Maalwa Punjab di rooh Sambi Baitha | A day with Veer

Поділитися
Вставка
  • Опубліковано 15 вер 2024
  • Main Maalwa bahut ghtt hi ghummeya but is waar luckily kaafi jagah gya maalwe ch & lagga ke Punjabiyat shyaad Majhe & Maalwe ch hi bachi aa.
    #Punjabvisit #villagelife #Malwa

КОМЕНТАРІ • 212

  • @AmritPalSinghGhudda
    @AmritPalSinghGhudda 2 роки тому +27

    lots Of respect vadde bai 🙏🙏

    • @OhiSaabi
      @OhiSaabi  2 роки тому +2

      Tera Shukriya Veer milan lyi and eh rang wikhaun lyi

    • @hakamsingh4624
      @hakamsingh4624 Рік тому

      ਘੁੱਦਾ ਬਾਈ ਦਿਲੋ ਪਿਆਰ ਆ ਬਾਈ ਤੇਰੇ ਨਾਲ ਜਿਉਂਦੇ ਵਸਦੇ ਰਹੋ ਵੀਰੋਂ ਬਾਈ ਜਿਸ ਦਿਨ ਦੇ ਵੇਖਦੇ ਆ ਆਪਣਾ ਜਾ ਲੱਗਦੈ ਉਈ ਨੀ ਕਹਿੰਦਾ ਜਦੋ ਤੁਸੀ ਵੀਡੀਉ ਨੀ ਪਾਉਂਦੇ ਦਿਨ ਖਰਾਬ ਜਾ ਹੋ ਜਾਂਦੈ ਹਿਮਾਚਲ ਆਲੇ ਟਰੈਕ ਦੀ ਜਲਦੀ ਵੀਡੀਉ ਪਾਉ ਛੋਟਾ ਵੀਰ ਹੈ

    • @mander5801
      @mander5801 Рік тому

      Ik gal Aehnu pushni se paji Ki deep sidhu 22 Aehnu kato chubda se

  • @PindtoCanada
    @PindtoCanada 2 роки тому +28

    ਦਿਹਾੜੀ ਆ ਉਥੇ ਜਰ 😅🙏🏻ਕਿਥੇ ਮਾਲਵੇ ਆਲਿਆਂ ਦੇ ਡਿੱਕੇ ਚੜ ਗਿਆ 😂😂

    • @OhiSaabi
      @OhiSaabi  2 роки тому +7

      Tu Jagga daaku

    • @PindtoCanada
      @PindtoCanada 2 роки тому +4

      @@OhiSaabi ਹਾਂ

    • @preetbains7024
      @preetbains7024 2 роки тому +3

      Veer did you know that malwa people is landlord I belong to district Bathinda

    • @preetbains7024
      @preetbains7024 2 роки тому +3

      Now Indian system bad that ‘s why malwa people race to foreign country other wise they live life like king

    • @gurjantsingh1020
      @gurjantsingh1020 2 роки тому

      @@OhiSaabi pakke yar lagde o bai.
      Diyadi dar te jagga daku
      Eh koi dusra ni keh sakda???

