ਬੀਬੀਆਂ ਦੇ ਹਜ਼ਾਰ ਰੁਪਏ 'ਤੇ ਅਨਮੋਲ ਗਗਨ ਮਾਨ ਦਾ ਵੱਡਾ ਐਲਾਨ AAP Minister Anmol Gagan Maan on govt. scheme

Поділитися
Вставка
  • Опубліковано 20 жов 2024
  • ਬੀਬੀਆਂ ਦੇ ਹਜ਼ਾਰ ਰੁਪਏ 'ਤੇ ਅਨਮੋਲ ਗਗਨ ਮਾਨ ਦਾ ਵੱਡਾ ਐਲਾਨ AAP Minister Anmol Gagan Maan on govt. scheme
    Punjabi news
    Punjab News
    Punjabi News Update
    News Update
    ਪੰਜਾਬੀ ਖਬਰਾਂ
    We cover news from all political parties associated with Punjab State and India, including Congress, BJP, Aam Aadmi Party, and Shiromani Akali Dal. We deliver this news in Punjabi language.

КОМЕНТАРІ • 205

  • @JasvirSingh-kk6ds
    @JasvirSingh-kk6ds 9 днів тому

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @ਬੱਬਲਸਰੌਦੀਆ
    @ਬੱਬਲਸਰੌਦੀਆ 2 місяці тому +27

    ਹਰਿਆਣੇ ਵਾਲੀਓ ਤੁਸੀਂ ਨਾ ਇਹਨਾਂ ਦੀਆਂ ਗੱਲਾਂ ਚ ਨਾ ਆਓ ਪੰਜਾਬ ਦਾ ਬੇੜਾ ਗ਼ਰਕ ਕੀਤਾ ਇਹਨਾਂ ਕੰਜਰਾ ਨੇ

    • @sabi-mansa
      @sabi-mansa 2 місяці тому +2

      💯✅👈

    • @jagseersingh7588
      @jagseersingh7588 2 місяці тому +2

      ਪੰਜਾਬੀਆ ਨਾਲ ਧੋਖਾ ਕੀਤਾ ਆਪ ਵਾਲਿਆ ਨੇ ਕੋਈ ਕੰਮ ਨੀ ਕੀਤਾ ਵੋਟਾਂ ਲੈਅ k hun Haryana wale ni ਧੋਖਾ ਖਾਂਦੇ

  • @gurcharansingh6261
    @gurcharansingh6261 2 місяці тому +12

    ਹੁਣ।ਨਾ।।ਝਾਕ।।ਰਖੈ

  • @shripalsportsman1494
    @shripalsportsman1494 2 місяці тому +18

    ਇਹ ਸਭ ਝੂਠ ਹੈ

  • @ranabhangu9034
    @ranabhangu9034 2 місяці тому +7

    ਬੀਬਾ ਪੰਜਾਬ ਵਿੱਚ ਵੀ ਤੂੰ ਦਿੱਤੀ ਸੀ ਪੰਜ ਮਿੰਟ ਵਿੱਚ ਸਾਰੀਆਂ ਫਸਲਾਂ ਤੇ MSP ਦੀ। ਗਰੰਟੀ ਸਰਮ ਕਰ

  • @KaramjeetSingh-zi3vl
    @KaramjeetSingh-zi3vl 2 місяці тому +37

    ਹੁਣ ਨਹੀਂ ਚੱਲਣਾ ਤੁੱਕਾ

    • @sabi-mansa
      @sabi-mansa 2 місяці тому +4

      ਇਹ 2022 ਵਾਲੇ ਡਰਾਮੇ ਦੁਬਾਰਾ ਕਰਦੇ
      ਖਰੇ ਫੇਰ ਬਟੇਰਾ ਪੈਰ ਥੱਲੇ ਆ ਜਾਊ,
      ਆਮ ਆਦਮੀ ਚੈਨਲ ਤੇ ਡਰਾਮੇਆ ਦਾ ਭੂਚਾਲ ਆਇਆ 😂

    • @sabi-mansa
      @sabi-mansa 2 місяці тому +1

      Haryane waleo bhrawo Punjab wali galti na kreo 🙏

    • @amritpalsinghkalsi5347
      @amritpalsinghkalsi5347 2 місяці тому

      ❤C❤😅😢😂❤
      ,7430
      ❤❤​@@sabi-mansa

    • @AvtarSingh-vp8pk
      @AvtarSingh-vp8pk 2 місяці тому

      ਮੂੰਗੀ ਤੇ Msp ਕਦੋ ਦੇਣੀ ਏ ਜੀ । 😂😂😂😂😂

  • @SekhonBajwa
    @SekhonBajwa 2 місяці тому +12

    ਕਿੱਥੇ ਗਾਈ ਐ ਸੈ ਪੀ

  • @BaljitSingh-j9b
    @BaljitSingh-j9b 2 місяці тому +9

    ਪੰਜਾਬ ਦਾ ਬੇੜਾ ਗਰਕ ਕੀਤਾ ਨਾ ਕੋਈ ਹਸਪਤਾਲ ਵਿੱਚ ਡਾ ਕਟਰ ਨੀ ਪੰਜ ਮਿਟਾ ਵਾਲੀ ਬੀਬਾ ਹੈ ਬੋਲਦੀ ਝੁਠ ਗਰੀਬ ਦਾ ਕੋਈ ਕੰਮ ਨਹੀਂ ਕਰਦੇ ਝੁਠ ਤੇ ਝੁਠ

