Saka Sarhand | ਸਾਕਾ ਸਰਹੰਦ | Narinder Biba & Party | 1972 | L P Record |

Поділитися
Вставка
  • Опубліковано 27 гру 2022
  • Presentation - Johal & Hundal Music
    Lebal- SaReGaMa [HMV]
    Released - 1972

КОМЕНТАРІ • 343

  • @gurwindersingh1320
    @gurwindersingh1320 15 днів тому

    ਵਾਹਿਗੁਰੂ ਜੀ ਮੈਂ ਸਾਕਾ ਸਰਹਿੰਦ ਬਚਪਨ ਤੋਂ ਸੁਣਦੀ ਹਾਂ ਸਾਡੇ ਗੁਰਦੁਆਰੇ ਵਿੱਚ ਇਹ ਲਾਉਂਦੇ ਹੁੰਦੇ ਸੀ ਪੂਰੇ ਧਿਆਨ ਨਾਲ ਸੁਣ ਦੇ ਸੀ ਹੁਣ ਵੀ ਬਹੁਤ ਵਾਰ ਸੁਣ ਚੁੱਕੀ ਹਾਂ ਧੰਨਵਾਦ ਹੈ ਉਨ੍ਹਾਂ ਵੀਰਾਂ ਦਾ ਜਿਨਾਂ ਨੇ ਇਹ ਖਜ਼ਾਨਾ ਸਮਾਲ ਕੇ ਰੱਖਿਆ ਹੈ

  • @malkitsinghsaini9360
    @malkitsinghsaini9360 Рік тому +18

    ਸਾਡੇ ਲਈ ਗੁਰੂ, ਗੁਰੂ ਜੀ ਦੇ ਲਾਲ ਅਤੀ ਪਿਆਰੇ, ਇਹੋ ਜਹੀਆਂ ਪੁਰਾਣੀਆਂ ਵਧੀਆ ਪੇਸ਼ਕਾਰੀਆਂ ਜੋ ਸਾਨੂੰ ਝਜੋੜਦੀਆਂ ਹੀ ਨਹੀਂ ਬਲ ਕਿ ਆਪਣੇ ਧਰਮ ,ਸੱਚ ਲਈ ਪਹਿਰੇਦਾਰ ਬਣੇ ਰਹਿਣਾਅਤੇ ਅਨਿਆਂ ਵਿਰੁੱਧ ਡਟਣ ਲਈ ਤਿਆਰ ਰੱਖਦੀਆਂ ਹਨ ਸਾਂਭਣ ਯੋਗ ਹਨ।

  • @chamkurthind7765
    @chamkurthind7765 5 місяців тому +8

    ਧੰਨ ਧੰਨ ਬਾਬਾ ਜੋਰਾਵਰ ਸਿੰਘ ।ਬਾਬਾ ਫਤਹਿ ਸਿੰਘ ਜੀ ਮਾਤਾ ਗੁਜਰ ਕੋਰ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @IqbalKhan-qd8fp
    @IqbalKhan-qd8fp 6 місяців тому +18

    ਸੱਚ ਮੁੱਚ ਹੀ ਦਿਲ ਨੂੰ ਖਿੱਚ ਪਾਉਂਦੀਏ ਰੋਣ ਨਿਕਲ਼ ਜਾਂਦਾ ਏ ਸੁਣ ਕੇ ਬਹੁਤ ਵਧੀਆ ਲਿਖਿਆ ਤੇ ਗਾਇਆ