  • @PunjabiprankRoastedvlogger
    @PunjabiprankRoastedvlogger 2 роки тому +5

    ਧਰਮ ਨਾ ਮਜ਼ਾ ਆ ਗਿਆ 🤗🤗

    • @GurinderSingh-om8ld
      @GurinderSingh-om8ld 2 роки тому +1

      ਭਰਾਵਾ ਆਸਟ੍ਰੇਲੀਆ ਵਾਲੇ ਉਡੀਕ ਦੇ ਨੇ

    • @narinderwaraich5243
      @narinderwaraich5243 2 роки тому

      Krde veer kuttekhani kannjergang di

  • @instrumentalmusic3073
    @instrumentalmusic3073 2 роки тому +4

    ਵੀਰ ਪੰਜਾਬ ਦੀ ਬਨਸਪਤੀ ਬਦਲਣ ਚ ਸੁਖਚੈਨ, ਸੱਤਪੱਤੀਆ ਕਚਨਾਰ ਅਸ਼ੋਕਾ ਪਾਲਮ ਵਰਗੇ ਦਰਖਤਾਂ ਨੇ ਕੋਈ ਕਸਰ ਨਹੀੰ ਛੱਡੀ। ਅੱਜਕੱਲ ਹਰੇਕ ਫੁਕਰਾ ਜਾਂ ਸਰਕਾਰ ਇਹੀ ਉਪਰੋਕਤ ਦਰਖਤ ਲਗਾ ਰਹੀ ਐ। ਡੇਕ ਟਾਹਲੀ ਤੂਤ ਨਿੰਮ ਬਣ ਬੋਹੜ ਫਰਾਂ ਸਰੀੰਹ ਵਰਗੇ ਦਰਖਤ ਜੋ ਪੋਹ ਮਾਘ ਚ ਬਿਲਕੁਲ ਪੱਤੇ ਝਾੜ ਜਾਂਦੇ ਨੇ ਤੇ ਬਸੰਤ ਰੁੱਤ ਚ ਨਵੇੰ ਪੱਤੇ ਲਿਆ ਕੇ ਰੁੱਤ ਰੁੱਤ ਦਾ ਅਹਿਸਾਸ ਕਰਾਉੰਦੇ ਨੇ, ਇਸ ਦੇ ਉਲਟ ਪਾਲਮ ਅਸ਼ੋਕਾ ਸੁਖਚੈਨ ਕਚਨਾਰ ਚ ਤੁਹਾਨੂੰ ਰੁੱਤਾਂ ਬਦਲਣ ਦਾ ਪਤਾ ਹੀ ਨਹੀੰ ਲੱਗਣਾ ਤੇ ਨਾ ਜੇਠ ਮਹੀਨੇ ਇਹਨਾਂ ਦੀ ਸੰਘਣੀ ਛਾਂ ਹੁੰਦੀ ਐ। ਤੁਸੀੰ ਜਿੱਥੇ ਮਰਜੀ ਦੇਖ ਲੋ ਜੰਗਲਾਤ ਮਹਿਕਮਾ ਜਾਂ ਆਪਣੇ ਖੁਦ ਦੇ ਬੰਦੇ ਅੱਜਕੱਲ ਨਾ ਕਿੱਕਰ ਲਾਉੰਦੇ ਨਾ ਨਿੰਮ ਨਾ ਡੇਕ ਨਾ ਟਾਹਲੀ।

  • @manpreetbhullar831
    @manpreetbhullar831 2 роки тому +4

    ਅਲਤਮਸ਼ ਤੇ ਰਜ਼ੀਆ ਸੁਲਤਾਨਾ ਵੀ ਕਿਲ੍ਹੇ ਚ ਰਹੇ,, ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਿਲ੍ਹਾ ਮੁਬਾਰਕ,,

  • @jimysngh7560
    @jimysngh7560 2 роки тому +1

    ਸਤਿ ਸ੍ਰੀ ਅਕਾਲ 22 ਸਾਬੀ ਜੀ, ਵੀਰ ਇੱਕ gudda singh ਤੇ ਦੇਵ ਹੋਰਾਂ ਦੀ Europe 🇪🇺 ♥ ਦੀ ਸਾਈਕਲ ਗੇੜਾ hoje.

  • @rajuarora3163
    @rajuarora3163 2 роки тому +2

    ਧਰਮ ਨਾਲ ਨਜ਼ਾਰਾ ਆ ਗਿਆ love from ਬਠਿੰਡਾ🇮🇳❤️

  • @harindersinghdeep6971
    @harindersinghdeep6971 2 роки тому +1

    ਸਾਬੀ ਬਾਈ ਜੀ, ਬਹੁਤ ਸੋਹਣੀ ਲੱਗੀ ਤੁਹਾਡੀ ਵੀਡੀਓ, ਸਾਡੇ ਮਾਲਵੇ ਦਾ ਚੱਕਰ ਲੁਆਇਆ ਤੁਹਾਡਾ ਘੁੱਦੇ ਯਾਰ ਨੇ ਬਹੁਤ ਬਹੁਤ ਧੰਨਵਾਦ ਜੀ ਮਾਲਵੇ ਵਿੱਚ ਆਉਣ ਲਈ 🙏🙏

