Khabarsaar - 727 -ਚੱਪਣ ਲੱਭੋ ਤੇ ਨੱਕ ਡੋਬ ਲਵੋ .... - Mintu Gurusaria Live

Поділитися
Вставка
  • Опубліковано 10 лип 2024
  • ● ਚੱਪਣ ਲੱਭੋ ਤੇ ਨੱਕ ਡੋਬ ਲਵੋ ....
    ● ਮੱਠੀ ਪੋਲਿੰਗ ਕੀਹਨੂੰ ਸੇਕੇਗੀ ?
    ● ਘਰ-ਘਰ ਆਟਾ ਦੇਣ ਭੇਜੇ ਸੀ .....
    #MintuGurusaria #Khabarsaar #Lawrencebishnoi #jalandharByElection #Rationscheme
    Click & Join Whatsapp Channel : whatsapp.com/channel/0029VaK8...
    Subscribe Our UA-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 24

  • @gurjantsinghdhillon9407
    @gurjantsinghdhillon9407 19 днів тому +3

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ ਵਾਹੇਗੁਰੂ ਜੀ ਮਿਹਰ ਕਰੇ ਮੇਰੇ ਸੋਹਣੇ ਦੇਸ ਪੰਜਾਬ ਤੇ ❤❤❤❤❤

  • @JasvirSingh-hj6sf
    @JasvirSingh-hj6sf 19 днів тому +5

    ਅੱਜ ਲੇਟ ਹੋ ਗਏ ਸੀ ਰਿਕਾਰਡ ਸੁਣੀ ❤

  • @harshminderkaur8470
    @harshminderkaur8470 19 днів тому +2

    ਇਸ ਦੁਨੀਆ ਚ ਬਹੁਤ ਕੁੱਝ ਹੁੰਦਾ ਹੈ ਪਰ ਦੇਸੀ ਵਿਦੇਸ਼ੀ ਮੀਡੀਏ ਚ ਆ ਕੇ ਲੋਕ ਆਪੋ ਆਪਣਾ ਜਲੂਸ ਆਪ ਕਡਾ ਲੈਦੇੰ ਹਨ ਸ਼ਰਮ ਨਾਂ ਲੋਕਾਂ ਨੂੰ ਨਾਂ ਮੀਡੀਏ ਨੂੰ ਕੀ ਕੋਈ ਕਰੇ bubby sidhu Canada 🇨🇦

  • @Dosanjh84
    @Dosanjh84 19 днів тому

    ਸਤਿ ਸ਼੍ਰੀ ਅਕਾਲ ਮਿੰਟੂ ਬਾਈ ਜੀ ਤੇ ਮਨਜੀਤ ਸੂਖਮ ਜੀ।

  • @hakamsinghhakamsinghhakams4664
    @hakamsinghhakamsinghhakams4664 19 днів тому

    ਮਿੰਟੂ ਵੀਹ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ।

  • @user-fe9wf9ml9w
    @user-fe9wf9ml9w 19 днів тому

    Ssa ji🎉🎉

  • @BALBIRSINGH-mw6yu
    @BALBIRSINGH-mw6yu 19 днів тому +5

    ਬਾਈ ਇਥੇ ਦੋ ਦੋ ਕਮਰਿਆਂ ਵਿਚ ਕਾਲਜ ਖੋਲ ਕੇ ਬੈਠੇ ਸੀ ਆਪਣੇ ਹੀ ਬੰਦੇ ਆ

  • @harmanmangat834
    @harmanmangat834 19 днів тому

    Nice ji 👍

  • @jagdev5863
    @jagdev5863 19 днів тому +1

    ❤️❤️🙏🏻🙏🏻

  • @gurjantsinghdhillon9407
    @gurjantsinghdhillon9407 19 днів тому +1

    Like no 688 ❤❤❤❤ comments no 13 ❤❤❤❤

  • @jarnailsingh9949
    @jarnailsingh9949 19 днів тому +1

    757th like Jarnail Singh Khaihira Retired C H T Seechewaal ❤

  • @grbrar8965
    @grbrar8965 19 днів тому

    One thing inch would like to request is all the ILETS schools to give kids training how to adjust in the society also.

