanveerali-m1e
    @Tanveerali-m1e 13 годин тому

    ਸੲਈ ਗੱਲ ਆ ਬਾਜਪੇ ਦੀ

  • @karanbhullar3602
    @karanbhullar3602 13 годин тому

    2000 27 ਚ ਆਮ ਆਦਮੀ ਪਾਰਟੀ ਸਿਰਫ ਇੱਕ ਦੋ ਸੀਟਾਂ ਜਿੱਤੇਗੀ ਬਾਕੀ ਝਾੜੂ ਖਿਲਰ ਜਾਵੇਗਾ

  • @Shindap428
    @Shindap428 14 годин тому

    Kejriwal ji e bail te aa kde v kuj ho skda

  • @JagjitSinghhh
    @JagjitSinghhh 19 годин тому +2

    Hun AAP Wale Pb Vicho Vi Khatam Samjho

  • @JaswantSingh-jn6ii
    @JaswantSingh-jn6ii 17 годин тому

    ਕੇਜਰੀਵਾਲ ਨੇ ਵਰਤਿਆ ਹੁਣ ਭਾਜਪਾ ਵਰਤੇਗੀ ਭੰਡ ਤਾਂ ਪੈਦਲ ਹੈ

  • @GurnamSingh-zb9un
    @GurnamSingh-zb9un 8 годин тому

    Gath jor ho jave ta koi vadi gal nahi politic sab chalda hai

  • @baghelsingh-cv8re
    @baghelsingh-cv8re 14 годин тому

    ਭਗਵੰਤ ਮਾਨ ਤਾਂ ਬਾਈ ਹੁਣ ਜੇ ਅੱਜ ਸਰਵੇ ਕਰਾਵੇਗਾ ਨਾ ਤਾਂ ਜ਼ੀਰੋ ਚ ਆਊਗਾ ਜ਼ੀਰੋ ਤੋਂ ਵੀ ਥੱਲੇ ਵਾਲੇ ਕੈਰਟ ਚ ਆ ਸਕਦਾ ਹੈ ਕਿਉਂਕਿ ਬੰਦਾ ਧਿਆਨ ਹੀ ਨਹੀਂ ਦੇ ਰਿਹਾ ਜਮੀ ਵੀ ਕਿਸੇ ਵੀ ਸਰਕਾਰੀ ਕੰਮ ਚ ਕੀ ਕੀ ਹੋ ਰਿਹਾ ਜਮੀ ਜਿਵੇਂ ਡੁੰਨ ਵੱਟਾ ਬਣਿਆ ਬੈਠਾ ਹੁੰਦਾ ਐ ਬੈਠੇ ਆ

  • @charanjitkaur407
    @charanjitkaur407 9 годин тому

    Punjab vich kejriwal nahi puchna

  • @charanjitkaur407
    @charanjitkaur407 9 годин тому

    Punjab de nojwaan fasla krn ge

  • @baghelsingh-cv8re
    @baghelsingh-cv8re 14 годин тому

    ਜਿਹੜੀ ਕੋਈ ਸਕੀਮ ਆਉਂਦੀ ਆ ਉਹ ਤਾਂ ਚਾਹੇ ਬਿਲਕੁਲ ਨਾ ਦੇਵੇ ਪਰ ਬੰਦਾ ਸਰਕਾਰੀ ਕੰਮ ਚ ਤਾਂ ਧਿਆਨ ਦੇ ਲੇ ਯਾਰ

  • @JagpreetSingh-g1m
    @JagpreetSingh-g1m 18 годин тому +1

    Bhagwat. Mann koi. Sikh. Nhi. Hai.

  • @GurnamSingh-zb9un
    @GurnamSingh-zb9un 8 годин тому

    Panjab kejriwal ji nu manjur nahi karange

  • @ArshdeepSingh-oh4qk
    @ArshdeepSingh-oh4qk 15 годин тому

    ਬਾਣੀਏ ਨੂੰ ਨਹੀਂ ਵੜਨ ਦਿੰਦੇ ਪੰਜਾਬ ਚ

  • @gurjas99
    @gurjas99 4 години тому

    ਭੌਕਦੇ ਜਿਆਦਾ ਹੋ

  • @GurnamSingh-zb9un
    @GurnamSingh-zb9un 8 годин тому

    Aaram nal sahej boleya Karo

  • @satnamkaur3316
    @satnamkaur3316 18 годин тому

    Punjab Guru ka desh hai aur guruon Ki Dharti hai isliye Punjab ka CM Hamesha Ek Sikhi Hona chahie jo ki Pagdi bandhta Ho jo ki Guru Sahib Chahte Hain aap bilkul sahi kah Rahe Hain guruon Ki Khushi ISI mein hi hai🎉🎉🎉❤🎉

