Amritpal Singh ਦੇ ਭਰਾ ਦਾ ਸੱਚ! ਕਮਾਲ ਕਰਤੀ ਰਾਹੁਲ ਗਾਂਧੀ ਨੇ! | PUNJAB NOW

Поділитися
Вставка
  • Опубліковано 27 сер 2024
  • Amritpal Singh, Rahul Gandhi, Uddhav Thackeray, Rahul Gandhi, Bikram Majithia, Bibi Jagir Kaur, Sheetal Anugral, Sunil Jakahr, Amritpal Singh, Sukhbir Badal, Akali Dal, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #PunjabNow #UddhavThackeray #RahulGandhi #BikramMajithia #SheetalAnugral #BhagwantMann #SukhbirBadal #AmritpalSingh #JalandharBypoll #CharanjitChanni #TvPunjab

КОМЕНТАРІ • 92

  • @harmanjeetsingh8308
    @harmanjeetsingh8308 Місяць тому +14

    ਭਾਸਕਰ ਸਾਬ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਪੰਜਾਬ ਪੁਲਿਸ ਕੀ ਤੋ ਕੀ ਕਰ ਸਕਦੀ ਜੇ ਚਾਰ ਸੌ ਗ੍ਰਾਮ ਪਾਉਦੀ ਪੁਲਿਸ ਫਿਰ ਤੇ ਸਾਫ ਹੋ ਜਾਣਾਂ ਨਜਾਇਜ਼ ਪਰਚਾ ਹੈ ਸਰਕਾਰ ਦਾ ਮਕਸਦ ਹਰਪ੍ਰੀਤ ਨੂੰ ਲੱਮਾਂ ਸਮਾਂ ਜੇਲ ਰੱਖਣਾ ਨਹੀ ਹੈ ਮਕਸਦ ਤੇ ਹੈ ਕੇ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕਰਨਾਂ ਹੀ ਹੈ

  • @harmanjeetsingh8308
    @harmanjeetsingh8308 Місяць тому +16

    ਯਾਰ ਪਤਾ ਤੁਹਾਨੂੰ ਵੀ ਹੈ ਭਾਸਕਰ ਸਾਬ ਨੂੰ ਤੇ ਬਹੁਤ ਚੰਗੀ ਤਰ੍ਹਾਂ ਪਤਾ ਕੇ ਕੇਸ ਨਾਜਾਇਜ਼ ਹੈ ਸਰਾ ਸਰ ਧੱਕਾ ਹੈ ਭਾਈ ਸਾਹਿਬ ਦੇ ਪਰਵਾਰ ਦੇ ਨਾਲ ਇਹ ਸਿਰਫ ਤੇ ਸਿਰਫ਼ ਕਿਰਦਾਰ ਕੁਸ਼ੀ ਹੈ ਹੋਰ ਕੁਛ ਨਹੀ

  • @gurbhejsingh7019
    @gurbhejsingh7019 Місяць тому +13

    ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਧੱਕਾ ਹੋਇਆ😢

  • @bhagwantsingh1641
    @bhagwantsingh1641 Місяць тому +28

    ਕੀ ਇੱਕ MP ਦਾ ਭਰਾ ਸੜਕ ਤੇ ਨਸ਼ਾ ਕਰੂ ?

    • @MalkeetSingh-pk6sf
      @MalkeetSingh-pk6sf Місяць тому

      ਇਕ ਲਵਪ੍ਰੀਤ ਸਿੰਘ ਖਾਲਸਾ ਮਹੀਨਾ ਕੁ ਹੋਇਆ ਜਦੋਂ ਆਪਣੇ ਬਾਪੂ ਜੀ ਨੂੰ ਤੇ ਆਪਣੀ ਮਾਤਾ ਨੂੰ ਕੁਟ ਰਿਹਾ ਸੀ ਉਹ ਵੀ ਅੰਮ੍ਰਿਤ ਪਾਲ ਸਿੰਘ ਦਾ ਖਾਸ ਸੀ ਇਹ ਵੀਡੀਓ ਸ਼ਾਇਦ ਫੀਰੋਜ਼ ਪੁਰ ਜ਼ਿਲ੍ਹੇ ਦੀ ਸੀ

