Sira Film c, ghr family ch baith k dekhan wali, kasam nal hun pappi poohle nu marn wale doctor nu pkka milan jau, acting ਬਾ-ਕਮਾਲ ਸੀ ਤੁਹਾਡੀ। ਕਿਰਪਾ ਕਰਕੇ ਐਸੇ ਹੋਰ ਵੀ ਸਖਸੀਅਤਾਂ ਹੋਣਗੀਆਂ, ਉਹਨਾਂ ਤੇ ਵੀ ਬਣਾਓ। baki all group ch link send kr ditta bahut vadiya keh rahe ne sbb, jeonde raho, rabb trakkiya deve.
Poohle varge paapian da sach lokan samne lai k auna jaruri c. Te Guugu and Harchand varge ankhi naujwana di kahani v lokan lai vekhni jaruri c. Par afsos k sade lok sirf kanjarkhane walian filma vekh k hi khush ne. Jeeyo Rabbi bai
Sahi gal, te ekk sawal uthda dil ch, kithe mar gye c Asli nihang Singh, jehre apne aap nu guru Dian ladlia foujan akhvondia ne, kise da kyu khoon nahi kholiya, oss janwar phule nu marn lyi, ohh sewa v ekk aam sikh bande ne kiti, oss haramde dalle nu maar ke
punjabi film industry vich sab tou vadiya acting menu Rabbi veer di lagdi ah bilkul natural acting ah veer di veer bilkul overacting nahi karda . mera favorite punjabi actor Rabbi bhai. Waheguru veer nu hor be bout bout tarakiya devay.............
A v kala sach hai... Sachea singha de kamayea nu Edda dea black cats nea Jo sarkara dea paltu saan .. unna kharab kete .... Babar leaar kharku lehar .. purtan singha de soch varge se Jo insaan de raah tehea chal Vali se.. eda dea movie hoor aaan .. grt work... ❤❤❤❤❤
Booo jyada vdia movie c 22 g salute aw tuhnu te tuhdi soch nu jinna kar k lokka nu eh ta pta lagda k sade nal julm hoye kida kida de bakki pappi lokka layi ta hamesha singh maade e Rahe ne per Kyo k assi apne guru di soch nu agge le k chlde aw te chldi v rehni aw bakki insaaf ta Singha ne e le k ditte hun chahe lokk attbadi samjn ja lokka da bhla bakki parmatma chardi Kalan ch rakhe panjab te koi na koi Dunia te attt da ant karn nu waheguru aap e koi na koi na sher bhejda rahuga ❤❤❤❤❤
ਫ਼ਿਲਮ ਕਿੱਦਾਂ ਦੀ ਲੱਗੀ ਜਰੂਰ ਦਸਿਓ. Pls like comment share
ਬਹੁਤ ਵਧੀਆ ਜੀ ,,,,,,ਸਚਾਈ ਅੱਜ ਤੱਕ ਦੀ
ਪੰਜਾਬੀ ਲਿਖ਼ਣ ਵਿੱਚ ਏਨੀਆਂ ਕੁ ਗ਼ਲਤ ਤੀਆਂ ਹਨ ਕਿ ਸ਼ਰਮ ਵਾਲੀ ਗੱਲ ਹੈ?
Veere bhut sohni movie a. Rabbi veere sira ❤👌👌👌👌🙏
Sira Film c, ghr family ch baith k dekhan wali, kasam nal hun pappi poohle nu marn wale doctor nu pkka milan jau, acting ਬਾ-ਕਮਾਲ ਸੀ ਤੁਹਾਡੀ। ਕਿਰਪਾ ਕਰਕੇ ਐਸੇ ਹੋਰ ਵੀ ਸਖਸੀਅਤਾਂ ਹੋਣਗੀਆਂ, ਉਹਨਾਂ ਤੇ ਵੀ ਬਣਾਓ। baki all group ch link send kr ditta bahut vadiya keh rahe ne sbb, jeonde raho, rabb trakkiya deve.
