ਬੱਚੇ ਨੱਪ ਕੇ ਖ਼ੁਰਜਾਂ ਵਿੱਚ ਪਾ ਲਏ, ਬੁੱਢੀ ਦਾਦੀ ਨੂੰ ਬੰਨ ਕੇ ਲਈ ਜਾਂਦੇ | Sahibzaade | Kavita | Dhadrianwale

Поділитися
Вставка
  • Опубліковано 22 гру 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    Spotify: open.spotify.com/track/2WRIJ6...
    Apple Music: music.apple.com/us/album/bach...
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita
    #sahibzaade
    #Maagujriji
    #chottesahibzade
    #fatehgarhsahib
  • Розваги

КОМЕНТАРІ • 371

  • @balwindersingh-nz2hm
    @balwindersingh-nz2hm Рік тому +69

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵੱਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀ। ਚੰਡੀਗੜ੍ਹ

  • @beantsingh6382
    @beantsingh6382 Рік тому +39

    ਉੱਚੀ ਸੁੱਚੀ ਸੋਚ ਦੇ ਮਾਲਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਢੱਡਰੀਆਂ ਵਾਲੇ ❤️❤️❤️🙏

  • @KamaljitKaur-fy3uu
    @KamaljitKaur-fy3uu Рік тому +14

    ਰੂਹ ਕੰਬ ਉੱਠੀ ਸਿਰਫ਼ ਉਸ ਸਮੇ ਨੂੰ ਸੋਚ ਕੇ ਹੀ,, ਕਿਵੇਂ ਹੰਢਾਇਆ ਹੋਏਗਾ ਏਨਾ ਜ਼ੁਲਮ ਜੀ ਸਹਿਬਜ਼ਾਦਿਆਂ ਤੇ ਮਾਤਾ ਜੀ ਨੇ 🙏😭

    • @user-jv7hd6wc6t
      @user-jv7hd6wc6t 5 місяців тому

      ਬਹੁਤ ਔਖਾ ਹੈ ਜੀ।
      ਅੱਖਾਂ ਚੋਂ ਪਾਣੀ ਨਿਕਲ ਆਉਂਦਾ

  • @KamaljitKaur-fy3uu
    @KamaljitKaur-fy3uu Рік тому +39

    ਮਹਾਨ ਉਪਰਾਲਾ ਜੀ ਤੁਹਾਡਾ ਸਾਨੂੰ ਉਸ ਸਮੇਂ ਨੂੰ ਪੂਰੇ ਰੋਮ ਰੋਮ ਤੋਂ ਮਹਿਸੂਸ ਕਰਵਾਉਣ ਲਈ ਜੀ 🙏

  • @ManpreetSingh-ql5ij
    @ManpreetSingh-ql5ij Рік тому +7

    🙏ਧੰਨ ਗੁਰੂ ਗੋਬਿੰਦ ਸਿੰਘ ਜੀ।
    ਧੰਨ ਗੁਰੂ ਤੇਗ ਬਹਾਦਰ ਜੀ।
    ਧੰਨ ਮਾਤਾ ਗੁਜਰੀ ਜੀ।
    ਧੰਨ ਬਾਬਾ ਅਜੀਤ ਸਿੰਘ ਜੀ।
    ਧੰਨ ਬਾਬਾ ਜੁਝਾਰ ਸਿੰਘ ਜੀ।
    ਧੰਨ ਬਾਬਾ ਜੋਰਾਵਰ ਸਿੰਘ ਜੀ।
    ਧੰਨ ਬਾਬਾ ਫਤਹਿ ਸਿੰਘ ਜੀ।🙏

  • @DastarDhariCrowdMusic
    @DastarDhariCrowdMusic Рік тому +13

    ਬਹੁਤ ਸੋਹਣੀ ਕਵਿਤਾ Very Heart Touching❤
    ਅੱਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦੋਨਾਂ ਦਾ ਸ਼ਹੀਦੀ ਦਿਨ ਸੀ, ਸ਼ਹੀਦਾਂ ਨੂੰ ਕੋਟਿਨ-ਕੋਟ ਪ੍ਰਣਾਮ ਜੀ।🙏🌹
    🙏|| ਵਾਹਿਗੁਰੂ ਜੀ ||🙏

