Dikhawa Double face 29 ਦਿਖਾਵਾਂ ਦੋਹਰਾ ਚਿਹਰਾ

Поділитися
Вставка
  • Опубліковано 25 жов 2024

КОМЕНТАРІ • 338

  • @harmansingh-tj9jg
    @harmansingh-tj9jg 38 хвилин тому +15

    ਲੰਬੀ ਨਾਕ ਵਾਲੀ ਬੇਬੇ ਬਹੁਤ ਵਧੀਆ ਐਕਟ ਕਰਦੀ। ਮਾਤਾ ਜਿੰਦਾਬਾਦ।

  • @happyfamily12122
    @happyfamily12122 25 хвилин тому +5

    ਅੱਜ ਦਾ ਸੀਨ ਬਹੁਤ ਹੀ ਵਧੀਆ ਸੀ ਸਾਰਿਆਂ ਨੂੰ ਹੀ ਸਮਝਣਾ ਚਾਹੀਦਾ ਕੋਈ ਗੱਲ ਨਹੀਂ ਕਵਲ ਵੀਰ ਜੀ ਤੁਸੀਂ ਜਾ ਕੇ ਸੰਦੀਪ ਦੀਦੀ ਨੂੰ ਲੈ ਆਓ ਸਭ ਕੁਝ ਠੀਕ ਹੋ ਜਾਊ ਮਾਫੀ ਮੰਗ ਲਿਓ

  • @dimplemiglani
    @dimplemiglani Годину тому +36

    ਕਮਲ ਵੀਰੇ ਬਹੁਤ ਵਧੀਆ ਸਟੋਰੀ ਪਾਈ ਇਹਦੇ ਵਿੱਚ ਜੋ ਰੋਲ ਸੰਦੀਪ ਨੇ ਕੀਤਾ ਬਹੁਤ ਪਿਆਰਾ ਕੀਤੀ ਤੇ ਵਿੱਕੀ ਨੇ ਸਾਰੀ ਮਤਲਬ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਉਹਨੂੰ ਵੀਰੇ ਇੱਕ ਹੁਣ ਡਿਡ ਨਾਟਕ ਬਣਾ ਲਓ ਛੋਟਾ ਜਿਹਾ ਜਿਵੇਂ ਕਿ ਸਹੁਰੇ ਆਪਣੇ ਨੂੰ ਜਲਾਂਦੀ ਇਹੋ ਜਿਹਾ ਕੋਈ ਐਪੀਸੋਡ ਨਾਲ ਬਣਾਓ ਪਤਾ ਲੱਗੇ ਲੋਕਾਂ ਨੂੰ ਕੀ ਹੁੰਦਾ ਵੀ ਜਿਹੜੀ ਜਦੋਂ ਸਾੜਨ ਫਿਰ ਉਹ ਭੂਤ ਬਣ ਕੇ ਆਵੇ ਇਹੋ ਜਿਹੇ ਨਾਟਕ ਦੀ ਸਟੋਰੀ ਬਣਾਓ

  • @agamdeepsingh8271
    @agamdeepsingh8271 Годину тому +7

    ਬਹੁਤ ਵਧੀਆ ਸਟੋਰੀ 👌👌👌👌

  • @Gagan_00090
    @Gagan_00090 2 години тому +21

    ਕਵਲ ਵੀਰ ਉਠਕੇ ਸੰਦੀਪ ਨੂੰ ਰੋਕ ਲਵੋ ਅੱਜ ਦੀ ਰੁਸੀ ਮੁੜ ਨਹੀਂ ਆਉਣੀ 😮😮😮😮

  • @RajwinderKaur-yf4pk
    @RajwinderKaur-yf4pk Годину тому +5

    ਬਹੁਤ ਵਧੀਆ ਸਟੋਰੀ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਆ ਇਹਨਾਂ ਲੱਗਦਾ ਜਿੰਨਾਂ ਅਸਲ ਜ਼ਿੰਦਗੀ ਦੇ ਵਿੱਚ ਹੀ ਗੱਲਾਂ ਆਪਾਂ ਕਰ ਰਹੇ ਆ

