ਮਹਲਾ - ਪਦ ਦਾ ਸ਼ੁੱਧ ਉਚਾੱਰਨ ਕਰਨਾ ਸਿੱਖੋ - ਮਹੱਲਾ ਜਾਂ ਮੈਹਲਾ - BY PRO. SUKHVINDER S JI - HOW TO SPEAK MAHLA

Поділитися
Вставка
  • Опубліковано 16 жов 2024
  • ਮਹਲਾ - ਪਦ ਦਾ ਸ਼ੁੱਧ ਉਚਾੱਰਨ ਕਰਨਾ ਸਿੱਖੋ - ਮਹੱਲਾ ਜਾਂ ਮੈਹਲਾ - BY PRO. SUKHVINDER S JI - HOW TO SPEAK MAHLA
    #GURBANISHUDHOCHARAN
    #MAHLAPAHLA #SPEAKING
    #GURUNANAKSAHIBJI #GURU
    #GURUGRANTHSAHIBJI #DARBAARSAHIB
    #PROSAHIBSINGHJI
    #PRINCIPALHARBHAJANSINGHJI
    #GYANIHARBANSSINGHJI #GURBANI
    #GURBANIYIAKRAN #PROSUKHVINDERSINGHJI
    #LEARANGURBANI
    FOR DASVANDH - PUNJAB NATIONAL BANK
    ACCOUNT NO - 4450000100033963
    IFSC COAD - PUNB 0445000

КОМЕНТАРІ • 47

  • @Harbhajansingh06
    @Harbhajansingh06 Місяць тому

    ਵਾਹਿਗੁਰੂ ਜੀ🙏

  • @binnukalra8608
    @binnukalra8608 4 роки тому +8

    ਗੁਰਬਾਣੀ ਪੜ੍ਹਨ ਵਾਲਿਆ ਲਈ ਬਹੁਤ ਹੀ ਵੱਡਮੁੱਲੀ ਜਾਣਕਾਰੀ, ਭਾਈ ਸਾਹਿਬ ਜੀ ਅਜਿਹੀ ਜਾਣਕਾਰੀ ਦੇਣ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੀ

  • @BaljinderKaur-qi5ky
    @BaljinderKaur-qi5ky 6 днів тому

    🙏🙏 Bohat hi achhe trike nal samjhaya veer ji ne

  • @mandeepkaur6873
    @mandeepkaur6873 2 роки тому +1

    Waheguru ji

  • @dashmeshprimetv
    @dashmeshprimetv Рік тому

    ਬਹੁਤ ਵਧੀਆ ਵਿਚਾਰ

  • @parminderpanesar600
    @parminderpanesar600 3 місяці тому

    Waheguru ji! Very nicely explained.

  • @gurbaniproduction8538
    @gurbaniproduction8538 3 роки тому

    ਬਹੁਤ ਬਹੁਤ ਧੰਨਵਾਦ ਜੀ 🙏

  • @doctorkaur
    @doctorkaur 3 роки тому +1

    Beautifully explained, and with references.🙏🏼This should be decided forever.

  • @baldevsingh3961
    @baldevsingh3961 3 місяці тому +2

    Very good information

  • @leenyang1225
    @leenyang1225 4 роки тому

    ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ
    ਇਹ ਜਾਣਕਾਰੀ ਬਹੁਤ ਹੀ ਸਹਾਇਕ ਰਹੀ।

  • @gurbaniproduction8538
    @gurbaniproduction8538 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਜੀ

  • @amarjitsinghsandhu2908
    @amarjitsinghsandhu2908 Місяць тому

    ਵਾਹਿਗੁਰੂ ਜੀ ਸੱਚ ਸ੍ਰੀ ਹਰ ਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਮਹਲਾ ਪੜਿਆ ਜਾਂਦਾ ਹੈ ਪਿਆਰੇ ਜੀ ਕੌਮ ਨੂੰ ਦੁਬਧਾ ਵਿੱਚ ਨਾ ਪਾਓ ਮਹਲਾ ਠੀਕ ਹੈ ਜੀ

  • @kuldipsingh9289
    @kuldipsingh9289 3 роки тому

    Thanks for valuable advice.