  • @sukhwinderkaur4646
    @sukhwinderkaur4646 Рік тому +4

    ਭਾਈ ਸਾਹਿਬ ਜੀ ਦਾ ਬਹੁਤ ਵਧੀਆ ਉਪਰਾਲਾ ਜੀ 🙏🙏🙏🙏🙏😭

  • @jasvirsingh-nj9lb
    @jasvirsingh-nj9lb Рік тому +8

    ਨਾ ਕੋਈ ਹੋਇਆ ਨਾ ਕੋਈ ਹੋਣਾ ਪਿਤਾ ਦਸ਼ਮੇਸ਼ ਵਰਗਾ 🙏🙏🙏

  • @kamalsardarsaabji7490
    @kamalsardarsaabji7490 Рік тому +25

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਪਾਤਸ਼ਾਹ ਜੀ ਦਾਦੀ ਮਾਂ ਸਾਹਿਬਜ਼ਾਦੇ ਦਾਦਾ ਗੁਰੂ ਤੇਗ ਬਹਾਦਰ ਜੀ 🙏🙏🙏🙏🥺🥺🥺🥺🥺🙏🙏😭😭😭😭 waheguru ji

  • @paramjitkaur6477
    @paramjitkaur6477 Рік тому +15

    ਗੁਰੂ ਸਾਹਿਬ ਜੀ ਦੀਆਂ ਮਹਾਨ ਕੁਰਬਾਨੀਆਂ ਨੂੰ ਕੋਟਿ ਕੋਟਿ ਵਾਰੀ ਨਮਸਕਾਰ ਹੈ, ਅਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਜੋ ਆਪ ਵੀ ਸਹੀਦੀ ਦਿਹਾੜੇ ਨੂੰ ਯਾਦ ਕਰਦੇ ਹਨ ਅਤੇ ਸਾਨੂੰ ਵੀ ਕਰਵਾਉਦੇ ਹਨ

  • @Harkirat_singh35
    @Harkirat_singh35 Рік тому +3

    ਯੇ ਦੇਸ਼ ਦੇਸ਼ ਨਾਂ ਹੋਤਾ ਅਗਰ ਪਿਤਾ ਦਸ਼ਮੇਸ਼ ਨਾ‌ ਹੋਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @chamkaursingh1721
    @chamkaursingh1721 Рік тому +9

    ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਸਾਡਾ ਇਤਿਹਾਸ ਸੁਣਕੇ ਹੀ ਮਨ ਭਾਵੁਕ ਹੋ ਜਾਂਦਾ ਆ ਤੁਸੀ ਸਭ ਕੁਝ ਹੰਢਾਇਆ ਧੰਨ ਹੋ ਜੀ ਤੁਸੀ ਵਾਹਿਗੁਰੂ ਜੀ🙏🙏

  • @gureksinghgill8279
    @gureksinghgill8279 Рік тому +6

    ਓ। ਵਾਹਿਗੁਰੂ ਜੀ ਦਿਲ ਕਬਗਿਆ,,,,,,,🙏🙏🙏🌝🌝
    ਧੰਨ ਮਾਤਾ ਗੁਜਰ ਕੌਰ ਕਿਵੇਂ ਸਾਰਾ ਕੁਝ। ਸਹਿਣ ਕੀਤਾ ਹੋਊ ਬਜੁਰਗ ਸਰੀਰ ਪੋਹ ਦੀ ਠੰਡ 🙏ਵਾਹਿਗੁਰੂ ਜੀ🙏

  • @ManjitKaur-wl9hr
    @ManjitKaur-wl9hr Рік тому +44

    ਧੰਨ ਮਾਤਾ ਗੁਜ਼ਰ ਕੌਰ ਜੀ 🙏🙏ਧੰਨ ਗੁਰੂ ਪਿਆਰੇ ਸਾਹਿਬਜਾਦੇ 🙏🙏ਧੰਨ ਉਹਨਾਂ ਦੀ ਦਿੜ੍ਹਤਾ 🙏🙏 ਧੰਨ ਹੈ ਉਹਨਾਂ ਦੀ ਵੱਡੀ ਕੁਰਬਾਨੀ 🙏🙏🙏🙏🙏🙏🙏...