  • @gaganpunjap5807
    @gaganpunjap5807 2 години тому +43

    ਕਵੰਲ ਭਾਜੀ ਵਿਚਾਰਾ ਫਸ ਗਏ

  • @AmanAmanstar
    @AmanAmanstar Годину тому +23

    Hye ਪੰਮ di ਸੱਸ 😂sirra acting 👌👌👌

  • @AkwinderButter
    @AkwinderButter 50 хвилин тому +2

    ਵਾਹਿਗੁਰੂ ਜੀ ਮੇਹਰ ਕਰੀ ❤❤

  • @mohinderkaur5763
    @mohinderkaur5763 Годину тому +4

    ਅੱਜ ਦਾ ਸੀਰੀਜ਼ ਦੇਖ ਕੇ ਨਜ਼ਾਰਾ ਆ ਗਿਆ

  • @chanpreetsingh4740
    @chanpreetsingh4740 Годину тому +6

    ਬਹੁਤ ਵਧੀਆ ਵੀਡੀਓ ਵੀਰ ਜੀ ❤❤❤ very nice video

  • @ekamreet1784
    @ekamreet1784 Годину тому +12

    ਇਕ ਮਾਂ ਕਿੰਨੀ ਮਜ਼ਬੂਰ ਹੁੰਦੀ ਹੈਂ😢

  • @TalwinderKaur800
    @TalwinderKaur800 Годину тому +3

    ਕਮਲ ਚਾਹੇ ਰੌਲ ਹੈ ਅਸਲ ਜਿੰਦਗੀ ਵਿੱਚ ਏਹਾ ਜਿਹਾ ਕੁੱਝ ਨਹੀਂ ਹਰੇਕ ਵੀਡਿਓ ਵਿੱਚ ਬਹੁਤ ਵਧੀਆ ਰੌਲ ਹੈ

  • @user-cs2bk8sm3cAmanat
    @user-cs2bk8sm3cAmanat Годину тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @AvitejSingh-it4tu
    @AvitejSingh-it4tu 2 години тому +23

