Ucha Pind | Navdeep Kaler Poonam Sood | New Punjabi Movie 2021

Поділитися
Вставка
  • Опубліковано 19 жов 2024

КОМЕНТАРІ • 1,4 тис.

  • @chouhansaab5318
    @chouhansaab5318 2 роки тому +8

    ਪਹਿਲੀ ਫ਼ਿਲਮ ਜਿਨੂੰ ਦੇਖਦੇ ਇੱਕ ਮਿੰਟ ਵੀ ਇੱਦਾ ਨੀ ਲਗੇਆ ਕੇ ਏਵੇਂ ਹੀ ਆ।।
    ਸਾਊਥ ਦੀ movie ਵੀ ਫੇਲ ਆ।।
    ਨਜਾਰਾ ਲਿਆ ਤਾਂ ।।
    ਬਹੁਤ ਸੋਹਣੀ ਕਹਾਣੀ।। ਤੇ ਬਣੀ ਵੀ ਬਹੁਤ ਵਧੀਆ ❤️❤️
    ਵਾਹਿਗੁਰੂ ਮੇਹਰ ਕਰੇ।।👏

  • @gurlove6949
    @gurlove6949 2 роки тому +9

    Super dupar ਫਿਲਮ , ਜਿੰਨੀ ਤਾਰੀਫ਼ ਕਰਾ ਉਵੀ ਕੱਟ 👌👍💯

  • @amannmarahar1637
    @amannmarahar1637 Рік тому +17

    ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਵਧੀਆਂ 5 ਐਕਟਰਾਂ ਚ ਆਉਂਦਾਬਾਈ ਨਵਦੀਪ ਕਲੇਰ। ਪਰ ਇੰਡਸਟਰੀ ਕਦਰ ਨੀ ਪਾਉਂਦੀ ਐਦਾ ਦੇ ਐਕਟਰਾਂ ਦੀ। 100 ਨੰਬਰ ਨੇ ਬਾਈ ਕਲੇਰ ਨੂੰ

    • @deepkaler17
      @deepkaler17 Місяць тому +2

      Veere ❤ton thanks tuhada

    • @parvinderdhadda8596
      @parvinderdhadda8596 Місяць тому +1

      Very very underrated movie, Deep Kaler best actor in the Punjabi cinema ❤

    • @deepkaler17
      @deepkaler17 Місяць тому

      @@parvinderdhadda8596❤❤thanks 😊🙏🙏

  • @sukhwindersidhu9105
    @sukhwindersidhu9105 Рік тому +12

    ਬਹੁਤ ਵਧੀਆ ਫਿਲਮ ਹੈ। ਇਸ ਤਰ੍ਹਾਂ ਦੀ ਜੇਕਰ ਪੰਜਾਬ ਪੁਲਿਸ ਹੋਵੇ ਤਾਂ ਪੰਜਾਬ ਵਰਗਾ ਕੋਈ ਵੀ ਦੇਸ਼ ਨਹੀਂ। ਇਸ ਵਿੱਚ ਕਿਤੇ ਵੀ ਰਿਸ਼ਵਤ ਨਹੀਂ ਚੱਲੀ ਅਤੇ ਨਾ ਹੀ ਸਿਆਸਤ ਚੱਲੀ ਹੈ।