  • @navsimrannav7980
    @navsimrannav7980 Рік тому +6

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਚਾਰ ਸਾਹਿਬਜਾਦੇ ਜੀ ਕੋਟ ਕੋਟ ਪ੍ਰਣਾਮ, 🙏🙏🙏🙏🙏🙏🙏🙏

  • @navneetkaurnavi948
    @navneetkaurnavi948 Рік тому +4

    Bhut shoni Kavita heart touching ❤️❤️ Bhut shoni Kavita likh de aa nirvair veer❤️❤️ Waheguru ji 🙏🙏

  • @attread6411
    @attread6411 Рік тому +4

    ਧੰਨ ਧੰਨ ਦਸ਼ਮੇਸ਼ ਮੇਰੇ ਸਾਈਆ ਤੇਰੇ ਜਿਹਾ ਬਾਪ ਨਾਂ ਕੋਈ 🙏🙏❤️❤️

  • @GurpreetSingh-yo2lp
    @GurpreetSingh-yo2lp Рік тому +3

    ਧੰਨ ਮਾਂ ਗੁਜਰ ਕੌਰ ਜੀ 🙏

  • @simarsimar3921
    @simarsimar3921 Рік тому +3

    😊ਪਤਾ ਨੀ ਰੱਬ ਕਿਹੜਿਆ ਰੰਗਾ ਵਿਚ ਰਾਜੀ😊

  • @manjitkaur9198
    @manjitkaur9198 Рік тому +9

    ਧੰਨ ਸੀ ਉਹ ਮਾਂ ਜਿਹਨੇ ਇੰਨੇ ਦੁੱਖ ਝੱਲੇ ਵਾਹਿਗੁਰੂ 😭😭

  • @sajan__sahota09
    @sajan__sahota09 Рік тому +11

    🏹 ਪ੍ਣਾਮ ਸ਼ਹੀਦਾਂ ਨੂੰ 🙏🏻

  • @rkgillkitchen165
    @rkgillkitchen165 Рік тому +18

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਮਾਤਾ ਗੁਜ਼ਰ ਕੋਰ ਜੀ, ਧੰਨ ਧੰਨ ਚਾਰੇ ਸਾਹਿਬਜ਼ਾਦੇ ਜੀ ਧੰਨ ਸਹੀ ਮਤ ਦੇਣ ਵਾਲੀਆਂ ਰੂਹਾਂ 💐💐💐💐💐💐👏👏⭐⭐⭐⭐⭐⭐⭐

  • @ParmjitSingh-ts9mi
    @ParmjitSingh-ts9mi Рік тому +2

    Satnam waheguru ji

  • @jasvindercharl4522
    @jasvindercharl4522 Рік тому +5

    ਧੰਨ ਧੰਨ ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਜੀ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਸਾਨੀ ਕੁਰਬਾਨੀਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🏻🙏🏻🙏🏻🙏🏻🙏🏻🙏🏻

  • @dalvirsingh2354
    @dalvirsingh2354 Рік тому +2

    ਦਿਲ ਨੂੰ ਛੂਹ ਲੈਣ ਵਾਲੇ ਬੋਲ ਲਿਖੇ ਨੇ ਵੀਰ ਨੇ
    ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ

  • @guneetkaur5336
    @guneetkaur5336 Рік тому +2

    ਵਾਹਿਗੁਰੂ ਜੀ 🙏🙏😭😭😭😭😭

  • @sukhwinderkaur4646
    @sukhwinderkaur4646 Рік тому +5

    ਵਾਹਿਗੁਰੂ ਜੀ ਭਾਈ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਨਿਰਵੈਰ ਵੀਰ ਨੂੰ ਵੀ 🙏🙏🙏🙏🙏