  • @jaasgilldas
    @jaasgilldas 2 місяці тому +2

    ਬੀਬਾ ਐਵੇਂ ਝੂਠ ਨਾ ਬੋਲ ਤੂੰ ਵੀ ਵਿਆਹ ਕਰਵਾ ਲੈ ਜੱਕ ਨਹੀਂ ਕਰਾਇਆ ਤਾਂ ਕਰਾ ਲੈ ਭਗਵੰਤ ਮਾਨ ਸਾਰੀ ਪਾਰਟੀ ਤੁਸੀਂ ਵਿਆਹ ਕਰਾ ਲਓ ਬਸ ਇਨਾ ਹੀ ਬੜਾ

    • @prabjotsingh2402
      @prabjotsingh2402 2 місяці тому

      ਕਰ ਦਿੱਤੀ ਤੁਹਾਡੀ ਫਰਮਾਇਸ਼ ਪੂਰੀ

  • @armaansinghsidhu3796
    @armaansinghsidhu3796 2 місяці тому +3

    ਭਗਵੰਤ ਨੇ ਵੀ ਪੰਜਾਬ ਦੇ ਨੋਜਵਾਨਾ ਤੇ ਐੱਨ ਐਸ ਏ ਲਾਕੇ ਡਿਬਰੁਗੜ੍ਹ ਭੇਜਿਆ ਹੈ

    • @sabi-mansa
      @sabi-mansa 2 місяці тому +1

      @@armaansinghsidhu3796
      Deep sidhu te Musewal marya v

  • @jagmohansarao5273
    @jagmohansarao5273 2 місяці тому +8

    5ਮਿੰਟ ਵਿੱਚ MSP 😂😂😂

  • @gharg2309
    @gharg2309 2 місяці тому +13

    ਬੀਬਾ ਜੀ ਤੁਸੀਂ ਬੀਬੀਆਂ ਨੂੰ 1000-1100/- ਰੁਪਏ ਦੇਣ ਗੱਲ ਨਾ ਕਰੋ ਨਾ ਹੀ ਬਿਜਲੀ ਫਰੀ ਕਰੋ, ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਹੀ ਟਾਇਮ ਤੇ ਦੇ ਦਿਓ।

  • @SukhchanDhaliwal-vq6nw
    @SukhchanDhaliwal-vq6nw Місяць тому

    ਚੂਹੇ ਦੇ ਹੱਥ ਲਸਣ ਦੀ ਗੱਡੀ ਆ ਜੇ ਪਸਾਰੀ ਬਣ ਜਾਂਦਾ ਪੰਜਾਬ ਵਿੱਚ ਐਮਐਲ ਕੁਝ ਪਤਾ ਹੀ ਨਹੀਂ ਇੱਕ ਬੀਬੀ ਦਾ ਨਾਂ ਵੀ ਦੱਸੋ ਜੀ ਨੂੰ ਹਜਾਰ ਹਜਾਰ ਰਪਏ ਦਿੱਤਾ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਸਕੂਲ ਹਸਪਤਾਲ ਤੇ ਪਿੰਡ ਦਾ ਬੁਰਾ ਹਾਲ ਹੈ😢😢😢😢😢

  • @bikramjitsingh5873
    @bikramjitsingh5873 2 місяці тому +7

    ਚੁੱਟਕੀ ਵਾਲੀ ਨੂੰ ਕਦੇ ਵੀ ਮੂੰਹ ਨਾ ਲਾਏ ਓ ਅਨਮੋਲ ਗਗਨ ਮਾਨ ਝੂਠੀ ਹੈ

  • @DaraBajakhana.Official
    @DaraBajakhana.Official 2 місяці тому +3

    ਪੰਜਾਬ ਦਾ ਤਾਂ ਬੇੜਾ ਗਰਕ ਕਰਤਾ ਹੁਣ ਹਰਿਆਣੇ ਵੱਲ ਨੂੰ ਤੁਰ ਪਏ,,, ਬਚ ਜੋ ਹਰਿਆਣੇ ਆਲੇਓ ਕਖ ਨਹੀਂ ਕਰਨਾ ਏਨਾ ਦੇ 🙏🙏🙏