  • @seepapunia5455
    @seepapunia5455 2 роки тому +4

    ਬਹੁਤ ਵੱਦੀਆ ਫੈਲਮ 👌👌👌👍👍👍👍

  • @neilsingh990
    @neilsingh990 2 роки тому +2

    Bahut ghainth movie bai
    Mzaa aa geya

  • @jeetabains8681
    @jeetabains8681 2 роки тому +92

    ਪੰਜਾਬੀ ਭਾਸ਼ਾ ਦੀ ਪਹਿਲੀ ਸੁਪਰ ਡੂਪਰ ਐਕਸ਼ਨ 📽️
    ਅੱਜ ਤੱਕ ਕੋਈ ਹੋਰ 🎥 ਐਕਸ਼ਨ ਭਰਪੂਰ ਪੰਜਾਬੀ ਭਾਸ਼ਾ ਵਿਚ ਨਹੀਂ ਬਣੀ।
    ਸਾਊਥ ਫ਼ਿਲਮਾਂ ਨੂੰ ਮਾਤ ਦਿੰਦੀ।
    ਬਹੁਤ ਹੀ ਵਧੀਆ ਕਹਾਣੀ ਹੈ।
    ਜਾਨੀ ਪੈਸਾ ਵਸੂਲ
    📽️📽️📽️📽️📽️📽️📽️📽️

    • @deepkaler17
      @deepkaler17 2 роки тому +7

      Thanku sooo much Jeeta Bains bai ji

    • @santokhsinghrindi9471
      @santokhsinghrindi9471 2 роки тому +2

      Navdeep bai aatt krwati tu ta best actor aa bai verry 👍

    • @PunjaabRecords
      @PunjaabRecords 2 роки тому +1

      @@deepkaler17 siraa movie

    • @JATT-ZONE
      @JATT-ZONE 2 роки тому

      Veere TIGER movie dekhi sippy gill di

    • @deepkaler17
      @deepkaler17 2 роки тому

      @Deep Sharma thanks 🙏

  • @Rajvir_Singh27
    @Rajvir_Singh27 8 місяців тому +3

    ਸੁਪਰ ਹਿੱਟ ਪੰਜਾਬੀ ਫ਼ਿਲਮ ਏਸ ਤਰ੍ਹਾਂ ਲੱਗਿਆ ਜਿਮੇ ਕੋਈ Bollywood movie ਹੋਵੇ

  • @partapdhillon8239
    @partapdhillon8239 7 місяців тому +3

    ਬਹੁਤ ਵਧੀਆ ਮੂਵੀ ਸੀ ਦਿਲ ਖੁੱਸ਼ ਕੀਤਾ ਇ

  • @kamaldhillon97
    @kamaldhillon97 2 роки тому +3

    ਕਿੰਨੀ ਵਧੀਆ ਸਟੋਰੀ ਚੱਲ ਰਹੀ ਸੀ। ਜਦੋਂ ਨਿੰਮੋਂ ਨੇ ਆਪਣੇ ਗੋਲੀ ਮਾਰਕੇ ਜੀਵਨ ਲੀਲ੍ਹਾ ਖਤਮ‌ ਕਰੀ ਮੈਂ ਉੱਥੇ ਹੀ ਆਪਣੇ ਮੋਬਾਈਲ ਤੋਂ ਫਿਲਮ‌ ਬੰਦ ਕਰ ਦਿੱਤੀ।

  • @sukhjindersinghmettla2906
    @sukhjindersinghmettla2906 2 роки тому +7

    ਨਵਦੀਪ ਕਲੇਰ ਨੂੰ ਸਪੋਰਟ ਕਰੋ ਵੀਰੋ ਬਹੁਤ ਵਦੀਆ movie 🙏🙏

  • @hardeepnagi7744
    @hardeepnagi7744 2 роки тому +2

    Bhut vdia movie sirra la te

  • @Singh_005
    @Singh_005 2 роки тому +112

    ਵਧੀਆ ਫ਼ਿਲਮ ਆ ਜਿਹੜਾ ਕਮੈਂਟ ਦੇਖ ਕੇ ਫ਼ਿਲਮ ਵੇਖਦਾ

  • @tarsematwal9217
    @tarsematwal9217 Рік тому +18

    ਅੱਜ ਤੋਂ 30 ਸਾਲ ਪਹਿਲਾਂ ਵਾਲੀਆਂ ਫ਼ਿਲਮਾਂ ਵਾਂਗ ਨਜ਼ਾਰਾ ਬੰਨ ਤਾ ਵਾਈ ਜਿਵੇਂ ਪਹਿਲਾਂ ਵੀ,ਸੀ,ਆਰ,ਚ ਦੇਖਦੇ ਸੀ

