ਸੁਣੋ ਪੰਜ ਪਾਠ ਚੌਪਈ ਸਾਹਿਬ ਦੇ ਮਨ ਚਿੱਤ ਲਗਾਕੇ ਸਾਰੇ ਦੁੱਖ, ਕਲੇਸ਼ ਮਿਟ ਜਾਣਗੇ,ਘਰ ਵਿੱਚ ਸੁੱਖਸ਼ਾਂਤੀ ਆਵੇਗੀ Chopai

Поділитися
Вставка
  • Опубліковано 10 чер 2024
  • ਸੁਣੋ ਪੰਜ ਪਾਠ ਚੌਪਈ ਸਾਹਿਬ ਦੇ ਮਨ ਚਿੱਤ ਲਗਾਕੇ ਸਾਰੇ ਦੁੱਖ, ਕਲੇਸ਼ ਮਿਟ ਜਾਣਗੇ,ਘਰ ਵਿੱਚ ਸੁੱਖਸ਼ਾਂਤੀ ਆਵੇਗੀ Chopai
    💥💥💥💥➖➖ Chopai Sahib ➖➖💥💥💥
    ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਆਪਾ ਗੁਰਬਾਣੀ ਸ਼ਬਦ ਨਾਲ ਜੁੜੀਏ ਤੇ ਆਪਣਾ ਜੀਵਨ ਸਫਲਾ ਕਰੀਏ , ਬਾਣੀ ਵਿੱਚ ਬਹੁਤ ਸ਼ਕਤੀ ਹੈ ਸਾਡੇ ਸੱਭ ਦੁੱਖ, ਦਰਦ, ਕਲੇਸ਼, ਰੋਗ ਦੂਰ ਹੋਣਗੇ
    ਜੇਕਰ ਅਸੀ ਸੱਚੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਪੜ੍ਹੀਏ ਸੁਣੀਏ
    ਅਕਾਲ ਪੁਰਖ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਉਸ ਪਰਮਾਤਮਾ ਨਾਲ ਇਕ ਮਿੱਕ ਹੋਣ ਦਾ ਮੌਕਾ ਮਿਲਿਆ ਹੈ ਸਾਨੂੰ ਆਓ ਬਹਿਮਾ ਭਰਮਾ ਤੋਂ ਨਿਕਲੀਏ ਸਮਾਂ ਖਰਾਬ ਨਾ ਕਰੀਏ ਉਸ ਵਾਹਿਗੁਰੂ ਜੀ ਦੀ ਇਲਾਹੀ ਬਾਣੀ ਪੜ੍ਹੀਏ ਤੇ ਸੁਣੀਏ ਕ੍ਰਿਪਾ ਕਰਕੇ ਸੰਗਤ ਜੀਓ ਸਾਡੇ UA-cam channel ਨੂੰ ਸਬਕ੍ਰਾਈਬ ਜਰੂਰ ਕਰ ਲੈਣਾ ਤੇ ਤਾਂ ਜੋ ਤੁਸੀ ਹਰ ਰੋਜ਼ ਗੁਰਬਾਣੀ ਸਰਵਣ ਕਰ ਸਕੋ ਤੇ ਆਪਣੇ ਪਰਿਵਾਰ ਦੋਸਤਾਂ ਮਿੱਤਰਾ ਨੂੰ ਵੀ ਗੁਰਬਾਣੀ ਦੀਆਂ ਵੀਡੀਓ ਜਰੂਰ ਸ਼ੇਅਰ ਕਰਨਾ ਤਾ ਜੋਂ ਉਹ ਵੀ ਗੁਰਬਾਣੀ ਦਾ ਅਨੰਦ ਮਾਣ ਸਕਣ l
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    🙏🙏🙏🙏🙏🙏🙏🙏🙏🙏🙏🙏🙏
    #chopai #chaupai #dasamgranth
    #gurugobindsinghji #lyrics #lyricvideo
    #punjabi #gurmukhi #gurbani #shabad
    #path #bhai #granthi #gurugranthsahibji
    #chopaisahib #chaupaisahib #dasamgurudibani #dasambani #nitnem
    #nitnemchaupaisahib #nitnempath
    #lyric #lyricsvideo #lyrical #5path
    #amritvela #amritbaani #ਚੌਪਈ #ਪਾਠ #ਸ਼ਬਦ
    #ਸ਼ਬਦਗੁਰਬਾਣੀ #ਭਾਈ #ਚੋਪਈਸਾਹਿਬ #ਨਿੱਤਨੇਮ
    #shabadgurbani #bani #waheguru
    #simran #jaap #ilahi #bani #baba
    #babadeepsinghji #sikh #chopehra
    #chopehralive #sukhshanti

КОМЕНТАРІ • 7

  • @harkiratkaur922
    @harkiratkaur922 5 днів тому +1

    Waheguru ji 🙏 Waheguru ji 🙏 Waheguru ji 🙏 Waheguru ji 🙏 ❤❤❤❤❤

  • @Harpreet.Singh.2022
    @Harpreet.Singh.2022 8 днів тому +2

    🙏 ਵਾਹਿਗੁਰੂ ਜੀ 🙏 🙏 ਵਾਹਿਗੁਰੂ ਜੀ 🙏

  • @amritsidhu1978
    @amritsidhu1978 3 дні тому

    Waheguru ji waheguru ji waheguru ji waheguru ji waheguru ji

  • @BhumikaDogra-tp7de
    @BhumikaDogra-tp7de 3 дні тому

    Dhan Dhan Shri Guru Gobind Singh Saheb Ji Maharaj Ji Sab Te Kirpa Krni ji, 🙏🙏🙏🙏🙏🙏🙏🙏🙏🙏♥️♥️♥️

  • @BhumikaDogra-tp7de
    @BhumikaDogra-tp7de 3 дні тому

    Sat Nam Shri Waheguru ji 🙏🙏🙏🙏🙏🙏🙏🙏🙏🙏♥️♥️♥️

  • @sviseducation3414
    @sviseducation3414 3 дні тому

    Dhan dhan baba deep singh ji maharaj ji dukh door kro ji

  • @Gurbanishabadkirtan92
    @Gurbanishabadkirtan92 8 днів тому +1

    🙏🙏 Waheguru ji 🙏🙏