  • @charanjitkaur407
    @charanjitkaur407 9 годин тому

    Eh nachar Bhagwant kittey v ja skda .bhul jo kejriwal punjab vich only rahul gandhi

  • @TaranvirBains
    @TaranvirBains 9 годин тому

    Je na geya ta kejriwal ne uda kad dena a keo k jehna nu chopdi khan de adat hove oh fir ohi labhde a hun kejriwal Punjab da rehnda khon peoga

  • @VijayKumar-j1s9t
    @VijayKumar-j1s9t 16 годин тому

    Koe gal ni congress Punjab vich aa javegi prinka rahul jindabad

  • @ramamaan
    @ramamaan 11 годин тому

    Paise waste media ki ki jhoot bol reha is patarkar ki halat a😢😢😢😢😢

  • @satpalarora2880
    @satpalarora2880 12 годин тому

    ਤੁਸੀਂ ਇੰਨੀ ਉੱਚੀ ਕਿਉਂ ਬੋਲਦੇ ਹੋ?

  • @swatantarkumar1031
    @swatantarkumar1031 18 годин тому +1

    Delhi jeeti Dil bi jitya,
    Tere Yaar nu Dadan nu firde pr dabta kithe aa,
    Modi Ji 🙏

  • @BaldevSingh-ic9dj
    @BaldevSingh-ic9dj 19 годин тому

    No

  • @bikramdevsingh4491
    @bikramdevsingh4491 14 годин тому

    he was already chmcha of bjp

  • @Jai-p8v
    @Jai-p8v 10 годин тому

    Bhanwant maan ji da vision ta theek hai but una nu kam nahi karan dita giya Himachal wang una ne OPS LAGU KAR DITA C BUT UNA DE nal diya ne lagu nahi hon dita je kithe oh lagu ho jandi himachal bhi aap ne jeet jani c te haryana bhi aaj Aap da raaj hunda sab gaea dita ek galti nal

  • @ramamaan
    @ramamaan 11 годин тому

    Pratap bajva cm nahi ban sakda patkar de patrol lagega lagde😂😂😂

  • @subhashdhawan6075
    @subhashdhawan6075 19 годин тому

    Kejriwal cannot become CM of Punjab as there are so many leaders

  • @JagpreetSingh-g1m
    @JagpreetSingh-g1m 18 годин тому +1

    Jo. Haal. AAP. ne. Punjab. da. kita hai hun AAP te congress. Kde V. Nahi. Aa. Sakdi
    Hun. BJP. Hi. Aun. Wali. Hai.

  • @hoshiarsingh752
    @hoshiarsingh752 18 годин тому

    Gaga Samjo

  • @kcsharma726
    @kcsharma726 18 годин тому

    ਇਹ ਤਾਂ ਝੂਠ ਹੀ ਲਗਦਾ ਹੈ

  • @ranjodhsingh7736
    @ranjodhsingh7736 14 годин тому +2

    ਪੰਜਾਬ ਦੇ ਮੁਲਾਜ਼ਮ ਤੇ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਬਹੁਤ ਦੁੱਖ ਹੈ ਕਿ ਨਾ ਤਾਂ ਉਹਨਾਂ ਕੋਈ ਬਕਾਇਆ ਦਿੱਤਾ ਤੇ ਨਾ ਹੀ ਡੀ ਏ ਦੀਆਂ ਕਿਸ਼ਤਾਂ ਦਿਤੀਆਂ ਹਨ।