  • @bikramgill5035
    @bikramgill5035 Місяць тому +20

    ਰਹੁਲ ਗਾਧੀ ਦੀ ਸੋਚ ਸਿੱਖਾਂ ਪਰੱਤੀ, ਬਹੁਤ ਬਦਲੀ ਹੈ ਭਗਵੰਤ ਮਾਨ ਸਰਕਾਰ ਸਿੱਖਾਂ ਨਾਲ ਗਲਤ ਕਰ ਰਹੀ ਹੈ

  • @GurbinderSandhu-me4yt
    @GurbinderSandhu-me4yt Місяць тому +4

    ਬਿਲਕੁਲ ਜੀ ਬਿਲਕੁਲ ਧੱਕਾ ਹੋ ਰਿਹਾ

  • @user-sx9lo2rg9x
    @user-sx9lo2rg9x Місяць тому +9

    ਜਿਹੜੀ ਵੀ ਪਾਰਟੀ ਇਸ ਮੁੱਦੇ ਤੇ ਭਾਈ ਸਾਹਿਬ ਦਾ ਵਿਰੋਧ ਕਰੂਗੀ ਤਾ ਸਮਝੋ ਉਸ ਦਾ ਪੱਤਾ 2027 ਤੱਕ ਸਾਫ ਹੋ ਜਾਵੇਗਾ ਚਾਹੇ ਕੋਈ ਵੀ ਹੋਵੇ ਭਾਈ ਸਾਹਿਬ ਦਾ ਵਿਰੋਧ ਕਰਨ ਵਾਲਾ ਖਤਮ ਹੋ ਜਾਵੇਗਾ ਸਿਆਸਤ ਵਿੱਚੋ

  • @onkarsahota1677
    @onkarsahota1677 Місяць тому +9

    ਬਦਮਾਸ਼ ਸਰਕਾਰਾਂ ਅਮ੍ਰਿਤ ਪਾਲ ਦੇ ਪ੍ਰੀਵਾਰ ਤੇ ਝੂਠੇ ਇਲਜਾਮ ਲਗਾ ਰਹੀ ਹੈ ਬਦਨਾਮ ਕਰ ਰਹੀ ਹੈ

  • @charanjitsingh375
    @charanjitsingh375 Місяць тому +4

    ਜਦੋਂ ਇੱਕ ਮੁੱਖ ਮੰਤਰੀ ਨਸ਼ਾ ਕਰਕੇ ਸਟੇਜ ਤੋਂ ਅੱਖਾਂ ਖੜ੍ਹੀਆਂ ਨਾਲ ਭਾਸ਼ਣ ਕਰਦੈ ਤੇ ਗੱਗੇ ਨੂੰ ਗਾਗਾ ਗਾਗਾ ਕਹੀ ਜਾਂਦੈ ਓਦੋਂ ਕਾਨਫਰੰਸ ਕਿਉਂ ਨਹੀਂ ਕਰਦੇ।

  • @sohansinghsandhu4025
    @sohansinghsandhu4025 Місяць тому +5

    ਸਰਕਾਰ ਦੇ ਪਰੇ ਮੰਤਰੀਆਂ ਦਾ ਭੀ ਡੋਪ ਟੈਸਟ ਕਰੌਣ ਨਾਲ ਪੂਰਾ ਸਚ ਸਾਹਮਣੇ ਆ ਜਾਵੇ ਗਾ ?

  • @inderjitsingh6122
    @inderjitsingh6122 Місяць тому +10

    ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਵੀ ਉਸ ਜੇਲ ਚ ਰੱਖੋ ਜਿੱਥੇ ਸਰਕਾਰ ਨੇ ਮਨਪ੍ਰੀਤ ਬਾਦਲ, ਮਜੀਠੀਆ, ਕੈਪਟਨ, ਸੁਖਬੀਰ, ਸੁੱਖੀ ਖਹਿਰਾ, ਤੇ ਬਾਕੀ ਪੰਜਾਬ ਦੇ ਦੋਸ਼ੀ ਬੇਅਦਬੀ ਦੇ ਦੋਸ਼ੀ, ਮੂਸੇ ਕਤਲ ਦੇ ਮਾਸਟਰ mind ਬੰਦੇ ਬੰਦ ਹਨ

