ਹੁੰਦੇ ਭੈਣਾਂ ਨੂੰ ਲਾਡਲੇ ਵੀਰੇ l Gal Te Gal l EP 187 l Jayy Randhawa | B Social
Вставка
- Опубліковано 30 вер 2024
- ਹੁੰਦੇ ਭੈਣਾਂ ਨੂੰ ਲਾਡਲੇ ਵੀਰੇ l Gal Te Gal l EP 187 l Gurdeep Kaur Grewal l Rupinder Kaur Sandhu l Jayy Randhawa | B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Guest : Jayy Randhawa
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social
ਭੈਣ ਭਰਾ ਦਾ ਰਿਸ਼ਤਾ ਤਾਂ ਬੁਹਤ ਪਵਿੱਤਰ ਤੇ ਪਿਆਰਾ ਹੈ👌ਪਰ ਅੱਜਕਲ ਹਰੇਕ ਰਿਸ਼ਤੇ ਤੇ ਪਿਆਰ ਨਾਲੋਂ ਪਦਾਰਥਵਾਦ ਜਿਆਦਾ ਹਾਵੀ ਹੋ ਰਿਹਾ ਹੈ 💯
❤❤❤❤ਬਹੁਤ ਸੋਹਣੀ ਪਿਆਰੀ ਗੱਲ-ਬਾਤ ਮੈਂ ਪਹਿਲੀ ਵਾਰ ਰੰਧਾਵਾ ਨੂੰ ਸੁਣ ਰਹੀ ਹਾਂ 😊ਸੱਚੀ ਮੇਰੇ ਪੰਜਾਬ ਦੇ ਇਨੇ ਪਿਆਰੇ ਮੁੰਡੇ ਨੇ ਇਨੀ ਸੋਹਣੀ ਸੋਚ ਵਾਹ ਵਾਹ ਵਾਹ ਜਿਉਂਦਾ ਰਹੇ ਪੰਜਾਬ❤
ਪਰ ਵਿਆਹ ਤੋਂ ਬਾਅਦ ਓਹੀ ਭੈਣ ਭਰਾ ਰਿਸ਼ਤੇਦਾਰ ਕਿਉਂ ਬਣ ਜਾਂਦੇ ਨੇ 😢ਭਰਾ ਭੈਣਾਂ ਨੂੰ ਬੇਗ਼ਾਨੇ ਕਿਉਂ ਕਰ ਦਿੰਦੇ ਨੇ 🤔🤔
Bhut sohnia gallan baatan nd bhut vdia soch da malik Jayy Randhawa
🙏ਦੋਵਾਂ ਭੈਣਾ ਤੇ ਵੀਰ ਜੀ ਨੂੰ ਸੱਚ ਹੈ ਭਰਾ ਦਾ ਰਿਸ਼ਤਾ ਪਵਿੱਤਰ ਤੇ ਮੁਹੱਬਤ ਵਾਲਾ ਹੈ ਸਾਡੇ ਘਰ ਇਸੇ ਤਰਾਂ ਹੈ ਮੇਰਾ ਬੇਟਾ ਵੱਡਾ ਤੇ ਧੀ ਛੋਟੀ ਹੈ ਇਹੀ ਸ਼ਰਾਰਤਾਂ ਨੇ ਉਨਾਂ ਦੀਆਂ ਪਰ ਹੁਣ ਇਸ ਰਿਸ਼ਤੇ ਵਿੱਚ ਵੀ ਕੁੜੱਤਨ ਆ ਰਹੀ ਹੈ ਪਰ ਅਸੀਂ ਇਸ ਪੱਖੋਂ ਖੁਸ਼ ਹਾਂ ਕਿਦੋਵੇਂ ਇੱਕ ਦੂਜੇ ਦੀ ਜਿੰਦਜਾਨ ਹਨ 🙏❤️❤️🙏
ਅਸਲ ਵਿੱਚ ਮਨ ਦੀ ਖੇਡ ਹੈ ਮਨ ਰਿਸ਼ਤਾ ਕਿਵੇਂ ਕਬੂਲ ਕਰਦਾ ਉਹੀ ਭਾਵਨਾ ਦਿਲ ਚ, ਆ ਜਾਂਦੀ ਆ ਜੀ
Bhut Soni te ਸਿੱਧੀ ਸਾਦੀ glbaat
Sweet & lovely discussion. I heard somewhere from a wise person, ਜਦੋਂ ਤੁਸੀਂ ਆਪਣੀ ਮਾਂ ਦੀ ਧੀ ਨਾਲੋਂ ਆਪਣੀ ਧੀ ਨੂੰ ਜ਼ਿਆਦਾ ਪਿਆਰ ਕਰਨ ਲੱਗਦੇ ਹੋ, ਤਾਂ ਰਿਸ਼ਤੇ ਬਦਲ ਜਾਂਦੇ ਹਨ.