Boht khoob veer ji
ਸ਼ਾ ਗਿਆ ਰੱਬੀ ਵੀਰ ਪਹਿਲੀ ਵਾਰ ਇਹੋ ਜਹੀ ਘੈਂਟ ਮੂਵੀ ਦੇਖੀ ਆ ..ਜਿਓੰਦਾ ਰਹਿ ਝੋਟਿਅਾ
ਬਾਈ ਰੱਬੀ ਵਰਗਿਆਂ ਦੀ ਸਪੋਟ ਕਰਿਆ ਕਰੋ ਆਪਾਂ ਜੋ ਪੰਜਾਬ ਲਈ ਅੱਗੇ ਆਉਣ ਤੇ ਖੁੱਲ ਸਾਹਮਣੇ ਆਉਣ ਦਾ ਜਿਗਰ ਆ ਰਖਦੇ ਨੇ ਤੇ ਪੰਜਾਬੀ ਲਈ ਚੰਗੀਆਂ ਫਿਲਮਾਂ ਲੈ ਕੇ ਆਉਂਦੇ ਨੇ ਸਲਾਮ ਆ ਬਈ ਜੀ ਨੂ
I❤
Sai gal y
100% sahi bai ਹਾਸੀ ਮਜਾਕ ਵਾਲੀਆਂ ਫਿਲਮਾਂ ਤਾਂ ਬੇਕਿਰ ਈ ਨੇ ਰੱਬੀ ਸਿਰਾ ਬੰਦਾ ਜਵਾਂ
Sahi kaha ver
@@parmdult3976ryt
ਬਹੁਤ ਸਮਾਂ ਪਹਿਲਾਂ ਮੈਂ ਇਹ ਪਾਪੀ ਬਾਰੇ ਪੜ੍ਹਿਆ ਸੀ ਅੱਜ ਮੈਨੂੰ ਇੰਝ ਲੱਗੇ ਜਿਵੇਂ ਇਸ ਫਿਲਮ ਵਿੱਚ ਮੈਂ ਹੀ ਉਸ ਪਾਪੀ ਨੂੰ ਸੋਧਾ ਲਾ ਰਿਹਾ ਹੋਵਾਂ ਮਨ ਨੂੰ ਸਕੂਨ ਆ ਗਿਆ ਦਿਲੋਂ ਧੰਨਵਾਦ ਉਹਨਾਂ ਯੋਧਿਆਂ ਦਾ ਜਿਨਾਂ ਨੇ ਇਸ ਪਾਪੀ ਨੂੰ ਸੋਧਾ ਲਾਇਆ
ਆਹ ਫਿਲਮ ਦੇਖ ਕੇ ਰੂਹ ਅਵਾਜ ਮਾਰ ਰਹੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦਾ ਸੋਧਾ ਲਾਇਆ ਜਾਵੇ
Paji bhot vida movie
ਬਾਈ ਰੱਬੀ ਨੂੰ ਵੇਖਕੇ ਸਾਨੂੰ ਸਾਡਾ ਜੋਰਾ ਯਾਦ ਆ ਗਿਆ.... ਤੇ ਰੱਬੀ ਬਾਈ v ਸਾਡੇ ਜੋਰੇ ਬਾਂਗ ਹੀ ਚੜਦੀ ਕਲਾ ਆਲਾ ਇਨਸਾਨ ਐ.... ਵਾਹਿਗੁਰੂ ਜੀ ਬਾਈ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
ਸਹੀ ਗਲ਼ ਆ ਬਾਈ
Right jn m fatehpuria mehtot to aa ❤❤❤❤❤
ਬਹੁਤ ਵਧੀਆ ਮੂਵੀ ਬਣਾਈ ਆ ਦੋਸਤੋ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੇ ਵੀਰਾ ਨੂੰ ਸਲੂਟ ਆ ਰੱਬੀ ਬਾਈ ਨੂੰ ਹਮੇਸ਼ਾ ਕੁਝ ਵਧੀਆ ਹੀ ਲੈਕੇ ਆਉਂਦਾ ਬਹੁਤ ਯੋਧੇ ਆ ਸਿੱਖ ਕੌਮ ਕੋਲ ਵਧੀਆ ਗੱਲ ਆ ਜੀ ਏਦਾਂ ਦੀਆ ਫ਼ਿਲਮਾਂ ਬਣਨ ਤਾ