  • @ParminderSingh-vn4ww
    @ParminderSingh-vn4ww Місяць тому +10

    2027 ਵਿਚ ਆਮ ਆਦਮੀ ਪਾਰਟੀ ਦੀ ਮੰਜੀ ਠੋਕ ਦੇਣੀ ਹੈ ਪੰਜਾਬੀਆਂ ਨੇ
    ਅੰਮ੍ਰਿਤਪਾਲ ਨੂੰ ਹੋਰ ਮਜ਼ਬੂਤੀ ਮਿਲੇਗੀ ਸਰਕਾਰ ਦੀ ਇਸ ਘਟੀਆ ਕਰਤੂਤ ਦੀ

  • @nirmalbrar7713
    @nirmalbrar7713 Місяць тому +6

    ਸਰਕਾਰ ਕੁੱਝ ਵੀ ਕਰ ਸਕਦੀ ਹੈ। ਸਰਕਾਰ ਬਹੁਤ ਵੱਡੀ ਚਾਲ ਚੱਲ ਰਹੀ ਹੈ। ਇਹ ਬਿਸਨੋਈ ਵਾਲੇ ਕੇਸ ਇੰਟਰਵਿਉ ਵਾਲੇ ਤੇ ਪਰਦੇ ਪਾਉਣ ਲਈ ਇਹ ਖ਼ਬਰ ਚਲਾ ਦਿੱਤੀ। ਆਪ ਵਾਲੇ m l a ਨੇ ਜੋ ਘਪਲੇ ਕੀਤੇ ਉੱਨਾਂ ਉੱਤੇ ਸਰਕਾਰ ਕਿਉਂ ਨਹੀਂ ਬੋਲਦੀ। ਭਾਸਕਰ ਸਾਹਿਬ ਆਪ ਦੀ ਸਪੋਟ ਕਰਦੇ ਲੱਗਦੇ।

    • @surindersinghfauji9141
      @surindersinghfauji9141 Місяць тому

      ਇਹ ਹੈ ਵੀ ਸਾਜਸ਼ ਹੈ। ਇਸ ਦੀ ਨਿਰਪੱਖ ਹਾਈਕੋਰਟ ਦੇ ਜਸਟਿਸ ਸਾਹਿਬ ਪਾਸੋਂ ਇਮਾਨਦਾਰੀ ਨਾਲ ਇਨਕੁਆਰੀ ਹੋਣੀ ਚਾਹੀਦੀ ਦੀ ਹੈ।
      ਮੈਂ ਸਮਝਦਾ ਹਾਂ ਇਹ ਸਰਕਾਰ ਤੇ ਪੁਲਿਸ ਦੀ ਮਿਲੀਭੁਗਤ ਨਾਲ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਬਦਨਾਮੀ ਕਰਨ ਲਈ ਹੈ।
      ਪੁਲਿਸ ਤੇ ਹੈਡ ਗ੍ਰਨੇਡ ਵੀ ਨਿਰਦੋਸ਼ ਤੇ ਫਿੱਟ ਕਰ ਦੇਂਦੀ ਹੈ ਪੁਲਿਸ ਦੀ ਥਿਊਰੀ ਤੇ ਇਤਬਾਰ ਕਰਨਾ ਠੀਕ ਨਹੁ ਹੈ।

  • @BalwinderKaur-nx4kv
    @BalwinderKaur-nx4kv Місяць тому +2

    ਅਗਰ ਇਕ ਅਧਿਆਪਕ ਦਾ ਬੱਚਾ ਨਾਲਾਇਕ ਹੈ ...ਤਾਂ ਕੀ ਓਹ ਹੋਰ ਬੱਚਿਆਂ ਨੂੰ ਪੜਾਓਣਾ ਛੱਡ ਦੇਵੇ ਕੀ ਓਹ ਹੋਰ ਸਮਾਜ ਸੁਧਾਰ ਕੱਮ ਨੀ ਕਰ ਸਕਦਾ ...?

