'ਲੋਕ ਮਿਲਣੀ' ਦੌਰਾਨ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸੁਨਾਮ ਤੋਂ Live...

Поділитися
Вставка
  • Опубліковано 5 тра 2024
  • ਲੋਕ ਸਭਾ ਹਲਕਾ ਸੰਗਰੂਰ ਦੇ ਇਨਕਲਾਬੀ ਲੋਕਾਂ ਨਾਲ 'ਲੋਕ ਮਿਲਣੀ' ਦੌਰਾਨ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸੁਨਾਮ ਤੋਂ Live...
    .
    #aappunjab #bhagwantmann #arvindkejriwal
    Bhagwant Mann - Chief Minister Punjab
    • Bhagwant Mann - Chief ...
    Bhagwant Mann Interviews
    • Bhagwant Mann Interviews
    Arvind Kejriwal, AAP National Convener
    • Arvind Kejriwal, AAP N...
    Aam Aadmi Party Punjab Minister
    • Aam Aadmi Party Punjab...
    Raghav Chadha - Member of Rajya Sabha
    • Raghav Chadha - Member...
    Aam Aadmi Party Punjab all Press Conference
    • Press Conference
    Media Reports
    • Media Reports
    Bhagwant Mann in Gujarat
    • ਗੁਜਰਾਤ ਚੁਣਾਵ 2022
    ਇਹ ਆਮ ਆਦਮੀ ਪਾਰਟੀ ਪੰਜਾਬ ਦਾ ਅਧਿਕਾਰਕ ਚੈਨਲ ਹੈ
    This is the official UA-cam Channel of Aam Aadmi Party Punjab (aap punjab)
    The Aam Aadmi Party Punjab or AAP Punjab is the Punjab state wing of Aam Aadmi Party and recognized state party in Punjab. It has members in the Punjab Legislative Assembly and Rajya Sabha. In the 2022 Punjab Legislative Assembly election aap punjab wons 92 seats, giving it a large majority and AAP MP Bhagwant Mann became the Chief Minister of Punjab.
    Follow Aam Aadmi Party Punjab on Twitter:
    / aappunjab
    Follow Aam Aadmi Party Punjab on Facebook:
    / aappunjab
    Follow Aam Aadmi Party Punjab on Instagram:
    / aamaadmipartypunjab_
    Follow Aam Aadmi Party Punjab on Whatsapp Channel :
    whatsapp.com/channel/0029Va6N...

КОМЕНТАРІ • 111

  • @user-ow3mg7pk8m
    @user-ow3mg7pk8m 22 дні тому +20

    ਬਹੁਤ ਹੀ ਵਧੀਆ ਇਨਸਾਨ ਮਾਨ ਸਾਬ ਪੰਜਾਬ ਨੂੰ ਰੱਗਲਾ ਪੰਜਾਬ ਬਣਾਉਣ ਲਈ ਸੱਚੇ ਦਿਲੋਂ ਲੜਾਈ ਲੜ ਰਹੇ ਹਨ ਮੇਰੀ 58 ਸਾਲ ਦੀ ਉਮਰ ਹੋ ਗਈ ਮੈਂ ਕਦੀ ਇਹੋ ਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਜਿਸ ਤਰ੍ਹਾਂ ਦੁਨੀਆਂ ਵਿੱਚ ਵਿਚਰਦੇ ਹਨ ਲੱਖ ਲੱਖ ਸਲੂਟ ਆ ਮਾਨ ਸਾਬ K .S. Raju

  • @karamjitkaur2935
    @karamjitkaur2935 22 дні тому +13

    ਬੱਲੇ,balle, sardar,bhagwant maan ji 🙏 🙌 zindabad 13,0,13,0 zindabad Good 👍 👌 zindabad

  • @AvtarSingh-gs1si
    @AvtarSingh-gs1si 22 дні тому +11

    ਭਗਵੰਤ ਮਾਨ ਜੀ ਦੇ ਬਹੁਤ ਵਧੀਆ ਕੰਮ ਹਨ ਬਿਜਲੀ ਬਿੱਲ ਆੳਣੋ ਹਟ ਗਏ ਟੈਸਟ ਫਰੀ ਹੋਣ ਲਗ ਪਏ ਨੌਕਰੀਆ ਮਿਲਣ ਲਗੀਆ ਸਹੀਦ ਹੋਏ ਫੌਜੀ ਦੇ ਘਰ ਇਕ ਕਰੋੜ ਰੁਪਏ ਮਿਲਣ ਲੱਗ ਪਏ ਰਿਸਵਤ ਖੋਰ ਰਿਸਵਤ ਮੰਗਣੋ ਹਟ ਗਏ ਬਿਜਲੀ ਪੂਰੀ ਮਿਲਣ ਲਗੀ ਆ ਡੀਜਲ ਬਚਿਆ ਕਿਸਾਨਾ ਦਾ ਹੋਰ ਕੋਈ ਵੀ ਇਹ ਕੰਮ ਨਹੀ ਕਰ ਸਕਿਆ ਵੋਟ ਸਭ ਝਾੜੂ ਨੂ ਪਾਊਣਗੇ

  • @jasmergiri6058
    @jasmergiri6058 22 дні тому +27

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜ਼ਿੰਦਾਬਾਦ

  • @RamSingh-ss1yp
    @RamSingh-ss1yp 22 дні тому +10

    Sardar labh singh ugoke ji zindabad 🙏🙏🙏🙏🙏

  • @bhupinderpalkaur7555
    @bhupinderpalkaur7555 22 дні тому +10

    Aap party zindabad.