  • @amitsandhu_
    @amitsandhu_ Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @manjeetpunia9271
    @manjeetpunia9271 Рік тому +2

    Waheguru ji,🙏🙏🙏🙏🙏🙏🙏🙏🙏🙏🙏🙏

  • @jaspal2123
    @jaspal2123 Рік тому +3

    ਧੰਨ ਗੁਰੂ ❤️🙏ਧੰਨ ਗੁਰੂ ਤੇਰੀ ਕੁਰਬਾਨੀ 🙏🙏❤️❤️

  • @jassasingh6723
    @jassasingh6723 Рік тому +7

    🙏🌹ਵਾਹਿਗੁਰੂ ਜੀ 🌹🙏ਵਾਹਿਗੁਰੂ ਜੀ🌹 🙏ਵਾਹਿਗੁਰੂ ਜੀ🌹 🙏ਵਾਹਿਗੁਰੂ ਜੀ 🌹🙏ਵਾਹਿਗੁਰੂ ਜੀ 🌹🙏⛳⛳🗡⚔️🗡❤❤

  • @karamjitkaur7999
    @karamjitkaur7999 Рік тому +3

    Dhan Dhan Chote Sahibzade..Dhan Dhan Mata Gujar Kaur Ji.

  • @jaspreetbhullar8398
    @jaspreetbhullar8398 Рік тому +30

    ਸਾਡੀ ਤਾਂ ਕਵਿਤਾ ਸੁਣ ਕੇ ਹੀ ਰੂਹ ਕੰਬ ਗਈ ਹੈ, ਪਤਾ ਨਹੀਂ ਉਸ ਸਮੇਂ ਦੇ ਜ਼ਾਲਮਾਂ ਨੇ ਕਿਵੇਂ ਐਨਾ ਵੱਡਾ ਗੁਨਾਹ ਕੀਤਾ।😭😭😭😭 ਕਿਓਂ ਨਹੀਂ ਰਹਿਮ ਆਇਆ ਛੋਟੇ ਸਾਹਿਬਜ਼ਾਦਿਆਂ ਤੇ😭😭😭 ਧੰਨ ਮਾਤਾ ਗੁਜਰੀ ਜੀ 🙇🙇🙇 ਧੰਨ ਸਾਹਿਬਜ਼ਾਦੇ 🙇🙇🙇 ਧੰਨ ਗੁਰੂ ਗੋਬਿੰਦ ਸਿੰਘ ਜੀ 🙇🙇🙇 ਧੰਨ ਤੇਰੀ ਕੁਰਬਾਨੀ ਬਾਜਾਂ ਵਾਲਿਆਂ 😭😭😭🙏

  • @RajwinderKaur-os5qz
    @RajwinderKaur-os5qz Рік тому +6

    Bahut Dukh wala scene iss Kavita vich dasya Dhan mata Gujar kaur ji Dhan Baba jorawar singh te Baba Fateh singh ji Tuhada Name hamesha is Dunyia vich chamakda Rahega🙏🙏🙏🙏🙏

  • @rajwantdhillon3198
    @rajwantdhillon3198 Рік тому +7

    Dhan Mata Ji and Sahibzaade Ji 🙏🙏🙏

  • @SukhpalSingh-ze4tp
    @SukhpalSingh-ze4tp Рік тому +3

    ਵਾਹਿਗੁਰੂ ਜੀ 🙏🏻

  • @sukhdeepsingh8155
    @sukhdeepsingh8155 Рік тому +2

    Satnam Waheguru ji 🙏🙏🙏🙏🙏🙏

  • @bittubansa3810
    @bittubansa3810 Рік тому +4

    🙏❤️ Waheguru ji ka khalsa waheguru ji ki Fateh ji 🙏❤️🌹

  • @singhjaswinder727
    @singhjaswinder727 Рік тому +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪੁੱਤਰਾਂ ਦੇ ਦਾਨੀ ਜੀ 🙏🙏🙏🙏

