ਫਾਰਗ ਕੀਤੇ ਜਾਣ ਮਗਰੋਂ Giani Harpreet Singh ਦਾ ਪਹਿਲਾ ਬਿਆਨ ‘ਮੈਨੂੰ ਪਹਿਲਾਂ ਹੀ ਪਤਾ ਸੀ ਇੰਝ ਹੋਣਾ,

Поділитися
Вставка
  • Опубліковано 22 гру 2024

КОМЕНТАРІ •

  • @RanjitSingh-um6nu
    @RanjitSingh-um6nu 4 дні тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਖ ਸੰਗਤ ਆਉਣ ਵਾਲੇ ਸਮੇਂ ਵਿੱਚ ਆਪਜੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੇਖੇ ਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @RanjitSingh-um6nu
    @RanjitSingh-um6nu 4 дні тому

    ਸੀ੍ ਅਕਾਲ ਤਖਤ ਸਾਹਿਬ ਜੀ ਦਾ ਬਾਦਲ ਦੱਲਿਆਂ ਨੇ ਤੇ ਡੁਪਲੀ ਗੇਟ ਸ਼੍ਰੋਮਣੀ ਕਮੇਟੀ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ

  • @KanwaljitSingh-n5e
    @KanwaljitSingh-n5e 3 дні тому

    ਗਿਆਨੀ ਹਰਪ੍ਰੀਤ ਸਿੰਘ ਤੁਹਾਡੇ ਉੱਤੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਮੇਹਰ ਹੈ ਜੀ ਤੁਹਾਡੇ ਫੈਸਲਿਆਂ ਕਰਕੇ ਸਿੱਖ ਪੰਥ ਨੂੰ ਆਕਸੀਜਨ ਮਿਲ਼ੀ ਹੈ ਨਹੀਂ ਤਾਂ ਬਾਦਲ ਟੋਲੇ ਦੇ ਗੁਲਾਮ ਗਿਆਨੀ ਰਘਬੀਰ ਸਿੰਘ ਤੇ ਐਸ ਜੀ ਪੀ ਸੀ ਪ੍ਰਧਾਨ ਧਾਮੀ ਨੇ ਸਿੱਖ ਧਰਮ ਦਾ ਬੇੜਾ ਗ਼ਰਕ ਕਰ ਰੱਖਿਆ ਹੈ ਜੀ।

  • @iqbalsingh8028
    @iqbalsingh8028 4 дні тому

    Jathadar sahib Sara sikh panth aap da nall ha

    • @jhardy1452
      @jhardy1452 4 дні тому

      Why ?
      what did he do when he was Jathedar he let Badals walk free , he gave them sewa of washing dishes for the beadbi of SGGS ji he made sewa into punishment and you say Sikh panth is with you !!
      We do not defend traitors.

  • @DilbagSingh-f9w
    @DilbagSingh-f9w 4 дні тому

    Sado.sri.da.lgdana.