  • @dalvindersingh2300
    @dalvindersingh2300 4 роки тому +3

    Waheguru g aap g ka thanbad g

  • @navneetkaur9102
    @navneetkaur9102 4 роки тому

    ਬਹੁਤ ਬਹੁਤ ਸ਼ੁਕਰੀਆਂ ਭਾਈ ਸਾਹਿਬ 🙏🏻

  • @RajwinderSingh-tx6oj
    @RajwinderSingh-tx6oj 4 роки тому +3

    Nice vidos ji

  • @avtarsingh5781
    @avtarsingh5781 4 роки тому +1

    ਵਾਹਿਗੁਰੂ ਜੀ

  • @rajindersinghsingh6511
    @rajindersinghsingh6511 7 годин тому

    ਗੁਰਬਾਣੀ ਵਿੱਚ ਅਦੱਕ ਦੀ ਵਰਤੋਂ ਨਹੀਂ ਕੀਤੀ ਗਈ ਪਰ ਸ਼ਬਦ ਨੂੰ ਬੋਲਣ ਸਮੇਂ ਕਈ ਜਗ੍ਹਾ ਅਦੱਕ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜਦੋਂ ਵੀ ਸਿਹਾਰੀ ਜਾ ਦੁਲਾਵਾਂ ਦਾ ਉਚਾਰਣ ਕੀਤਾ ਤਾਂ ਮਹਾਰਾਜ ਜੀ ਨੇ ਉਸਦੀ ਵਰਤੋ ਲਗਾ ਮਾਤਰ ਦੀ ਤੋਰ ਤੇ ਜਰੂਰ ਕੀਤੀ ਹੈ। ਜੇ ਮਹਾਰਾਜ ਜੀ ਪਹਿਲਾ ਦੇ ਵਿੱਚ ਸਿਹਾਰੀ ਦੀ ਵਰਤੋਂ ਕਰ ਸਕਦੇ ਨੇ ਤਾ ਮਹਿਲਾ ਵਿੱਚ ਸਿਹਾਰੀ ਦੀ ਵਰਤੋਂ ਕਉ ਨਹੀਂ ਕਰ ਸਕਦੇ ਸੀ। ਦਰਬਾਰ ਸਾਹਿਬ ਦੇ ਪੁਰਾਤਨ ਤੋਂ ਪੁਰਾਤਨ ਹੁਕਮ ਨਾਮਾ ਸਾਹਿਬ ਸੁਣ ਕੇ ਵੇਖੋ ਉੱਥੇ ਵੀ ਮਹਲਾ ਨੂੰ ਮਹੱਲਾ ਕਰਕੇ ਉਚਾਰਣ ਕੀਤਾ ਗਿਆ ਹੈ। ਵਿਦਵਾਨ ਕੌਂਮ ਨੂੰ ਦੁਬਦਾ ਵਿੱਚੋ ਕੱਢਣ ਲਈ ਹੁੰਦੇ ਨੇ ਨਾ ਕੇ ਦੁਬਦਾ ਵਿੱਚ ਫਸਾਉਣ ਲਈ ਇਸ ਤਰ੍ਹਾਂ ਤਾ ਅੱਜ ਤੱਕ ਕੌਮ ਗਲਤ ਉਚਾਰਣ ਹੀ ਕਰਦੀ ਆ ਰਹੀ ਸੀ। 20 ਵੀ ਸਦੀ ਦੇ ਮਹਾਨ ਸੰਤ ਜਿਨਾ ਨੂੰ ਕੌਮ ਵੱਲੋਂ ਭਾਈ ਤਾਰੂ ਸਿੰਘ ਜੀ ਦਾ ਖਿਤਾਬ ਦਿੱਤਾ ਗਿਆ। ਜਿਨਾ ਦੇ ਕੇਸ ਕੱਟਣ ਸਮੇਂ ਲੋਹੇ ਦੀਆਂ ਤਾਰਾਂ ਬਣ ਗਏ ਸੀ। ਓਹਨਾ ਸੰਤਾ ਨੇ ਕਦੀ ਵੀ ਮਹੱਲਾ ਉਚਾਰਣ ਕਰਨ ਤੇ ਕਦੀ ਵੀ ਕਿਸੇ ਨੂੰ ਰੋਕਿਆ ਨਹੀਂ ਜੱਦ ਕੇ ਸੰਤ ਜੀ ਪਾਠੀ ਸਿੰਘਾਂ ਰੋਲ ਦੀ ਸਮਾਪਤੀ ਹੋਣ ਤੋਂ ਬਾਅਦ ਇੱਕ ਇੱਕ ਗਲਤੀ ਵਾਰੇ ਦੱਸ ਦਿੰਦੇ ਸੀ ਕਿੱਥੇ ਕਿੱਥੇ ਪਾਠੀ ਸਿੰਘਾਂ ਵਲੋਂ ਗਲਤ ਉਚਾਰਣ ਕੀਤਾ ਗਿਆ ਹੈ।