    Mata g nu roj video ch lya kro bot vadiya lagdi aa a na di acting

  • @winderGill-jd8jl
    @winderGill-jd8jl Годину тому +18

    ਗਾਮੇ ਕੀ ਬੇਬੇ ਬਾਹਲੀ ਤੇਜ ਐ 😂😂😂

  • @sunnytoor7775
    @sunnytoor7775 Годину тому +11

    ਮਾਂ ਵਿਚਾਰੀ ਹੀ ਹਮੇਸ਼ਾ ਕਿਉਂ ਮਜਬੂਰ ਹੁੰਦੀ ਏ❤❤❤❤❤❤❤

  • @BaljitKaur-yy6tw
    @BaljitKaur-yy6tw Годину тому +4

    Bhut ਵਧੀਆ ਵੀਡੀਓ ❤❤❤❤

  • @KavneetKaur-s5r
    @KavneetKaur-s5r Годину тому +11

    ਕਵਲ ਬਹੁਤ ਗਲਤ ਸਨਦੀਪ ਦੇ ਪੇਕੇ ਕਿਉ ਗਿਆ

  • @Simranbadwal-yo9mr
    @Simranbadwal-yo9mr 21 хвилина тому +3

    ਅੱਜ ਦਾ ਸੀਨ ਬਹੁਤ ਵਧੀਆ ਏ‌ ਅੱਜ ਦਾ ਸੀਰੀਜ਼ ਦੇਖ ਕੇ ਨਜ਼ਾਰਾ ਆ ਗਿਆ

  • @parmjeetKaur-dx7wh
    @parmjeetKaur-dx7wh Годину тому +2

    🙏🌹ਵਾਹਿਗੁਰੂ ਜੀ 🙏🌹🎉🎉

  • @Jotshorts-o5z
    @Jotshorts-o5z 52 хвилини тому +8

    Kawal 😂 ਵੀਰੇ ਦੇ ਪਿੱਛੇ ਪਏ ਗਏ ਅੱਜ ਸਾਰੇ😂😊

  • @sukhdeepkaur3348
    @sukhdeepkaur3348 Годину тому +2

    ਕੰਵਲ ਵੀਰ ਹੁਣ ਪਛਤਾਵਾ ਕਰੇ ਦਾ ਕੀ ਫਾਇੰਦਾ ਹੁਣ ਇਹ ਵੀ ਡਰਾਮਾ ਲੱਗਦਾ ਇੰਨਾ ਕੁਝ ਹੋ ਗਿਆ ਅੱਜ ❤👍

  • @jaspalkaur1552
    @jaspalkaur1552 Годину тому +13

    ਅੱਜ ਦਾ episode very nice 👌, ਕਿੰਨਾ ਵਧੀਆ ਢੰਗ ਤਰੀਕਾ ਹੈ, ਕੰਵਲ ਵੀਰ ਜੀ ਨੂੰ ਸਮਝਾਉਣ ਦਾ। ਸਾਰੇ ਜਣੇ ਰਲ਼ ਮਿਲ਼ ਕੇ ਇਕੱਠੇ ਹੋ ਸਾਰਿਆਂ ਨੇ ਗ਼ਲਤ ਨੂੰ ਗ਼ਲਤ ਕਿਹਾ। ਸਾਡੇ ਤਾਂ ਮੇਰਾ ਸਹੁਰਾ ਕਹਿ ਦਿੰਦਾ , ਮੇਰਾ ਮੁੰਡਾ ਤਾ ਇਵੇਂ ਗਲਤੀਆਂ ਕਰੂਗਾ, ਮੇਰੇ ਸਹੁਰੇ ਪਰਿਵਾਰ ਚੱ ਸਾਰੇ ਗਲਤੀਆਂ ਕਰਦੇਆ, ਤੇ ਸਮਝਾਉਣ ਵਾਲੇ ਨੂੰ ਕਹਿਣਗੇ , ਇਹ ਤਾਂ ਇਵੇਂ ਗਲਤੀਆ ਕਰੂ, ਤੂੰ ਲਾ ਲੈ ਜੋਰ ਜਿਹੜਾ ਲਾਉਣਾ, ਤੂ ਕੌਣ ਹੁੰਦਾ, ਹੁੰਦੀ ਹੈ, ਇਸ ਨੂੰ ਰੋਕਣ ਵਾਲੇ 😢

    • @Anantgamingz3r
      @Anantgamingz3r 47 хвилин тому

      ਭੈਣੇ ਸਾਡੇ ਘਰ ਵੀ ਇਹੀ ਹਾਲ ਆ ਗਲਤੀ ਜਿਹਦੀ ਮਰਜ਼ੀ ਹੋਵੇ ਪਾਪਾ ਜੀ ਨੇ ਸਾਰੀ ਗੱਲ ਮੇਰੇ ਤੇ ਲੈ ਆਉਂਦੇ ਆ ਕਰਮਾਂ ਵਾਲੀਆਂ ਭੈਣਾਂ ਜਿਹਨਾਂ ਨੂੰ ਮਾਂ ਪਿਓ ਵਰਗੇ ਸੱਸ ਸਹੁਰਾ ਮਿਲ ਜਾਂਦੇ ਆ😢