  • @jasbirsinghgill481
    @jasbirsinghgill481 Місяць тому +1

    ਵਾਹਿਗੁਰੂ ਜੀ ਇਹਸਰਕਾਰੀ ਹੈ ਰਾਜਨੀਤੀ ਜੀ

  • @madanlalsharma2
    @madanlalsharma2 Місяць тому +16

    ND&PS ਐਕਟ ਵਿੱਚ ਜਿਹੜਾ ਵੀ ਆਦਮੀ ਫੜਿਆ ਜਾਂਦਾ ਹੈ, ਪੁਲਿਸ ਹਰੇਕ ਆਦਮੀ ਨੂੰ ਪੁੱਛਦੀ ਹੈ ਕਿ "ਤੇਰੇ ਪਾਸ ਕੋਈ ਨਸ਼ਿਲਾ ਪਦਾਰਥ ਹੋਣ ਦਾ ਸ਼ੱਕ ਹੈ, ਮੈਂ ਆਪਦੀ ਤਾਲਾਸ਼ੀ ਕਰਨੀ ਹੈ, ਜੇ ਕਰ ਆਪਨੂੰ ਮੇਰੇ ਪਰ ਯਕੀਨ ਨਹੀਂ ਤਾਂ ਕਿਸੇ GO ਦੇ ਰਾਹੀਂ ਤਲਾਸ਼ੀ ਕਰਵਾ ਸਕਦੇ ਹੋ "ਇਹ ਵੀ ਕਾਨੂੰਨ ਦਾ ਇੱਕ ਹਿਸਾ ਹੈ l

  • @satvindersingh3240
    @satvindersingh3240 Місяць тому +6

    ਭਾਈ ਅੰਮ੍ਰਿਤਪਾਲ ਸਿੰਘ ਨੂੰ ਵੱਡਾ Kitta Jaa Reha Hai

    • @HarjeetSingh-sr9cf
      @HarjeetSingh-sr9cf Місяць тому

      ਸ਼ੁਕਰ ਹੈ ਵਾਹਿਗੁਰੂ ਜੀ ਦਾ

  • @user-sx9lo2rg9x
    @user-sx9lo2rg9x Місяць тому +9

    ਹੋਰ ਕਿੰਨੇ ਲੀਡਰ ਹੋਣਗੇ mP, mla ਜਿਹਨਾ ਦੇ ਭਰਾ ਪਿਤਾ ਨਸੇ ਕਰਦੇ ਹੋਣਗੇ ਪਰ ਉਸ mp ਨਾਲ ਕੀ ਲੈਣਾ ਦੇਣਾ , ਕੀ ਹੁਣ ਇਹਨੂੰ ਫੜਨ ਨਾਲ ਨਸਾ ਖਤਮ ਹੋਜੂਗਾ , ਹਰ ਰੋਜ 15 ਮੁੰਡੇ ਮਰਦੇ ਨੇ ਨਸਾ ਕਰਦੇ

  • @user-hu6zp5yz1s
    @user-hu6zp5yz1s Місяць тому +5

    ਭਗਵੰਤ ਮਾਨ ਸਰਕਾਰ ਅੰਮਿ੍ਰਤਪਾਲ ਸਿੰਘ ਦੇ ਪ੍ਰਵਾਰ ਨੂੰ ਸਿਰਫ ਬਦਨਾਮ ਹੀ ਕਰ ਹੈ ਫਿਰ ਸਿਰਫ 4 ਗ੍ਰਾਮ ਡਰੱਗ ਲਈ ਪੁਲੀਸ ਦਾ ਵੱਡਾ ਅਫਸਰ ਕਾਨਫਰਾਸ਼ ਨਹੀ ਕਰ ਸਕਦਾ ।

  • @user-sx9lo2rg9x
    @user-sx9lo2rg9x Місяць тому +2

    ਮਾਨ ਦਾ ਤੇ ਬਾਦਲ ਤੇ ਮਜੀਠੀਆ ਤੇ ਹੋਰ ਲੀਡਰਾ ਦਾ ਡਰੱਗ ਟੈਸਟ ਕਰਵਾ ਲਵੋ ਫਿਰ ਪਤਾ ਲੱਗ ਜਾਵੇਗਾ ਸੱਚ ਝੂਠ

