ਝੂਠਾ ਇਤਿਹਾਸ ਵਿਖਾਇਆ ਗਿਆ ਫਿਲਮਾਂ ਵਿੱਚ । Jeona maurh | success da rah

Поділитися
Вставка
  • Опубліковано 25 лис 2024

КОМЕНТАРІ • 39

  • @avtarsingh2531
    @avtarsingh2531 4 місяці тому +16

    ਕਿਤੋਂ ਇਹ ਵੀ ਪੜ੍ਹਨ ਨੂੰ ਮਿਲਿਆ ਸੀ ਕਿ ਜਿਉਣਾ ਮੌੜ ਮਾਤਾ ਨੈਣਾ ਦੇਵੀ ਦਾ ਭਗਤ ਸੀ ਹਮੇਸ਼ਾ ਦਸ਼ਮ ਪਾਤਸ਼ਾਹ ਜੀ ਦੀ ਗੁਰਬਾਣੀ ਚੰਡੀ ਦੀ ਵਾਰ ਦਾ ਪਾਠ ਕਰਦਾ ਰਹਿੰਦਾ ਸੀ। ਅਤੇ ਕੇਸਾਧਾਰੀ ਵੀ ਸੀ।

  • @GurpreetSingh-pc2xo
    @GurpreetSingh-pc2xo 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @MrJapjotSingh
    @MrJapjotSingh 4 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
    ਵੀਰ ਜੀ ਮੈਂ ਥੋੜੇ ਦਿਨਾਂ ਪਹਿਲਾਂ ਸਾਵਰਕਰ ਦੀ ਜਿੰਦਗੀ ਤੇ ਬਣੀ ਫਿਲਮ ਦੇਖੀ, ਤੇ ਮੈਨੂੰ ਬੜੇ ਸਵਾਲ ਆਏ ਜਿਵੇਂ ਉਹਦੇ ਵਿਚਾਰ ਬਾਲ ਗੰਗਾਧਰ ਤਿਲਕ ਜੀ ਨਾਲ ਬਹੁਤ ਜਿਆਦਾ ਮਿਲਦੇ ਸੀ, ਉਹ ਮਦਨ ਲਾਲ ਢੀਂਗਰਾ ਭਗਤ ਸਿੰਘ ਤੇ ਕਈ ਨਾਮੀ ਭਾਰਤੀ ਸੁਤੰਤਰਤਾ ਸੈਨਾਨੀਆਂ ਨਾਲ ਮਿਲਿਆ ਸੀ, ਉਹਦਾ ਗਾਂਧੀ ਨੂੰ ਲੈ ਕੇ ਵਿਰੋਧ, ਤੇ ਸਿੱਖਾਂ ਨੂੰ ਸਨਾਤਨ ਧਰਮ ਦਾ ਹਿੱਸਾ ਬੋਲਣ ਵਾਲੀ ਗੱਲ ਤੇ ਮੇਰਾ ਧਿਆਨ ਗਿਆ, ਮੈਂ ਆਪ ਉਹਦੀ ਇੱਕ ਮੈਂ ਆਪ ਉਹਦੀ ਬਾਇਓਗ੍ਰਾਫੀ ਪੜੀ ਤੇ ਮੇਰੇ ਦਿਮਾਗ ਚ ਹੋਰ ਵੀ ਸਵਾਲ ਪੈਦਾ ਹੋ ਗਏ
    ਤੁਸੀਂ ਕਿਹੋ ਜਿਹੇ ਯੂਟਊਬਰ ਹੋ ਜਿਹੜੇ ਸਿੱਖ ਧਰਮ ਬਾਰੇ ਬਹੁਤ ਡੂੰਘੀਆ ਜਾਣਕਾਰੀਆਂ ਦਿੰਦੇ ਹੋ ਤੇ ਪਿਛਲੀ ਵੀਡੀਓ ਚ ਤੁਸੀਂ ਸਾਵਰਕਰ ਦੀ ਜ਼ਿੰਦਗੀ ਦੇ ਬਾਰੇ ਥੋੜਾ ਬਹੁਤ ਦੱਸਿਆ ਵੀ ਸੀ ਕਿ ਉਹਨੇ ਕਿੱਦਾਂ ਕਾਲੇ ਪਾਣੀ ਦੀ ਜੇਲ ਚ ਜ਼ਿੰਦਗੀ ਬਿਤਾਈ
    ਇੱਕ ਵੀਡੀਓ ਉਹਦੇ ਤੇ ਵੀ ਬਣਾਓ ਜਿੱਦਾਂ ਤੁਸੀਂ ਮਹਾਤਮਾ ਗਾਂਧੀ ਤੇ ਵੀ ਬਣਾਈ ਸੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gurbanigavehbhaiRajbirSingh
      @gurbanigavehbhaiRajbirSingh 4 місяці тому

      ਮਾਫ਼ੀ ਵੀਰ ਸਾਵਰਕਰ ਨੇ ਕਈ ਵਾਰ ਅੰਗਰੇਜ਼ ਸਰਕਾਰ ਤੋਂ ਮਾਫ਼ੀ ਮੰਗੀ ਤੇ ਫਿਰ ਜੇਲ੍ਹ ਵਿੱਚੋਂ ਛੁੱਟਿਆ‌। ਪਰ ਗ਼ਦਰੀ ਬਾਬਿਆਂ ਨੇ ਕਦੇ ਮਾਫ਼ੀ ਨਹੀਂ ਮੰਗੀ।