  • @Newone-qd8tp
    @Newone-qd8tp 2 місяці тому +7

    ਏਸ ਗੱਪਣ ਨੇ ਤਾਂ ਗੱਪਾਂ ਚ ਭਗਵੰਤ ਮਾਨ ਵੀ ਫੇਲ ਕਰਤਾ

  • @DarshanSingh-jk8sv
    @DarshanSingh-jk8sv 2 місяці тому +15

    ਏ ਬੀਬੀ ਤਾਂ 5 ਮਿੰਟਾਂ ਚੈ 1100 ਸੌ ਦੇਦੋ ਜੀ

  • @rickyrai7881
    @rickyrai7881 2 місяці тому +3

    ਇਹਨਾਂ ਨੇ ਪੰਜਾਬ ਨੂੰ ਤਾਂ ਬੇਵਕੂਫ ਬਣਾ ਲਿਆ ਤੁਸੀਂ ਬੇਵਕੂਫ ਨਾ ਬਣਨਾ

  • @tarsemkarkra5588
    @tarsemkarkra5588 2 місяці тому +4

    ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਜੇ ਤੱਕ ਪੇ ਕਮਿਸ਼ਨ ਨਹੀਂ ਮਿਲਿਆ ਹੁਣ ਤੁਹਾਨੂੰ ਚਾਹੀਦਾ ਹੈ ਕਿ ਗੱਪਾਂ ਦੀ ਪੰਡ ਸੁਣੋ

  • @JagsirSingh-b2c
    @JagsirSingh-b2c 2 місяці тому +5

    ਏਸ ਬੀਬੀ ਦਾ ਪਤਾ ਨੀ ਕੋਈ m s p ਵੀ ਦੇ ਤੀ ਸੀ

  • @GurSingh-zo6gx
    @GurSingh-zo6gx 2 місяці тому +6

    ਬੀਬੀ ਜੀ ਝੂਠ ਬੋਲਣ ਦਾ ਕੰਮ ਨਾ ਕਰੋ ਅਜੇ ਇਕ ਹਜਾਰ ਰੁਪਏ ਦਿੱਤਾ ਨੀ ਗਿਆਰਾ ਸੌ ਰੁਪਏ ਦਾ ਐਲਾਨ ਕਰ ਦਿੱਤਾ ਨੀ ਬੀਬਾ ਝੂਠ ਨਾ ਬੋਲਾ ਐਮ ਐਸ ਪੀ ਤੁਸੀ ਪੰਜ ਮਿੰਟ ਵਿਚ ਦਿਤੀ ਸੀ ਭਗਵੰਤ ਮਾਨ ਟੱਬਰ ਪਹਾੜੀਆ ਤੇ ਰੋਤਾ ਦਾ ਕੰਮ ਦੋ ਨੰਬਰ ਵਿੱਚ ਚਲਾ ਰਹੇ ਹਨ ਤੁਸੀ ਈਮਾਨਦਾਰੀ ਦੀ ਗੱਲ ਕਰ ਰਹੇ ਹੋ ਜਿਨੀ ਈਮਾਨਦਾਰੀ ਦੀ ਗੱਲ ਕਰ ਦੇ ਹੋ ਓਨੀ ਹੈ ਨਹੀ ਆਖ਼ਰੀ ਸੁਵਾਸ ਤਾ ਪ੍ਰਮਾਤਮਾ ਦੀ ਸਰਨ ਵਿੱਚ ਹੀ ਜਾਣਾ ਲੇਖਾ ਜੋਖਾ ਧਰਮ ਰਾਜ ਨੇਲੈਣਾ ਨਾਕਾ ਵੱਲ ਜਾ ਧਰਮ ਰਾਜ ਵੱਲ

  • @user-bs9lj6yg1
    @user-bs9lj6yg1 2 місяці тому +4

    ਰਿਹਾਨੇ ਪੰਜਾਬ ਚ ਗੱਲ ਦਿੱਲੀਂ ਕੰਮ ਦਿੱਲੀ ਹੁੰਦੇ

  • @satpalgarg2894
    @satpalgarg2894 2 місяці тому +16

    ਆਮ ਆਦਮੀ ਪਾਰਟੀ ਦੇ ਲੀਡਰ ਆਪਣਾ ਇਲਾਜ ਕਰਾਉਣ ਬਾਹਰ ਕਿਉਂ ਜਾਂਦੇ ਹਨ ਇਥੇ ਕਿਉਂ ਨਹੀਂ ਕਰੀਂਦੇ .