  • @HarjeetSingh-sr9cf
    @HarjeetSingh-sr9cf Місяць тому +1

    ਮੋਦੀ ਕੇਜਰੀਵਾਲ ਤੋਂ ਡਰਦਾਂ ਭਗਵੰਤ ਮਾਨ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਜੀ ਤੋਂ ਡਰਦਾਂ ਇਸ ਕਰਕੇ ਇਹਨਾਂ ਨੂੰ ਬੰਦ ਕੀਤਾ ਦਿਖੋ ਧੱਕਾ ਸਰਕਾਰਾਂ ਦਾ 😂😂😂

  • @singhkhalsa5116
    @singhkhalsa5116 Місяць тому +1

    They should have mentioned Happy directly and not mentioning Amritpal Singh

  • @jagdevsandhu6186
    @jagdevsandhu6186 Місяць тому +1

    Bhaskar Ji Nobody knows Happy & Ice Drug and this issue obviously looks a political issue

  • @parmajitkaur6356
    @parmajitkaur6356 Місяць тому +1

    Punjab police agar ima ndar hovea ta pumjab de is. Tarha the. Halath nahi. Hunde. Bhai. Amritpal. Ji. Jindabad.

  • @GurlalSingh-wm1yg
    @GurlalSingh-wm1yg Місяць тому

    ਆਮ ਆਦਮੀ ਪਾਰਟੀ ਮੁਰਦਾਬਾਦ

  • @keeronmy17
    @keeronmy17 Місяць тому

    Jasbir's comments are more valid

  • @BGMalaysiaGoenka
    @BGMalaysiaGoenka Місяць тому +1

    Gagan Mehrik from Malaysia

  • @sohansinghsandhu4025
    @sohansinghsandhu4025 Місяць тому +1

    ਪੰਜਬਾਬ ਸਰਕਾਰ ਹਾਰ ਦੇ ਡਰੋ ਇਹ ਸਭ ਭਾਈ ਅਮਰਤਪਾਟਫ ਡੋ?ਲ ਸਿੰਘ ਨੂੰ ਬਦਨਾਮ ਕਰਨ ਕਰਕੇ ਇਹ ਝੂਠਾ ਡਰਾਮਾ ਕਰ ਰਹੀ ਲਗਦੀ ਹੈ'?ਭਗਵੰਤ ਮਾਨ ਦਾ ਭੀ

  • @JagseerSingh-zl3nj
    @JagseerSingh-zl3nj Місяць тому

    😂 good

  • @BhupinderSingh-i5f
    @BhupinderSingh-i5f Місяць тому

    😊😊

  • @labhsingh8134
    @labhsingh8134 Місяць тому

    Very good jasvir jee there must be dop test for all candidates

  • @rkdua8555
    @rkdua8555 Місяць тому +1

    DUA R K RADHEY RADHEY

  • @Gurcharan55
    @Gurcharan55 Місяць тому

    ਜਦੁਕਿਸੇਨੂ ਬਧਨਾਮ ਕਰਨਾਹੋਵੇ ਪੁਲਸਕੋਲੋਵੀ ਪਾਦੀਆ।ਕਰਤੂਤਾ ਹਨ

  • @keeronmy17
    @keeronmy17 Місяць тому

    Not only Punjabis, other ethnic groups also consume drugs in India

  • @gulzarsingh9239
    @gulzarsingh9239 Місяць тому

    pnjab. govt. Nejaj. with. Punjab. police

  • @charanjitsingh9943
    @charanjitsingh9943 Місяць тому

    Injustice with Bhai Amritpal Singh ji Family. Waheguru kirpa kre.

