Khabarsaar - 720 - ਅੰਮ੍ਰਿਤਪਾਲ ਸਿੰਘ ਦੀ ਹਲਫ਼ ਤੇ ਪੈਰੋਲ ਤੈਅ ! - Mintu Gurusaria Live

Поділитися
Вставка
  • Опубліковано 2 лип 2024
  • ● ਅੰਮ੍ਰਿਤਪਾਲ ਸਿੰਘ ਦੀ ਹਲਫ਼ ਤੇ ਪੈਰੋਲ ਤੈਅ !
    ● ਕੰਗਣਾ ਨੂੰ ਚ/ਪੇੜ ਜੜਨ ਵਾਲੀ ਕੁਲਵਿੰਦਰ ਕੌਰ ਬਹਾਲ
    ● ਬੀਬੀ ਜੀ ਦੀ ਕਾਹਲੀ , ਦੁਪਹਿਰੇ 'ਇਨਕਲਾਬੀ' ਸ਼ਾਮ ਨੂੰ ਅਕਾਲੀ
    #MintuGurusaria #Khabarsaar #Amritpalsingh #KulwinderKaur #JalandharByElection
    Click & Join Whatsapp Channel : whatsapp.com/channel/0029VaK8...
    Subscribe Our UA-cam Channel : bit.ly/2XqvamN
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 38

  • @vipengrover7711
    @vipengrover7711 2 дні тому +3

    ਸਹੀ ਕਿਹਾ ਮਿੰਟੂ ਸਾਹਿਬ... ਇਹੀ ਸਾਡੇ ਦੇਸ਼ ਦੀ ਸਭ ਤੋਂ ਵਡ੍ਹੀ ਤ੍ਰਾਸਦੀ ਹੈ I

  • @hakamsinghhakamsinghhakams4664

    ਮਿੰਟੂ ਵੀਹ ਜੀ ਪਿਆਰ ਭਰੀ ਸਤਿਸਰੀਅਕਾਲ ।ਖਬਰਾਂ ਸੁਣਕੇ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ।ਕਿਉਂਕਿ ਖਬਰਾਂ ਸੱਚੀਆਂ ਹੁੰਦੀਆਂ ਸਨ।ਅਖੀਰ ਵਿੱਚ ਦੋਵਾਂ ਵੀਰਾਂ ਦਾ ਧੰਨਵਾਦ ਹੈ ।

  • @Dosanjh84
    @Dosanjh84 2 дні тому +1

    ਬਾਈ ਜੀ ਸਾਡੇ ਲੋਕਾਂ ਦਾ ਇਹ ਹਾਲ ਆ ਜੇ ਸਰਕਾਰ ਦੀ ਸਪੋਟ ਹੋਈ ਤਾਂ ਇਹਨਾਂ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਤੋਂ ਹੀ ਕਹਾ ਦੇਣਾ ਕਿ ਭਗਵਾਨ ਦੇ ਘਰ ਮੌਤ ਹੋਈ ਆ ਮਰਨੇ ਵਾਲੇ ਕੋ ਸ੍ਵਰਗ ਮਿਲੇਗਾ।

  • @AvtarSingh-bv5eq
    @AvtarSingh-bv5eq 2 дні тому +1

    ਜਿਨੇਂ ਵੀ ਸਾਧ ਬਣੇ ਇਹ ਸਾਰੇ ਜ਼ਿੰਦਗੀ ਤੋਂ ਭਗੋੜੇ ਹਨ
    ਘਰੋਂ ਨਿਕਲਿਆ ਖੇਤੀ ਦੇ ਕੰਮਾਂ ਤੋਂ ਡਰਦਾ ਕੰਮਜ਼ੋਰ
    ਲੋਕਾਂ ਭਾਣੇ ਸਾਧ ਹੋ
    ਇਨ੍ਹਾਂ ਲੋਕਾਂ ਦੇ ਪੈਰਾਂ ਵਿੱਚ ਡਿੱਗਦੇ ਹਨ

  • @jashansidhu5610
    @jashansidhu5610 2 дні тому +1

    ADO paper di awaz uthon lai dhanwad ji bahut bahut 54:02

  • @drbunty1485
    @drbunty1485 2 дні тому +2

    Nice ji

  • @punjabikahani3876
    @punjabikahani3876 День тому

    Mintu sahib is clearly a comrade even though he stays very careful with his words.