  • @balwindersingh8305
    @balwindersingh8305 Місяць тому

    ❤❤

  • @aashmsidhu7217
    @aashmsidhu7217 2 місяці тому +14

    ਬਿਜਲੀ ਦੇ ਤਾ ਬਹੁਤ ਕੱਟ ਲਗਦੇ ਨੇ ਭੈਣੇ ਝੂਠ ਨਾ ਵੱਡ

  • @bikramjitsingh5873
    @bikramjitsingh5873 2 місяці тому +4

    ਪਹਿਲਾਂ ਵਾਲੈ ਲੀਡਰ ਵੀ ਏਹੋ ਕਰਦੇ ਸੀ ਆਪ ਨਹੀ ਆਉਂਦੇ ਸੀ ਆਪਣੇ ਚਮਚਿਆਂ ਨੂੰ ਭੈਜ ਦਿੰਦੇ ਸਨ ਤੂਸੀਂ ਵੀ ਉਨ੍ਹਾਂ ਦੇ ਨਾਲ ਦੇ ਹੋ

  • @labhsingh1647
    @labhsingh1647 2 місяці тому +19

    ਕੋਈ 1000 ਰੁਪਿਆ ਨਹੀ ਦੀਆਂ ਸਭ ਝੂਠ ਹੈ।

  • @GhumanSaab-f8r
    @GhumanSaab-f8r Місяць тому

    , ਹਰਿਆਣੇ ਵਾਲੇ ਵੀਰੋ ਇਨਾ ਦੀਆਂ ਗੱਲਾਂ ਵਿਚ ਨਾ ਆ ਜਾਇਓ ਇਨਾ ਪੰਜਾਬ ਦਾ ਬੇਰਾ ਗਰਕ ਕਰ ਦਿੱਤਾ ਮੁਲਾਜ਼ਮ ਵਰਗ ਪੰਜਾਬ ਦਾ ਬੁਰੇ ਤਰੀਕੇ ਰੋ ਰਿਹਾ ਸਾਰੇ ਦੇਸ਼ ਨਾਲੋ 12 ਪ੍ਰਸੈਂਟ D A ਘਟ ਨਾ ਕੋਈ ਏਰੀਅਲ ਨਾ ਪੇ ਕਮਿਸਨ ਨਾ ਪੁਰਾਣੀ ਪੈਂਨਸ਼ਨ ਬਹਾਲ CM shab ne ਮੁਲਾਜ਼ਮ ਜੂਨੀਅਨ ਨੂੰ 13 ਵਾਰ ਮੀਟਿੰਗ ਰੱਖੀ ਪਰ ਮੀਟਿੰਗ ਇਕ ਵੀ ਨਹੀਂ ਕੀਤੀ ਇਸ ਨੇਕਮੀ ਸਰਕਾਰ ਤੋਂ ਕਿਸਾਨ ਵਪਾਰੀ ਸਾਰੇ ਦੁਖੀ ਹਾ 2027 ਦੀ ਉਡੀਕ ਕਰ ਰਹੇ ਹਾ ਫਿਰ ਇਨ੍ਹਾਂ ਖੈਰਾ ਚ

  • @shinderpal-3294
    @shinderpal-3294 2 місяці тому +8

    ਬੀਬਾ ਹਰਿਆਨੇ ਵਾਲੇ ਵੀ ਯੂ ਟਿਊਬ ਤੇ ਪੰਜਾਬ ਦੇ ਹਲਾਤ ਵੇਖਦੇ ਆ 00000000000 ਕਰਾ ਦੇਣਗੇ

  • @BaldevSingh-ej6kz
    @BaldevSingh-ej6kz 2 місяці тому +10

    ਸਾਨੂੰ ਕੋਈ ਚੀਜ ਫਰੀ ਨਹੀਂ ਚਾਹੀਦੀ ਬੀਬਾ ਸਰਕਾਰੀ ਅਦਾਰੇ ਬਚਾ ਲਓ ।

  • @santoshkaur4417
    @santoshkaur4417 2 місяці тому +1

    ਝੂਠ, ਸਾਰਾ, ਭਾਈ ਅਮ੍ਰਿਤਪਾਲ ਸਿੰਘ ਨੂੰ,ਜੇਲ ਵਿਚੋ, ਬਾਹਰ ਕੱਢੋ

  • @gagandeep8262
    @gagandeep8262 2 місяці тому

    ਇਹ ਕਿਸੇ ਨੂੰ ਦੇਣ ਨਾ ਦੇਣ ਹਜਾਰ ਰੁਪਏ ਕਰਨ ਦੇ ਵਿਊ ਜਰੂਰ ਕੱਢੀ ਜਾਂਦੀ

  • @SarwansinghSarwan-ik6og
    @SarwansinghSarwan-ik6og Місяць тому

    Gagan maan g Very good miss g god bless you app part jinda bad G das pb 7 hs saini g❤❤❤❤❤