  • @kawaljeetkaurkawal1044
    @kawaljeetkaurkawal1044 4 роки тому +3

    Thanks Ji

  • @NarinderSingh-hd2pv
    @NarinderSingh-hd2pv 4 роки тому

    ਸਤਨਾਮ ਵਾਹਿਗੁਰੂ ਜੀ

  • @harjeetkaursachdeva8685
    @harjeetkaursachdeva8685 4 роки тому

    Waheguru Ji🙏

  • @harneksingh3207
    @harneksingh3207 4 роки тому

    usefil information thanks

  • @sewasingh696
    @sewasingh696 Рік тому

    ਭਾਈ ਸਹਿਬ ਜੀ ਤੁਸੀਂ ਜੋ ਸਕਰੀਨ ਤੇ ਸਬਦ ਬੜੇ ਡਾਰਕ ਕਲਰ ਵਿੱਚ ਸੋ਼ ਕਰਦੇ ਹੋ ਓਹ ਪੜੇ ਨਹੀਂ ਜਾਂਦੇ ਇਸ ਉਕਾਈ ਨੂੰ ਬੇਨਤੀ ਹੈ ਕਿ ਠੀਕ ਕੀਤਾ ਜਾਵੇ ਲਾਈਟ ਕਲਰ ਵਿੱਚ ਹੀ ਲਿੱਖੋ ਜੀ ਆਪ ਜੀ ਦਾ ਧੰਨਵਾਦ ਜੀ

  • @AjitKumar-bz7fu
    @AjitKumar-bz7fu 4 роки тому

    Kirpa karke mainu notice bhejne ki
    Karen?, Ajit kumar Lic, prem nagar. Bohrawala, nr police line Road batala.

  • @jaigill7470
    @jaigill7470 4 роки тому +2

    👏

  • @AjitKumar-bz7fu
    @AjitKumar-bz7fu 4 роки тому +1

    Eh kitabon kithon praapt kitti jawe?

  • @patellabu7220
    @patellabu7220 4 роки тому

    Ki sanchian ton sahib path aaranbh Kar. Sakde. Han

    • @__pal
      @__pal 3 роки тому

      ਆਪ ਇੰਸਟਾਲ ਕਰਲੋ ਗੁਰਬਾਣੀ ਉਜਾਗਰ

  • @sarbjeetkaur7696
    @sarbjeetkaur7696 4 роки тому

    Book name dsdoo

  • @vishavdeepsingh3918
    @vishavdeepsingh3918 4 роки тому +2

    Very good ji

  • @ishan5952
    @ishan5952 3 роки тому

    ਨਵੇ ਜੰਮੇ ਗਿਆਨੀ

  • @SukhwinderSingh-sk1jg
    @SukhwinderSingh-sk1jg 4 роки тому

    ਸਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਰੇ ਗਰੰਥੀ ਸਿੰਘ ਮਹਲਾ ਕਹਿੰਦੇ ਹਨ ਮਹਿਲਾ ਨਹੀ ਕਹਿੰਦੇ ਉਨ੍ਹਾ ਵਿਚ ਮਿਸਰਨੀ ਵੀ ਹਨ