  • @Simrankaur0700
    @Simrankaur0700 Рік тому +4

    🙏WAHEGURU JI🙏
    Dhan Dhan Sahibzada Zorawar Singh Ji🙏
    Dhan Dhan Sahibzada Fateh Singh Ji🙏
    Dhan Dhan Mata Gujar Kaur Ji🙏

  • @SandeepSingh-ky1wj
    @SandeepSingh-ky1wj Рік тому +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjitkaursandhu4785
    @manjitkaursandhu4785 Рік тому +2

    Waheguru ji Dhan Dhan mata ji🙏🙏🙏🙏

  • @harmeetsinghbhamrha5491
    @harmeetsinghbhamrha5491 Рік тому +2

    Satnam wahegur ji wahegur ji wahegur ji wahegur ji wahegur ji wahegur ji wahegur ji wahegur ji

  • @saleembathinda2251
    @saleembathinda2251 Рік тому +3

    ਪ੍ਣਾਮ ਸ਼ਹੀਦਾਂ ਨੂੰ 🙏🏻

  • @kailashkaur4805
    @kailashkaur4805 Рік тому +11

    Waheguru ji ka khalsa waheguru ji ki Fateh 🙏🙏🙏 waheguru ji Maher krna sab te 🙏🙏🙏🙏

  • @RanjitSingh-vs6yw
    @RanjitSingh-vs6yw Рік тому +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @poonammechuvipassanamadita3761

    Waheguru ji waheguru ji waheguru ji dhan dhan char sahibzade

  • @hibi3543
    @hibi3543 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @karanajnala557
    @karanajnala557 Рік тому +1

    Wehguru ji mehar karo lala te

  • @user-jv7hd6wc6t
    @user-jv7hd6wc6t 5 місяців тому +1

    ਅਜੇ ਪਾਖੰਡੀ ਕਹਿੰਦੇ ਨੇ ਢੱਡਰੀਆਂਵਾਲਾ ਗਲਤ ਆ। ਓਹ ਅਆਹ ਅੱਜ ਤੱਕ ਕਿਸੇ ਤੋਂ ਨਹੀਂ ਬਣੀ

  • @nnmehra524
    @nnmehra524 Рік тому +4

    ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @kherikalanwale
    @kherikalanwale Рік тому +1

    ਧੰਨ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜਾਦੇ

  • @beantsingh6382
    @beantsingh6382 Рік тому +1

    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾ ਨੇ ਜਿੰਦੜੀ ਧਰਮ ਤੋ ਵਾਰੀ

  • @gurpreetkauraww7786
    @gurpreetkauraww7786 Рік тому +2

    Waheguru ji ka khalsa waheguru ji ki Fateh 🙏🙏

  • @VirpalVirpal-oc1lp
    @VirpalVirpal-oc1lp Місяць тому

    ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਮਾਤਾ ਗੁੱਜਰ ਕੌਰ ਜੀ 😢🙏🙏😢

  • @attread6411
    @attread6411 Рік тому +1

    ਵੀਰ ਜੀ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਦਾ ਵੀ ਧੰਨਵਾਦ ਕਰਿਆ ਕਰੀਏ 🙏🙏❤️❤️

  • @ParvinderSingh-kq4bb
    @ParvinderSingh-kq4bb Рік тому +1

    Waheguru ji🙏🙏🙏 meher kreo malka

  • @harpreetkaurji2111
    @harpreetkaurji2111 Рік тому +2

    Dhan Dhan Sarvans Dani Guru Govind Singh Sahib ji 🙏🏻🙏🏻

  • @maansaab501
    @maansaab501 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