  • @WilliamMattu-pq3qt
    @WilliamMattu-pq3qt 2 місяці тому +5

    1000 dattani1100 kar deta

  • @GhumanSaab-f8r
    @GhumanSaab-f8r Місяць тому

    ,ਹਰਿਆਣੇ ਵਾਲੇ ਵੀਰੋ ਆਪ ਪਾਰਟੀ ਦੇ ਕੀਤੇ ਹੋਏ ਕੰਮ ਪੰਜਾਬ ਵਿੱਚ ਇਸ ਪ੍ਰਕਾਰ ਐਨ ਆਰ ਆਈ ਦੀਆਂ ਕੋਠੀਆਂ ਤੇ ਕਬਜ਼ੇ MLA ਬੀਬੀ ਮਾਨੂ ਕੇ ਵੱਡੇ ਕਾਂਡ ਦੱਸਦਿਆਂ ਸ਼ਰਮ ਆਉਂਦੀ ਹੈ ਜਿਵੇਂ ਕੇ ਮੰਤਰੀ ਕਟਰੂ ਚਕ ਮੰਤਰੀ ਬਲਕਾਰ ਸਿੰਘ ਇਹ ਬੀਬੀ ਬਹੁਤ ਝੂਠ ਬਹੁਤ ਬੋਲਦੀ ਹੈ ਪੰਜਾਬ ਵਿੱਚ ਨਸ਼ਾ ਚਿੱਟਾ ਸਰੇ ਆਮ ਵਿਕਦਾ ਇਸ ਪਾਰਟੀ ਨੂੰ ਵੋਟ ਪਾਉਣ ਵਾਲੀ ਗਲਤੀ ਨਾ ਕਰਿਓ ਫਿਰ ਪਛਤਾਉ ਗੇ ਫਿਰ ਉਡੀਕੋ ਗੇ 2030 ਕਦੋਂ ਆਵੇ

  • @nagarsingh6516
    @nagarsingh6516 2 місяці тому +3

    Beeba ji tussi hi dasso 1000 ruppy kithhe hann MLA SAB hi khaa Gaye han

  • @sukhdevghuman5151usa
    @sukhdevghuman5151usa 2 місяці тому +3

    ਤੁਸੀਂ ਚੁਟਕੀ ਨਾਲ 5mint vichkyo ਨਹੀ 1100 ਨਹੀ ਦੇ ਰਹੇ

  • @armaansinghsidhu3796
    @armaansinghsidhu3796 2 місяці тому

    ਟੋਟਲੀ ਝੂਠ ਬੋਲ ਰਹੀ ਹੈ ਕੋਈ ਵੀ ਯਕੀਨ ਨਾਕਰੋ ਇਸ ਜਨਾਨੀ ਤੇ 👎🏻👎🏻ਸੱਭ ਧੋਖਾ ਹੈ

  • @rickyrai7881
    @rickyrai7881 2 місяці тому

    ਇਹਨਾਂ ਦਾ ਕੋਈ ਵੀ ਮੰਤਰੀ ਦਾ ਕਹਿਣਾ ਹੀ ਨਹੀਂ ਮੰਨਦਾ ਅਫਸਰ

  • @gnsingh411
    @gnsingh411 2 місяці тому +14

    ਬੀਬਾ MSP ਦੀ ਗਰੰਟੀ ਵੀ ਦੇ ਦੇਣੀ ਸੀ।

  • @MohanSingh-q1e3z
    @MohanSingh-q1e3z 2 місяці тому +10

    ਗਗਨ ਮਾਨ ਦਾ ਦਿਮਾਗ ਗੁੱਲ ਗਿਆ ਵਿਆਹ ਤੋਂ ਵਾਦ

  • @Honey_Sidhu4
    @Honey_Sidhu4 2 місяці тому +5

    ਸਭ ਕੁਝ ਝੂਠ ਆ ਫਸ ਨਾ ਜਾਇਓ ਇਹ ਕਹਿੰਦੀ ਸੀ ਸਾਰੀਆ ਫਸਲਾਂ ਤੇ MSP ਦਵਾ ਗੇ ਫਿਰ ਮੁਕਰ ਗਏ

  • @prabjotsingh2402
    @prabjotsingh2402 2 місяці тому

    ਅਨਮੋਲ ਗਗਨ ਮਾਨ ਜੀ ਜ਼ਿੰਦਾਬਾਦ

  • @JasvirSingh-kk6ds
    @JasvirSingh-kk6ds 2 місяці тому

    ਮਾਨ ਸਾਹਿਬ ਜ਼ਿੰਦਾਬਾਦ

  • @govindrai7900
    @govindrai7900 2 місяці тому +5

    Noncence minister Punjab

  • @chachaChodhry-r2f
    @chachaChodhry-r2f 2 місяці тому +4

    ਪੰਜਾਬ ਦਾ ਪੈਸਾ ਪਹਿਲਾਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿੱਚ ਖ਼ਰਾਬ ਕਰ ਦਿੱਤਾ ਹੁਣ ਇਹ,ਹਰਿਆਣੇ,ਵਿੱਚ,ਕਰਨਗੇ।ਤਾਂਹੀਓਂ,ਤਾਂ,ਸੈਟਰ,ਫੰਡ,ਨਹੀਂ,ਦੇ,ਰਿਹਾ।