  • @blindersingh7870
    @blindersingh7870 Рік тому

    ਰਾਖੀ ਲਈ ਰਹਿੰਦੇ ਭਈਏ ਪੱਕੇ ਤੌਰ ਤੇ ਰਹਿ ਜਾਣਗੇ। ਸਭ ਸੋਚ ਸਮਝਕੇ ਕੀਤਾ ਜਾ ਰਿਹਾ।ਬਾਹਰ ਜਾਣਾ ਉਜਾੜਾ ਹੀ ਹੈ।

  • @remaxshort2761
    @remaxshort2761 2 роки тому +1

    Sabbi bhji tusi kolo aa k ਮੁੜ ਗਏ ਸੇਵਾ ਦਾ ਮੋਕਾਂ ਦੇਣਾ ਸੀ ਬਹੁਤ ਮਾੜੀ ਗੱਲ ਤੁਹਾਡੇ ਵਾਸਤੇ ਦੱਸਣਾ ਜ਼ਰੂਰ ਸੀ ਤੁਸੀਂ

  • @majhabeltwale5926
    @majhabeltwale5926 2 роки тому +3

    ਸਾਬੀ ਇਹ ਨਾ ਮੰਨ ਲਿਉ ਕਿ ਕੋਈ
    ਫੂਕ ਛਕਾਉਣ ਦਿਆ ਦਿਲੋ ਸਪੋਟ ਆ
    ਯਾਰਾ ਵਧੀਆ ਹੁੰਦੀਆ ਵੀਡੀਉ ਤੁਹਾਡੀਆ
    GOD BLESS YOU BRO..🙏

  • @Varinder-Malwa
    @Varinder-Malwa 2 роки тому +3

    SADA BATHINDA, MISS U SOOOO MUCH love from Austria

  • @aftabmaqsood2036
    @aftabmaqsood2036 2 роки тому +1

    Keya baat hai veer G maza aa geya desi mahol vekh k love you ho geya 👍👌🌹🌹🇵🇰🇵🇰🇵🇰

  • @DavySandhu
    @DavySandhu 2 роки тому

    ਲੱਗੇ ਰਹੋ ਸਾਬੀ ਵੀਰ , ਬਹੁਤ ਵਧੀਆ

  • @allcolourofmylife
    @allcolourofmylife Рік тому

    ਸਾਡੇ ਕੋਲ ਪਾਇਲ ਏਰੀਆ ਵੁੱਚ ਵੀ ਇਸ ਤੋਂ ਵੀ ਵੱਡਾ ਜੰਗਲ ਹੈ

  • @harjeewansharma
    @harjeewansharma 2 роки тому +1

    ਬਾਈ ਜੀ ਬਠਿੰਡਾ ਸ਼ਹਿਰ ਦੇ ਕੇਂਦਰ ਵਿਚ ਕਿਲਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ l ਬਠਿੰਡਾ ਮੇਰਾ ਆਪਣਾ ਸ਼ਹਿਰ ਹੈ l Love and respect from BELGIUM🇧🇪🇧🇪🇧🇪🇧🇪🇧🇪🇧🇪🇧🇪

  • @malkeitkaur3046
    @malkeitkaur3046 2 роки тому +2

    I went to India in 1984 once I love all these baba jis very nice and calm souls.

