Sidhu Moosewala ਦੀ ਮੌਤ 'ਤੇ ਜੋਤਸ਼ੀ ਦੀ ਚੱਲ ਰਹੀ ਭਵਿੱਖਵਾਣੀ 'ਤੇ ਪਿਤਾ ਦਾ ਪਹਿਲਾ ਬਿਆਨ । Punjab Tak

Поділитися
Вставка
  • Опубліковано 9 жов 2024
  • Sidhu Moosewala ਦੀ ਮੌਤ 'ਤੇ ਜੋਤਸ਼ੀ ਦੀ ਚੱਲ ਰਹੀ ਭਵਿੱਖਵਾਣੀ 'ਤੇ ਪਿਤਾ ਦਾ ਪਹਿਲਾ ਬਿਆਨ । Punjab Tak
    #sidhumoosewala #moosewalafather #punjabnews #punjab
    ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਨਿੱਜੀ ਚੈਨਲ ਦੇ ਇੱਕ ਸ਼ੋਅ ਦੌਰਾਨ ਸਿੱਧੂ ਦੀ ਮੌਤ ਦੀ ਭਵਿੱਖਬਾਣੀ ਕਰਨ ਦੇ ਜੋਤਸ਼ੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਇਹ ਇੱਕ ਪਬਲੀਸਿਟੀ ਸਟੰਟ ਹੈ। ਸਿੱਧੂ ਮੂਸੇ ਵਾਲਾ 'ਤੇ ਲਿਖੀ ਕਿਤਾਬ ਅਤੇ ਉਸ ਦੇ ਦੋਸਤ ਵੱਲੋਂ ਕੀਤੇ ਖੁਲਾਸੇ ਤੇ ਬੋਲਦਿਆਂ ਕਿਹਾ ਕਿ ਇਹ ਲੋਕ ਪੈਸੇ ਦੀ ਖਾਤਰ ਸਭ ਕੁਝ ਕਰ ਰਹੇ ਹਨ।
    #PUT039
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak
    Website-www.tak.live/p...

КОМЕНТАРІ • 3

  • @asharjaleel4526
    @asharjaleel4526 3 години тому

    Justice for sidhu

  • @PunjabHP
    @PunjabHP 24 хвилини тому

    Je tusi sach dsiya hunda Rajinder chache bare te Sidhu di secuirty vare te ohda phone ghum hon vare ta Makhe nu book likhni na paindi

  • @LabhSingh-xk1se
    @LabhSingh-xk1se 2 години тому

    Jo....aakhda.....hai....pta.....c..
    Sidhu.....bare.........d