ਮੈਂ ਬਹੁਤ ਚਿਰਾਂ ਤੋਂ ਇਸ ਮੂਵੀ ਨੂ ਲੱਭ ਰਿਹਾਅ ਸੀ,, ਅੱਜ ਕੁਦਰਤੀ
ਲੱਭ ਗਈ ਹੈ।।।। ਬਹੁਤ ਸੋਹਣੀ ਮੂਵੀ ਹੈ।।।
ਬਹੁਤ ਹੀ ਸੋਹਣੀ ਪਿਕਚਰ ਹੈ ਬੇਟੇ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਕਾਮਯਾਬੀ ਬਖ਼ਸ਼ਣ ।
ਬਹੁਤ ਵਧੀਆ ਵੀਰ
ਬਿਲਕੁਲ ਸੱਚ ਦੇ ਆਧਾਰ ਤੇ ਫਿਲਮ ਬਣਾਈ ਹੈ ਕਿਉਂਕਿ ਪਾਪੀ ਪੂਹਲੇ ਨੂੰ ਐਵੇਂ ਹੀ ਸਾੜਿਆ ਸੀ,ਸੁਪਰਹਿੱਟ ਫਿਲਮ
ਸਾਡੇ ਬੱਬਰ ਸ਼ੇਰ,ਭਾਈ ਹਰਚੰਦ ਸਿੰਘ ਜੀ,ਤੇ ਵੀਰ ਨਵਤੇਜ ਗੁੱਗੂ ਜੀ , ਸਿਰਾਂ ਲਾ ਦਿੱਤਾ ❤
ਵੱਡੇ ਵੀਰ ਬਹੁਤ ਵਧੀਆ ਫਿਲਮ ਏ ਸੱਚ ਤੇ ਪਹਿਰਾ ਦੇਣ ਵਾਲੇ ਵੱਡੇ ਵੀਰ 🙏 ਮੇਰੇ ਬਾਪੂ ਅਤੇ ਚਾਚਾ ਜੀ ਵੀ ਖੜਾਕੂ ਲਹਿਰ ਚ ਇੱਕੋ ਦਿਨ 1992 ਫਰਵਰੀ ਨੂੰ ਸ਼ਹੀਦ ਹੋਏ ਸੀ ਵੀਰ।।
🙏
Waheguru ji
Parnaam saheeda nu
Kehra pind te ki nam c
@@RsSingh-e8e ਚਮਕੌਰ ਸਾਹਿਬ ਤੋਂ ਚਾਰ ਕਿਲੋਮੀਟਰ ਦੂਰ ਏ ਜੀ ਅਟਾਰੀ ਪਿੰਡ ਸਤਲੁਜ ਦਰਿਆ ਨਾਲ।। ਬਲਵਿੰਦਰ ਸਿੰਘ ਜਟਾਣਾਂ ਵੀ ਸਾਡੇ ਨਾਲ ਦੇ ਪਿੰਡ ਦੇ ਸੀ ਜੀ
Rabbi bai love u❤ ਬਹੁਤ ਸੋਹਣੀ ਅਦਾਕਰੀ ਨਿਭਾਈ ਆ। ਵੀਰੇ ਮਸੰਦ 2 ਜਲਦੀ ਲੈ ਕੇ ਆਓ🙏😊
ਬਹੁਤ vadia ਫ਼ਿਲਮ ਆਂ ਵੀਰ ਜੀ
ਬਹੁਤ ਸੋਹਣੀ ਮੂਵੀ ਰੱਬੀ ਵੀਰ ਜੀ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਬਖਸ਼ਣ ।
ਜਿਗਰਾ ਵੱਡਾ ਰੱਖ ਕੇ ਫਿਲਮ ਦੀ ਸੋਟਿਗ ਕੀਤੀ ਵੀਰ ਨੇ👍🙏
ਬਹੁਤ ਹੀ ਜ਼ਿਆਦਾ ਸੋਹਣੀ ਮੂਵੀ ਆ ਬਿੱਲਕੁੱਲ ਸੱਚ ਦਿਖਾਇਆ ਹੈ ਰੱਬ ਮਿਹਨਤ ਨੂੰ ਭਾਗ ਲਾਏ ਇੱਦਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ
ਰੱਬੀ ਬਾਈ ਸਿਰਾ ਐਕਟਿੰਗ ਬਹੁਤ ਵਧੀਆ ਭੁੱਲਰ ਵੀਰ
ਸਿੱਖ ਕੋਮ ਨੂੰ ਮਾਣ ਹੈ ਗੁੱਗੂ ਵੀਰ ਤੇ ਹਰਚੰਦ ਵੀਰ ਤੇ ਜਿਹਨਾ ਪਾਪੀ ਪੂਹਲੇ ਨੂੰ ਨਰਕ ਦੀ ਗੱਡੀ ਚੜਿਆ 👍👍👍
ਬਹੁਤ ਹੀ ਸੋਹਣੀ ਫਿਲਮ ਆ ਵੀਰ,ਤੇ ਬਹੁਤ ਹੀ ਸ਼ਲਘਾਯੋਗ ਕਾਰਜ ਕੀਤਾ ਤੁਸੀ🙏
ਬਹੁਤ ਵਧੀਆ ਤੇ ਖੂਬਸੂਰਤ ਫਿਲਮ ਬਿਲਕੁਲ ਸੱਚਾਈ ਪੇਸ਼ ਕੀਤੀ ਉਸ ਕਾਲੇ ਦੌਰ ਦੀ 👍🏻👍🏻🙏🏻👌🏼👌🏼
Poohle varge paapian da sach lokan samne lai k auna jaruri c. Te Guugu and Harchand varge ankhi naujwana di kahani v lokan lai vekhni jaruri c. Par afsos k sade lok sirf kanjarkhane walian filma vekh k hi khush ne. Jeeyo Rabbi bai
Ha 22 pohle nihang di story payi aa film ch
ਜਦੋਂ ਵੀ ਧਰਤੀ ਤੇ ਜ਼ੁਲਮੀ ਲੋਕ ਆਉਣਗੇ ਯੋਧੇ ਜਨਮ ਲੈਣਗੇ ਤੇ ਬਾਕੀ ਰੱਬੀ ਵੀਰ ਫਿਲਮ ਵਧੀਆ ਨਵੀਂ ਪੀੜ੍ਹੀ ਨੂੰ ਵੀ ਰਾਹ ਦਸੇਰਾ ਕਰੂਗੀ ਧੰਨਵਾਦ ਸਾਰੀ ਟੀਮ ਦਾ
ਰੱਬੀ ਵੀਰੇ ਹੋਰ ਲੈਕੇ ਆਉ ਇਸ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਉਪਰ ਫ਼ਿਲਮਾਂ ਦੇਖ ਕੇ ਖੂਨ ਉਬਾਲੇ ਮਾਰਦਾ ਗੱਗੂ ਡੋਨ ਨਵਤੇਜ ਵੀਰ ਉਸ ਦੇ ਸਾਥੀ ਨੇ ਬਹੁਤ ਚੜਦੀ ਕਲਾ ਵਾਲਾ ਕੰਮ ਕੀਤਾ ਸੀ
❤❤❤
ਭਾਈ ਜੋਗਾ ਸਿੰਘ ਕਵੀਸ਼ਰ ਉਹਨਾਂ ਦੀ ਪੋਤੀ ਸੀ 😥😓🥺😌🙏🙏🙏
😢😢😮
Rabbi kandola gusse boht gaint lagda...action movies ch Rabbi kandola nu hi Lena chahida..