  • @Sidhu401
    @Sidhu401 Годину тому +8

    ਅੱਜ ਦੀ.ਸਟੋਰੀ.ਦੇਖਕਿ.ਬਹੁਤ ਮੰਨ.ਦੁਖੀ.ਹੋਇਆ ❤❤

  • @SunitaDevi-we6hl
    @SunitaDevi-we6hl 2 години тому +11

    Gudd aj ta kawal veer g Dr piche hi pe gye maja hi a gya 😊😊😊😊

  • @sukhsandhu3287
    @sukhsandhu3287 Годину тому +9

    I want to say one thing here starting ch ehna de har video boring lgde a sab like ਮਾਏ ਨੀ ਕਿਹਨੂੰ ਦਰਦ ਸਣਾਵਾ jdo start hoi c bhut slow c and most of audience kehnde v c boring aa same cheez daily but look now kene interesting ho gye oh same wid this one they guys know how to make audience and content .there is many more channels but no one can beat them .That’s why i follow them from last 4 years god job guys keep up the good work ❤I wanna say one thing more .. phla main job ton a ke tarak mehta dekh de hunde c daily nal nal
    Khana khande c but now khana khande tym ehna dyia videos chldyia LCD te mere husband mere mooh wall dekh de v eh tan tarak mehta repeat te dekh de c 😂even though when i went to india me and my sister in law both started talking about them tci ah episode dekhyea oh scene wala craa and my father in law said bhut dyan nal sun rhe c he said tere kol tym hunda ehna main keha bilkul ehna lye tym e tym aa 😂

  • @User19navneet
    @User19navneet Годину тому +4

    Ajj tan heart touching story c bhut vdiya ji❤❤❤❤❤❤❤❤❤❤❤❤❤❤❤❤❤❤❤❤❤❤

  • @RajinderKaur-bg6gr
    @RajinderKaur-bg6gr 16 хвилин тому +1

    ਮਾਤਾ ਜਿੰਦਾ ਬਾਦ

  • @jaswinderkaurnarula6835
    @jaswinderkaurnarula6835 Годину тому +6

    Mataji born actor she is amazing
    Nazara aa janda

  • @Deep_Rajpur
    @Deep_Rajpur Годину тому +4

    ਪ੍ਰੀਤ ਨੇ ਆਪਣਾ ਔਕਾਤ ਦਸ ਹੀ ਦਿੱਤੀ ਕਿ ਮੈ ਹੈ ਹੀ ਇੱਦਾਂ ਦੀ ਐ ਹੂਣ ਜੀਤਾਂ ਨੇ ਸੰਦੀਪ ਦੀ ਜਿੰਦਗੀ ਖਰਾਬ ਕਰਨੀ ਐ

    • @RajwinderKaur-yf4pk
      @RajwinderKaur-yf4pk 59 хвилин тому

      ਪ੍ਰੀਤ ਨੇ ਕੀ ਕਹਿਆ ਸਮਝ ਨਹੀਂ ਆਉਂਦੀ ਕੋਈ ਮਾੜੀ ਗੱਲ ਤਾਂ ਕੀਤੀ ਨਹੀਂ

    • @Deep_Rajpur
      @Deep_Rajpur 55 хвилин тому +1

      @@RajwinderKaur-yf4pk ਕਹਿੰਦੀ ਮੈਂ ਅੱਡ ਹੋਣਾ ਇਦਾ ਹਰ ਵੀਡੀਓ ਚ ਇਹੀ ਹਾਲ ਹੂੰਦਾ ਮਿਲ ਕੇ ਰਹਿਣਾ ਨੀ ਆਊਦਾਂ ਏਨੂੰ

  • @pindervirk9494
    @pindervirk9494 Годину тому +4

    ਮਜ਼ਾ ਆਗਿਆ ਵੀਡੀਓ ਦੇਖ ਕੇ

  • @veerajbhullar8183
    @veerajbhullar8183 Годину тому +2

    Ajj da episode bhot emotional si❤😢 bhot vadia tareeke naal kawal veer nu samjayea sarea ne milke ❤❤ ❤❤❤❤❤❤