  • @didarjawanda8374
    @didarjawanda8374 День тому

    ਸਰਦਾਰ ਭਗਵੰਤ ਮਾਨ ਸਹਿਬ ਜੀ ਜਿੰਦਾਬਾਦ ਹੈ ਸੀ ਰਹੇਗਾ ਇਮਾਨਦਾਰ ਮੁੱਖ ਹੈ ਰਹੇਗਾ

  • @gagankaur9257
    @gagankaur9257 12 днів тому +1

    Sardar Bhagwant Singh Jee Maan C.M Maan Saab ji Zindabad ❤❤

  • @user-ow3mg7pk8m
    @user-ow3mg7pk8m 22 дні тому +11

    ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਾਨ ਸਾਬ ਦੇ 91ਦੇ 91 ਸਿਪਾਹੀ ਵੀ ਇਮਾਨਦਾਰ ਹਨ K .s.Raju

  • @RamSingh-ss1yp
    @RamSingh-ss1yp 22 дні тому +7

    Balle balle meet hayre ji datte raho sangrur zindabad 🙏

  • @gagankaur9257
    @gagankaur9257 12 днів тому +1

    Aam Aadmi Party Zindabaad ❤❤

  • @SurjitSingh-fz5ks
    @SurjitSingh-fz5ks 22 дні тому +5

    Veery good Maan.sahib.ji

  • @babulmahanata2422
    @babulmahanata2422 22 дні тому +2

    AAP headed by Arvind Kejriwal ji in Punjab zindabad.Long live Arvind Kejriwal ji.

  • @gagankaur9257
    @gagankaur9257 12 днів тому +1

    C.M Maan Always Zindabad ❤❤

  • @happyjagtaraulakh9460
    @happyjagtaraulakh9460 22 дні тому +3

    ❤❤❤The best CM Bhagwant Singh Mann zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad AAP zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad zindabaad❤❤❤❤❤❤❤❤❤❤❤❤❤❤❤❤❤❤❤❤❤

  • @sukhsingh7276
    @sukhsingh7276 22 дні тому +3

    Aap party jindabad jindabad jindabad cm maan good cm punjab jindabad ❤❤❤❤

  • @HarjeetSingh-kj3rz
    @HarjeetSingh-kj3rz 18 днів тому

    ਮਾਨ ਸਾਬ ਕੇਜਰੀਵਾਲ ਸਾਬ ਦੀ ਜ਼ਮਾਨਤ ਹੋਗੀ ਹੇ ਕੇਜਰੀਵਾਲ ਸਾਬ ਜਿੰਦਾਬਾਦ

  • @BKGarg-oi7oy
    @BKGarg-oi7oy 22 дні тому +3

    Good CM Bhagwant Maan better than previous Cong akali CM Captain Sukhbir

  • @SurinderSingh-by9fi
    @SurinderSingh-by9fi 21 день тому +2

    ❤❤ CM Bhagwant Maan Saab jindabad Ji

  • @GurmitSingh-sl7xy
    @GurmitSingh-sl7xy 2 дні тому

    ਆਮ ਪਾਰਟੀ ਜ਼ਿੰਦਾਬਾਦ ❤

  • @GurmeetSingh-sc1od
    @GurmeetSingh-sc1od 3 дні тому +1

    gurmeet romanian kurail PB G00D ❤❤❤❤❤❤❤

  • @lakhwindersidhu5369
    @lakhwindersidhu5369 4 дні тому

    Good work cm maan saab jindabad

  • @lakhwindersidhu5369
    @lakhwindersidhu5369 4 дні тому

    Great cm maan saab jindabad ji

  • @BalkarSingh-iv9ko
    @BalkarSingh-iv9ko 12 днів тому

    ਮਾਨ ਸਾਹਿਬ ਜੀ ਲਾ ਦੋ ਲਹਿਰ ਵਿਰੋਧੀਆਂ ਦੀ

  • @preetlove6361
    @preetlove6361 21 день тому

    ਇਹੋ ਜਿਹੀਆਂ ਗਲਾ ਕਦੇ ਕਿੱਸੇ ਨਹੀਂ ਦਸੀਆ।।।ਨਾ ਕੋਈ ਅਫ਼ਸਰ ਕਦੇ ਦੱਸ ਸਕਿਆ।।ਪਿਹਲੀ ਵਾਰ ਕਿਹਾ ਕਿਸੇ ਸੀ ਐਮ ਨੇ ।।। ਬੀ ਅਸੀਂ ਬੀਜਲੀ ਵੇਚਦੇ ਬੀ ਹਾ।।ਤੇ ਰੁਪਏ ਕਮਾ ਵ ਰਹੇ ਆ।।।ਨਹੀਂ ਤਾਂ ਕੌਣ ਦਸਦਾ ।ਅਗਲਾ ਕੇਹਂਦਾ ਅਪਾ ਲੋਕਾਂ ਨੂੰ ਕਿਉ ਦਸਣਾ।ਜੋ ਰੁਪਏ ਦਾ ਫਾਇਦਾ ਹੁੰਦਾ ਆਪ ਰਲ ਕੇ ਵੰਡ ਲਵਾਗੇ।।।