ਖੂਨ ਖੌਲਦਾ ਮੂਵੀ ਦੇਖਕੇ 😢🙏👍💯
Sahi gal, te ekk sawal uthda dil ch, kithe mar gye c Asli nihang Singh, jehre apne aap nu guru Dian ladlia foujan akhvondia ne, kise da kyu khoon nahi kholiya, oss janwar phule nu marn lyi, ohh sewa v ekk aam sikh bande ne kiti, oss haramde dalle nu maar ke
ਵਾਹਿਗਰੂ ਚੜ੍ਹਦੀ ਕਲਾ ਵਿਚ ਰੱਖੇ ਰੱਬੀ ਵੀਰ ਤੇ ਮਸੰਦ ਫ਼ਿਲਮ ਦੀ ਸਾਰੀ ਟੀਮ ਨੂੰ ❤❤❤
ਪੰਜਾਬੀ ਮੂਵੀ ਐਸੇ ਵਿਸ਼ੇ ਤੇ ਬਣਾਉਣਾ ਹੀ ਇੱਕ ਦਲੇਰੀ ਆ
ਰੱਬੀ ਵੀਰ ਬਹੁਤ ਵਧਿਆ ਲੱਗੀ ਮੂਵੀ 👍🌹 ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ 🙏
ਇਤਿਹਾਸਕ ਵਿਸ਼ੇ ਤੇ ਮੂਵੀਆਂ ਜਰੁਰ ਬਣਿਆ ਚਾਹੀਦੀਆਂ ਤਾਂ ਕੇ ਆਉਣ ਵਾਲੀ ਪੀੜੀ ਨੂ ਸੱਚ ਦਾ ਪਤਾ ਲੱਗ ਸਕੇ 🌹🌹
Siraa laa ti bai bhot sohni film aa bilkul v skip krn di lor ni pai film nu❤❤❤
ਬਹੁਤ ਵਧੀਅਾ ਰੱਬੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਬਹੁਤ ਸੋਹਣਾ ਕੰਮ ਕੀਤਾ ਫਿਲਮ ਚ। ਬਹੁਤ ਸੋਹਣਾ ਕਿਰਦਾਰ ਨਿਭਾਇਆ ਬਾਈ। ਐਵੇਂ ਦੀਆਂ ਫਿਲਮਾਂ ਦੀ ਲੋੜ ਆ ਹੁਣ। ਵਾਹਿਗੁਰੂ ਮਿਹਰ ਕਰੇ 🙏
boht vdia rabbi vire tu sch vakhya tnx bro baba trakkian bskshe vir nu te ehe jhe masanda nu gaddi chadn di rbb hr ik punjani nu himmt bakshe
punjabi film industry vich sab tou vadiya acting menu Rabbi veer di lagdi ah bilkul natural acting ah veer di veer bilkul overacting nahi karda . mera favorite punjabi actor Rabbi bhai. Waheguru veer nu hor be bout bout tarakiya devay.............
ਸਿਰਾ ਬਾਈ ਜਮਾ ਇਹੋ ਜਿਹੀਆਂ ਫਿਲਮਾਂ ਦੀ ਲੋੜ ਆ ਪੰਜਾਬ ਚ । ਤੇ ਇੱਕ ਗੱਲ ਹੋਰ ਫ਼ਿਲਮ ਦੇਖ ਸੱਚੀ ਵਾਲਾ ਜੋਸ਼ ਭਰ ਆਇਆ ਯਰ ❤
ਬਹੁਤ ਸੋਹਣੀ ਫਿਲਮ ਬਣਾਈ ਹੈ ਰੱਬੀ ਵੀਰ। carry on all Punjab with u
ਬਹੁਤ ਸੋਹਣੀ ਪੇਸ਼ਕਸ਼ ਕੀਤੀ ਆ ਲੋੜ ਆ ਏਦਾ ਦੀ ਆ ਫਿਲਮਾਂ ਦੀਆ
Bhot e vdiya. Movie aa.....aurata di izzat khatir larde veere nu. Waheguru hmesh chardi kala vich rakhe.🙏🙏
❤
hey dear❤
ਬਹੁਤ ਖੂਬਸੂਰਤ ਫ਼ਿਲਮ 👌👌🥰
ਬਾਉਤ ਵਧੀਆ ਰੱਬੀ ਵੀਰੇ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ❤️
ਬਹੁਤ ਵਧੀਆ ਫੀਲਮ ਬੀਲਕੂਲ ਸਚਾਈ ਦੀਖਾਈ ਗਈ ਹੈ 👍🏼👍🏼
ਵਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਸਾਡੇ ਵੀਰ ਰੱਬੀ ਨੂੰ।।
Super bilkul schayi dikhaee aa us time di👌🏽👌🏽👌🏽👌🏽❤️❤️❤️❤️
ਰੱਬੀ ਬਾਈ ਬਹੁਤ ਵਧੀਆ। ਵਾਹਿਗੁਰੂ ਸਾਡੇ ਬਾਈ ਤੇ ਮੇਹਰਾਂ ਭਰਿਆ ਹੱਥ ਹਮੇਸ਼ਾ ਰੱਖਣ।
Gud msg dita waheguruji sonu himat deen ageh tooh hor sikh history tai movis kro ta joh pata lag ske kai sikha jina julam kisi tai hoiya hi nai
ਬਹੁਤ ਹੀ ਵਧੀਆਂ ਫਿਲਮ ਲੱਗੀ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤
ਰਬੀ ਬਾਈ ਤੁਹਾਡੇ ਚ ਦੀਪ ਬਾਈ ਦੀ ਝਲਕ ਦੇਖਣ ਨੂੰ ਮਿਲੀ ਬਾਈ
ਮਾੜੀਆਂ ਸਰਕਾਰਾਂ ਨਾਲੇ ਮਾੜੇ ਏਹ ਲੋਕ ਸੀ।। ਜਿੰਨੇ ਉੱਤੇ ਫਿਲਮ ਬਣੀ ਆ।।। ਬਹੁਤ ਵਧੀਆ movie ਬਣੀ ਆ
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਬੇਅੰਤ ਤਾਰੂਆਣਾ
ਬਹੁਤ ਵਧੀਆ ਮੂਵੀ ਬਣਾਈਏ ਵੀਰ ਪੰਜਾਬੀ ਸਿਨੇਮੇ ਦੀ ਸੱਭ ਤੋ ਘੈਂਟ ਮੂਵੀ
ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ... 👍👍👍
A v kala sach hai... Sachea singha de kamayea nu Edda dea black cats nea Jo sarkara dea paltu saan .. unna kharab kete .... Babar leaar kharku lehar .. purtan singha de soch varge se Jo insaan de raah tehea chal Vali se.. eda dea movie hoor aaan .. grt work... ❤❤❤❤❤
mitti move to bhd dekhya Rabi veer nu bhut vdiya lgya move vdiya c bro god bless u next tme
Superb movie❤ Guru sahib ji bless you with Gursikhi Jeevan veer ji 🙏
ਬਹੁਤ ਵਧੀਆ ਰਬੀ ਵੀਰ ਜੀ ਜਿਉਂਦਾ ਰਹਿ ਭਰਾ🙏🙏
ਬਹੁਤ ਵਧੀਆ 👌👌👍👍
ਬਹੁਤ ਚੰਗਾ ਸੁਨੇਹਾ ਦਿੱਤਾ ਬਾਈ ਜੀ ਧਨਵਾਦ
ਬਹੁਤ ਵਧੀਆ ਮੂਵੀ ਬਣਾਈ ਆ ਦੋਸਤੋ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੇ ਵੀਰਾ ਨੂੰ ਸਲੂਟ ਆ ਰੱਬੀ ਬਾਈ ਨੂੰ ਹਮੇਸ਼ਾ ਕੁਝ ਵਧੀਆ ਹੀ ਲੈਕੇ ਆਉਂਦਾ ਬਹੁਤ ਯੋਧੇ ਆ ਸਿੱਖ ਕੌਮ ਕੋਲ ਵਧੀਆ ਗੱਲ ਆ ਜੀ ਏਦਾਂ ਦੀਆ ਫ਼ਿਲਮਾਂ ਬਣਨ ਤਾ
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਡੀ ਮਾਂ ਬੋਲੀ ਨੂੰ ਤੇ ਪੰਜਾਬੀ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਸਾਡੀ ਮਾਂ ਬੋਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਬਹੁਤ ਬਹੁਤ ਧੰਨਵਾਦ ਇਹੋ ਜਿਹੀਆਂ ਮੂਵੀਆਂ ਬਣਾਉਣ ਲਈ 🙏🙏🙏🙏