  • @g.lsharma1452
    @g.lsharma1452 2 роки тому +11

    1:7:16 ਬਾਈ ਜਲੇਬੀਆਂ ਵਾਲਾ ਭੇਜੀ😂😂😂😂🤣🤣🤣

  • @idreesatari9618
    @idreesatari9618 2 роки тому +1

    Wah wah wah, bohat aala ,paak Karachi

  • @babanewyorki9271
    @babanewyorki9271 2 роки тому +10

    KALER Saab ji Aaaattttttt kra ditti. Love from USA 🇺🇸

    • @deepkaler17
      @deepkaler17 2 роки тому +1

      Thanku sooo much veere love you too

  • @AmanBhans
    @AmanBhans 9 місяців тому +1

    Bai aah tan and very good akshan movie ajj tak asi akshan movie nahi dekhi

  • @palkavi5890
    @palkavi5890 2 роки тому +6

    🔥🔥🔥🔥aj tak jniya v panjbi movies ayi sab to best movie 🔥🔥🔥kya bat ah yr kya story ah movie di South movie di feeling aa gyi🔥🔥 🔥🔥

  • @Sanjeev_Bhardwaj505
    @Sanjeev_Bhardwaj505 2 роки тому +12

    Amazing movie!!👌👌 Mazaa aa gaya ✌️✌️ pehli vaar koi movie enni vadiya laggi ✌️✌️

    • @deepkaler17
      @deepkaler17 2 роки тому +1

      Tuhada Bht Bht dhanwad ji

  • @rajdeep4324
    @rajdeep4324 2 роки тому +7

    🔥🔥🔥🔥🔥 ਅੱਗ ਆ ਫਿਲਮ ਵੀਰ👍👍👍👍👍

  • @Navbrar122
    @Navbrar122 6 місяців тому +1

    ਬਹੁਤ ਫ਼ਿਲਮਾਂ ਆਈਆਂ ਪੰਜਾਬੀ ਸਿਨੇਮਾ ਚ ਪਰ ਆ ਫ਼ਿਲਮ ਬਹੁਤ ਵਧੀਆ ਆ ਕਿਤੇ ਨਹੀਂ ਲੱਗਿਆ ਕਿ ਉਵਰ ਆ ਆਪਾ ਨੂੰ ਸਪੋਟ ਕਰਨੀ ਚਾਹੀਦੀ ਆ ਨਵਦੀਪ ਕਲੇਰ ਦੀ ❤❤👌👌

  • @jaipalmor6364
    @jaipalmor6364 2 роки тому +5

    Bhi jma sirra karvata love you bro gbu best best movie

  • @gurlalsingh1615
    @gurlalsingh1615 Рік тому +1

    Bohut e vadia movie

  • @manveersinghmanveersingh9919
    @manveersinghmanveersingh9919 2 роки тому +9

    ਬਾਈ ਜੀ ਬਹੁਤ ਹੀ ਵਧੀਆ ਕੰਮ ਕੀਤਾ ਤੁਹਾਡੀ ਟੀਮ ਨੇ ਕੋਈ ਲੱਚਰਤਾ ਨਹੀ ਪਰਿਵਾਰਕ ਮੂਵੀ ਹੈ ਬਾਈ ਰੂਹ ਖੁਸ਼ ਹੋ ਗਈ ਬਾਈ ਅਗੇ ਤੋ ਵੀ ਇਸ ਤ੍ਰਾਹ ਦੀ ਮੂਵੀਜ ਲਏ ਕੇ ਆਉ ਬਾਈ ਸਲੂਟ ਵਾ