  • @yogawithmaansir2272
    @yogawithmaansir2272 22 дні тому +9

    CM sahib Punjab de Govt school ch yoga teacher di regular job kado aavegi ji

  • @YuvrajSingh-ge3rb
    @YuvrajSingh-ge3rb 22 дні тому

    ਨਹੀਂ ਰੀਸਾਂ ਪੰਜਾ੍ਬ ਦਿਆ ਸੇਰਾ ਮਾਨਾ

  • @BaljitKumar-nq3bh
    @BaljitKumar-nq3bh 21 день тому +2

    App jindavad

  • @kiranjeetsidhu6901
    @kiranjeetsidhu6901 21 день тому

    ਤੇ ਫੇਰ ਜੀ ਨੇ ਜੋ ਗੱਲ ਸਿਖਾਈ ਸਹੀ ਹ ਸਾਡੇ ਵੀ ਘਰ ਦੇ ਵਿੱਚ ਐਕਸੀਡੈਂਟ ਹੋਇਆ ਸੀ ਉਹਨੂੰ ਵੀ ਇਸ ਤਰ੍ਹਾਂ ਗੱਡੀ ਵਾਲੇ ਲੈ ਗਏ ਤਾਂ ਤੇ ਉਹਨਾਂ ਦੀ ਜਾਨ ਬਚ ਗਈ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕੰਮ ਸਰਕਾਰ ਨੇ ਕੀਤੇ ਹਨ ਉਹ ਸਲਾਗਾਯੋਗ ਹਨ ਉਹਨਾਂ ਨੂੰ ਦੇਖ ਕੇ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਅੱਗੇ ਤਿੰਨ ਸਾਲ ਹੈ ਹੋਰ ਹਨ ਸਰਕਾਰ ਦੀ ਉਮੀਦ ਰੱਖਦੇ ਹਾਂ ਕਿ ਸਰਕਾਰ ਸਾਡੇ ਸਪਨੇ ਪੂਰੇ ਕਰੇਗੀ

  • @karamjitkaur2935
    @karamjitkaur2935 18 днів тому

    ਮੁੱਖ. ਮਤਰੀ.ਭਗਵੰਤ ਸਿੰਘ ਮਾਨ ਜਿੰਦਾਬਾਦ ਸਰਕਾਰ ਨਾਲ. ਖੜੇਗੇ.ਮੁੱਖ ਮੰਤਰੀ..ਦੇ.ਸਾਥ.ਦੇ.ਮਾਗੇ.ਦੋ.ਸਾਲ ਹੋੲ ਟੈਮ ਤਾ.ਲਗਦਾ ਏ❤❤🎉🎉ਮਾਨ ਸਿੰਘ ਜਿੰਦਾਬਾਦ ਜਿੰਦਾਬਾਦ

  • @DarshanKumar-jt4hc
    @DarshanKumar-jt4hc 22 дні тому +3

    Good work man sab c m

  • @jaggasidhu561
    @jaggasidhu561 15 днів тому

    ਸਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸੀਂ ਤਾਂ ਬਾਈ ਜੀ ਉਹਨੂੰ ਵੋਟ ਪਾਵਾਂਗੇ 24 ਘੰਟੇ 24 ਘੰਟੇ ਸਪਲਾਈ ਆਉਂਦੀਆਂ ਮੋਟਰਾਂ ਵਾਲੀ ਵੀ ਘਰਵਾਲੀ ਤਾਂ ਚੱਲਦੀ ਹੀ ਹੈ ਸਪਲਾਈ

  • @charanjeetkaur5901
    @charanjeetkaur5901 21 день тому +2

    Bhagwant Maan ji zindabad

  • @BalkarSingh-iv9ko
    @BalkarSingh-iv9ko 12 днів тому

    ਸਰ ਜੀ ਇੱਕ ਬੇਨਤੀ ਕਰਨੀ ਸੀ ਸਾਡੇ ਸਮਾਣਾ ਸੀਟ ਦੇ ਜੋ ਐੱਮਐਲਏ ਨੇ ਉਹ ਕੱਲ ਮੈਨੇ ਵੀਡੀਓ ਦੇਖੀ ਤਕੜੇ ਲੋਕਾਂ ਦੇ ਘਰੇ ਦੁਕਾਨਾਂ ਚ ਜਾ ਕੇ ਮਿਲ ਕੇ ਆਏ ਨੇ ਪਰ ਗਰੀਬ ਦੇ ਘਰੇ ਜਾਂਦੇ ਨੇ ਦੇਖੇ ਕਿਉਂ ਗਰੀਬ ਆਪਣਾ ਦੁੱਖ ਸੁਣਾ ਦਿੰਦੇ ਨੇ ਤਾਂ ਕਰਕੇ