  • @gurbaxsingh8273
    @gurbaxsingh8273 5 місяців тому +9

    ਜਿਨਾਂ ਚਿਰ ਇਹ ਪ੍ਰਸੰਗ ਗੀਤ ਚੱਲਦਾ ਰਹਿੰਦਾ ਓਨਾ ਚਿਰ ਅੱਖਾਂ ਵਿਚ ਵੈਰਾਗਮਈ ਅੱਥਰੂ ਰੁਕਦੇ ਨਹੀਂ ਧੰਨ ਗੁਰੂ ਤੇ ਧੰਨ ਧੰਨ ਨਿੱਕੀਆਂ ਜਿੰਦਾਂ ਵਡੇ ਸਾਕੇ ਵਰਤ ਗਏ 1 ਧੰਨ ਹੈ ਮਹਾਨ ਸ਼ਾਇਰ ਸਵ ਚਰਨ ਸਿੰਘ ਸਫਰੀ ਜਿਨਾਂ ਨੇ ਇਹ ਲਿਖਿਆ ਤੇ ਮਹਾਨ ਗਾਇਕ ਗਰੁੱਪ ਸਵ ਨਰਿੰਦਰ ਬੀਬਾ ਜੀ ਤੇ ਉਹਨਾਂ ਦੇ ਭਰਾਵਾਂ ਨੇ ਗਾਇਆ ਤੇ ਨਰੂਲਾ ਜੀ ਨੇ ਸੰਗੀਤ ਬੱਧ ਕੀਤਾ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਗੁਰ ਫਤੇਹ

  • @ManjitSingh-ix8uw
    @ManjitSingh-ix8uw 5 місяців тому +21

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ,ਬਾਬਾ ਫਤਹਿ ਸਿੰਘ ਜੀ,ਧੰਨ ਕਲਗੀਧਰ ਪਿਤਾ ਜੀ।ਹਰ ਸਾਲ ਸ਼ਹੀਦੀ ਦਿਨਾਂ ਵਿਚ ਇਹ ਪ੍ਰਸੰਗ ਬਹੁਤ ਸੁਣਦਾ ਹਾਂ 🎉🎉🎉🎉🎉

  • @LakhbirSingh-kq5lz
    @LakhbirSingh-kq5lz 5 місяців тому +10

    ਬਹੁਤ ਵਧੀਆ ਜੀ ਗਾਇਕ ਸਵਰਗੀ ਨਰਿੰਦਰ ਬੀਬਾ ਜੀ ਰਣਬੀਰ ਸਿੰਘ ਰਾਣਾ ਜੀ ਔਰ ਚਰਨ ਲਿਖਾਰੀ ਜੀ ਸਵਰਗੀ ਹੈ ਜਿਨਾਂ ਨੇ ਸਾਡੀ ਅੱਜ ਕੱਲ ਦੀ ਜਨਰੇਸ਼ਨ ਨੂੰ ਵੀ ਇਹ ਸੁਣਨ ਦਾ ਮੌਕਾ ਬਖਸ਼ਿਆ ਥੈਕਯੂ ਜੀ ਧੰਨਵਾਦ ਜੀ

    • @johalhundalmusicofficial
      @johalhundalmusicofficial  5 місяців тому +1

      ਬਾਈ ਜੀ ਚਰਨ ਲਿਖਾਰੀ ਨਹੀਂ ਚਰਨ ਸਿੰਘ ਸਫ਼ਰੀ

  • @rupinderverynicevideourrup5145
    @rupinderverynicevideourrup5145 5 місяців тому +10

    ਵਾਹਿਗੁਰੂ ਜੀ
    ਇਹ ਸੁਣਨ ਲਈ ਵੀ ਜਿਗਰਾਂ ਪੱਥਰ ਵਰਗਾ ਕਰਨਾ ਪੈਂਦਾ।

  • @harbanskaur8359
    @harbanskaur8359 5 місяців тому +5

    Eh saaka 50 saal puraama gayaya aa Narinder biba ji da mi 8 ku saal di c Gurudwaare ch ch lagga hunda c te menu lagda c eh Sahibjade hi bolde han te mi sun ke rondi hundi c

  • @user-tf2eb8jf6l
    @user-tf2eb8jf6l 5 місяців тому +16

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ 🙏 ਕੋਟਿ ਕੋਟਿ ਪ੍ਰਣਾਮ ਜੀ 🙏🌹🌹🌹🌹🌹🌹🌹🌹🌹🌹

  • @2o777
    @2o777 5 місяців тому +3

    ਸਾਕਾ ਸਰਹਿੰਦ ਹਰ ਧਰਮੀ ਬੰਦੇ ਨੂੰ ਰੱਬ ਤੋੰ ਕੁਰਬਾਨ ਹੋਣ ਲਈ ਜੋਸ਼ ਭਰਦਾ ਹੈ।

  • @harpalhazra8709
    @harpalhazra8709 5 місяців тому +12

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @bsbhatti7938
    @bsbhatti7938 5 місяців тому +12

    ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ। ਨਰਿੰਦਰ ਬੀਬਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਮਾਲ ਕੀਤੀ ਹੈ।

  • @sarbjeetkaur2885
    @sarbjeetkaur2885 5 місяців тому +3

    ਨਰਿੰਦਰ ਬੀਬਾ ਅਤੇ ਸਤਿੰਦਰ ਬੀਬਾ g app g ਨੂੰ ਮੇਰੀ ਦਿਲ ਤੋਂ ਸਲਾਮ

  • @AvtarSingh-vp8pk
    @AvtarSingh-vp8pk 5 місяців тому +5

    ਧੰਨ ਧੰਨ ਮਾਤਾ ਗੁਜਰੀ ਜੀ ਤੇ ਧੰਨ ਹੈ ਮਾਤਾ ਗੁਜਰੀ ਜੀ ਦਾ ਪਰਿਵਾਰ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।

  • @santokhsingh6917
    @santokhsingh6917 Рік тому +75

    ਸਾਕਾ ਸਰਹੰਦ ਇਕ ਐਸੀ ਕਰਣਾਮਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾਸਤਾਨ ਹੈ ਜਿਸ ਨੂੰ ਸੁਣ ਕੇ ਹਰ ਇਨਸਾਨੀ ਹਿਰਦਾ ਰੋ ਪੈਂਦਾ ਹੈ।ਛੇ ਸਾਲ ਤੇ ਅੱਠ ਦੇ ਬੱਚਿਆਂ ਦੀ ਇਹ ਲਾਸਾਨੀ ਕੁਰਬਾਨੀ ਹੈ। ਸਵਰਗੀ ਸ਼ਾਇਰ ਸ੍ਰ ਚਰਨ ਸਿੰਘ ਸਫ਼ਰੀ ਜੀ ਨੇ ਇਹ ਇਕ ਅਦੁੱਤੀ ਸਾਕਾ ਲਿਖਿਆ ਹੈ। ਸਵਰਗੀ ਨਰਿੰਦਰ ਬੀਬਾ ਤੇ ਸਤਿੰਦਰ ਬੀਬਾ ਰਣਬੀਰ ਰਾਣਾ ਤੇ ਅਮੀਰ ਸਿੰਘ ਰਾਣਾ ਜੀ ਨੇ ਜਿੰਦਜਾਨ ਨਾਲ ਗਾਇਆ ਹੈ।ਇਹ ਸਾਕਾ ਅਭੁੱਲ ਸਾਕਾ ਹੈ। ਜਿਹੜਾ ਪੰਜਾਬੀਆਂ ਦੇ ਦਿਲਾਂ ਤੇ ਸਦਾ ਲਈ ਉੱਕਰਿਆ ਰਹੇਗਾ। ਧੰਨ ਦਸ਼ਮੇਸ਼ ਪਿਤਾ ਜੀ ਦੀ ਕੁਰਬਾਨੀ ਧੰਨ ਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹਮੇਸ਼ਾਂ ਯਾਦ ਰਹੇਗੀ ਜੀ। ਸਤਿਗੁਰੂ ਜੀ ਦੇ ਚਰਨਾਂ ਵਿਚ ਲੱਖ ਪ੍ਰਨਾਮ। ਵੀਡੀਓ ਪਾਉਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ।