    • @sukhjinderbal7405
      @sukhjinderbal7405 11 годин тому

      ਖੁਦ ਖਾਣ ਵਲ ਹੋਇਆ ਦੂਜਿਆਂ ਨੂੰ ਇਹਨੇ ਕੀ ਦੇਣਾ

  • @rajeevsharma5287
    @rajeevsharma5287 16 годин тому

    Pr kejriwal Jat Sikh te nahi haiga

  • @brijmohangarg334
    @brijmohangarg334 14 годин тому

    Man sahb da koi gusa nahi kew ke eh ta reha maraso

  • @KikarSingh-l4v
    @KikarSingh-l4v 12 годин тому

    ਜੇ ਕਰ ਭਗਵਤ ਮਾਨ ਹਾਰ ਵੀ ਜਾਉ ਮੁਖ ਮਤਰੀ ਵਾਲੀ ਪੀਲਸਨ ਤਾ ਕਿਤੇ ਨਹੀ ਜਾਦੀ ਫਿਰ ਕੀ ਹੋਆ

  • @harpreetgill5490
    @harpreetgill5490 19 годин тому +1

    Chawala Mari jana 😂😂😂

  • @KrishanKumar-ld9il
    @KrishanKumar-ld9il 15 годин тому

    Eh politition da koi baap nahi

  • @MaviSharma-b8f
    @MaviSharma-b8f 17 годин тому

    Me ni kharha hor salya kon kehrya

  • @MalkitSingh-ye7cr
    @MalkitSingh-ye7cr 17 годин тому

    Azad ji tusi gujraat Te up da chakar laa ke aawo dekho fer modi da kamm

  • @MohanLal-n9i9b
    @MohanLal-n9i9b 11 годин тому

    ❤sabh jhhuth bakvas ha

  • @charanjeetsingh7418
    @charanjeetsingh7418 19 годин тому

    Poleticon ke visvas kursi milni chidey tposi marn lage ek mint lagda

  • @jaswantrai5840
    @jaswantrai5840 18 годин тому

    Lala kejriwal hun punjab da CM nahi banega osnu pta hai Punjabi hun chhittar prade karn ge. Rahi gal Bhagwant Maan de, oh BJP vich MLAs naal jump kar sakda hai. osde ghaple baji haunt kar sakde hai.

  • @JoginderSingh-pu8se
    @JoginderSingh-pu8se 17 годин тому

    Jina guh khana oh bjp vich jande netutte citrade haar pake jan

  • @RanjitSingh-lg2hc
    @RanjitSingh-lg2hc 19 годин тому

    Ho sakda ya sade lok dogle aa

  • @LakhwinderSingh-db6cb
    @LakhwinderSingh-db6cb 17 годин тому

    Tu puri gl dasni ni😂😂😂

  • @amarnathgupta3253
    @amarnathgupta3253 16 годин тому

    Dirty clots should not be accepted or entry be made in B J P LEST THE OLD WORKERS WILL GET OFFENDED OR DEPRIVED FOR THEIR RIGHTS

  • @RAJINDERKUMAR-nl2rm
    @RAJINDERKUMAR-nl2rm 18 годин тому

    Bhaji softly bolo , enna zor la ke kyo bol rahe ho , veera ji

  • @brijmohangarg334
    @brijmohangarg334 14 годин тому

    Hun app nu kesy dy muh dhy muh ty nahi melnea keu ke nashy nay pb dha bera garak ker deta

  • @byantsekho3077
    @byantsekho3077 11 годин тому

    Kiyo bhokth ho

  • @GurbachanSingh-q8u
    @GurbachanSingh-q8u 18 годин тому

    Vota to bad tuse patar kar bada Rola ponde o pala tuse sute hone aa

  • @Ranjit-Virdi
    @Ranjit-Virdi 17 годин тому +1

    Bolde bolde tere tati nikel Jani

  • @nirmaldhiman773
    @nirmaldhiman773 19 годин тому

    Maan
    De
    Aondhbhagto
    Hun
    Bolo
    Koi
    Hai
    Raah
    TuhadeKol
    Tuhanoo
    Rukhna
    V
    Kise
    Parti
    Ne
    Nhi

  • @karanjf
    @karanjf 19 годин тому +1

    SAD BJP Zindabad

  • @punia_90
    @punia_90 19 годин тому

    ua-cam.com/video/qLfjaXKBsvg/v-deo.htmlsi=ijBIH1ibjFHi7klf 0:31

  • @punia_90
    @punia_90 19 годин тому +1

    ua-cam.com/video/qLfjaXKBsvg/v-deo.htmlsi=ijBIH1ibjFHi7klf

  • @manavpartapsinghmaan7
    @manavpartapsinghmaan7 12 годин тому

    No

  • @punia_90
    @punia_90 19 годин тому +1

    ua-cam.com/video/qLfjaXKBsvg/v-deo.htmlsi=ijBIH1ibjFHi7klf

  • @punia_90
    @punia_90 19 годин тому +1

    ua-cam.com/video/qLfjaXKBsvg/v-deo.htmlsi=ijBIH1ibjFHi7klf

  • @punia_90
    @punia_90 19 годин тому +1

    ua-cam.com/video/qLfjaXKBsvg/v-deo.htmlsi=ijBIH1ibjFHi7klf