  • @satwantkaur7410
    @satwantkaur7410 27 хвилин тому

    Aaj wala.episode bhut vadhia se in sabak milda isto bhut emotional story ha

  • @NirmalSingh-yh8kk
    @NirmalSingh-yh8kk 2 години тому +10

    Very nice video God bless you all family members ❤❤

  • @anureetrammy4861
    @anureetrammy4861 Годину тому +1

    👏👏👏👏mjaa e aa gya dekh k aj doshi nu katahire ch dekha. Da

  • @jassisandhu3497
    @jassisandhu3497 Годину тому +6

    Ajj wali video bhut vdia sii 😢 ik sabak milda isto bhut emotional stori aa

  • @amanpreetkaur9386
    @amanpreetkaur9386 Годину тому +6

    Aj da episode bhot jada emotional c

  • @GurnoorSingh-i7d
    @GurnoorSingh-i7d 2 години тому +9

    Hi bahut Dil Karda meaning

  • @minnimatharoo799
    @minnimatharoo799 12 хвилин тому

    Bahut hi vadia episode c...

  • @davinderkaur3138
    @davinderkaur3138 Годину тому +8

    ਬੁੱਢੜੀ ਤੇ ਬੜੀ ਤੇਜ ਨਿਕਲੀ

  • @SurjitSingh-bb2vx
    @SurjitSingh-bb2vx Годину тому +2

    Very Very Very nice story ji and kalwa veer ji nice ji 😊😊😊😊😊😢😢😢😢❤❤❤❤❤❤❤❤❤😊😊😊😊

  • @manroopbajwa2026
    @manroopbajwa2026 2 години тому +6

    Keep it up all family members waheguru ji hmesha chrdikla vich rkhn ❤👏👍👍

  • @Harjinder_x01
    @Harjinder_x01 19 хвилин тому

    Bahut sohni video aa ji God bless you all next part jaldi paeo ji

  • @NeelampreetNeelampreet
    @NeelampreetNeelampreet Годину тому +3

    Ajj da episode Sachi bht vdia 😢😢mnu te roon aa gya srya nu vekh k

  • @davinderkaur3138
    @davinderkaur3138 Годину тому +5

    Kawal veer g de nice acting

  • @ਹਰਪਾਲ7653
    @ਹਰਪਾਲ7653 54 хвилини тому +8

    ਬਾਦ ਚ ਸੁਧਰ ਗਿਆ ਤੇ ਸਭ ਨੌਰਮਲ ਹੋ ਗਿਆ , ਇਹ ਸਭ ਦਿਖਾਈ ਜਾਂਦੇ ਆ
    ਪਰ ਅੱਜ ਐਂਡ ਕਰਨਾਂ ਚਾਹੀਦਾ ਸੀ ਕਿ ਕੰਵਲ ਆਪਣੀ ਗਲਤੀ ਜਾਂ ਹੰਕਾਰ ਕਰਕੇ ਕੱਲਾ ਰਹਿ ਗਿਆ
    ਬਾਕੀ ਲੋਕਾਂ ਲਈ ਸਿੱਖਿਆ ਬਣਨੀ ਸੀ ਕਿ
    ਐਦਾਂ ਦਾ ਵਿਵਹਾਰ ਨਾਂ ਰੱਖਿਆ ਜਾਵੇ