    • @LakhbirSingh-kq5lz
      @LakhbirSingh-kq5lz 5 місяців тому +4

      ਵਾਹਿਗੁਰੂ ਸ ਰਜਿੰਦਰ ਬੀਬਾ ਨੂੰ ਗਾਉਣ ਵਾਲਿਆਂ ਨੂੰ ਤੇ ਚਰਨ ਸਿੰਘ ਲਿਖਾਰੀ ਨੂੰ ਸਵਰਗਾਂ ਚੋਂ ਵਾਸਾ ਬਖਸ਼ੇ ਜਿਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਤੇ ਸਾਕਾ ਗਾਇਆ ਸੀ ਇਹ ਬਹੁਤ ਪੁਰਾਣੀ ਕੈਸਟਾਂ ਨੇ ਜੀ ਜੋ ਹੁਣ ਅੱਜਕੱਲ ਨਵੇਂ ਅੱਜ ਕੱਲ ਦੀ ਜਨਰੇਸ਼ਨ ਨੂੰ ਸੁਣਾਉਣ ਵਾਸਤੇ ਜਾਂ ਉਹਨਾਂ ਦੇ ਦਿਮਾਗ ਵਿੱਚ ਪਾਉਣ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਵਾਹਿਗੁਰੂ ਜੀ

    • @LakhbirSingh-kq5lz
      @LakhbirSingh-kq5lz 5 місяців тому +3

      ਵੈਰੀ ਗੁੱਡ ਜੀ ਸਵਰਗ ਨਰਿੰਦਰ ਬੀਬਾ ਵਰਗਾ ਕੋਈ ਗਾਇਕ ਨਹੀਂ ਹੋਇਆ ਅੱਜ ਤੱਕ ਜਿਨਾਂ ਨੇ ਐਡੀ ਵਧੀਆ ਸਾਹਿਬਜਾਦੇ ਲਸਾਨੀ ਸ਼ਹਾਦਤ ਤੇ ਇਹ ਸਭ ਪੇਸ਼ ਕੀਤਾ ਸੀ

    • @GurmeetSingh-qz4ue
      @GurmeetSingh-qz4ue 5 місяців тому

      ❤❤❤❤

    • @dividersingh9426
      @dividersingh9426 5 місяців тому +1

      Waheguruji

    • @baldevsingh3983
      @baldevsingh3983 5 місяців тому

      🌹❤️❤️❤️🌹

  • @user-xf9zl4kn4q
    @user-xf9zl4kn4q 5 місяців тому +1

    ਸਫ਼ਰੀ। ਸਾਹਿਬ। ਬੀਬਾ। ਜੀ। ਨੇ ਸਾਡੇ। ਪੰਜਾਬੀ ਆਂ। ਨੂੰ। ਬਹੁਤ ਦੇਣ। ਹੈ ਧੰਨਵਾਦ ਜੀ

  • @bhagwantsingh8655
    @bhagwantsingh8655 5 місяців тому +4

    🙏🙏 " ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਕੋਟਿ ਕੋਟਿ ਪ੍ਰਣਾਮ ਹੈ ਜੀ" 🙏🙏🙏

  • @RupinderKaur-jp8hp
    @RupinderKaur-jp8hp 5 місяців тому +3

    Dil karda bar bar suni jaye a 🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️

  • @surindersingh8657
    @surindersingh8657 9 місяців тому +9

    ਨਰਿੰਦਰ ਬੀਬਾ ਜੀ ਨੇ ਆਪਣੇ ਭਾਵ ਭਰੇ ਬੋਲਾਂ ਸਾਰਾ ਸਾਕਾ ਸਜੀਵ ਕਰਕੇ ਦਰਸ਼ਨ ਕਰਾ ਦਿੱਤੇ। ਜਿਵੇਂ ਜਿਵੇਂ ਸਾਕਾ ਅੱਗੇ ਨੂੰ ਤੁਰਦੈ ਨਾਲ ਹੀ ਦਿਲ ਭਾਰਾ ਹੋਈ ਜਾਂਦੈ ਤੇ ਆਖਰ ਚ ਬੰਨ ਟੁੱਟ ਜਾਂਦਾ ਏ। ਮਾਸੂਮ ਸਾਹਿਬਜ਼ਾਦੇ ਅੱਖਾਂ ਸਾਹਮਣੇ ਸਜੀਵ ਹੋ ਜਾਂਦੇ ਨੇ।

  • @JagjeetKaur-ic4qd
    @JagjeetKaur-ic4qd 17 годин тому

    ❤ਧੰਨ ਧੰਨ ਮਾਤਾ ਗੁਜਰ ਕੌਰ ਖ਼ਾਲਸਾ ਜੀ ❤❤❤❤❤❤ ਬਹੁਤ ਵਧੀਆ ਧਰਮੀ ਗੀਤ ❤❤❤❤❤❤

  • @jasvirsingh6413
    @jasvirsingh6413 Рік тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