  • @shivamranga5803
    @shivamranga5803 Рік тому

    ਧੰਨ ਜਿਗਰਾ 🙏 ਕੱਲਗਿਆੰ ਵਾਲੇ ਦਾ ❣️ ਪੁੱਤ ਚਾਰ ਧਰਮ 🙏🙏 ਤੈ ਵਾਰ ਗਿਆ

  • @Paras_virk_pb_42
    @Paras_virk_pb_42 Рік тому +1

    Waheguru ji waheguru ji waheguru

  • @psingh3851
    @psingh3851 Рік тому +6

    ਕਲਗੀ ਵਾਲੇ ਪਾਤਸ਼ਾਹ 🙏🙏💖

  • @tinkukhipal4897
    @tinkukhipal4897 Рік тому +2

    ਵਾਹਿਗੁਰੂ ਜੀ

  • @SushilKumar-kg8ko
    @SushilKumar-kg8ko Рік тому +2

    🙏🙏🙏🙏🙏

  • @psingh3851
    @psingh3851 Рік тому +4

    ਸਤਿਨਾਮ ਵਾਹਿਗੁਰੂ ਜੀ 🙏🙏🙏🙏💖💖

  • @amanatbhinder6376
    @amanatbhinder6376 Рік тому +1

    ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏🙏

  • @jasvirsingh-nj9lb
    @jasvirsingh-nj9lb Рік тому +5

    ਧੰਨ ਮਾਤਾ ਗੁਜਰ ਕੌਰ ਜੀ 🙏🙏

  • @BhaiRanjitSingh-ct3qk
    @BhaiRanjitSingh-ct3qk Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sikandersk4290
    @sikandersk4290 Рік тому

    🙏🙏 ਵਹਿਗੁਰੂ ਜੀ 🙏🙏

  • @Jashan_and_group
    @Jashan_and_group 5 місяців тому

    ਠੀਮ ਵਜੀ ਦਾ ਦਰਦ ਕਿਵੇਂ ਸਹਿਆ ਹੋਵੇਗਾ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ।। ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ।।😢😢

  • @gagandeepkaur7355
    @gagandeepkaur7355 Рік тому +1

    Waheguru ji 🙏🙏

  • @mukhtiarsingh3117
    @mukhtiarsingh3117 Рік тому +1

    SATNAM SHRE WAHEGURU G

  • @sukhdevsinghsukhdevsinghkh8209

    ਜਿਉਂਦੇ ਰੰਹੋ ਭਾਈ ਸਹਿਬ ਬਹੁੱਤ ਵੰਡਾ ਉਪਰਾਲਾ ਕਿੱਤਾ ਜੀ

  • @singhprabhjot6165
    @singhprabhjot6165 Рік тому +1

    Waheguru ji 🙏 🙏 waheguru ji 🙏 🙏 waheguru ji 🙏 🙏 waheguru ji 🙏 🙏 waheguru ji 🙏 🙏

  • @jasvirsingh-nj9lb
    @jasvirsingh-nj9lb Рік тому +10

    🙏🙏🙏🙏🙏 ਧੰਨ ਵਾਜਾਂ ਵਾਲਿਆਂ 🙏🙏🙏

    • @vpvp4130
      @vpvp4130 Рік тому

      वाहेगुरु जी 🙏🙏🌹🌹🙏🙏

  • @SandeepKaur-xj5ls
    @SandeepKaur-xj5ls Рік тому +1

    Waheguru gg🙏🙏🙏

  • @bikramsingh5929
    @bikramsingh5929 Рік тому +1

    Dhan mata gujar Kaur ji DHAN Siri GURU Govind Singh ji Maharaj ji waheguru ji kirapa Karan but vadiya Kavita Bhai Saab ji very god ji

  • @sharansinghkhalsa9913
    @sharansinghkhalsa9913 Рік тому

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਨਾਲ ਜੋੜਿਆ ਤੁਸੀ,

  • @ManpreetSingh-vk1po
    @ManpreetSingh-vk1po Рік тому +2

    DHAN DHAN MATA GUJRI JI DHAN DHAN BABA JORAWAR SINGH JI DHAN DHAN BABA FATEH SINGH JI PARNAM SAHIDA NU

  • @gippychatha3645
    @gippychatha3645 Рік тому

    ਧੰਨ ਵਾਜਾਂ ਵਾਲੇ ਆ ਧੰਨ ਤੇਰੀ ਕੁਰਬਾਨੀ

  • @mankaur9108
    @mankaur9108 Рік тому +1

    Waheguru ji Ka khalsa Waheguru ji Ki fateh

  • @singhjaswinder727
    @singhjaswinder727 Рік тому

    ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਫਤਿਹ ਸਿੰਘ🙏🙏🙏🙏

  • @lovepreetkaursumal7990
    @lovepreetkaursumal7990 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kashmirkour8249
    @kashmirkour8249 Рік тому +1