  • @rajindersinghsaran9294
    @rajindersinghsaran9294 2 роки тому +3

    The lost heritage
    And further being lost
    Thank you
    It was an eye opener

  • @gagansingh9600
    @gagansingh9600 2 роки тому +3

    Paji bathinda dika k 10 saal purani yaad taja kar diti.jdo asi bathinde study karde c tan kille te jande hunde c boht khubsurat killa

  • @ਪੰਜਆਬ-ਬ8ਫ
    @ਪੰਜਆਬ-ਬ8ਫ 2 роки тому

    ਬਹੁਤ ਸੋਹਣਾ ਸਫ਼ਰ ਸਾਬੀ ਵੀਰ ਦਾ ,

  • @abhaymani2948
    @abhaymani2948 2 роки тому +3

    Sat shri akaal paji🙏
    Very nice Views👍
    Love from Ludhiana

  • @gurwinderkaur5275
    @gurwinderkaur5275 2 роки тому

    Bht vadia vedio….chote veer..ajj dekhi a….🙏🙏👍👍😊😊🇨🇦🇨🇦🇨🇦

  • @JasbirSingh-yb8pm
    @JasbirSingh-yb8pm 2 роки тому

    veer ji ssa.
    tuhadian yatra diyaan bahut video dekhiaan hann.bahut majja v aaya te knowledge

  • @Gpjhz
    @Gpjhz 2 роки тому +1

    Hidden gem 💎. I hope it stays like this and people understand value of this over development.

  • @GURPREETSINGH-oc5lj
    @GURPREETSINGH-oc5lj 2 роки тому +1

    Purania pind bathinda dia memories repeat ho gai, thx..

  • @manminderparmar5408
    @manminderparmar5408 2 роки тому

    ਨਜਾਰਾ ਆ ਗਈਆਂ ਭਾਜੀ🌿

  • @ramansandhu23
    @ramansandhu23 Рік тому

    Tipu sultaan taan angrejaan de velle da hai.... Babbar BHarat vich toppaan leke aaya c.... Tipu Sultaan ne taan Baans vich baruud bharke koi Missile type jagaad banaaya c........

  • @manpreetsingh-iu8ns
    @manpreetsingh-iu8ns 2 роки тому

    Nice video veer i love Historical places Nature is great ...babe lucky ny jo nature dy near ny..

  • @harindersingh4462
    @harindersingh4462 Рік тому

    ਮੈ ਪੜਿਆ ਸੀ , ਵੀ ਭਾਰਤ ਵਿੱਚ ਸਫ਼ੈਦਾ , ਆਸਟ੍ਰੇਲੀਆ ਤੋਂ ਲਿਆ ਕੇ ਲਗਾਇਆ ਸੀ , ਨਹਿਰੂ ਲੈਅ ਕੇ ਆਇਆ ਸੀ , ਪੰਜਾਬ ਵਿੱਚ ਨਹਿਰਾ ਦੇ ਨਾਲ ਨਾਲ ਤਾਂ ਲਿਆ ਸੀ ਉਦੋਂ ਆਪਣੇ ਪਾਣੀ ਵਿੱਚ ਸੇਮ ਬੁਹਤ ਸੀ ਆਪਣੀ ਉੱਚਾ ਸੀ , ਤੇ ਸਫ਼ੈਦਾ ਇਕ ਦਿਨ ਵਿੱਚ ਸੁਣਿਆ ਕਹਿੰਦੇ ਪਾਣੀ ਬੁਹਤ ਪੀਂਦਾ ,ਤਾਂ ਇਹ ਲਿਆ ਸੀ ਅਪਣੇ , ਬਾਕੀ ਕਿਸੇ ਨੂੰ ਪੂਰੀ ਜਾਣਕਾਰੀ ਹੋਵੇ ਓਹ ਜਰੂਰ ਦੱਸਿਓ

  • @mander2005
    @mander2005 2 роки тому +3

    laal singh te tej singh(dhayan te gulab dogre de munde)ne barood di jagah saroon bhejty c petiyan ch bharke ta karke sikh fauj mari gayi, je saroon di jagah pure barood hunda aj History totaly change honi c

  • @GurpreetSingh-bw6go
    @GurpreetSingh-bw6go 2 роки тому

    ਪਿੰਡ ਚੇਤੇ ਕਰਤਾ ਸਾਬੀ ਵੀਰ ❣️❣️

  • @Ranjit-Sidhu
    @Ranjit-Sidhu 2 роки тому

    Waisey eh gal te sach ha, Maje te Doabe wale shuru ton Malwe waalean da mazaak udaande rahe hai, lekin aj di date ch "Punjab" reh hi bas Maalwe ch gea ha, ya phir Maaje da kuch-k ilaaka hai jiwen Gurdaspur te Amritsar da border Area. Baaki Punjab ya te UP-Bihar ban gea ya khaali pea ha.