  • @FatehDeol-yw1go
    @FatehDeol-yw1go 2 місяці тому

    ,m. S. P. , ਚੁਟਕੀ। ਹਰਿਆਣਾ। ਵਿੱਚ। ਗਲਤੀ। ਨਾ। ਕਰਨਾ। ਜਮਾਨਤ। ਜਬਤ। ਕਰਾਓ

  • @balwinderkaurbabbu8613
    @balwinderkaurbabbu8613 2 місяці тому +4

    ਜਦੋਂ ਦੀ ਇਹ ਸਰਕਾਰ ਆਈ ਪੰਜਾਬ ਦਾ ਬੇੜਾ ਗ਼ਰਕ ਕਰਕੇ ਫੁਕਰੀ ਮਾਰ ਰਹੀ ਹੈ

  • @jagseersingh7588
    @jagseersingh7588 2 місяці тому

    ਪੰਜਾਬ ਚ ਇਕੱਲੇ ਬੱਚੇ ਬੈਠ ਕੇ ਮੁੜ ਓੰਦੇ ਏ ਟੀਚਰ ਹੈਨੀ

  • @asrafmohd7342
    @asrafmohd7342 2 місяці тому +1

    AShraf

  • @GurmailSingh-b4h
    @GurmailSingh-b4h 2 місяці тому

    ਪੰਜਾਬ ਚ ਕੁਝ ਨਹੀਂ ਕੀਤਾ ਇਹਨਾਂ ਨੇ ਝੂਠ ਬੋਲਦੀ ਹੈ

  • @AmarjeetKaur-d1k
    @AmarjeetKaur-d1k 2 місяці тому +4

    5 minte beebi da koun wiswash krega

  • @sabi-mansa
    @sabi-mansa 2 місяці тому +1

    ਇਹਨੂੰ ਕਹਿੰਦੇ ਕਲਾਕਾਰ 💃

  • @sabi-mansa
    @sabi-mansa 2 місяці тому +2

    हरियाणे वालियो पंजाब वाली गलती ना करो 👈

  • @sabi-mansa
    @sabi-mansa 2 місяці тому +1

    AAP Drama compny No 1
    Dramebaz besharm and baiman 👈

  • @jaasgilldas
    @jaasgilldas 2 місяці тому

    ਬੀਬਾ ਸਭ ਕੁਝ ਵੇਖ ਰਿਹਾ ਹੋਰ ਕੀ ਵਿਖਾਉਣਾ ਸਾਨੂੰ ਤੁਸੀਂ ਤੁਸੀਂ ਤਾਂ ਮੋਦੀ ਦੀ ਵੱਧ ਗਏ

  • @karampalkaur8330
    @karampalkaur8330 2 місяці тому +3

    ਬੀਬਾ ਇਨੇ ਝੂਠ ਪੰਜਾਬ ਵਿਚ ਕੋਈ ਨਹੀ ਕੀਤਾ

  • @SatnamSingh-lw8rk
    @SatnamSingh-lw8rk Місяць тому

    Wow 1100 kya baat hai

  • @chachaChodhry-r2f
    @chachaChodhry-r2f 2 місяці тому +4

    ਇਹ ਸਭ ਝੂਠ ਬੋਲ ਰਹੀ ਐ। ਹਰਿਆਣੇ ਵਾਲਿਓ, ਪੰਜਾਬ ਵਿੱਚ ਆ ਕੇ ਦੇਖੋ। ਕੋਈ 1000....1100ਨੀਂ,ਦਿੱਤਾ।ਇਹਦੀਆਂ,ਗੱਲਾਂ,ਵਿੱਚ,ਨਾ,ਆ,ਜਾਇਓ।ਅਸੀ ਗੱਲਾਂ ਵਿੱਚ ਆ ਕੇ ਪਛਤਾ ਰਹੇ ਆਂ।

  • @GurnashSingh
    @GurnashSingh 2 місяці тому

    ❤❤❤❤❤

  • @sabi-mansa
    @sabi-mansa 2 місяці тому +1

    बचिए, एम एस पी डांसर के ड्रामे में ना आना हरियाणे वाले भाईओ, यह कंजर कलाकार हैं, पंजाब को देखो, गलती कर पश्ता रहा