    mere malka 😭😭😭😭😭😭😭 waheguru ji

  • @lakhansingj2637
    @lakhansingj2637 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਰਣਜੀਤ ਸਿੰਘ ਨੇ ਕਵਿਤਾ ਰਾਹੀ ਧੰਨਵਾਦ ਜੀ

  • @gurdhiansingh6765
    @gurdhiansingh6765 Рік тому +1

    ਬਾਬਾ ਜੀ ਧੰਨਵਾਦ ਕਰਦੇ ਹਾਂ ਸਾਨੂੰ ਇਤਿਹਾਸ ਯਾਦ ਕਰਾਉਂਦੇ ਰਹਿੰਦੇ ਹਨ 🙏🙏🙏🙏🙏🙏🙏❤❤❤❤❤

  • @BaljinderSingh-vj7gp
    @BaljinderSingh-vj7gp Рік тому +1

    Dhan guru dashmesh pita ji

  • @narpinderkaur5274
    @narpinderkaur5274 Рік тому +1

    Waheguru ji Waheguru ji Waheguru ji Waheguru ji Waheguru ji

  • @jasdeepsingh7745
    @jasdeepsingh7745 Рік тому +1

    SATNAM WAHEGURU G

  • @charanjeetsingh9799
    @charanjeetsingh9799 Рік тому

    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾ ਬਾਦ- ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ -

  • @statebrothergamer
    @statebrothergamer Рік тому +1

    Waheguru ji ka Khalsa waheguru ji ki Fateh

  • @sukhchainsinghpurba5631
    @sukhchainsinghpurba5631 Рік тому +1

    ਬਹੁਤ ਵਧੀਆ ਕਵਿਤਾ

  • @satnambenrasatta1476
    @satnambenrasatta1476 Рік тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏 dhan dhan waheguru tera hi aasra ji

  • @vanshdeep9149
    @vanshdeep9149 Рік тому +1

    Waheguru ji 🙏🙏🙏 waheguru ji 🙏🙏

  • @manjitsingh-ew3fu
    @manjitsingh-ew3fu Рік тому +1

    Dhan guru gobind singh g

  • @AmandeepKaur-ju1zy
    @AmandeepKaur-ju1zy Рік тому +2

    This is very nice poems 🙏🙏 and very nice picture 🙏 thanks Khalsa Ji

  • @deepasingh6995
    @deepasingh6995 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਪੂਰੀ ਟੀਮ ਨੂੰ ਪ੍ਰਮਾਤਮਾ। ਹੁਣ ਇੱਕ ਇੱਕ ਅੱਖਰਾਂ ਨੇ ਸੋਚ ਛੂਹ ਲਈ। ਤੁਹਾਡੀ ਮਿਹਨਤ ਮੇਰੇ ਵਰਗੇ ਨਿਮਾਣੇ ਦਾ ਪ੍ਰਣਾਮ 🙏

  • @user-ek3mu9ce7q
    @user-ek3mu9ce7q Рік тому

    ਧਨ ਧਨ ਮਾਤਾ ਗੁਜਰੀ ਧਨ ਦਸਮੇਸ਼ ਪਿਤਾ ਊ

  • @veerpalkaur2611
    @veerpalkaur2611 5 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji ka Khalsa waheguru ji fathe ji ❤❤❤❤❤❤❤

  • @ParamjitKaur-lu3sn
    @ParamjitKaur-lu3sn Рік тому +1

    Waheguru Ji Maharaj 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