  • @mamtadhiman2314
    @mamtadhiman2314 35 секунд тому

    aaj da episode bda emotional c😢😢

  • @prabhjeetsingh13
    @prabhjeetsingh13 32 хвилини тому +1

    Next episode tusi dikhawa hi payo plzzzzzzzzz❤

  • @GURJANTSHTv
    @GURJANTSHTv 3 хвилини тому

    ਕਮਲ ਵੀਰ ਜੀ ਸੰਦੀਪ ਦੀਦੀ ਬਹੁਤ ਵਧੀਆ ਸਟੋਰੀ ਪਾਈ ਬਹੁਤ ਵਧੀਆ ਵੀਡੀਓ ਹੈ ਤੁਹਾਡੀ ਪਰ ਵੀਡੀਓ ਵਿੱਚ ਲੱਖਾਂ ਭਰ ਆਈਆਂ ਦੇਖ ਕੇ ਪਰ ਵਿਕੀ ਵੀਰ ਜੀ ਨੇ ਸਭ ਨੂੰ ਇੱਕ ਪਾਸੇ ਕਰਕੇ ਰਿਸ਼ਤਿਆਂ ਨੂੰ ਇੱਕ ਪਾਸੇ ਰੱਖ ਕੇ ਬਹੁਤ ਵਧੀਆ ਕੰਮ ਕੀਤਾ ਮਹਾਰਾਜ ਤੁਹਾਨੂੰ ਤੰਦਰੁਸਤੀ ਦੇਵੇ ਤਾਂ ਨਿਊ ਵੀਡੀਓ ਦੇ ਏਦਾਂ ਹੀ ਨਵੀਆਂ ਵੀਡੀਓ ਦੇ ਆਉਂਦੇ ਰਹੋ ਅਜੇ ਭਾਅਜੀ ਵੀਡੀਓ ਦਾ ਐਂਡ ਨਾ ਕਰਿਓ ਬਹੁਤ ਵਧੀਆ ਵੀਡੀਓ ਹੈ ਧੰਨਵਾਦ❤❤❤❤❤❤❤❤❤

  • @kalsijatt307
    @kalsijatt307 13 хвилин тому

    Very nice 👍 God bless you all family members 🌹🌹

  • @jaspalsingh3859
    @jaspalsingh3859 Годину тому +2

    ਇਸ ਸੀਰੀਅਲ ਨੂੰ ਥੋੜਾ ਲੰਬਾ ਚਲਾਇਓ

  • @sunitaluthra3201
    @sunitaluthra3201 Годину тому +3

    Kawal veer bechara fs gya 😂 Nagetive roll le k mera veer

  • @SushmaMehta-ro8th
    @SushmaMehta-ro8th Годину тому

    Good and emotional story waiting for next episode ❤❤

  • @poonamchib189
    @poonamchib189 Годину тому +3

    Very emotional❤❤ episode

  • @nirmalaaery7766
    @nirmalaaery7766 Годину тому +2

    Aaj ke episode ne hila dia Sandeep ne theek Kia.

  • @ahaskkhokhar4800
    @ahaskkhokhar4800 58 хвилин тому +1

    Vicky paji tuhanu aa wala shirt da colour bhut sohna lgn diya aa❤️

  • @Indianvloggermahhi
    @Indianvloggermahhi Годину тому +1

    Phile tey bhot wadiya laga par last ch bhot sad jd sandeep daa chude da seen aur kawal veer ji de bhot sad ron wala seen dekh ke rona a giya