ਰੁਪਿੰਦਰ ਕੌਰ ਸੰਧੂ ਭੈਣ ਗੁਰਦੀਪ ਕੌਰ ਗਰੇਵਾਲ ਭੈਣ ਜੀ ਸਤਿ ਸ੍ਰੀ ਆਕਾਲ ਜੀ ❤❤
Rupinder bhen nu request aa tsi dono bhena apni family introduce krwon kyun kae sanu pta chale tuhadi family kive di a bhene
ਬਹੁਤ ਵਧੀਆ ਲੱਗਿਆ ਜੀ ਪਰਮਾਤਮਾ ਤੁਹਾਨੂੰ ਤਰੱਕੀ ਦੇਣ
ਤੁਸੀਂ ਸਿੱਧੂ ਮੂਸੇਆਲੇ ਬਾਰੇ ਵੀ ਕੋਈ ਗੱਲ ਕਰਿਆ ਕਰੋ❤
ਛੋਟੇ ਵੀਰ ਵਹਿਗੁਰੂ ਜੀ ਮੇਹਰ ਬਣਾਈ ਰੱਖਣ ਹਮੇਸ਼ਾ ਬਹੁਤ ਧੰਨਵਾਦ ਜੀ
Mere brother nu 3saal hogye 18 may nu .. death hogyi.... Buhat miss krdi AA ohnu ... 😢😢
Btt episode de mid ch kende k mere friends di wife nu mai bhabi ni kenda bhen kehna aa rakhdi wale din menu rakhdia boht aundia ne 🤔🤔
ਭੈਣ ਜੀ ਭੈਣ ਭਰਾ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ
ਬਹੁਤ ਵਧੀਆ ਗੱਲਬਾਤ ਹੈ
Bhaji episode de starting ch kende k mai kdi kise kudi nu bhen ni kenda gurdeep bhen toh bina
ਮੈਨੂੰ ਤੁਹਾਡਾ ਪ੍ਰੋਗਰਾਮ ਦੇਖ ਕੇ ਬਹੁਤ ਸ਼ਾਂਤੀ ਮਿਲਦੀ ਹੈ।❤
Mera viah bhut choti age ch ho gya se te jive jay paji keh k rotia pkoun wali bhen ne larrna k thoria rotia Khao Jada kyu khai j di o
Mai apne bachea nl v eda e krde aa nhi te kehnde k maa te 1 mango te 2 rotia dendi aa
Mera pra normal nhi se te mai bhut kuj miss keta jehra hun menu apnne bete nl feel hunda
Very nice ❤
BHUT VDIAA EPISODE/ MNU V BHRAA DI YAAD AAGI
BAAHLA CHIR HOGYA DOOR HOYA NU PTAA NI KDO MILAAGE / SACHI RO RO K DEKHI VIDEO
Yesss veera ta veera hi hunda me hospital job krdi a jdo Covid ayia ce sare minu bolde ce tu job shd dye me boliyaa koi na tusi tsn na lo I m okk but jdo mre brother nye boliya ki tu kush time li job shd dyee ta minu bot vdia lgyia ❤❤
ajj kl bhain bhra de rishte ch ehni fikk pai gyi a ke bhra khud keh reha mere vllo tu mrgi 😢😢😢😢😢😢😢😢sb to buri gl jehri dil ਚੀਰਦੀ ਆ
Baki rupinder bhen te gurdeep bhen 💝
mai schi kehni a ji ❤❤❤❤❤❤❤eh bhutt vdia movie hougi❤❤❤❤❤gbu both ❤❤❤
Face is the index of mind I feel your discussion love you god
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
❤❤💯💯💯💯💯
Ehne sidhu moosewala nu nivan dekhaon wali gall kiti it is rong. Aapni aukaat ch rehna chahida. Baki tusi seyane ho
Life is move on thanks for your debate
ਬਹੁਤ vadia galbaat ji ,mere viah nu 18 saal ho gy hun vi mera veera mainu keh dinda ki tu mere lai ki le k aie.mainu ohdi eh gall bahut vadia lgdi
❤❤❤❤
❤❤❤❤❤❤ respect
❤❤❤❤❤❤
❤❤❤❤
Moga da nam Le liya mere lyi bhut vadi gal a vere thx 🙏🏻 bhut ghait vere 🥰
ਆਹ ਹਰਵੀਰ ਜੀਵਨ ❤😢😢 ਕੈਨੇਡੀਅਨ
❤❤❤
🙏🏻
ਸਤਿ ਸ੍ਰੀ ਅਕਾਲ ਜੀ 🙏🙏🙏
ਞਾਹ ਜੀ ਞੀਰ❤❤❤
Remarkable views
Jihna bhena kol veer nhi handed ohna vaare ki vichar ne
Ik interview sister parmish verma di v kreo
❤😢
😢😢😢😢😢
🙏
Very good idia
❤
Meno aauj tuk ih samaj nhi aai k orat hi orat di Dushanbe kion hee ik orat dujji orat chahe oh nooh hove jan sus aauj kul diaan kirhiaan bahut purh likh tan jrur guiaa ne par vudeaa naal boln di tameej hi bhul diaan ja ruiaa ne oh aapne parents di ijjut tan chahida ne pr sahre ghar ih nhi ponsand tan dur di gul hee pekeaan ton bhave bhuaa noo jan massi noo vi sahure ghar rukhna jrurri samjdiaan ne no matter ghar vusda hee jan nhi