  • @kewalsingh8937
    @kewalsingh8937 5 місяців тому +3

    ਵਾਹਿਗੁਰੂ ਜੀ, ਬਹੁਤ ਵਧੀਆ ਵੀਡੀਓ ਪਾਉਣ ਦਾ ਬਹੁਤ ੁਬਹੁਤ ਧੰਨਵਾਦ ਜੀ

  • @kundansingh2607
    @kundansingh2607 5 місяців тому +3

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਧੰਨ ਮਾਤਾ ਗੁਜਰ ਕੌਰ ਜੀੳ

  • @lakhwindersingh8276
    @lakhwindersingh8276 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @OppoOppo-wv2qr
    @OppoOppo-wv2qr 5 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @namdharibalwantsinghje4879
    @namdharibalwantsinghje4879 5 місяців тому +4

    ਸਰਬੰਸਦਾਨੀਆ ਵੇ! ਦੇਣਾ ਕੌਣ ਦੇਊਗਾ ਤੇਰਾ🙏🙏

  • @gurmitsingh2980
    @gurmitsingh2980 5 місяців тому +4

    Old is gold waheguru ji ka khalsa waheguru ji ki fateh 🌹🌹🌹🌹🙏🙏🙏🙏🙏

  • @bindersingh7895
    @bindersingh7895 5 місяців тому +4

    ਧੰਨ ਧੰਨ ਮਾਤਾ ਗੁਜਰੀ
    ਧੰਨ ਧੰਨ ਚਾਰੇ ਸ਼ਾਹਿਬਜਾਦੇ ਜੀ.

  • @baljeetsingh6967
    @baljeetsingh6967 Місяць тому +1

    ਲੱਖ ਲੱਖ ਪ੍ਰਣਾਮ ਚਰਨ ਸਫ਼ਰੀ ਜੀ ਨੂੰ

  • @user-tc9ul9ru8l
    @user-tc9ul9ru8l 5 місяців тому +10

    Old is gold waheguru ji

  • @harvinderballu933
    @harvinderballu933 11 місяців тому +21

    🙏ਵਾਹਿਗੁਰੂ ਜੀ 🙏ਸਰਵੰਸ ਦਾਨੀ ਵਾਹਿਗੁਰੂ ਜੀ ਧੰਨ ਸਿੱਖੀ ਧੰਨ ਸਿੱਖੀ ਵਾਹਿਗੁਰੂ ਜੀ 🙏

  • @baljitsingh4800
    @baljitsingh4800 5 місяців тому +4

    Bachpan yad aa gayia dhan baba zorawar singh and fateh singh guru ji narinder biba nu apne charna wich niwas deve

  • @FunScience3216
    @FunScience3216 5 місяців тому +3

    Best punjabi rachana ever sung.

  • @jasmersingh6710
    @jasmersingh6710 5 місяців тому +19

    ਨਿੱਕੀਆਂ ਜਿੰਦਾਂ ਵੱਡੇ ਸਾਕੇ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ। ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ। ਕੋਟਿ ਕੋਟਿ ਪ੍ਰਣਾਮ ਅਮਰ ਸ਼ਹੀਦਾਂ ਨੂੰ।

  • @user-yn2cw3yo2f
    @user-yn2cw3yo2f 5 місяців тому +3

    Respected narinder biba g nu Punjab de vich oh sanman nhi milea Jo oh deserve krde c

  • @BalvirSingh-kz3uf
    @BalvirSingh-kz3uf 5 місяців тому +3

    ਵਾਹਿਗੁਰੂ ਜੀ ਸਭ ਦਾ ਭਲਾ ਕਰੀ ਜੀ

  • @navneetkaur1404
    @navneetkaur1404 5 місяців тому +3

    WAhe guru ji wahe guru ji wahe guru ji wahe guru ji wahe guru ji wahe guru ji wahe guru ji 🙏🙏🙏🙏🙏