  • @Gurnoorvirk-9822
    @Gurnoorvirk-9822 Годину тому +2

    Please ਕਵਲ ਵੀਰ ਜੀ ਨੂੰ ਕੁਝ ਨਾ ਕਹੋ please😮 ਮੇਰੇ ਮਨ ਨੂੰ ਕੁਝ ਹੁੰਦਾ 😢😢

  • @akgaming9575
    @akgaming9575 Годину тому

    Ajj di video bohtt vdia c acting v bohtt vdia c saareyan di thank u ji 🎉🎉

  • @ranjitsingj7433
    @ranjitsingj7433 Годину тому +6

    Mata di acting 👌💯

  • @kamaljeetkaur3358
    @kamaljeetkaur3358 Годину тому +1

    Aaj ki viedo bhut achi hai. 🎉❤

  • @SimmiMehra-x6i
    @SimmiMehra-x6i 2 години тому +4

    Aj da episode bohot jada imotional c

  • @ninderkaur1080
    @ninderkaur1080 Годину тому +2

    Very nice episode today ❤

  • @fatehghuman5624
    @fatehghuman5624 27 хвилин тому

    Eh seen da blooper buhat vadiya huna

  • @manpreetthind986
    @manpreetthind986 2 години тому +8

    Dikhawa double face 289 😂😂

  • @ਭੈਣਾਂਦਾਵੀਰ
    @ਭੈਣਾਂਦਾਵੀਰ 17 хвилин тому

    ਮੇਰੀ ਸੱਸ ਦੇ ਵੀ ਵੀਰ ਜੀ ਦੋ ਚੇਹਰੇ ਅ ਪੁੱਤਰਾਂ ਸਾਹਮਣੇ ਕੁਝ ਨੂੰਹਾਂ ਸਾਹਮਣੇ ਕੁਝ ਹੋਰ ਬਹੁਤ ਦੁਖੀ ਕੀਤਾ ਅ ਮੈਨੂੰ ਤਾਂ ਚੌਥਾ ਸਾਲ ਹੋ ਗਏ ਸਭ ਕੁਝ ਸਹਿਣ ਕਰਦੀ ਨੂੰ ਹੁਣ ਤਾਂ ਮੈ ਦਿਮਾਗੀ ਤੌਰ ਤੇ ਬਹੁਤ ਪ੍ਰੇਸ਼ਾਨ ਅ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਕਿ ਮੈਂ ਕੀ ਕਰਾਂ ਜੇਕਰ ਮੈ ਮਰਦੀ ਆ ਤਾਂ ਮੇਰੇ ਬੱਚੇ ਰੁਲ ਜਾਣੇ ਅ😢😢😢😢😢😢

  • @prabhawinget3027
    @prabhawinget3027 19 хвилин тому

    Very nice episode

  • @shaminderkaursandhu9747
    @shaminderkaursandhu9747 8 хвилин тому

    Very nice video good job all team members Kamal ji very bad thinking about family and wife 😢😢😢😢

  • @The.trend-Abhi
    @The.trend-Abhi 54 хвилини тому

    Sai gall a bhut jwai dikhawa karde a.galti apni hundi te kudi de ma peo kol kudi nu mada bna dinde kudi di galti dasde .par jado pta lagda ki kudi Sadi sai a jwai galat jwai hi gala karda te .kudi de ma peo de agy saari zindagi lai mano utar janda jinna marji changa banje sone da ban ke dikha deve .par eda de jwai kade change nai bande bus muh de mithe hunde a😢.baki video mind blowing awesome outstanding .bhut sohna kam kita sareya ne .

  • @JasbirsranSran
    @JasbirsranSran Годину тому +1

    Very nice and God bless you all family members

  • @JasvirKaur-u3b
    @JasvirKaur-u3b Годину тому

    Very Very nice video ji God bless you all beautiful family members ji ❤❤❤❤❤🎉🎉🎉🎉

  • @Gaming_With_Sukh_
    @Gaming_With_Sukh_ Годину тому +4

    Very nice video🎉🎉🎉

  • @jajsandhu8204
    @jajsandhu8204 Годину тому +3

    Ehh ਓਥੇ ਚਾਇਦੇ ਸੀ ਇਹ ਤਾਂ ਹਜੇ ਘਰ ਬੈਠੇ ਆਪਣੇ

  • @rajvinderkaur-in4yl
    @rajvinderkaur-in4yl 57 хвилин тому

    Aj te vedio dekh k mja aa gya ❤❤❤❤❤

  • @nirmalkaur6000
    @nirmalkaur6000 Хвилина тому

    हाय कंवल अगे तों एंज रोल तू ना करी।तेरा रोना ते गल्ला सुननिया। तू ता साङा बिब्बा वीर हैं।

  • @nehha2491
    @nehha2491 46 хвилин тому

    Aaj wala episode 😢
    Feeling bad for kawal🥺 yaar mere ansu ruk nahie rahe😭 aise nahie karna chahiye tha story ko kawal ke liye feeling really bad.