  • @bittukhiva885
    @bittukhiva885 22 дні тому

    cm maan saab good

  • @user-wf2jl5mc4m
    @user-wf2jl5mc4m 22 дні тому

    Meet hayer ji very good

  • @RamSingh-ss1yp
    @RamSingh-ss1yp 22 дні тому +5

    Balle Balle maana ❤❤❤❤❤

  • @madanlal-qf9sh
    @madanlal-qf9sh 19 днів тому

    ਅੱਜ ਤੱਕ ਸਿਰਫ ਆਮ ਆਦਮੀ ਪਾਰਟੀ ਨੇ ਹੀ ਆਪਣੇ ਵਾਅਦੇ ਪੂਰੇ ਕੀਤੇ ਹਨ l ਜਨਰਲ ਕੈਟੇਗਰੀ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਵੀ ਕੋਈ ਲਾਭ ਨਹੀਂ ਦਿੱਤਾ ਸੀ ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਰੇ ਕੈਟੇਗਰੀਆਂ ਨੂੰ ਹੀ ਬਿਜਲੀ ਮਾਫ ਕੀਤੀ ਹੈ l 13- 14 ਟੋਲ ਪਲਾਜੇ ਬੰਦ ਕਰ ਦਿੱਤੇ ਹਨ l ਇਸਤਰੀਆਂ ਨੂੰ ਬਸ ਸਫਰ ਫਰੀ ਹੈ lਸਕੂਲਾਂ ਕਾਲਜਾਂ ਤੇ ਹਸਪਤਾਲਾਂ ਦੀ ਹਾਲਤ ਬਹੁਤ ਜ਼ਿਆਦਾ ਸੁਧਰ ਗਈ ਹੈ lਗੈਂਗਸਟਰਾਂ ਨੂੰ ਜੇਲ੍ ਵਿੱਚ ਬੰਦ ਕਰ ਦਿੱਤਾ l ਇਸ ਤੋਂ ਵਧੀਆ ਹੋਰ ਸਰਕਾਰ ਕੋਈ ਹੋ ਹੀ ਨਹੀਂ ਸਕਦੀ

  • @anokhsingh932
    @anokhsingh932 9 днів тому

    Anokh ਪੰਜਾਵਾ

  • @harjitsran4661
    @harjitsran4661 22 дні тому

    Aap jindabaad ❤❤❤❤❤

  • @bhupindersinghkangbhinderk3314
    @bhupindersinghkangbhinderk3314 21 день тому +1

    Very good c/m bhagwant maan

  • @user-fk1xc6wj4t
    @user-fk1xc6wj4t 21 день тому

    Maan sarkar jindabad

  • @BalkarSingh-iv9ko
    @BalkarSingh-iv9ko 12 днів тому

    ਮਾਨ ਸਾਹਿਬ ਜ਼ਿੰਦਾਬਾਦ

  • @AvtarSingh-gs1si
    @AvtarSingh-gs1si 22 дні тому +1

    ਭਗਵੰਤ ਮਾਨ ਬਿਲਕੁਲ ਸਹੀ ਬੋਲ ਰਿਹਾ ਡਿੱਪੂ ਵਿਚ ਨਵੀ ਕਣਕ ਆਈ ਆ ਜਨਤਾਂ ਨੂ ਮਿਲ ਰਹੀ ਆ ਸਾਰੇ ਪਿੰਡਾ ਵਿਚ ਬੇਸਂਕ ਕਿਸੇ ਵੀ ਡਿਪੂ ਤੇ ਚੈਕਿੰਗ ਕਰ ਲਵੋ ਕਣਕ ਨਵੀ ਆਈ ਹੈ