  • @_l7990
    @_l7990 День тому

    Ado paper leak lye dhanyvad ji🙏

  • @SabhaBains
    @SabhaBains 2 дні тому +1

    Mintoo saab ghaint bnda aq

  • @sukhchainsingh3653
    @sukhchainsingh3653 2 дні тому

  • @jarnailsingh9949
    @jarnailsingh9949 2 дні тому +1

    479th like Jarnail Singh Khaihira Retired C H T Seechewaal ❤

  • @bhupindersingh6575
    @bhupindersingh6575 День тому +1

    Mintu ji sade nabha Kol pind up wale bhaiya ne nerega wale upr tractor Chad ta 2 ladies di deth hogi

  • @jaspalbrar513
    @jaspalbrar513 2 дні тому +1

    Ado ਵੀ ਪੇਪਰ ਲੀਕ

  • @udhammrock8214
    @udhammrock8214 2 дні тому

    Good system good news

  • @SurjitSingh-rl5tc
    @SurjitSingh-rl5tc 2 дні тому

    Good

  • @aulakhgurpal5225
    @aulakhgurpal5225 День тому

    Bai ji problems tan saaare dasde but had koi halll ni karde ha dasde

  • @apinderjotsinghguru9449
    @apinderjotsinghguru9449 2 дні тому

    ❤❤❤❤❤❤❤❤❤❤❤❤❤❤❤❤❤❤

  • @user-wl5oo9mu5e
    @user-wl5oo9mu5e 2 дні тому

    Thank you Mintu sahib
    ji.

  • @DeepakKumar-gh6hk
    @DeepakKumar-gh6hk 2 дні тому

    ਭਾਣੇ ਸਿੱਧੂ ਨੂੰ ਫਿਰ ਗਿ੍ਰਫਤਾਰ ਕਰ ਲਿਆ ਵੀਡਿਓੁ ਬਹੁਤ ਵਾਇਰਲ ਹੋ ਰਹੀ ਕੀ ਕਾਰਨ ਹੈ ਮਿੰਟੂ ਜੀ ਚਾਨਣਾ ਪਾਉਣਾ ਕੱਲ ਨੂੰ

  • @dr.gurwinderparhar3422
    @dr.gurwinderparhar3422 2 дні тому

    ਉਹ ਸਹੀ ਹੈ ਕਿ ਬੀਬੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਆਗੂ ਸੀ

  • @meharsinghgill1734
    @meharsinghgill1734 2 дні тому

    । ਹਾਈ ਕੋਰਟ ਵੀ ਸਰਕਾਰ ਦੇ ਪਰਿਭਾਵ ਥੱਲੇ ਹੀ ਚਲਦੇ ।

  • @GurdeepsinghDhillon-kn3ol
    @GurdeepsinghDhillon-kn3ol 2 дні тому

    Gujrat da ajanta ghria vale da pul nhi dsea

  • @user-oh9kj3dl2z
    @user-oh9kj3dl2z 2 дні тому

    122 ਮੌਤਾਂ ਦੀ ਅਜੇ ਤੱਕ ਕੋਈ ਐਫ.ਆਈ.ਆਰ.ਨਹੀਂ
    ਕਿਸੇ ਦੇ ਖਿਲਾਫ ਜੋ ਸੂਰਜ ਸਾਕਰ ਬਾਬੇ ਦੇ ਹੋਣੀ ਚਾਹੀਦੀ ਹੈ

  • @dhammunishan
    @dhammunishan 2 дні тому

    Bangalore

  • @JaswinderSingh-iv3lb
    @JaswinderSingh-iv3lb 2 дні тому

    Kulwinder. Kaur. Join. Duty. In. Bangluru. Hich

  • @paramjitsinghsangha5669
    @paramjitsinghsangha5669 2 дні тому

    ਵੀਰੇ ਸਾਨੂੰ ਪਰਦੇਸੀਂ ਨੂੰ ਇਹ ਲੋਕ ਮਖੌਲ ਕਰਦੈ ਨੇ ,,

  • @Santokhsingh2123
    @Santokhsingh2123 2 дні тому

    ਯੂ ਪੀ ਵਿਚ ਗਰੀਬੀ ਬਹੁਤ ਹੈ

  • @AvtarSingh-bv5eq
    @AvtarSingh-bv5eq 2 дні тому +1

    ਐਵੇਂ ਝੂੱਠ ਬੋਲੀ ਜਾਂਦੇ ਨੇ ਕੁੱਝ ਤੱਪੜਧਾਰੀ
    ਕੁਲਵਿੰਦਰ ਕੌਰ ਹੋਰਾਂ ਦੀ ਦੋਨਾਂ ਦੀ ਬਦਲੀ ਹੋਈ ਹੈ
    ਭਰਾਂ ਨੇ ਦੱਸਿਆ ਬੱਚੇ ਹੁਣ ਮੇਰੀ ਭੈਣ ਦੇ ਭਾ ਜੀ ਕੋਲ ਹਨ ਹਾਂ ਪਹਿਲਾਂ ਕੁੱਝ ਦੇਰ ਮੇਰੇ ਕੋਲ ਸਨ ਅਤੇ ਬੱਚਿਆਂ ਸਮੇਤ ਕਵਾਟਰ ਵਿੱਚ ਰਹਿ ਰਹੇ ਹਨ ਚੜਦੀ ਕਲਾ ਵਿੱਚ ਹਨ

  • @harjit55
    @harjit55 2 дні тому

    Sir I want to meet mintu bhaaji..