    • @sabi-mansa
      @sabi-mansa 2 місяці тому +1

      आम आदमी चैनल पर ड्रामे पे ड्रामा
      आप ड्रामा कम्पनी

  • @sabi-mansa
    @sabi-mansa 2 місяці тому +1

    AAP Drama compny No1
    Dramebaz besharm and baiman

  • @JaggiKaura
    @JaggiKaura 2 місяці тому +1

    5 mit

  • @balwinderkaurbabbu8613
    @balwinderkaurbabbu8613 2 місяці тому

    ਫੁਕਰੀ ਕਿਸੇ ਥਾਂ ਦੀ ਕੁੱਝ ਕਰ ਕੇ ਦਿਖਾਓ ਕਿਹੜਾ ਸਿਸਟਮ ਇਹਦੀ ਗੱਲਾਂ ਚ ਨਾ ਆਇਓ

  • @BantSingh-sl5pe
    @BantSingh-sl5pe 2 місяці тому

    ਸਾਰਾ। ਝੂਠ। ਬੋਲ। ਰਹੀ। ਹੈ। ਗਗਨ। ਨੂੰ। ਝੂਠ। ਰਾਸ। ਅਆ। ਗਿਅਆ। ਹੈ

  • @sabi-mansa
    @sabi-mansa 2 місяці тому +1

    यह डांसर ड्रामेबाज आ, बचिए
    आप ड्रामा कम्पनी भगाओ पंजाब बचाओ

  • @SherSingh-ip8mu
    @SherSingh-ip8mu 2 місяці тому +2

    Bakwas ha ahna da jjansa ch na aoo 27 ch 0 hi raho

  • @akashdeepsingh-ec7xf
    @akashdeepsingh-ec7xf 2 місяці тому

    ਇਹਨਾ ਦੀਆਂ ਗੱਲਾਂ ਵਿਚ ਨਾ ਆਇਉ ਬਾਈ ਜੀ

  • @JoraSingh-ut1rv
    @JoraSingh-ut1rv 2 місяці тому +4

    ਪੰਜਾਬੀਆਂ ਨੇ ਵੋਟਾਂ ਪਾ ਕੇ ਗਲਤੀ ਕੀਤੀ ਤਾਂ ਹੀ ਹੁਣ ਕੰਧਾਂ ਵਿੱਚ ਸਿਰ ਮਾਰ ਰਹੇ ਆ

  • @HappySingh-zl6de
    @HappySingh-zl6de 2 місяці тому +3

    Beba ji 1000 de candam pa lie ho

  • @KaramjitSingh-e8e
    @KaramjitSingh-e8e 2 місяці тому +4

    Ya Dali Chavel

  • @DarshanSingh-jk8sv
    @DarshanSingh-jk8sv 2 місяці тому +5

    ਐਮ ਐਸ ਪੀ ਦੀ ਗਰੰਟੀ ਦਿੱਤੀ ਸੀ ਬੀਬਾ

  • @baljindersinghjassal6874
    @baljindersinghjassal6874 2 місяці тому

    ਤੂੰ ਵੀ ਝੂਠ ਭੌਂਕਦੀ ਆ ਰੱਬ ਕਰਕੇ ਇੱਕ ਵੀ ਸੀਟ ਨਾ ਮਿਲੇ ਥੋਨੂੰ... ਮਾਸਟਰ ਕੇਡਰ ਦੀ ਭਰਤੀ ਇੱਕ ਵੀ ਨਹੀਂ ਦਿੱਤੀ

  • @SukhwinderSingh-r1r
    @SukhwinderSingh-r1r 2 місяці тому

    Oooooooooooooooooo

  • @sabi-mansa
    @sabi-mansa 2 місяці тому +1

    Haryane wale bhrawo Punjab wali galti na kreo 🙏

  • @rickyrai7881
    @rickyrai7881 2 місяці тому

    ਪਹਿਲਾ ਪੰਜਾਬ ਚ 24 ਘੰਟੇ ਲੈਟ ਆਉਂਦੀ ਸੀ ਹੁਣ ਲੈਟ ਤਾਂ ਦੂਰ ਘਾਟੀ ਬਹੁਤ ਲੱਗਦੇ ਨੇ

  • @AvtarSingh-vv2oj
    @AvtarSingh-vv2oj 2 місяці тому +3

    Bhago majra colony ward no 1 kharar bare v bolya kro kuj.nark bnaya pya tusi

  • @sabi-mansa
    @sabi-mansa 2 місяці тому +1

    AAP Drama compny No 1
    Dramebaz Besharm and baiman 😂

  • @artandcraftwithdeep7529
    @artandcraftwithdeep7529 2 місяці тому +2

    ਲੰਘ ਗਿਆ ਟਾਇਮ ਬੀਬੀ ਝੂਠ ਦਾ ਹੁਣ ਪੰਜਾਬ ਤਾਂ ਨਹੀਂ ਚੱਲਣਾ। ਚੱਲ ਝੂਠੀ।

  • @Sukhdev-wd6me
    @Sukhdev-wd6me 2 місяці тому +2

    ਮਾਣਯੋਗ ਮਤਰੀ ਸਾਹਿਬ ਜੀ ਰਹਿਮ ਕਰੋ ਹਰਿਅਣਾ ਦੀ ਜਤਾ ਤੇ ਅੱਜ ਤਕ ਕੁੱਝ ਨਹੀ ਹੋਇਆ ਸਭ ਡਰਾਮੇ ਬਾਜੀ ਹਾ ਝਠੇ ਐਲਾਨ ਹਵਾ ਦਾ ਆਨੰਦ ਮਾਣ ਰਹੇ ਹਨ 😢😢😢😢😢