  • @prxxt7368
    @prxxt7368 22 дні тому +2

    CM Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏vgy6hn

  • @user-ib7hj3fc6j
    @user-ib7hj3fc6j 21 день тому

    Aap only

  • @SatnamSingh-ln9ln
    @SatnamSingh-ln9ln 22 дні тому +3

    👍👍👍👍👍👍👌🏻

  • @Ranjeetdaliwal-kz2nc
    @Ranjeetdaliwal-kz2nc 22 дні тому +3

    ਦੋ ਸਾਲਾਂ ਉੱਪਰ ਕੰਮ ਕਰਨ ਵਾਲੀ ਪਹਿਲੀ ਪਾਰਟੀ ਹੈ ਆਮ ਆਦਮੀ ਪਾਰਟੀ ਜੋਂ ਕੀਤੇ ਕੰਮਾਂ ਦੇ ਅਧਾਰ ਉੱਪਰ ਵੋਟਾ ਮੰਗ ਰਹੀ ਹੈ। ਬਾਕੀ ਪਾਰਟੀਆ ਤਾਂ ਦੋ ਸਾਲ ਤਕ ਜਿੱਤਣ ਤੋਹ ਬਾਅਦ ਖੁਸੀਆ ਤੇ ਪਾਰਟੀਆ ਕਾਰਨ ਵਿੱਚ ਹੀ ਬਿਤਾ ਦੇਦੀਆ ਸਨ।
    43000ਬੇਰੁਜਗਾਰਾ ਨੂੰ ਨੋਕਰੀਆ ਦਿੱਤੀਆ। ਬਿਨਾਂ ਜਾਤ ਪਾਤ ਦੇ ਬਿਜਲੀ ਮੁਫ਼ਤ ਕੀਤੀ ਜਿਥੇ ਹਰ ਘਰ ਨੂੰ 2500 ਤੋਹ 10000 ਰੁਪਏ ਹਰ ਘਰਾਂ ਨੂੰ ਲਾਭ ਹੈ ਰਿਹਾ ਹੈਂ ਬਿਜਲੀ ਬਿੱਲ ਨਾ ਆਉਣ ਕਰਕੇ ਰਸੋਈ ਵਿੱਚ ਦੁੱਧ ਅਤੇ ਹੋਰ ਖਾਣ ਵਾਲੀਆ ਚੀਜਾ ਰਸੋਈ ਵਿਛ ਆਉਣ ਲਗ ਪਾਇਆ ਹਨ।
    ਹਸਪਤਾਲ ਵਿਚੋਂ ਦਵਾਈਆਂ ਮੁਫ਼ਤ ਮਿਲਣ ਲੱਗ ਪਾਈਆ ਹਨ।
    ਮੁਹਾਲ ਕਨਿਨਿਕ ਸਿਹਤ ਸਹੂਲਤਾਂ ਵਰਦਾਨ ਹੋ ਰਹੀਆਂ ਹਨ।
    ਤਿੰਨ ਢਾਹਕੇ ਤੋ ਬਾਅਦ ਨਹਿਰੀ ਪਾਣੀ ਖੇਤਾਂ ਵਿੱਚ ਜਾਣਾ ਸ਼ੁਰੂ ਹੋ ਗਿਆ।
    ਸਕੂਲ ਆਫ ਐਮਨਸ ਅਗਲੇ ਦੋ ਸਾਲਾਂ ਤਕ ਪ੍ਰਾਈਵੇਟ ਸਕੂਲ ਤੋਹ ਆਗਾਹ ਨਿਕਲ ਜਾਣਗੇ।।
    ਕਾਂਗਰਸ ਅਤੇ ਅਕਾਲੀ ਦੱਲ ਵਿੱਚੋ ਹਰ ਰੋਜ਼ ਵਡੇ ਨੇਤਾ ਪਾਰਟੀ ਛੜ ਗਏ ਹਨ। ਇੱਕ ਉਮੀਦਵਾਰ ਅਕਾਲੀ ਦੱਲ ਦੀ ਟਿੱਕਟ ਵਾਪਿਸ ਕਰ ਗਿਆ। ਕਾਂਗਰਸ ਦੇ ਉਮੀਦਵਾਰਾਂ ਨੇ ਤਾਂ ਖੜੇ ਖਲੋਤੇ ਜਿਤਾ ਦਿੱਤੇ ਬਾਜਪਾ ਊਮੀਦਵਾਰ।

  • @jaswindernijher7974
    @jaswindernijher7974 16 днів тому

    Very nice

  • @ShamsherSingh-yr8sx
    @ShamsherSingh-yr8sx 15 днів тому

    APP ONESEAT ONLY

  • @letswatch6296
    @letswatch6296 22 дні тому +1

    ਮਾਨ ਸਾਹਿਬ ਜਿਹੜੀਆਂ ਤੁਸੀਂ ਗੱਡੀਆਂ ਦਿੱਤੀਆਂ ਉਹਨਾਂ ਦੇ ਬਦਲੇ ਤੁਸੀਂ ਜੇਕਰ ਸ਼ਿਹਰ ਵਾਲੇ ਗ਼ਰੀਬ ਪੰਜਾਬੀ ਮਜ਼ਦੂਰਾਂ ਨੂੰ ਆਪਣੇ ਖੁਦ ਦੇ ਘਰ ਬਣਵਾ ਦਿੰਦੇ ਤਾ ਵਧੀਆ ਹੁੰਦਾ।

  • @BabdilAjiz
    @BabdilAjiz 22 дні тому +1

    Punjab dee Shan-Sada Maan. THANA Spain Wala.