  • @gurbaxkaur627
    @gurbaxkaur627 5 місяців тому +3

    ਧੰਨ.ਧੰਨ.ਬਾਬਾ.ਜ਼ੌਰਾਵਰ.ਸਿੰਘ.ਜੀ.ਧੰਨ.ਧੰਨ.ਬਾਬਾ.ਫਤਹਿ.ਸਿੰਘ.ਜੀ.ਧੰਨ.ਧੰਨ.ਮਾਤਾ.ਗੂਜਰ.ਕੌਰ.ਜੀ

  • @sukhmanbal8324
    @sukhmanbal8324 5 місяців тому +2

    Waheguru ji waheguru ji waheguru ji waheguru ji waheguru ji

  • @user-hq6zm5dc8y
    @user-hq6zm5dc8y 5 місяців тому

    ਜਿਸ ਤਰ੍ਹਾਂ ਦੀਆਂ ਕਵਿਤਾਵਾਂ ਬੀਬਾ ਜੀ ਨੇ ਗਾਇਆ ਉਸ ਤਰ੍ਹਾਂ ਦਾ ਮਾਣ ਨਹੀਂ ਮਿਲਿਆ

  • @paramjitmehroke2354
    @paramjitmehroke2354 3 місяці тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਚਾਰੇ ਸਾਹਿਬਜਾਦੇ 🙏🏻🙏🏻🙏🏻🙏🏻🙏🏻

  • @user-pl1zh6de7c
    @user-pl1zh6de7c 5 місяців тому +14

    *ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥*
    ਹੇ ਨਾਨਕ ! ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।
    🙏🏻ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ🙏🏻

  • @darbarasingh9145
    @darbarasingh9145 5 місяців тому +2

    ਬਹੁਤ ਵਧੀਆ ਜੀ ।

  • @user-ni6xe3od4l
    @user-ni6xe3od4l 5 місяців тому +2

    Waheguru ji Waheguru ji Waheguru ji ka khalsa Waheguru ji fateh ki

  • @punjabijatt8248
    @punjabijatt8248 5 місяців тому +2

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @tarsemsinghrajput6675
    @tarsemsinghrajput6675 5 місяців тому +2

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jaswantsingh3513
    @jaswantsingh3513 5 місяців тому +2

    ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਫਤਿਹ ਸਿੰਘ ਅਤੇ ਗਡੀ ਚਮਕੌਰ ਦੋ ਸਹੀਦਾ ਨੂੰ ਪ੍ਣਾਮ

  • @aulakhbalbirkaurharbanssin8195
    @aulakhbalbirkaurharbanssin8195 5 місяців тому +3

    🙏🙏Guru Gobind Singh

  • @AjaibSingh-sr1fg
    @AjaibSingh-sr1fg Місяць тому +1

    Very good composition S. Charan Singh Safri ji . Once hat off in his respect.

  • @BalvirSingh-ns7vr
    @BalvirSingh-ns7vr 5 місяців тому +2

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @Dilbagsingh-my4eg
    @Dilbagsingh-my4eg 4 місяці тому +1

    ਧੰਨ ਧੰਨ ਬਾਬਾ ,ਸਾਹਿਬਜਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀਆਂ ਨੂੰ ਕੋਟਿਨ ਕੋਟਿ ਪ੍ਰਣਾਮ ਜੀ

  • @ajaibsidhu5083
    @ajaibsidhu5083 5 місяців тому +9

    ਵੀਰ ਹੁੰਦਲ ਸਾਹਿਬ ਵੀਰ ਜੌਹਲ ਸਾਹਿਬ ਜੀ ਜਦੋਂ ਇਹ ਅਪੇਰਾ ਸੁਣਦੇ ਹਾਂ ਅੱਖਾਂ ਅੱਗੇ ਸਾਰੇ,ਦਿ੍ਸ ਫ਼ਿਲਮ ਵਾਂਗ ਅੱਖਾਂ ਅੱਗੇ ਘੁੰਮਣ ਲੱਗ ਜਾਂਦਾ ਹੈ ਜੀ ਅਤੀ ਧੰਨਵਾਦੀ,ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🚩🚩🚩🚩🚩🚩🚩🚩