  • @sabi-mansa
    @sabi-mansa 2 місяці тому +1

    Haryane waleo bhrawo Punjab wali galti na kreo 🙏

  • @sabi-mansa
    @sabi-mansa 2 місяці тому +1

    आप ड्रामा कम्पनी नंबर एक
    ड्रामेबाज बेशरम और बईमान 💯

  • @sabi-mansa
    @sabi-mansa 2 місяці тому +1

    Haryane wale bhravo Punjab wali galti na kreo 🙏

  • @nazamsingh2056
    @nazamsingh2056 2 місяці тому +3

    .pahila.bibi.ji.msp.kithe.he

  • @sabi-mansa
    @sabi-mansa 2 місяці тому +1

    यह डांसर ड्रामेबाज आ, बचिए

  • @DavinderSingh-fh7by
    @DavinderSingh-fh7by 2 місяці тому

    Aap.cm.sad.zindabad

  • @RajinderBrar-lg2qf
    @RajinderBrar-lg2qf 2 місяці тому +2

    ਬੇਵਕੂਫ ਜਨਾਨੀ ਯਕੀਨ ਕੌਣ ਕਰੂ

  • @gurcharansingh6261
    @gurcharansingh6261 2 місяці тому +2

    ਬਿਬਾ।ਜੀ।।ਤੂਸੀ।ਤਾ।ਚੁਪ।ਰਹੌ।ਚੁਟਕੀ।।ਬਜਾ।ਤੂ।ਤਾ।ਚੁਟਕੀ।ਬਜਾ

  • @HarjinderSingh-pj3dh
    @HarjinderSingh-pj3dh 2 місяці тому

    Phla 5 mint bli msp de deo

  • @GugseerSingh
    @GugseerSingh 2 місяці тому

    😭😭😭😭😭😭😭😭😭😭😭😭😭😭😭😭😭😭😭

  • @kisanmajdurikta6086
    @kisanmajdurikta6086 Місяць тому

    MSP deti hai MSP ki guarantee

  • @sabi-mansa
    @sabi-mansa 2 місяці тому +1

    Drama compny 😂
    Drame drame drame

  • @HappySingh-zl6de
    @HappySingh-zl6de 2 місяці тому +1

    1000 de candam pa lei baba ji

  • @KrishanSingh-um6qt
    @KrishanSingh-um6qt 2 місяці тому +2

    ਬੀਬਾ,ਇਨੇ,ਝੂਠ,ਪੰਜਾਬ,ਵਿਚ,ਕੀ,ਕੀਤਾ

  • @pardeepbawa1059
    @pardeepbawa1059 2 місяці тому +2

    Sab bakwas hai

  • @lakhvirsalabatpura2718
    @lakhvirsalabatpura2718 2 місяці тому +2

    ਬੀਬਾ Msp ਦੀ ਗਰੰਟੀ ਵੀ ਦੇ ਦੇਣੀ ਸੀ

  • @rickyrai7881
    @rickyrai7881 2 місяці тому

    ਮੈਂ ਇੱਕ ਆਮ ਆਦਮੀ ਪਾਰਟੀ ਦਾ ਵਾਰੰਟੀ ਹਰਾ ਮੇਰਾ ਕੰਮ ਹੀ ਨਹੀਂ ਹੁੰਦਾ

  • @JasPinder-gx3xs
    @JasPinder-gx3xs 2 місяці тому +1

    ZBHAINE BRRHA BHAIN CHODAVA HAI VM BHUNTA HUN NOO BVOT PAINDEE CM NOO BINA GULON NAA DHIJEE CM TE RSDHALIWALL FDK PUNJAB ❤

  • @sabi-mansa
    @sabi-mansa 2 місяці тому

    AAP Drama compny No1
    dramebaz besharm and baiman 👈

  • @asttydydydgfxfxyfufug3798
    @asttydydydgfxfxyfufug3798 2 місяці тому +2

    ਝੂਠ ਝੂਠ ਕੋਈ ਪੈਸਾ ਨਹੀਂ ਦਿੰਦੇ ਕੋਈ ਕੁਝ ਨਹੀਂ ਹੈ ਸਭ ਝੂਠ ਬੋਲਦੀਆ