👌❤️👌❤️👌
❤
@@rabbikandola3873❤❤. Spain wale 💯💯🙏🏻
सतनाम वाहेगुरु जी
Satinam waheguru ji
ਬਹੁਤ ਵਧੀਆ ਏਹੋ ਜਹੀਆ ਫ਼ਿਲਮਾਂ ਬਣੀਆਂ ਚਾਹੀਦੀਆਂ 🙏
ਬਾਈ ਸਿਰਾ ਕਰਾਤਾ ਇਹ ਫ਼ਿਲਮ ਅੱਤ ਆ ਅੱਤ ❤❤❤❤❤❤❤
ਬਹੁਤ ਸੋਹਣੀ ਫਿਲਮ ਆ ਰੱਬੀ ਵੀਰ ਜੀ ❤❤
Such an amazing movie Bht time bd koi chj di movie dekhn nu mili hai Jide Ch bepaak ho k sach dikhaya geya we need
More pictures like that❤
nice moovie such an amajing moovie
ਰੱਬੀ ਬਾਈ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਬਹੁਤ ਘੈਂਟ ਫਿਲਮ ਐ
Love you veere bhut vdya film ਬਣਾਈ ❤❤
❤❤Bhut vdiya rubby kandola Bai g... Vdiya msg.. aa
Love you 😘😘 from Punjab ( Amritsar) too
Very nice 👍 movie 🎥 funtactic mza a gya Aisa movie aajkal dekhne nu nahi milda this is true
ਬਹੁਤ ਵਧੀਆ ਫ਼ਿਲਮ !!
ਜਿੰਨਾ ਸ਼ੇਰਾ ਨੇ ਏਦਾ ਕੰਮ ਕੀਤਾ ਹੱਥ ਜੋੜ ਕੇ ਸਲਾਮ ਆ ਵੀਰੋ
22 swad ageya mitti di khushboo aundi aa film cho
Bahut sohna uprala veer prmata tuhadi sari team te mehar bharya hath rakhn.....Trakyian bakhsan
ਕੌਮ ਦਾ ਹੀਰਾ ਭਾਈ harcand ਸਿੰਘ ਜੀ👏👏👏 ਓਹਨਾ ਕਿਰਦਾਰ movie cho ਗਲਤ ਦਿਖਾਇਆ ਗਿਆ 22 ਜੀ
I heet move
Right Veer ji
ਬਹੁਤ ਹੀ ਵਧੀਆ ਵੀਰ ਜੀ ਫਿਲਮ❤❤
Sei dekhea veer
Bilkul sahi keha ji bhai harchand singh huna da Roll sahi nhi vikhaya
Bhut Vadia Rabbi Veer,, Bhut vadia lagi movie,, khoon kholan lag gya movie dekh k.. 2nd Part da intezaar hai bai ji
Bahut ghaint movie a bai great job ❤❤❤❤
Kon kon Italy walay bhaji da podcast dekh ke aea eh movie dekhan
Gg man love from chakwal❤❤ Punjab Pakistan
Me
Msand movie
ਬਹੁਤ ਸੋਹਣੀ ਫਿਲਮ ਸਵਾਦ ਆ ਗਿਆ
Rabbi kandola di acting sirra 🔥🔥
Hit movie
Vadde bai bhut Shona swad a gya baba hakekat vich eda da c sira paji 🎉🎉🎉🎉🎉
ਬਹੁਤ ਹੀ ਵਧੀਆ ਰੱਬੀ ਵੀਰੇ💪
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
ਬਹੁਤ ਵਧੀਆ movie ਆ, ਦੇਖ ਕੇ ਖੂਨ ਖੋਲ ਗਿਆ
Waheguru ji 🙏🏻🙏🏻🙏🏻🙏🏻🙏🏻