    • @deepkaler17
      @deepkaler17 2 роки тому +1

      Thanku sooo much Manveer ji

    • @manikarwal8241
      @manikarwal8241 2 роки тому +1

      @@deepkaler17 bahut sohni movie bnai veere najara aa gya dekh 🙏💪✌

  • @Worldofcctv2611
    @Worldofcctv2611 7 місяців тому +1

    Baut sohni story aa
    Baut sohni movie ik ik cheej vdia good keep it up

  • @KuldeepKumar-mv5zv
    @KuldeepKumar-mv5zv 2 роки тому +3

    Good wrk y yrr bhut nyc kmm krya tusi awe hi ik hor movie plz apne chote pra lyi

  • @SurjitKumar-gy7pt
    @SurjitKumar-gy7pt 2 роки тому +1

    Vadia Film aa

  • @GurpreetSingh-jp8kk
    @GurpreetSingh-jp8kk 2 роки тому +12

    22 Bahut Ghaint movie Lagi yaar

  • @sukhjindersinghmettla2906
    @sukhjindersinghmettla2906 2 роки тому +4

    ਬਹੁਤ ਹੀ ਕੈਂਟ movie ਵਾਹ ਜੀ ਵਾਹ 🌹🌹

  • @SukhwinderSingh-wq5ip
    @SukhwinderSingh-wq5ip 2 роки тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @agamdeepreddu655
    @agamdeepreddu655 2 роки тому +1

    Bhut sonhni movie

  • @ਫੇਂਨਬੇਈਮਾਂਨਦਾ

    ਸਿਰਾਂ ਫਿਲਮ ਆ ਜਾਰ ਪੂਰਾ ਸਵਾਦ ਆ ਗਿਆ 👌👌👌

  • @liveyasanghera7166
    @liveyasanghera7166 2 роки тому +1

    Bhut vadeya movie paji

  • @channambrada9532
    @channambrada9532 2 роки тому +15

    ਨਵਦੀਪ ਕਲੇਰ ਬਾਈ ਜੀ 100 ਵਿੱਚੋ 100 end att sirra la taa very good ਸਾਰੀ ਟੀਮ ਵਧਾਈ ਦੇ ਹੱਕਦਾਰ ਹੋ

  • @onkarsinghsingh7316
    @onkarsinghsingh7316 2 роки тому +2

    ਮਜ਼ਾ ਆ ਗਿਆ ਫਿਲਮ ਦੇਖਣ ਦਾ ਸਾਰੇ ਕਿਰਦਾਰ ਬਹੁਤ ਵਦੀਆ ਲਗੇ

  • @anmolsingh7116
    @anmolsingh7116 2 роки тому +4

    ਅੱਤ ਪੰਜਾਬੀ ਫਿਲਮ ❤️❤️❤️❤️❤️❤️❤️❤️high rating movie

  • @tirathsingh6539
    @tirathsingh6539 22 дні тому

    ਜ਼ਬਰਦਸਤ ❤️❤️❤️
    ਸੱਚੀ ਦਿਲ ਜਿੱਤ ਲਿਆ ਫਿਲਮ ਨੇ❤❤😂

  • @sukhveersinghsukhi7617
    @sukhveersinghsukhi7617 2 роки тому +16

    ਘੈਂਟ ਗੱਲਬਾਤ ਆ ਬਾਈ 👍👍👍👍

  • @palkavi5890
    @palkavi5890 2 роки тому +2

    🔥🔥Wah kya baat hai aj to phela es tara di action panjbi movie nhi ayi🔥🔥 superhit 🔥🔥 Bollywood vale eh movie dekh ke remix krn gye Hero bai Salman Khan 🔥🔥 blockbuster movie 🔥🔥🔥🔥🔥🔥🔥

  • @simarthind8625
    @simarthind8625 2 роки тому +16

    Swad a gya vekh ky movie attttt ya 👌🏻👌🏻👌🏻👌🏻👍🏻😊❤

  • @rajpreetsingh3125
    @rajpreetsingh3125 2 роки тому +1

    ਸਿਰਾਂ ਫਿਲਮ

  • @amritbagga3738
    @amritbagga3738 2 роки тому +17

    Me sochia c movie timepass e huni aw but dekhan lagga ta pta lagga k bhut great movie aw acting bhut great level te aw navdeep kaler 22 di bakki team di mehnat v bhut aw 100/100 movie