  • @AvtarSingh-rk5vy
    @AvtarSingh-rk5vy 2 роки тому

    ਰੱਬ ਤਰੱਕੀਆਂ ਬਖਸ਼ੇ ਦੋਨਾਂ ਵੀਰਾਂ ਨੂੰ

  • @pargatSingh-cr4uk
    @pargatSingh-cr4uk 2 роки тому

    ਧੰਨਵਾਦ ਘੁਦਾ ਵੀਰ ਜੀ
    👏👏👏👏👏

  • @sarajmanes4505
    @sarajmanes4505 2 роки тому

    Sat Shri Akal Ji Lajawab Video Jiode Vasde Raho Rab Rakha Thanks Ji 😊🙏

  • @SarbjitSingh-kh4vb
    @SarbjitSingh-kh4vb 2 роки тому +3

    Sabi Paji kapurthala v cover karo apni video vich kapurthala v old is gold

  • @amanpreetkaur5789
    @amanpreetkaur5789 Рік тому +1

    🙏👌👌

  • @ramansandhu23
    @ramansandhu23 Рік тому

    Hema Malini di film vekhi hai Razia sultana..... Jis vich geet c Eh dille nadaan ... Eh os Razia Sultana de velle da killa hai .

  • @manujairath7627
    @manujairath7627 2 роки тому +1

    sat shri akal paji...............very great personality ghudda ji.............

  • @fansultanda8311
    @fansultanda8311 2 роки тому

    bohut vadia kam kita video banke bappu huna di kioke jo sade bache bhar han ohna nu v pata lage sade bappu huni eda vadia jindgi joinde see dilo love you ahh

  • @BabanSimar
    @BabanSimar 2 роки тому +2

    This video seriously deserves in top trending

  • @jasvirsingh-hl9co
    @jasvirsingh-hl9co 2 роки тому

    Sade desh vni v aa gya sabhi veer...jioo dono veer

  • @liftingfood9298
    @liftingfood9298 2 роки тому

    Sabi phaji 🌷🎉👍🏻🌷

  • @RanjeetSingh-wr6fd
    @RanjeetSingh-wr6fd 2 роки тому

    ਸਾਬੀ ਵੀਰ ਤੁਸੀ ਬਠਿੰਡੇ ਆਏ ਪਤਾ ਨੀ ਲੱਗਿਆ ਤੁਹਾਨੂੰ ਮਿਲਨਾ ਸੀ ਮੇਰਾ ਪਿੰਡ ਬਾਈ ਘੁੱਦੇ ਦੇ ਨਾਲ ਦਾ ਪਿੰਡ ਹੈ ਜੋਧਪੁਰ ਰੁਮਾਣਾ ਬਾਈ ਸਾਡੇ ਘਰੇ ਇੱਕ ਗੋਲਾ ਕਬੇਤਰ ਪੱਖੇ ਨਾਲ ਵੱਜ ਕੇ ਉਦਾ ਖਂਬ ਟੁੱਟ ਗਿਆ ਸੀ ਉਹ ਮੈ ਕਿਲਾ ਮੁਬਾਰਿਕ ਛੱਡ ਆਇਆ ਸੀ ਕਬੂਤਰਾ ਵਿੱਚ ਤੁਹਾਡੀ ਵਿਡੀਓ ਵਿੱਚ ਮੈ ਉਸ ਕਬੂਤਰ ਦੇਖਿਆ ਬਹੁਤ ਖੂਸੀ ਹੋਈ ਕਦੇ ਫਿਰ ਇੰਡੀਆ ਆਏ ਤਾ ਬਾਈ ਮਿਲਕੇ ਜਾ ਓ

  • @Bhullarsaab-
    @Bhullarsaab- 2 роки тому

    Wah oye sabbi ...dil khush krta bhava.....jeonda rhe....