  • @sawinderkaur406
    @sawinderkaur406 День тому

    Physical Education ਦੀਆਂ
    Posts ਕਢ

  • @Ranjeetdaliwal-kz2nc
    @Ranjeetdaliwal-kz2nc 22 дні тому +1

    ਸਿੰਗਲਾ ਸੰਗਰੂਰ ਤੋਂ ਅਨੰਦਪੁਰ ਸਾਹਿਬ, ਰਾਜਾ ਵੜਿੰਗ ਨੂੰ ਬਠਿੰਡੇ ਤੋਂ ਲੁਧਿਆਣੇ, ਖਹਿਰਾ ਨੂੰ ਖੰਡੂਰ ਸਾਹਿਬ ਤੋਂ ਸੰਗਰੂਰ , ਪ੍ਰਤਾਪ ਸਿੰਘ ਬਾਜਵਾ ਨੂੰ ਗੁਰਦਾਸਪੁਰ ਤੋਹ ਕਿਰਾਏ ਤੇ ਕੋਠੀ ਲ਼ੈ ਕੇ ਲੁਧਿਆਣਾ ਬੈਠ ਗਿਆ। ਯਮਨੀ ਗਾਮਾਰ ਨੂੰ ਜਲੰਦਰ ਤੋ ਹੁਸ਼ਿਆਰਪੁਰ, ਚੰਨੀ ਨੂੰ ਫਰੀਦਕੋਟ ਫਤਹਿਗੜ ਤੋਹ ਜਲੰਧਰ, ਹਲਕੇ ਦਾ। ਅਖੀਰਲਾ ਪਾਸਾ ਪੈਦਾ ਜ਼ੀਰੋ ਤੋ ਖੰਡੂਰ 5ਸਾਹਿਬ, ਚੋਣ ਜਿੱਤਣ ਦਾ ਮਹਾਂਰਥੀ ਗੁਰਜੀਤ ਸਿੰਘ ਰਾਣਾ ਨੂੰ ਕਿਤੋ ਵੀ ਨਹੀਂ।
    ਟਿੱਕਟ ਦੀ ਵੰਡ ਸੰਸਦੀ ਚੋਣਾ 4ਜਿੱਤਣ ਲਈ ਨਹੀ। ਪ੍ਰਤਾਪ ਸਿੰਘ ਬਾਜਵਾ ਨੇ ਅਗਲੇ ਮੁਖ ਮੰਤਰੀ ਲਈ ਗੋਟੀਆ ਫਿੱਟ ਕੀਤੀਆ ਹਨ
    ਹੱਥ ਦੀਆ ਰੇਖਾਵਾਂ ਦੇਖਣ ਵਾਲੇ ਸਿਅਸੀ ਪੰਡਿਤਾਂ ਅਨੁਸਾਰ ਮੁਖ ਮੰਤਰੀ ਦੀ ਰੇਖਾ ਬਾਜਵੇ ਦੇ ਹੱਥ ਵਿੱਚ ਨਹੀਂ ਹੈ
    ਪਾਰ ਕਾਂਗਰਸ ਖੱਤਮ ਵੱਲ ਜਾ।ਸਕਦਾ ਹੈ।

  • @bittukhiva885
    @bittukhiva885 22 дні тому

    good cm

  • @BalbirSingh-jl7kc
    @BalbirSingh-jl7kc 21 день тому

    good cm 💯💯

  • @user-cp8km6bk4u
    @user-cp8km6bk4u 22 дні тому

    ਸੀ.ਐੱਮ. ਭਗਵੰਤ. ਮਾਨ. ਜਿੰਦਾ.ਬਾਦ

  • @JasveerSingh-hz6tp
    @JasveerSingh-hz6tp 2 дні тому

    Cm good

  • @PrinceKumar-cf7ek
    @PrinceKumar-cf7ek 22 дні тому +3

    🙏🏻💐💐💐💐💐🙏🏻🤗🥰😘😍🤩😎

  • @GURMEETSINGH-ph9xw
    @GURMEETSINGH-ph9xw 22 дні тому +2

    CM maan good cm

  • @gsdhillon7560
    @gsdhillon7560 22 дні тому +1

    Aap party jindabad

  • @gavisingh80
    @gavisingh80 22 дні тому +1

    👍👍👍👍👍🙏🙏🙏🙏🙏🙏💯💯💯💯💯💯

  • @parmjitsingh8511
    @parmjitsingh8511 18 днів тому

    Mann saab anadpur sahib kado aunna

  • @singhgurbachan7720
    @singhgurbachan7720 22 дні тому

    Cm.saab.zinda.bad❤❤❤❤❤❤❤❤❤❤❤❤❤❤❤❤❤❤

  • @sukhdeepsingh1849
    @sukhdeepsingh1849 22 дні тому +1

    ❤❤❤❤❤❤

  • @DhaliwaSaab-iq4si
    @DhaliwaSaab-iq4si 3 дні тому

    ਕਦੇ ਮਜਦੂਰ ਦੀ ਵੀ ਗੱਲ ਕਰੋ

  • @ManjinderSingh-jh8yp
    @ManjinderSingh-jh8yp 18 днів тому

    Khaskhas de kheti vare ve socho

  • @AvtarSingh-gs1si
    @AvtarSingh-gs1si 22 дні тому +1

    ਪਹਿਲੀਆ ਸਰਕਾਰਾ ਵੇਲੇ ਕਿਵੇ ਨੌਕਰੀਆ ਮਿਲਦੀਆ ਸੀ ਸਭ ਪੰਜਾਬ ਦੇ ਲੋਕਾ ਨੂ ਪਤਾ ਕੀ ਰੇਟ ਹੁੰਦੇ ਸੀ ਕਿਨੈ ਪੈਸੇ ਲੈਦੇ ਸੀ ਮੰਤਰੀ