Bhot vedia veera Waheguru kerpa krn Ed's di movie hor bnyo ❤❤❤chardi kala ch rhke Waheguru
Introduction ch bai ji, ਗਿੱਲ ਨੂੰ ਗਿਲ, ਵਿਕਟਰ ਜੌਨ ਨੂੰ ਜੋਨ, ਮਹਿਤਾ ਨੂੰ ਮਿਹਤਾ, ਨਿਸ਼ਾਨ ਭੁੱਲਰ ਨੂੰ ਨਿਸੌਨ, ਸਿੰਘ ਨੂੰ ਸਿੱਘ, ਹੱਦ ਕਰੀ ਪਈ ਆ। ਮੁੱਦਾ ਸਿੱਖਾਂ ਦਾ, ਪੰਜਾਬੀ ਰੱਜ ਕੇ ਗ਼ਲਤ ਲਿਖੀ।🙏
ਬਹੁਤ ਘੈਂਟ ਫਿਲਮ ਬਣਾਈ ਆ ਰੱਬੀ ਬਾਈ ❤
Very true story God bless you 🙏
Movie Bahut vadiya..Hero saab super hit kam kita . waheguru ji chardi kalah krn
Lamiyan umaran bakshe Waheguru rabbi veer nu ❤❤❤❤❤❤
ਐਵੇਂ ਦੀਆਂ ਹੋਰ ਫਿਲਮਾਂ ਬਣਾਓ ਵੀਰ ਜੀ ❤🙏
ਬਹੁਤ ਵਦੀਆ ਬਾਈ ਇਹੋ ਜੀਆ ਫ਼ਿਲਮਾਂ ਹੋਰ ਬਣਾਓ ਵਾਹਿਗੁਰੂ ਸਦਾ ਮੇਹਰ ਰੱਖੇ ਭਰਾ ਤੇ
ਬਹੁਤ ਵਧੀਆਂ ਮੂਵੀ ਸੁਪਰ 👍👍👌👌👌👌👌👌👌👌👌💯💯💯💯💯💯💯
Thanks.. link zarur share karo apne dostan naal
ਸੱਚੀ ਕਹਾਣੀ ਚੱਕ ਕੇ ਰੱਖੋ ਵੀਰ ਕੰਮ 👌👌
kis di sachi kahani a bai duso
ਬਹੁਤ ਸੋਹਣੀ ਫ਼ਿਲਮ ਬਣਾਈ ਰੱਬੀ ਕੰਦੋਲਾ ਵੀਰ ਤੇ ਨਿਸ਼ਾਨ ਭੁੱਲਰ ਵੀਰ ਨੇ ਬਹੁਤ ਸੋਹਣਾ ਰੋਲ ਅਦਾ ਕੀਤਾ ,,,ਲੋਕਾਂ ਸਾਹਮਣੇ ਸੱਚ ਪੇਸ਼ ਕਰਨਾ ਬਹੁਤ ਔਖਾ ਕੰਮ ਹੈ ,,,ਵਾਹਿਗੁਰੂ ਜੀ ਮੇਹਰ ਕਰਨ
Eagerly waiting for masand 2 ❤️🪯🙏
❤❤❤ ajj tk di sab ton vadiya movie
Very nice movie 🙏we need this kind of movies.Rabbi kandola is very nice actor 👍
ਬਹੁਤ ਵਧੀਆ ਫਿਲਮ ਆ ਵੀਰ ਜੀ carry on
Very good efforts of everyone best of luck for future projects
Booo jyada vdia movie c 22 g salute aw tuhnu te tuhdi soch nu jinna kar k lokka nu eh ta pta lagda k sade nal julm hoye kida kida de bakki pappi lokka layi ta hamesha singh maade e Rahe ne per Kyo k assi apne guru di soch nu agge le k chlde aw te chldi v rehni aw bakki insaaf ta Singha ne e le k ditte hun chahe lokk attbadi samjn ja lokka da bhla bakki parmatma chardi Kalan ch rakhe panjab te koi na koi Dunia te attt da ant karn nu waheguru aap e koi na koi na sher bhejda rahuga ❤❤❤❤❤
ਬਹੁਤ ਵਧੀਆ,ਅਨੰਦ ਆ ਗਿਆ,ਬਦਲਾ ਲੈ ਲਿਆ ,ਪਾਪੀ ਤੋਂ।
Salute 🙏✋🙏 all team nu bhut jaada vdiya film krn lyi