    • @deepkaler17
      @deepkaler17 2 роки тому +3

      Thanku sooo much Amrit Bagga veer 🙏🙏🙏

    • @amritbagga3738
      @amritbagga3738 2 роки тому

      @@deepkaler17 wlcm bhaji

    • @bilalballi2194
      @bilalballi2194 2 роки тому

      @@deepkaler17 from pakistan superb acting and movie bro good work

    • @ramankaur4530
      @ramankaur4530 2 роки тому

      Shi aw manu v ehi laga c

  • @babakhan3659
    @babakhan3659 5 місяців тому +1

    फिल्म बहुत देखी लेकिन हीरो का रोल बहुत खूबसूरत जबरदस्त है

  • @HarvinderSingh-bt5bp
    @HarvinderSingh-bt5bp 2 роки тому +8

    Bai kaim film end bumb thnx new film la bro

  • @jatinkumar2191
    @jatinkumar2191 2 роки тому +1

    Bai najara aaa gya movie dakh ka

  • @SandeepKaur-di3ru
    @SandeepKaur-di3ru 2 роки тому +6

    Great movie Navdeep kaler vr,àcting wala v sira kita pea,tuhade barge theater wale bnde nu lead milna cahida nake singra nu,sade lok v murkh ne jehde singra dia filma nu pasand krde ne,acting ta tug haadi te Dev khroud de wadia, god bless u, waheguru ji tuhanu trakkia bakshan

  • @SanjeevKumar-ov2of
    @SanjeevKumar-ov2of 2 роки тому +7

    Bohat sohni movie 👌👌👌👌👌 pardeep kaler sirrrra acting 🙏🌹

    • @deepkaler17
      @deepkaler17 2 роки тому +1

      Thanks veere 🙏🙏🙏

  • @harpalsinghsandhu7081
    @harpalsinghsandhu7081 2 роки тому +16

    👍👍👌🏻💝HARPAL SANDHU💙💚❤️💜Very Very Nice And Super Hit Movie💕is Best Story And Actor Navdeep Kaler And Poonam Sood🧡ਬਹੁਤ ਹੀ ਵਦੀਆ ਮੂਵੀ ਹੈ ਯਾਰ🙏🏻🙏🏻ਧੰਨ ਧੰਨ ਸੋਢੀ ਪਾਤਿਸਾਹ ਸੰਤ ਬਾਬਾ ਵੱਡਭਾਗ ਸਿੰਘ ਜੀ🙏🏻ਧੰਨ ਬੀਬੀ ਭਾਨੀ ਜੀ🙏🏻ਧੰਨ ਧੰਨ ਬਾਬਾ ਨਾਂਹਰ ਸਿੰਘ ਬੀਰ ਜੀ ਕੀ ਜੈਂ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurpreetSingh-gi3su
    @GurpreetSingh-gi3su 11 місяців тому +1

    Fantastic ' nimo and azad look so pretty when they are togather

  • @ksmalksur1667
    @ksmalksur1667 2 роки тому +15

    bomb movie kujj vakhra milan mileya nimmo te aazar di story hor lambi honi chaidi c

    • @Sran-g2q
      @Sran-g2q 2 роки тому +1

      Nimmo nu marna nhi si story vich us nu true Das dena chida si ta happy ending krni si

