Pargat Singh ਨੇ ਹਰਿਆਣਾ 'ਚ ਕਾਂਗਰਸ ਦੀ ਹਾਰ ਦਾ ਸੁਣੋ ਕੀ ਦੱਸਿਆ ਕਾਰਨ । Punjab Tak

Поділитися
Вставка
  • Опубліковано 9 жов 2024
  • Pargat Singh ਨੇ ਹਰਿਆਣਾ 'ਚ ਕਾਂਗਰਸ ਦੀ ਹਾਰ ਦਾ ਸੁਣੋ ਕੀ ਦੱਸਿਆ ਕਾਰਨ । Punjab Tak
    #pargatsingh #punjabnews #punjab #haryanaelectionresult
    ਹਰਿਆਣਾ 'ਚ ਕਿਸਾਨ ਅੰਦੋਲਨ, ਅਗਨੀਪੱਥ ਸਕੀਮ, ਪਹਿਲਵਾਨਾਂ ਦੇ ਪ੍ਰਦਰਸ਼ਾਂ ਵਰਗੇ ਮੁੱਦਿਆਂ ਦੇ ਬਾਵਜੂਦ BJP ਨੇ ਜ਼ੋਰਦਾਰ ਰੂਪ 'ਚ ਸੱਤਾ 'ਚ ਵਾਪਸੀ ਕੀਤੀ ਹੈ । BJP ਨੇ 90 ਵਿੱਚੋਂ 48 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ 37 ਸੀਟਾਂ ਨਾਲ ਬਹੁਮਤ ਤੋਂ ਖੁੰਝ ਗਈ। ਕਾਂਗਰਸ ਦੀ ਹਾਰ 'ਤੇ ਲੀਡਰ ਪਰਗਟ ਸਿੰਘ ਨੇ ਜਾਣੋ ਕੀ ਵਿਸ਼ਲੇਸ਼ਣ ਕੀਤਾ । ਪਰਗਟ ਸਿੰਘ ਨਾਲ ਗੱਲਬਾਤ ਕੀਤੀ ਰਿਪੋਰਟਰ ਦਵੇਂਦਰ ਕੁਮਾਰ ਨੇ ।
    #PUT056
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak
    Website-www.tak.live/p...

КОМЕНТАРІ • 4