  • @AmritPal-zo6eb
    @AmritPal-zo6eb 20 днів тому

    Vote Pani Ohnu Jehra Purani/Old Pension Bahal Karega nahi ta kise nu nahi pani
    Class-4 Mulazma ne 2021 vich Computer Test Pass kita si per 4 year ho gaye test pass kite nu per aje tak is sarkar kolo mulajma di Clerk di Promotion nahi hoyi beragarak kar ditta Bhagwant Maan sarkar ne Mulajma da per Congress & Akalidal Sarkar time test pass karan de 2 month ander sare sathiya nu Clerk Promote kita Janda si.
    Baki DA%, 6th Pay Commission Arear, Promotion, Purani Pension Bahal & 4-9-14 ACP Scheme band kar ditti pata nahi kina ku sada hak mari bethe fir ehna nu vote paan da dil nahi karda hun fir Bhagwant Maan ne Jootha lara ditta Purani Pension da.

  • @BKGarg-oi7oy
    @BKGarg-oi7oy 22 дні тому +1

    Traditional parties congress akali bjp ne pb nu lutia apne ghar bharey parvarvad vadhaia pb te 3 lakh crore da karja chra dita friendly match khele vari vari Raj kita pichhle 40 sala vich kujh nahi kita friendly match khele

  • @RamSingh-ss1yp
    @RamSingh-ss1yp 22 дні тому +5

    Balle Balle Sardar bhagwant Singh maan ji zindabad ❤

    • @sabi-mansa
      @sabi-mansa 22 дні тому +1

      Punjab da No 1
      Dramebaz besharm baiman
      Bhand bhagat man Joker

  • @RamSingh-ss1yp
    @RamSingh-ss1yp 22 дні тому +2

    AAP zindabad ❤

  • @sekhonhi-techplantsworldnu360
    @sekhonhi-techplantsworldnu360 2 дні тому

    Fateh ch shiri ni lagda khasma

  • @harjitkaur2774
    @harjitkaur2774 22 дні тому +3

    Bhagwant maan sarkar jindabad jindabad

  • @bhindersinghbhindersingh2211
    @bhindersinghbhindersingh2211 22 дні тому

    Hun nee jetde

  • @RamSingh-ss1yp
    @RamSingh-ss1yp 22 дні тому +5

    Shri AMAN arora ji zindabad ❤

    • @sabi-mansa
      @sabi-mansa 22 дні тому +1

      Aman arora di janch chal rahi
      Jinda lgega
      ਭੰਡ ਦੇ ਭਾਂਡੇ ਵਿਕ ਚੁੱਕੇ ਆ
      ਰਾਮੂ ਕੰਪਨੀ ਦੇ ਡਾਂਗ ਫੇਰੋ ਟਿਕਾ ਕੇ

    • @RamSingh-ss1yp
      @RamSingh-ss1yp 22 дні тому

      @@sabi-mansa Dur fitte mu tere

  • @deepakborade8624
    @deepakborade8624 22 дні тому +2

    Tusi great sir aapko salaam

  • @SureshKumar-lv2iq
    @SureshKumar-lv2iq 22 дні тому +2

    Very good jobwork

  • @letswatch6296
    @letswatch6296 22 дні тому +1

    ਬਾਕੀ ਸੱਭ ਸਹੀ ਹੈ ਕੀ ਇਹ ਜੇਹੜੇ ਲੋਕ ਵਿਡਿਊ ਵਿੱਚ ਕੋਮੈਂਟਸ ਕਰਦੇ ਹਨ ਕੀ ਮਾਨ ਸਾਹਿਬ ਇਹ ਦੇਖਦੇ ਹਨ ਜਾਂ ਨਹੀਂ। ਮੈਨੂੰ ਨਹੀਂ ਲੱਗਦਾ। ਕਿਉਂਕਿ ਮੈਂ ਅੱਜ ਤੋਂ 6 ਮਹੀਨੇ ਤੋਂ ਕੋਮੈਂਟਸ ਕਰ ਰਿਹਾ ਉਸ ਦਾ ਇਕ ਵਾਰ ਵੀ ਜਵਾਬ ਨਹੀਂ ਆਇਆ।

    • @sarbjeetsidhu9602
      @sarbjeetsidhu9602 22 дні тому +1

      , ਮਾਨ ਸਾਹਿਬ ਕੋਲ ਵੀਰੇ ਲਗਦਾ ਨਹੀਂ ਕੋਮੈੰਟ ਪੜਨ ਦਾ ਸਮਾ ਹੋਵੇਗਾ
      ਕਮੈਂਟ ਤਾਂ. ਮੈੰ ਵੀ ਇੰਗਲੈਂਡ ਤੋੰ ਰੋਜ ਲਿਖਦਾਂ ਰਹਿੰਦਾ ਹਾਂ