    • @manjitsingh4371
      @manjitsingh4371 2 роки тому +1

      Sahi gall aa ji thuadi

  • @kiranstudio2592
    @kiranstudio2592 2 роки тому +1

    So superhit punjabi movie i like it dil khus ho gya 👌👌👌👌

  • @reetkaur202
    @reetkaur202 2 роки тому +6

    Bhut wadiya movie sare dekho 👍🏻

  • @NishanSingh-yi8io
    @NishanSingh-yi8io 2 роки тому +40

    22 ji. 22 ji. ਇੱਕ ਕੰਮ ਗਲਤ ਹੋ ਗਿਆ ਕੁੜੀ ਮਰਨੀ ਨਹੀਂ ਚਾਹੀਦੀ ਸੀ। 👈🏻👈🏻ਚੱਲ ਕੋਈ ਨਾਂ 👍🏻👍🏻

    • @pakkemaanawale1251
      @pakkemaanawale1251 2 роки тому +7

      ਕੋਈ ਨਾ ਉਹ ਕਿਹੜਾ ਸੱਚੀ ਮਾਰਦੇ ਆ ਕਿਤੇ ਬਸ ਆਪਾਂ ਨੂੰ ਹੀ ਫੱਦੂ ਬਣਾਉਂਦੇ ਆ 🙏 🙏 🙏

    • @NishanSingh-yi8io
      @NishanSingh-yi8io 2 роки тому +2

      @@pakkemaanawale1251 ohh ta hai 22

    • @justlykdat
      @justlykdat Рік тому +1

      ​@@pakkemaanawale1251😂

    • @mudaserali870
      @mudaserali870 8 місяців тому

  • @virdi.47
    @virdi.47 2 роки тому +5

    Nirri agg 🔥🔥c film jma 💯

  • @jobigill6627
    @jobigill6627 2 роки тому +7

    Aje mai addi film dekhi c te comment Karan nu Dil kar aya bai navdeep endless movie te acting v sira 1min v bore nahi hoya mai love you veere from Amritsar

  • @asadkhokhar6149
    @asadkhokhar6149 2 роки тому +9

    Nice picture 🖼️ love you brother Pakistan fan 🇵🇰

    • @deepkaler17
      @deepkaler17 2 роки тому +1

      Thanku sooo much Dosto 🙏🙏🙏 apne dostan nu v dikhao film 🎞🙏🙏🙏

  • @davindersingh6300
    @davindersingh6300 6 місяців тому

    ਬਹੁਤ ਵਧੀਆ ਫਿਲਮ ਏ ਜਮਾਂ ਈ ਸਿਰਾਂ

  • @munderecords6946
    @munderecords6946 2 роки тому +11

    Main hun dukhi aa v ahh film main theater kyo ni dekhii bhut siraa film aaa wahh dhuri dhuri kra ti yrr end end end end end. Rbb hor ehjiya moves deve tnu kleraa

    • @deepkaler17
      @deepkaler17 2 роки тому +1

      Bht Bht dhanwad veere

    • @harpreetjohal7148
      @harpreetjohal7148 2 роки тому

      @@deepkaler17 siraaaaa krta kaler bro....God bless you veer

  • @happyrikhi5877
    @happyrikhi5877 2 роки тому +1

    Bhot sone movie

  • @paramjitsinghparam196
    @paramjitsinghparam196 2 роки тому +4

    Ji krda bar bar dheki java yr sardar sohi one of the best actor te navdeep da v koi jvab 😍😍😍

  • @sukhjadla7547
    @sukhjadla7547 2 роки тому +2

    Sirra hi la diti warning de mukable di hi c end 👌👌👌👌👌

  • @travelworld9765
    @travelworld9765 2 роки тому +6

    Mind blowing movie 👌🏻👌🏻👌🏻👌🏻 suspense ne sari story nu ik nwa view deta 💯💯👌🏻👌🏻👌🏻good story

  • @babakhan3659
    @babakhan3659 5 місяців тому +1

    मामा भांजा का रोल बहुत खूबसूरत अदा किया है

  • @sukhjindersinghmettla2906
    @sukhjindersinghmettla2906 2 роки тому +4

    Navdeep paji kmal krti 10 din to ucha pind hi chllu apne mobile te 🌹🌹

  • @sukhjajja8597
    @sukhjajja8597 2 роки тому +1

    Movie da naam dekh k pela pela menu lgga k ewe ee ah ,,Pr jado puri dekhi ta swaad ageya schi sirra ee lata puri team di acting ty story SupB 😘👌👌👌