  • @GurpreetSingh-gu2wt
    @GurpreetSingh-gu2wt 6 місяців тому +7

    ,ਵਾਹਿਗੁਰੂ ਜੀ ਸਿੱਖੀ ਕੇਸਾਂ ਸੁਆਸਾਂ ਦੀ ਬਖਸ਼ਿਸ਼ ਕਰਿਆ ਜੋ ਰਹਿੰਦਾ ਜੀਵਨ ਵੀ ਚਰਨਾਂ ਵਿੱਚ ਬਤੀਤ ਹੋ ਜਾਵੇ

  • @SanjeevKumar-kb5kk
    @SanjeevKumar-kb5kk 5 місяців тому +2

    Dhan dhan guru de sahibjaade

  • @AjaibSingh-sr1fg
    @AjaibSingh-sr1fg Місяць тому +1

    Once again i pray to God that saka sarhand writer s. Charan singh safri and those who sung this lyrics and commentator s jaspal singh for their efforts.

  • @lakhwindersingh8276
    @lakhwindersingh8276 5 місяців тому

    ਸਰਬੰਸਦਾਨੀਅਾ ਵੇ ਦੇਣਾ ਕੋਣ ਦੳੁਗਾ ਤੇਰਾ ਸਲਾਮ ਨਰਿੰਦਰ ਬੀਬਾ ਜੀ

  • @GurmeetSingh-db4cq
    @GurmeetSingh-db4cq 5 місяців тому +1

    Dhan Mata Gujri ji Dhan Mata ji da pariwar Sat Nam Shree waheguru ji

  • @sarbjeetkaur2885
    @sarbjeetkaur2885 5 місяців тому +4

    ਕੋਟ ਕੋਟ ਪ੍ਰਣਾਮ ਅਮਰ ਸ਼ਹੀਦਾਂ ਨੂੰ ਮੈਂ ਬਚਪਨ ਵਿੱਚ ਦਿਲ ਤੋ ਸੁਣਦੀ c ਹੁਣ ਵੀ ❤❤❤❤❤

  • @NarinderSinghSingh-sc3pg
    @NarinderSinghSingh-sc3pg 5 місяців тому +2

    ❤ ਛੋਟੇ ਸਾਹਿਬਜ਼ਾਦਿਆਂ ਦੀ ਮੈਂ ਨਰਿੰਦਰ ਸਿੰਘ ਆਜਾਦ ਸਾਹਿਬਜਾਦਿਆਂ ਨੂੰ ਕੋਟੀ ਕੋਟ ਪ੍ਰਨਾਮ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤

  • @JarnailSingh-ds7yi
    @JarnailSingh-ds7yi 5 місяців тому +2

    Wahe guru ji

  • @gurjitsingh3830
    @gurjitsingh3830 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ankemeier33
    @ankemeier33 5 місяців тому +2

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਕੋਟਿਨ ਕੋਟਿਨ ਪ੍ਰਣਾਮ

  • @jasdevsingh8494
    @jasdevsingh8494 5 місяців тому +2

    Old is gold very nice wmk🙏🙏

  • @user-ki9xr4fp1h
    @user-ki9xr4fp1h 5 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @harafangle9473
    @harafangle9473 5 місяців тому +5

    ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ 🙏🙏🙏🙏🙏🙏

  • @manjeetkaur5384
    @manjeetkaur5384 5 місяців тому +3

    Waheguru ji ❤❤❤❤❤

  • @ArshDeep-hw2yj
    @ArshDeep-hw2yj 5 місяців тому +2

    ❤ waheguru ji ❤

  • @bhupinderdhillon980
    @bhupinderdhillon980 11 місяців тому +19

    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਧੰਨ ਦਸ਼ਮੇਸ਼ ਪਿਤਾ ਜੀ।

  • @balbirgurjar221
    @balbirgurjar221 5 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @alhequoqcrp3205
    @alhequoqcrp3205 5 місяців тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @harbanslal2026
    @harbanslal2026 11 місяців тому +4

    Sahibe Kamaal Dashmesh Pita SARVANSH Dani Neele Ghore Wale CHITIAN BAJAN wale Shahan Shah de Shah Shri Guru Gobind Singh ji Ko kot kot Parnaam ji 🙏🙏🙏🙏