  • @RajSingh-gp7tr
    @RajSingh-gp7tr Місяць тому +2

    Log sabb Jande nai

  • @amriksingh-lb4un
    @amriksingh-lb4un Місяць тому +2

    .,, ਪੁਲਸ ਨੇ ਜੇ ਕਹਾਣੀ ਬਣਾਉਣ ਈ ਹ਼ਦੀ ਤਾਂ ਕੁਝ ਹੋਰ ਵੀ ਪਾ ਸਕਦੀ ਸੀ

  • @user-eb9bp1bj4s
    @user-eb9bp1bj4s Місяць тому

    Sare leedra. Da. Dop. Tesat jaruri karna chida. Aa. Ato. Z de. Tesat. Krao

  • @nirmalsingh1706
    @nirmalsingh1706 Місяць тому

    Donay daur teem da dhanvaad ji

  • @papangojammu
    @papangojammu Місяць тому

    A clear police manipulated exposure is doubted.

  • @gurcharankaur5376
    @gurcharankaur5376 Місяць тому +3

    bhaska jee dont support aap do journlism

  • @HarjitKaur-sb7jo
    @HarjitKaur-sb7jo Місяць тому

    Uhat vadia vetar veer ji

  • @pushpinderkaurtv
    @pushpinderkaurtv Місяць тому

    Amrit pal singh de parivaar naal bht dhakka ho reha hai, eh sabh jhooth de plande tyar kar rahi hai Sarkar.

  • @parmajitkaur6356
    @parmajitkaur6356 Місяць тому

    Imandari na dee koi cheej nahi rahi desh witch. Modi ji. Nu vi. Pata. Hai. 😂😂desh. The. Bhala nahi. Ho. Sakada. What i love. India. India is. Best❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤10000000000000time

  • @nirmalsingh1706
    @nirmalsingh1706 Місяць тому

    Jasvir ji aap bahot pukhta nichor lai kdibet ch vicherday ho ji

  • @nirmalsingh1706
    @nirmalsingh1706 Місяць тому

    Aapji di awaz bhi saleekay di aur saaf hai ji

  • @atarsingh5653
    @atarsingh5653 Місяць тому +1

    Sarkaran Punjab ate punjabiat da katal karna chaundian han

  • @AjayKumar-bd5pt
    @AjayKumar-bd5pt Місяць тому

    Jasveer Je jo Bhaskar sahib khende ne Thek Hi Jedo na

  • @user-vy2nn3wf9s
    @user-vy2nn3wf9s Місяць тому

    ਤੇਰੀ ਬ੍ਰਾਹਮਣ ਦੀ ਅਕਲ ਕਿਥੇ ਘਾਹ ਖਾਣ ਗਈ।

  • @JasPinder-gx3xs
    @JasPinder-gx3xs Місяць тому

    BHRA JISTRA CHAH DEE DOKAN FEIL NHI HUONDI OUS TRA SHRAB DE THEKE SURKAR NOO VUDH KUMAEE KURDE HUN RS DHALIWALL ❤ JO AKHDA HAI ESDA VEE DAOP TEST KRAO POSITEV AVEGA KEOUNKE PAIN KILER GOLI TAA EAVEE KHADA HO UOO ❤

  • @Harpreetkaur-wo2gd
    @Harpreetkaur-wo2gd Місяць тому

    prove ਕਰੋ ਪਹਿਲਾਂ,,,ਫੇਰ ਬੋਲੋ,,,ਬਿੱਟੇ ਨੇ ਸਾਰੀ ਉਮਰ ਆਪਣੀ ਹੀ ਕੌਮ ਦੇ ਨੌਜਵਾਨ ਮੁੰਡਿਆ ਦੀਆ ਲਾਸ਼ਾਂ ਤੇ ਰੋਟੀਆ ਸੇਕੀਆ,,,ਸਾਨੂੰ ਏਸਦਾ source of income daso ਸਾਈਕਲ ਚੋਰ ਦਾ,,,ਅਸੀ ਛੋਟੇ ਹੁੰਦੇ ਤੋ ਦੇਖ ਰੈਹੇ ਹਾ ਇਸਦੇ ਘਰ ਦੇ ਬਾਹਰ ਸਕਿਉਰਿਟੀ ,,ਬੁੱਢੇ ਹੋ ਗਏ ਹਾ,,ਏਸਦਾ ਅੰਤ ਵੇਖਣਾ ਤੁਸੀਂ ਸਾਰੇ,,,ਬੜੀ ਰੱਬ ਦੀ ਮਾਰ ਵਜਣੀ,,,ਸਾਰੇ ਜਿਹੜੇ ਝੂਠ ਬੋਲੇਂਗੇ,,,ਰੱਬ ਦੀ ਮਰ ਤੋ ਨਹੀਂ ਬੱਚ sakenge,,,ਜਿਹਾ ਬੀਜੇ ਸੋ ਲੂਣੇ,,,ਕਰਮਾ ਸੰਦੜਾ ਖੇਤ