  • @kulvirsingh500
    @kulvirsingh500 22 дні тому +2

    AAP jindabad jindabad AAP 💯 ok

  • @rajjaidka5331
    @rajjaidka5331 22 дні тому +2

    Good job Maan sahab zindabad

  • @deepakborade8624
    @deepakborade8624 22 дні тому +2

    Tulsi great sir aapko salaam

  • @user-db3hg7zg2i
    @user-db3hg7zg2i 22 дні тому +2

    Aap adhmi party jinda badh

  • @charanjeetsingh3097
    @charanjeetsingh3097 22 дні тому +3

    ਬਾਈ ਜੀ ਮੇਰੇ 3 ਬੱਚੇ ਟੀਚਰ ਭਗਵੰਤ ਜੀ ਦੀ ਸਰਕਾਰ ਬਿਚ ਲੱਗ ਗੇ ਹਨ ਨਾ ਕਿਸੇ ਨੂੰ ਪੈਸਾ ਦਿੱਤਾ ਨਾ ਹੀ ਕੋਈ ਸਪਾਰਸ ਹੈ ਜੋ ਬਰੋ ਦੀ ਕਹਿੰਦੇ ਹਨ ਨੌਕਰੀ ਕਿਨੂੰ ਦਿੱਤੀ ਮੈ ਚਰਨਜੀਤ ਸਿੰਘ ਬੁੱਢ ਲਾ ਡਆ ਸਾ ਤੀ ਥਾਪੜ ਕੇ ਕਹਿੰਦਾ ਹਾਂ ਮੇਰੇ ਬੱਚੇ 3 ਬੇਟਾ ਬੇਟੀ ਮੇਰੀ ਨੂੰਹ ਤਿੰਨੇ ਟੀਚਰ ਲੱਗ ਗਏ ਹਨ

  • @ManjinderSingh-jh8yp
    @ManjinderSingh-jh8yp 18 днів тому

    Chutki vali medam msp vali kithe aa

  • @SurinderSingh-sw5fg
    @SurinderSingh-sw5fg 22 дні тому +2

    App party zindabad 👍👍👍👍👍

  • @kamalkumar-md3ej
    @kamalkumar-md3ej 22 дні тому +2

    ❤❤❤❤❤❤❤❤🎉🎉🎉🎉

  • @user-vt1fn5gv5l
    @user-vt1fn5gv5l 22 дні тому +2

    AAP Zindabad

  • @sukhid9
    @sukhid9 22 дні тому +2

    CM Maan Zindabad

  • @parvindersingh3115
    @parvindersingh3115 22 дні тому +1

    One of the honest viewpoint which needs supporting.

  • @charanjeetsingh3097
    @charanjeetsingh3097 22 дні тому +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @masterxgaming6193
    @masterxgaming6193 22 дні тому +3

    Aap.j.v

    • @sabi-mansa
      @sabi-mansa 22 дні тому +2

      AAP compny fail in Punjab 👈

  • @charanjeetsingh3097
    @charanjeetsingh3097 22 дні тому +1

    C m ਸਾਬ ਜਿੰਦਾਬਾਦ

  • @amandeepaman590
    @amandeepaman590 22 дні тому +2

    Unemployed youth???

  • @RamSingh-ss1yp
    @RamSingh-ss1yp 22 дні тому +7

    AAP zindabad kejriwal ji zindabad 🙏🙏🙏🙏🙏

    • @sabi-mansa
      @sabi-mansa 22 дні тому +2

      ਬਈਆ ਕੰਪਣੀ ਭਜਾਓ ਪੰਜਾਬ ਬਚਾਓ
      ਬੁੱਚੜ ਭਜਾਓ ਪੰਜਾਬ ਬਚਾਓ

  • @RamSingh-ss1yp
    @RamSingh-ss1yp 22 дні тому +4

    Sardar Dalbir singh goldy ji zindabad 🙏

  • @jaggasidhu561
    @jaggasidhu561 15 днів тому

    ਅਕਾਲੀ ਦਲ ਤਾਂ ਮਲੰਗ ਬੰਦੇ ਆ ਭੈਣ ਦੇ ਖਸਮ ਉਹਨਾਂ ਨੇ ਆਪਾਂ ਕਿਥੋਂ ਰਲਗਏ ਆਪਾਂ ਹੈਗੇ ਆ ਸੱਚੇ ਬੰਦੇ ਉਹ ਹੈਗਾ ਭੈਣ ਦੇ ਖਾਮ ਝੂਠੇ ਬੰਦੇ

  • @RamSingh-ss1yp
    @RamSingh-ss1yp 22 дні тому +5

    Sardar CHEEMA ji zindabad ❤

    • @sabi-mansa
      @sabi-mansa 22 дні тому +2

      ਹਰਮਨ ਚੀਮਾ 😂 ਨੁ ਮੰਤਰੀ ਬਣਾ ਲਓ
      ਕਟਾਰੂ ਖਚ ਮਹਿਕਮਾ, ਡਰਾਮੇਬਾਜ਼

    • @RamSingh-ss1yp
      @RamSingh-ss1yp 22 дні тому +1

      @@sabi-mansa Dur fitte mu tere