  • @nbisht8074
    @nbisht8074 55 хвилин тому

    Bhut hi acha play h best too best

  • @sushmadhawan9860
    @sushmadhawan9860 35 хвилин тому

    V. Emotional & nice story 😢

  • @RavinderKaur-tu9xm
    @RavinderKaur-tu9xm 56 хвилин тому

    Aaj maja aya video vakan da 😂😂 kawal sara paso kabu a gya aaj ta

  • @MK26647
    @MK26647 Годину тому

    Suprub ❤❤❤❤hit vedio Maria bajwa from Pakistan 🇵🇰

    • @Sargodha_diaries
      @Sargodha_diaries Годину тому

      Shukar hay koy myray jysa pakistanee milya 😂

  • @GurjantSingh-qz5er
    @GurjantSingh-qz5er 56 хвилин тому +1

    Very nice 💯💯 ji ❤

  • @AmanpreetKaur-m1t
    @AmanpreetKaur-m1t 2 години тому +7

    Very nice video👌👌

  • @nirmalkaur7478
    @nirmalkaur7478 24 хвилини тому

    Very very nice story ji

  • @sunilanarang6197
    @sunilanarang6197 14 хвилин тому

    Very Very nice story 👌 👍

  • @PrabhNoor-rk9ze
    @PrabhNoor-rk9ze 26 хвилин тому

    Very emotional story

  • @shamshergurmeet5266
    @shamshergurmeet5266 53 хвилини тому

    Very nice acting all members 👌

  • @bhupinderjitsingh9538
    @bhupinderjitsingh9538 Годину тому +3

    Pamo bhen ji jdo tysi veer ji nu kiha dub k marja mera ron nikl gya please veera nu kde marja na kehna mera iko veer aa usnu rab le gya mai te kde eh v nhi kiha k ik veer c menu lagda oh ajj v hai

    • @Sargodha_diaries
      @Sargodha_diaries Годину тому

      Hay qasmay same myra dil ana jor da dhurdkya odoon myray v do e veer c doonwayn ALLAH kol chlay gay mummy v man iko pahen c tay piyka gher e muk gya utoon ayho jay marday lakh likhy hoy k husband tay put v fot ho gay hoon bus do kurdyan tay man dung tupaee jandeean 😢😢😢

  • @BaljeetKour-s8k
    @BaljeetKour-s8k Годину тому +1

    Very nice video

  • @PreetiYadav-en7he
    @PreetiYadav-en7he 55 хвилин тому

    Bhut vadia c aj di kist

  • @Jass_Arts0001
    @Jass_Arts0001 2 години тому +4

    Very nice story 👏🏼👏🏼👏🏼👏🏼

  • @Jyotibhamra-y1m
    @Jyotibhamra-y1m Годину тому

    Bhut hi badiya story h kawal veer g sandeep nu rok lo te change treke naal jiuna suru kro

  • @binashkhumar6287
    @binashkhumar6287 Годину тому

    Bahut vadya story hai great

  • @PrabhJot-ej8jh
    @PrabhJot-ej8jh Годину тому

    Very emotional😢😢😢this part

  • @amanpreetkaur3225
    @amanpreetkaur3225 2 години тому +8

    hye enna v tang na kroo kawal veer ji nu 😢😢😢

  • @eknoorbariar9696
    @eknoorbariar9696 2 години тому +5

    Hlo good morning

  • @PalwinderKaur-t8m
    @PalwinderKaur-t8m Годину тому +1

    Nice story eho jiha hona hi chahida c us nu apni galti da ehsas krona hi chahida c pr Sandeep da ki ksoor c vicharí Sandeep hol jiha. penda vichari Sandeep ki kru

  • @MeetSandhu-w8k
    @MeetSandhu-w8k Годину тому

    Ajj maja aa gea story dekh k 😂😂

  • @ManikaSalhotra
    @ManikaSalhotra 14 хвилин тому

    Very nice story

  • @KhushiBhullar-c8n
    @KhushiBhullar-c8n Годину тому +1

    Very nice video ❤❤ ji 🎉🎉🎉