  • @gaganbhunder
    @gaganbhunder 2 роки тому +1

    ਸਾਡਾ ਹੈ ਦੇਸ਼ ਮਾਲਵਾ

  • @sandeepkaur4842
    @sandeepkaur4842 2 роки тому +1

    Hello verre meh ..Bathinda ton han
    Chak Bakhtu pind ton married in bahinda City..currently live in Australia i watch your all Blogs I like you so much you are so genuine person with such lovely manner..I wish you be my brother 🙏
    So glad you came to our city ❤

    • @OhiSaabi
      @OhiSaabi  2 роки тому +1

      Shukriya Bhain 🙏🏽

  • @psinghrayat
    @psinghrayat 2 роки тому

    Nice to see historic place
    #hsrayatvlogs
    #hsrayat

  • @sidhumooseWala-tj1cq
    @sidhumooseWala-tj1cq Рік тому

    Very nice 👍👍👍

  • @FaraattaTv
    @FaraattaTv 2 роки тому

    Bahut sohna vlog saabi bai swaad agya , malwa belt

  • @thestoneheart9679
    @thestoneheart9679 2 роки тому +1

    Heart of Punjab Malwa ♥️

  • @neerajjohn
    @neerajjohn 2 роки тому

    Jado vi mein bathinde sohre aunda I always visit qila mubarak and gurudwara Sahib 🙏🙏🙏

  • @jblifefamily7871
    @jblifefamily7871 2 роки тому

    lovely vlog veer g

  • @rajinderkaur8696
    @rajinderkaur8696 2 роки тому

    Nice 22 g, Sada sehar Bathinda.....watching now in NZ

  • @jassidhamot9213
    @jassidhamot9213 2 роки тому

    ਖੁਸ਼ ਦਿਲ ਬੰਦੇ❤️❤️

  • @r__kang9398
    @r__kang9398 2 роки тому

    ਬਿਨਾ ਦੇਖੇ 👌👌

  • @SandeepSingh-bu4jo
    @SandeepSingh-bu4jo 2 роки тому

    Very nice video purana time yaad krata👍

  • @JagroopSingh-zt9zq
    @JagroopSingh-zt9zq Рік тому

    Bathinda the city of Lake

  • @sandeepdhillon6719
    @sandeepdhillon6719 2 роки тому

    ਬਹੁਤ ਵਧੀਆ ਵੀਰ ਜੀ

  • @vedparkashsingh4466
    @vedparkashsingh4466 2 роки тому +1

    Saabi bai malwe ch aun to pallan information de dia kro Govindpura mera saura Pind a koi seva pani da moka sanu v mil janda khar Rab rakha love 💕 you from Dabwali Mandi Haryana 👏👍👌💯✅🙏🙏

  • @sukoon801
    @sukoon801 2 роки тому +1

    Sohna punjab

  • @OfficialGurmeetSidhu
    @OfficialGurmeetSidhu 2 роки тому

    My Village Gobindpura, thanks from Canada

  • @fearlessbni3956
    @fearlessbni3956 2 роки тому

    Dil khush krta bai thanks so much

  • @user-sr9pt2nr5x
    @user-sr9pt2nr5x 2 роки тому

    ਬਹੁਤ ਵਧੀਆ

  • @ramansandhu23
    @ramansandhu23 Рік тому

    Jehri Satluj vich Top rahi c oh abdaali di c te Bhangi missal de sardaaraan ne kadli c te shayad abdaali khilaaf verti v c.... te oh top tusi aaj v vekhsakde ho lahore de ik chownk vich laggu hoyi.....