  • @BaldevSingh-tj8lo
    @BaldevSingh-tj8lo Місяць тому

    BETA KOY BANDA EHNU TA PUKNA V NHY AUDA

  • @JasPinder-gx3xs
    @JasPinder-gx3xs Місяць тому

    ASEE AMRITPAL DE BHRA NOO A S NAAL NHI JORRH SUKDE HO SUKDA BHRA OUS NAAL SAHEMUT NA HOVE GI RS DHALIWALL ❤

  • @BaldevSingh-tj8lo
    @BaldevSingh-tj8lo Місяць тому

    BAHS KAR G THANU V PATA V EH SAJS HE. G

  • @user-zr2ph3ix1b
    @user-zr2ph3ix1b Місяць тому

    Badle.Di.Bhavna

  • @gurmailsingh517
    @gurmailsingh517 Місяць тому

    Sir, +ve report ok, once any substance mixed in blood ,given by force also but,,there should be some conspiracy for time to pull down Images of khalsa Amrit pal simgh .this can be proved only when drug addictor unable to survive/ feeling craving/ asking for drug .

  • @user-kh8ts8uv2u
    @user-kh8ts8uv2u Місяць тому

    False

  • @madanlalsharma2
    @madanlalsharma2 Місяць тому +6

    ਕੋਈ ਫਸਾਉਣ ਵਾਲੀ ਗੱਲ ਨਹੀਂ, ਜੇ ਕਰ ਇਸਨੂੰ ਫਸਾਉਣਾ ਹੁੰਦਾ ਤਾਂ ਇਸ ਪਰ 5 kg ਚਿੱਟਾ ਵੀ ਪਾਇਆ ਜਾ ਸਕਦਾ ਸੀ l

  • @manjitpalsingh5991
    @manjitpalsingh5991 Місяць тому

    Samak. Puls. Vale. Jinu. Phasaona apne. Kolu. Hi. Pa. Dede. Ne

  • @harbanshehar5652
    @harbanshehar5652 Місяць тому

    Bhaskr tusi Drama na kro tusi Punjab police nu jande nhi thousands fake encounter kite police tera vi Drug positive bna denge tohade chanele da vi pta lug gya

  • @JasPinder-gx3xs
    @JasPinder-gx3xs Місяць тому

    HOVGA PUKA BECAUSE BAHRLIAAN CUOUNTRIS VICH BHOT LOKE NSHA KURKE HEE KUM KURDE HUN FER INDEA AA KE KIVE HUT JANGE AMRITPAL DA BHRA VEE DABUEE VAGERA GIAA SEE RS DHALIWALL ❤

  • @AjitSingh-el4gf
    @AjitSingh-el4gf Місяць тому

    Wasting time of audience Gostategorward and not linger on video uselessly for TRP

  • @surjanrandhawa8130
    @surjanrandhawa8130 Місяць тому

    Good job jasveer ji

  • @PremSingh-ch4wr
    @PremSingh-ch4wr Місяць тому

    arangjeb hindduan de janeo launda si sikhan kolounde si hindu nahi bolde why

  • @PrabharjapSingh
    @PrabharjapSingh Місяць тому

    Bakwas karde hun waheguru Insaaf karnge tusi worry mat karo

  • @rajansharmaraju4992
    @rajansharmaraju4992 Місяць тому

    Bjp jindabad

  • @user-vv2de5yg1e
    @user-vv2de5yg1e Місяць тому

    Sanu kise media walia da ni pta loka nu sab pta galat kon sahi kon lekin eh sarkari dale jan buj k kr rahe a kise nu vot ni jo mar g kuj bole vota amritpal nu he jaugi kinia k nu jail vich rakhoge