    • @kuljitsingh2810
      @kuljitsingh2810 3 роки тому

      ਸ਼ੁੱਧ ਉਚਾਰਨ ਮਹੱਲਾ ਈ ਆ
      ਸੰਪਰਦਾਵਾਂ ਗੁਰੂ ਸਾਹਿਬ ਤੋਂ ਚਲੀਆ ਆ ਤੇ ਮਿਸ਼ਨਰੀ ਹੁਣ ਜੰਮੇ ਨੇ

    • @kuljitsingh2810
      @kuljitsingh2810 3 роки тому

      @@__pal ਓਹ ਝੁੱਡੂ ਆ ਪਹਿਲਾ ਜਾ ਕੇ ਤੇ ਗੁਰੂ ਗ੍ਰੰਥ ਸਾਹਿਬ ਵਿੱਚੋ ਪੜ੍ਹ ਕੇ ਆ ਕਈ ਜਗਾਹ ਗੁਰੂ ਸਾਹਿਬ ਨੇ ਖੋਲ੍ਹ ਕੇ ਮਹਲਾ ਲਿਖਿਆ ਹੋਇਆ, ਦਿਖਾ ਮੈਨੂੰ ਮਹਿਲਾ ਕਿੱਥੇ ਲਿਖਿਆ
      ਉਚਾਰਨ ਕਰਨ ਲੱਗਿਆ ਅਧਕ ਦੀ ਈ ਆਵਾਜ਼ ਆਉਣੀ ਆ, ਦਿਖਾ ਗੁਰਬਾਣੀ ਚ ਅਧਕ ਕਿੱਥੇ ਲਿਖਿਆ ਓਦਾ

    • @kuljitsingh2810
      @kuljitsingh2810 3 роки тому

      @@__pal ਤੈਨੂੰ ਕੌਣ ਆਂਦਾ ਅਖੇ ਸੰਪਰਦਾਵਾ ਨੂੰ ਨਹੀਂ ਪਤਾ ਗੁਰੂ ਸਾਹਿਬ ਦੇ ਕਿੰਨੇ ਵਿਆਹ ਸੀ
      ਤੈਨੂੰ ਹੁਣ 300 ਸਾਲ ਬਾਅਦ ਜੰਮ ਕੇ ਅਸਮਾਨ ਚੋ ਪਤਾ ਲੱਗ ਗਿਆ ਆ

    • @kuljitsingh2810
      @kuljitsingh2810 3 роки тому

      @@__pal ਉਦਹਰਨ ਦੇਖ ਲਵੋ ਮਿਸਨਰੀ ਦੀ ਅਖੇ ਤਾਜਮਹਲ ਨੂੰ ਕੀ ਉਚਾਚਰਨ ਕਰਦੇ ਹੋ 😂😂😂

    • @kuljitsingh2810
      @kuljitsingh2810 3 роки тому

      @@__pal ਕਹਿੰਦਾ ਅਧਕ ਕਿੰਨੂ ਪੁੱਛ ਕੇ ਲਾਇਆ 😂😂 ਤੂੰ ਮ ਨੂੰ ਦੁਲਾਵਾਂ ਕਿਧਰੋਂ ਲਾਈ ਫਿਰਦਾ

  • @baljitsinghkang5245
    @baljitsinghkang5245 3 роки тому

    Waheguru ji

  • @nirmalkaur3015
    @nirmalkaur3015 4 роки тому +1

    Waheguru ji