    • @deepkamboj5340
      @deepkamboj5340 2 роки тому

      Ryt bro menu v nam to eve e lagi c , par trelr vekh ky movie hun vekhi

  • @AjaySingh-zi9zp
    @AjaySingh-zi9zp 2 роки тому +4

    Kya movie ha yarrr mind blowing

  • @Simrankps4730
    @Simrankps4730 9 місяців тому

    ਹੁਣ ਤਕ ਦਿਆ ਫਿਲਮਾਂ ਚੋ ਸੱਭ ਤੋਂ ਵਿਦਿਆ ਫਿਲਮ sira he ❤❤

  • @jarmejasinghbrar9111
    @jarmejasinghbrar9111 2 роки тому +6

    ਸੰਨੀ ਢਿੱਲੋਂ ਬਾਈ ਬਹੁਤ ਵਧੀਆ ਫਿਲਮ ਹੈ

  • @kadamdarkadam9431
    @kadamdarkadam9431 2 роки тому

    ਬਹੁਤ ਵਧੀਆ ਫਿਲਮ ਬਣਾਈ ਗਈ ਹੈ ਬਹੁਤ ਬਹੁਤ ਮੁਬਾਰਕਾਂ ਜੀ

  • @sanvigupta1852
    @sanvigupta1852 2 роки тому +4

    Specially #mani_kular tuhada bht vdia role c movie vich ...osm waheguru mehar krn 🙏🙏🙏

  • @sekhonhappy3755
    @sekhonhappy3755 2 роки тому

    Bht he vdia movie a jror dekho. 👌👌👌👍🏻👍🏻👍🏻👍👍👍👍👍

  • @kalasingh8704
    @kalasingh8704 2 роки тому +5

    Kyo punjabi filma hun boliwood to vdhiya bnn rhiya nee njara a gya movie vekh kee yaroo ❤️

  • @malkindersingh8039
    @malkindersingh8039 2 роки тому +1

    Super duper best Punjabi movie

  • @parjeetbuttar7508
    @parjeetbuttar7508 2 роки тому +10

    ਵਧੀਆ ਫਿਲਮ

  • @besthollywoodtadkaclips3755
    @besthollywoodtadkaclips3755 2 роки тому +2

    Bahut sohni movie navdeep kaler Bai waheguru hor trakiaa bhakshe 😍

  • @ranasaab2433
    @ranasaab2433 2 роки тому +5

    Love from pakistan🇵🇰

    • @alicheema4063
      @alicheema4063 2 роки тому +1

      nice

    • @Sukh_dhillon.
      @Sukh_dhillon. 2 роки тому +1

      Kardo fer share aa movie pakistan punjabiyan prawa nu ♥️♥️🤘🤘🚩🚩💯💯😎😎😄😄
      Film 22 ay jmaa jnajhe ch pye bnde ch v jaan pon wali aa 💯💯🚩🚩💪⚔️

  • @SandeepSingh-uf3tw
    @SandeepSingh-uf3tw 2 роки тому +2

    ਮੂਵੀ ਚ ਕੌਈ ਵੀ ਸੀਨ , ਬੋਰਿੰਗ
    ਹੋਣ ਵਾਲਾ ਨਹੀਂ, very good acting 👌👍🏾👌👌👌

  • @gurjeetsingh5877
    @gurjeetsingh5877 2 роки тому +8

    ਬਹੁਤ ਹੀ ਵਧੀਆ ਮਨੋਰੰਜਕ ਫਿਲਮ,,,,

  • @simrannaggi2526
    @simrannaggi2526 2 роки тому +1

    Waah so superbbb movie super duper hit ghaint movie 👌👌👌👌 ehda diya he hor movie bnao tan jo public da manorajan ho sake navdeep bai super acting u di ♥♥♥♥♥