    • @MrJapjotSingh
      @MrJapjotSingh 4 місяці тому

      @@gurbanigavehbhaiRajbirSingh ਹਾਂਜੀ ਵੀਰ ਜੀ ਮੈਂ ਇਹ ਜਾਣਦਾ ਆ,

  • @brandedspal8977
    @brandedspal8977 4 місяці тому

    Fabulous video kuch new pta lagya aaj😊😊😊❤❤❤

  • @saabgill1729
    @saabgill1729 4 місяці тому +5

    Kartar Singh sarabha part 3 waheguru ji

  • @vanshsingh5588
    @vanshsingh5588 4 місяці тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagroopsingh8955
    @jagroopsingh8955 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤🎉🎉🎉❤🎉🎉❤

  • @sargamkaur3603
    @sargamkaur3603 4 місяці тому +3

    Veerji khande bate di paul utte zaroor video bnai jawe 🙏🙏🙏

  • @ShubhdeepSingh-k4p
    @ShubhdeepSingh-k4p 2 місяці тому

    ❤Waheguru ji ❤❤❤❤

  • @sandhusaab3603
    @sandhusaab3603 4 місяці тому +1

    Waheguru ji waheguru ji

  • @AvtarSingh-um5rk
    @AvtarSingh-um5rk 3 місяці тому

    ਵਾਹਿਗੁਰੂ

  • @user_jatt_5911
    @user_jatt_5911 4 місяці тому +1

    Waheguru ji ka khalsa waheguru ji ki fateh🙏🙏🙏🙏❤

  • @prabhjotnanda4796
    @prabhjotnanda4796 4 місяці тому +1

    Waheguru ji

  • @Uppal-ny5le
    @Uppal-ny5le 4 місяці тому +2

    Jai mata Nana Devi ji 🙏

  • @RajwinderKaur-uv1wp
    @RajwinderKaur-uv1wp 4 місяці тому

    Vadia video film vich ta kush hor hi masala lga k vikhaea hai

  • @jashanpreetsinghsidhu
    @jashanpreetsinghsidhu 4 місяці тому

    ਬਿਗੜਵਾਲ ਸੰਗਰੂਰ ਮਾਲਵਾ ਬੈਲਟ

  • @colours_of_life_
    @colours_of_life_ 4 місяці тому

    Waheguru ji ka Khalsa
    Waheguru ji ki Fateh

  • @vanshsingh5588
    @vanshsingh5588 4 місяці тому

    Veer ji bohot vadiya info te bohot vadiya video h please jldi le aao suche surme di video

  • @Diljitsangha303
    @Diljitsangha303 4 місяці тому

    Nyc paji

  • @amandeepsinghkaliya3252
    @amandeepsinghkaliya3252 3 місяці тому

    Satnam shri waheguru ji,

  • @TarsemSinghJaria
    @TarsemSinghJaria 4 місяці тому

    Waheguru ji ❤

  • @AvtarSingh-ku8yq
    @AvtarSingh-ku8yq 4 місяці тому

    🙏 Waheguru ji ka khalsa Waheguru ji ki fateh 🙏

  • @jashansandhu5382
    @jashansandhu5382 4 місяці тому

    Wehaguru ji

  • @JohnnGupta
    @JohnnGupta 4 місяці тому

    😢😢super

  • @sanbirsingh8098
    @sanbirsingh8098 4 місяці тому

    Full support ❤❤

  • @garjotsingh982
    @garjotsingh982 4 місяці тому

    Waheguru ji

  • @sargamkaur3603
    @sargamkaur3603 4 місяці тому +1

    Kartar Singh sarabha part 3

  • @GurpreetSingh-wv3im
    @GurpreetSingh-wv3im 4 місяці тому

    🙏🙏🙏

  • @SKhehrA47
    @SKhehrA47 3 місяці тому

    Ooo parawa tu pelo kithay c film onn tuo 😂😂😂😂 film di story dasi jana appni khatarnakh awaj tuo 🤣🤣🤣

  • @arshhanda1855
    @arshhanda1855 4 місяці тому

    Fr Jo Mata Naina devi de lagge jeone morh di smaad aa
    Ohda ki Matlab aa??

  • @amansinghthakur6518
    @amansinghthakur6518 4 місяці тому

    जय माँ नैना देवी 🙏🙏

  • @rajvirkaurgosal2464
    @rajvirkaurgosal2464 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏

  • @jogasingh9150
    @jogasingh9150 Місяць тому

    Waheguru ji ❤❤❤

  • @JaswinderKaur-jl9mv
    @JaswinderKaur-jl9mv 2 місяці тому

    Waheguru Ji waheguru ji

  • @kuldeepSingh-bx9dl
    @kuldeepSingh-bx9dl 4 місяці тому

    Waheguru ji

  • @ramgill9693
    @ramgill9693 4 місяці тому

    Waheguru ji