  • @kuldeeproyal619
    @kuldeeproyal619 2 роки тому

    ਕਿਸੇ ਟਾਇਮ ਸਤਲੁਜ ਦਰਿਆ ਬਠਿੰਡੇ ਵਾਲੇ ਕਿਲੇ ਦੇ ਨਾਲ ਦੀ ਲੰਘਦਾ ਹੁੰਦਾ ਸੀ ਕਿਸੇ ਰਾਣੀ ਨੇ ਕਿਲੇ ਉਪਰੋ ਦਰਿਆ ਵਿੱਚ ਛਾਲ ਮਾਰੀ ਸੀ ਅਤੇ ਮੋਤ ਹੋ ਗਈ ਸੀ

  • @narinderdhindsa1684
    @narinderdhindsa1684 2 роки тому

    👍👌👍👌👍👍

  • @ParminderSingh-ru4ry
    @ParminderSingh-ru4ry 2 роки тому

    Vry nice video bro

  • @jorasingh757
    @jorasingh757 2 роки тому +1

    Jorasingh mann Mandi gobindgarh 🙏🏻🙏🏻🙏🏻🙏🏻🙏🏻🌺👍🏾 pind jassran amloh

  • @ms-ll5sy
    @ms-ll5sy 2 роки тому

    Malwe di boli desi punjabi,love it

  • @karamjeetmaan7142
    @karamjeetmaan7142 2 роки тому

    Bhut vdiaa vlog banayaa

  • @brindersingh6624
    @brindersingh6624 2 роки тому

    Saabi y a majhan ala najara dekhna ta mere pind ayi. Ik wakhra nazara milu. Jihra poore punjab ch kite v nhi. Pind Chhiniwal Kalan Distt Barnala

  • @rajideol680
    @rajideol680 2 роки тому

    Bahut jyada vidha laga video dekh kaa 👍👍

  • @official_sukh_9866
    @official_sukh_9866 2 роки тому

    I am from gobindpura

  • @HappyEupor
    @HappyEupor 6 місяців тому

    ❤❤❤❤

  • @jovansandhu7874
    @jovansandhu7874 2 роки тому +1

    ❤ Mera shona Punjab ❤

  • @Manpreetpauljatt
    @Manpreetpauljatt 2 роки тому

    ਦੋਵੇ ਵੀਰ ਘੈਟ ਬੰਦੇ ♥️♥️

  • @jagmeetsingh3122
    @jagmeetsingh3122 2 роки тому

    In india, Batinda 👍👍👍👍

  • @sandeepbatalvi7883
    @sandeepbatalvi7883 2 роки тому +1

    Paji singhu Border te hoye murder te ki vichar hai thuada 🙏🌷🌷

  • @singhgagandeep3886
    @singhgagandeep3886 Рік тому

    ਦੇਸ ਮਾਲਵਾ ❤

  • @SandeepKaur-iq4vs
    @SandeepKaur-iq4vs 2 роки тому

    Nice

  • @jasvirsingh-hl9co
    @jasvirsingh-hl9co 2 роки тому

    Sabhi y teri videography kant Aa jma

  • @GurdeepSingh-iy3tq
    @GurdeepSingh-iy3tq 2 роки тому

    🙏🙏❤️👍👌👌 🙏

  • @NeetaSinghSardarSingh
    @NeetaSinghSardarSingh Рік тому

    Bhaiye Sach hi kehnde aw ke ehna de ghara te asi hi raj karna. Bharawa kise punjabi de kam ni aunda punjabi.

  • @NavdeepSingh-mu4xb
    @NavdeepSingh-mu4xb 2 роки тому

    WEL come to my village.. j pta hunda tusi sade pind aae o jrur milde thonu Bhaji

  • @GaganSidhuFilms
    @GaganSidhuFilms 2 роки тому

    WELCOME TO OUR CITY BATHINDA

  • @MrSingh-hq5zd
    @MrSingh-hq5zd 2 роки тому

    Malwey aley dhakadh sardar

  • @Italiansardaar
    @Italiansardaar 2 роки тому

    Des puadh ❤️ਮਾਲਵੇ ਵਾਲੇ 💪

  • @jattsaab7913
    @jattsaab7913 2 роки тому

    Sohni video veer

  • @amritsidhu9644
    @amritsidhu9644 2 роки тому

    welcome to bathinda bai g

  • @GurinderSingh-om8ld
    @GurinderSingh-om8ld 2 роки тому

    Bathinde da Qila 11vi sadi nahi bai ji, 3-4 sadi da baneya hoya hai. Bhatti Rajput raje ne banvaya si. Shayad naam Jai chand si. India de sab ton purane qile ch aaonde.