  • @baljitkaur6397
    @baljitkaur6397 2 роки тому +7

    ਬਹੁਤ ਹੀ ਵਧੀਅਾ ਕਹਾਣੀ ਅਾ

  • @manjitsinghbhogal8
    @manjitsinghbhogal8 2 роки тому +2

    Sirrra filam aa

  • @deeplohgarhiya1848
    @deeplohgarhiya1848 2 роки тому +7

    bhot vadia team work hoya.. film superhit honi chahidi c 👏👏👏👏👌💯

  • @ankushrajsharwa6469
    @ankushrajsharwa6469 2 роки тому +1

    True line(like❤️please)--माँ के बिना पूरा घर बिखर जाता है और पापा के बिना तो पूरी दुनिया ही बिखर जाती है ...
    👉जो रुला कर मना ले वो पापा हैऔर जो रुला कर खुद भी रोये वो होती हे माँ है। ..
    👉जीवन में दो बार ही माँ बाप रोते है
    जब बेटी घर छोड़े और जब अपना बेटा मुँह
    मोडे। ....🥰😍🥰🥰

  • @mrsinghthevillagers4304
    @mrsinghthevillagers4304 2 роки тому +9

    Super duper action Punjabi movie super story Navdeep Kaler is on fire🔥 🔥🔥🔥🔥🔥🔥🔥

  • @zarkkhanvlogs
    @zarkkhanvlogs 2 роки тому +1

    Kmal movie

  • @shilpimehra1539
    @shilpimehra1539 2 роки тому +5

    Most beautiful movie hart touching seens♥️♥️♥️♥️♥️

  • @DOGAR327
    @DOGAR327 2 роки тому +2

    Chaa Gaye oo love from Punjab,Pakistan🇵🇰.

  • @simrantimo3944
    @simrantimo3944 2 роки тому +3

    Great movie 🎥❤️but thoda jeha sad feel hoya baki movie bhut att si 😘❤️💯

  • @maninderjeetsingh521
    @maninderjeetsingh521 2 роки тому +1

    End filam

  • @guruldh9415
    @guruldh9415 2 роки тому +4

    👌👌👌jini vadian story ouni he vadain acting director 👌👌

  • @lovesandhu7472
    @lovesandhu7472 2 роки тому +1

    Boht vdia

  • @Justice_for_sidhu_moosewala
    @Justice_for_sidhu_moosewala 2 роки тому +3

    Nice movie shooting locations were at my village pind dekh k bdi khushi mili bahut time ho gya waheguru mehar kre pind jayiye ....

  • @parvinderdhadda8596
    @parvinderdhadda8596 Місяць тому

    Eny ghaint movie cinema ch dekhan wali a yaar, great Deep Kaler ❤

  • @loveydeol7420
    @loveydeol7420 2 роки тому +7

    22 g bahut saal ho gay eda de movie dekhan nu dil karda se. Sira movie. Dil khus kar ta thinks

  • @gssingh6556
    @gssingh6556 2 роки тому +12

    ਸਮੁੰਦਰ ,ਨਦੀਆਂ ,ਝੀਲਾਂ ਤੇ ਅੱਖਾਂ ਸਾਰਿਆਂ ਵਿੱਚ ਪਾਣੀ ਹੁੰਦਾ..ਫਰਕ ਬਸ ਗਹਿਰਾਈ ਦਾ ਹੁੰਦਾ ..🪶 ਟੌਹੜਾ ਸਿੱਧੂ

  • @musiclover97428
    @musiclover97428 2 роки тому +2

    Bahut sohni movie aa 💯✅✔

  • @sandhu0780
    @sandhu0780 2 роки тому +8

    Movie full kaint aa 🔥🔥

  • @sonamdeep9011
    @sonamdeep9011 2 роки тому +8

    Jarur dekho movie bhut sohni hai

  • @FatehSingh-re9uv
    @FatehSingh-re9uv 7 місяців тому

    ਬਹੁਤ ਹੀ ਵਧੀਆ ਫਿਲਮ ਐ