  • @ajmerdhillon3013
    @ajmerdhillon3013 2 дні тому

    ਇਹ ਬਾਬੇ ਨਹੀ ਵੋਟ ਬੈਂਕ ਹਨ। ਦਲ ਬਦਲੂਆ ਦਾ ਇੱਕ ਇਲਾਜ ਇਹਨਾਂ ਨੂੰ ਵੋਟ ਨਾ ਪਾਓ।

  • @sukhvirsinghmaan4928
    @sukhvirsinghmaan4928 2 дні тому

    ਮਿੰਟੂ ਜੀ ਵੈਸੇ ਤਾ ਤੁਸੀ ਜ਼ਿਆਦਾਤਰ ਖਬਰਾ ਤਸੱਲੀਬਖ਼ਸ਼ ਕਰਦੇ ਓ ਪਰ ਇਹ ਜਲੰਧਰ ਵਾਲੇ ਬੀਬੀ ਜੀ ਨੂ ਪਤਾ ਨਹੀ ਤਾ ਛੋਟੇ ਲੋਕ ਸਮਝ ਕੇ ਕੋਈ ਤਵੱਜੋਂ ਨਹੀ ਦਿੱਤੀ ਗਈ ਕਿ ਅਸੀ ਤਸੱਲੀ ਕਰ ਲਈਏ ਕੇ ਹੋਇਆ ਕੀ ਆ,,,ਕੀ ਇਕ ਕੌਂਸਲਰ ਪੱਧਰ ਦੀ ਬੀਬੀ ਦਾ ਕਸੂਰ ਵੱਡਾ ਮੰਨਿਆ ਜਾਵੇਗਾ ਜਾਂ ਇਕ ਮੁੱਖ ਮੰਤਰੀ ਦਾ ਜਿਸ ਨੇ ਐਨੀ ਕਾਹਲੀ ਚ ਓਨਾ ਨੂ ਆਪ ਚ ਸ਼ਾਮਿਲ ਕਰਵਾਇਆ ,,,ਸਾਰੇ ਪਾਸੇ ਚਰਚਾ ਹੈ ਕੇ ਬੀਬੀ ਜੀ ਦੇ ਮੁੰਡੇ ਨੂ ਲੈ ਕੇ ਦਬਾ ਬਣਾਇਆ ਗਿਆ ਓਹਦੇ ਜਰੀਏ ਏਨਾ ਦੇ ਕਿਸੇ ਬਿਊਰੋਕ੍ਰੇਸੀ ਅਫਸਰ ਨੇ ਵਿਚ ਹੋ ਕੇ ਦਬਾਅ ਪਾਇਆ ਸੀ ਪਰ ਭਾਈਚਾਰੇ ਦੇ ਲੋਕ ਨਰਾਜ ਹੋਏ ਵਿਰੋਧ ਕੀਤਾ ਘਰ ਜਾ ਕੇ ਤਾ ਓਹ ਨਾ ਨੇ ਵਾਪਸ ਆਓਣ ਦਾ ਫੈਸਲਾ ਹੀ ਲੈ ਲਿਆ ਦੱਸਿਆ ਜਾਦਾ ਕੇ ਬੀਬੀ ਜੀ ਕਾਫੀ ਰੋਏ ਭਾਈਚਾਰੇ ਦੇ ਲੋਕਾਂ ਦੀਆਂ ਗੱਲਾ ਸੁਣ ਕੇ,,,ਛੋਟੇ ਲੋਕਾਂ ਨੂੰ ਐਨਾ ਨਿਸ਼ਾਨਾ ਨਹੀ ਬਣਾਓਣਾ ਚਾਹੀਦਾ ਇਹ ਓਨਾ ਦਾ ਮਜਾਕ ਬਣਾ ਦਿੰਦਾ

  • @GopiChatha
    @GopiChatha 2 дні тому

    mintu y ji mai ve baba banna karo parmosha meeri 😅😅😅😅😅😅😅😅😅

  • @kwraich
    @kwraich 2 дні тому

    Mintu ਜੀ ਦਾ whatsapp number ਕੀ ਹੈ ਜੀ ?

  • @HalkaLambi
    @HalkaLambi День тому

    Mann Saab ਦਾ WhatsApp number ਕੀ ਹੈ