  • @karamjeetmaan7142
    @karamjeetmaan7142 2 роки тому

    Ghaint pra saabi

  • @preetbains7024
    @preetbains7024 2 роки тому

    Veer mera village district Bathinda now 13 years ago in USA

  • @ramansandhu23
    @ramansandhu23 Рік тому

    Sikh raaj vaali gal eh c ke Ik anglo sikh war velle ... Pahaari raajyaan ne topaan vaale barud di jagah shayad saron diyaan pandaan ch badaltiyaan c

  • @NeetaSinghSardarSingh
    @NeetaSinghSardarSingh Рік тому

    Bai yr hun jadon vi bathinda awen ta mil ke jai saabi bro

  • @jassrao6024
    @jassrao6024 2 роки тому

    Chardi Kala Bai 🙏✊

  • @fan_5911_de
    @fan_5911_de 2 роки тому

    ਆਪਣੇ ਨਾਲ ਦੇ ਪਿੰਡ ਵੀ ਐ ਝਿੜੀ।

  • @instrumentalmusic3073
    @instrumentalmusic3073 2 роки тому

    ਤੁਸੀੰ ਯੂਰਪ ਚ ਦੇਖਿਆ ਹੋਣਾ ਕਿੰਝ ਸਰਦੀ ਰੁੱਤ ਚ ਦਰਖਤਾਂ ਨੇ ਪੱਤੇ ਝਾੜੇ ਹੁੰਦੇ ਨੇ, ਪੰਜਾਬ ਚ ਵੀ ਇਸ ਤਰਾਂ ਹੁੰਦਾ ਸੀ। ਨਿੰਮ ਡੇਕ ਟਾਹਲੀ ਤੂਤ ਸਰੀੰਹ ਫਰਾਂ ਬਣ ਸਰਦੀ ਚ ਪੱਤੇ ਝਾੜਦੇ ਨੇ ਤੇ ਐਨ ਗਰਮੀ ਚ ਠੰਡੀ ਛਾਂ ਦਿੰਦੇ ਨੇ । ਇਸ ਦੇ ਉਲਟ ਅੱਜ ਕੱਲ ਦੱਖਣ ਦੇ ਦਰਖਤ ਅਸ਼ੋਕਾ ਪਾਲਮ ਸੱਤ ਪੱਤੀਆ ਸੁਖਚੈਨ ਸਰਦੀ ਚ ਪੱਤੇ ਨੀ ਝਾੜਦੇ ਤੇ ਜੇਠ ਮਹੀਨੇ ਨਾ ਹੀ ਸੰਘਣੀ ਛਾਂ ਦਿੰਦੇ ਐ। ਰੁੱਤਾਂ ਦਾ ਪਤਾ ਹੀ ਨੀ ਲਗਦਾ ਇਹਨਾਂ ਦਰਖਤਾਂ ਚ। ਬਲਕਿ ਪੰਜਾਬ ਦੇ ਪੁਰਾਣੇ ਦਰਖਤਾਂ ਟਾਹਲੀ ਤੂਤ ਨਿੰਮ ਡੇਕ ਸਰੀੰਹ ਬਣ ਚ ਪਤਾ ਲਗਦਾ ਸੀ ਕਿ ਸਰਦੀ ਐ ਜਾਂ ਗਰਮੀ

  • @BhupinderSingh-hc3hi
    @BhupinderSingh-hc3hi 2 роки тому

    Pagi bohat soni video a kila bohat sona laga

  • @stevensingh7313
    @stevensingh7313 2 роки тому +1

    👍👍👍👍👍.