  • @tarandeepsingh5701
    @tarandeepsingh5701 19 днів тому

    Like no 731 👍🙏

  • @sukhchainsingh3653
    @sukhchainsingh3653 19 днів тому

  • @ajmerdhillon3013
    @ajmerdhillon3013 19 днів тому

    ਦਲ ਬਦਲੂ ਨਹੀ ਜਿੱਤਣਗੇ ਕੋਈ ਦੂਸਰਾ ਜਿੱਤੇਗਾ

  • @harshminderkaur8470
    @harshminderkaur8470 19 днів тому

    ਨਿਕੀ ਗੱਲ ਵੱਡੀ ਬਣਾਉਣ ਚ ਪੰਜਾਬ ਦਾ ਜਿ਼ਆਦਾ ਮੀਡੀਆ ਛੱਪਰ ਪਾੜ ਬਣਾਉਣ ਚ ਮੋਹਰੀ ਹੈ ਜੁਗਾੜੂ ਕਾਲਜ ਦੇਸੀ ਲੋਕਾਂ ਦੇ ਹੀ ਸਨ ਜਾਂ ਹਨ ਅਫਰੀਕਨ ਦੇਸ਼ਾ ਚੋਂ ਵੀ ਕਾਫੀ ਪੜਨ ਲਈ ਆਉੰਦੇ ਹਨ bubby sidhu Canada 🇨🇦

  • @labradorlove8779
    @labradorlove8779 19 днів тому

    ਸੂਖਮ ਜੀ ਗੱਲ ਨਾ ਕੱਟਿਆ ਕਰੋ ਮਿੰਟੂ ਬਾਈ ਦੀ
    ਗੱਲ ਪੂਰੀ ਹੋਣ ਤੇ ਆਪਣੀ ਗੱਲ ਰੱਖਿਆ ਕਰੋ
    ਅਕਸਰ ਹੋ ਜਾਂਦਾ
    ਧੰਨਵਾਦ

  • @Progaming12_8_09
    @Progaming12_8_09 19 днів тому

    Mentu ji asi khanouri lage hi rehde aa jado goli chaldi c asi samne dekh rahe c. Water canon de upar athru gass gan fit kotiya c te ਨਾਲ hi ....4 enchi pipe baricate de upar rakhe c jis vich shot gan rakh ke fire kita janda c. Jo camare vich nahi c aunda. Ja fir assu gass de ਧੂੰਏ ਦੀ ਆੜ ਵਿਚ 12 ਬੋਰ ਫਾਇਰ ਕੀਤਾ ਜਾਂਦਾ ਸੀ ਹਰਿਆਣਾ ਪੁਲਸ ਵਲੋ। ਅਸੀ ਲਾਇਵ ਦੇਖਿਆ। ਤੇ ਰਤਨਦੀਪ ਥਾਲੀਵਾਲ ਨੇ ਵੀ ਖੁਦ ਲਾਇਵ ਦੇਖਿਆ, ਸਾਡੇ ਸਾਹਮਣੇ

  • @toorfacts3988
    @toorfacts3988 19 днів тому

    Jaspal maan kitha na ji mintu y ji

  • @baldevsidhu7719
    @baldevsidhu7719 19 днів тому

    Mintu ji Punjab ਦੀ ਮਾਨ ਸਰਕਾਰ ਦਾ Law and order ਵਿਭਾਗ ਦਿਲੀ ਤੋ ਚਲਦਾ ! Modi ਬੀਜੇਪੀ ਨੇ ਕੇਜਰੀ ਨੂ ਖਾਲਿਸਤਾਨੀਆ ਨਾਲ ਸਬੰਧ ਬਾਰੇ ਕਹਿਆ ਸੀ ਤੁਸੀ ਦੇਖੀਆ ਪਹਿਲੀ ਵਾਰ Punjab ਦਾ DGP yadav non Sikh ਹੈ ਤੇ ਉਸ ਦਾ ਸੁਹਰਾ ਵੀ ਮੋਹਨ ਭਗਵਤ ਦਾ ਖਾਸ ਹੈ ! AG ਸਿਧੂ ਤੇ ਹਰਿਆਨਾ ਚ ਹਮਲਾਕਰਵਾ ਕੇ ਬੀਜੇਪੀ ਦਾ ਘਈ ਲਵਾ ਲਿਆ ਸੀ ਹੁਣ ਦੇਖ ਲਉ who’s in charge of Punjab Govt ਇਹ ਤਾ ਟਾਇਮ ਟਪਾੳਦੇ ਹਨ ਕੇਜਰੀ ਤਾ ਜੇਲ ਡਕ ਛਡਿਆ ਪੰਜਾਬ ਚ ਸਿਖਾ ਕਰਕੇ ਮਾਨ ਬਖਸਿਆ ਹੋਇਆ

  • @HarjeetSingh-hc1iq
    @HarjeetSingh-hc1iq 19 днів тому

    Good 👍

  • @Apnapunjab-sz7eb
    @Apnapunjab-sz7eb 19 днів тому

    ਪੁੱਜ ਗਏ ਜਗਦੀਪ ਸਿੰਘ ਥਲੀ ਬਾਈ ਚਾਹ ਵਾਲੀ ਕੁੜੀ ਦੇ ਘਰ

  • @RanaiqbalSingh
    @RanaiqbalSingh 19 днів тому

    False and misleading information given by this journalist. He’s just making guesses about politics doesn’t have any facts. That’s why he’s the most trolled person in journalism. He speaks lies with confidence and when it’s proven wrong then he jump to other side 😂 funny guy