  • @Manserat
    @Manserat 2 місяці тому +3

    ਮੈਨੂੰ ਇਹ ਸ਼ਬਦ ਤੇ ਆ ਆਵਾਜ਼ ਸੁਣ ਕੇ ਆ ਆਪਣੇ ਬਚਪਨ ਦੀ ਯਾਦ ਆ ਜਾਦੀ ਏ ਇਵੇ ਲਗਦਾ ਹੁੰਦਾ ਕੀ ਹੁਣ ਮੈ ਆ ਆਪਣੇ ਪਿੰਡ ਵਿੱਚ ਹਾ😔😔

    • @user-rw2oe1bv5t
      @user-rw2oe1bv5t 2 місяці тому

      Vv. V v v. V v v. V. V v v. V. V. V. V v. V. V.

  • @sukhrajsingh5569
    @sukhrajsingh5569 5 місяців тому +2

    Waheguru ji 🙏🙏

  • @jarnailsinghmann7640
    @jarnailsinghmann7640 5 місяців тому +1

    Very nice Narinder Beba ji

  • @sikhandersingh9745
    @sikhandersingh9745 5 місяців тому +2

    ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਸਾਹਿਬਜ਼ਾਦੇ ਜੀ

  • @avtarsingh2531
    @avtarsingh2531 Рік тому +20

    ਮਹਾਨ ਸਾਕਾ ਸਰਹਿੰਦ ਜਿਸ ਨੂੰ ਮਹਾਨ ਲੋਕਾਂ ਨੇ ਗਾਇਆ ਪਰ ਇਹ ਮਸ਼ਹੂਰੀ ਵਾਲੇ ਪੱਟੀ ਮੇਸ ਕਰ ਦਿੰਦੇ ਹਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।

    • @navjitsingh7833
      @navjitsingh7833 3 місяці тому

      😊q0.$

    • @navjitsingh7833
      @navjitsingh7833 3 місяці тому +1

      😊

    • @user-re3nw2nh8t
      @user-re3nw2nh8t 2 місяці тому +1

      Jarnailil and sakinder JassielctrinicUttamNagerNawadhaNewDelhi and NaseebkourwoSudagursinghAndhawalShahkot
      HochtiefOman Harbhjnsinghsosudagursinghvposandhhanwall Shahkot JassielctrinicUttamNagerNawadhaNewDelhi and sakinder JassielctrinicUttamNagerNawadhaNewDelhi

    • @user-re3nw2nh8t
      @user-re3nw2nh8t 2 місяці тому +1

      ┌⁠(⁠・⁠。⁠・⁠)⁠┘⁠♪

    • @user-re3nw2nh8t
      @user-re3nw2nh8t 2 місяці тому +1

      Harbhjnsinghosudagursinghvposandhanwalshahkot and kulwantkour Do Sudagur Singh soLakga Singh

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 5 місяців тому +2

    ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮੇਹਰ ਰੱਖਣਾ ਆਪਣੇ ਨਾਮ ਨਾਲ ਜੋੜਨਾ ਵਿਸ਼ਿਆਂ ਵਿਕਾਰਾਂ ਤੋਂ ਬਚਾਈ ਰੱਖਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🙏🙏🥀🥀🥀🌹🌹🌹🌺🌺🌺🌴🌴🌴🙏🙏🙏🙏

  • @elish-7171
    @elish-7171 5 місяців тому

    Yeh cassette saade kol c...1985 ..mai kinne mahine ehi sundi rehndi c...phir saare shabad ikk copy te v likhe...
    I was in 11th std then...
    But till date I can recite verbally...
    Shukar hai mainu U tube te yeh mil gayi...

  • @SantokhSingh-sv3ft
    @SantokhSingh-sv3ft Рік тому +12

    Dhan Dhan Baba Fateh Singh ji ,Dhan Dhan Bab Zorawar Singh ji, Waheguru ji ka Khalsa waheguru ji ki Fateh

  • @parladsingh8960
    @parladsingh8960 5 місяців тому +4

    ਵਾਕਮਾਲ ਗਾਇਕੀ🎉

  • @BalbirSingh-uz9rm
    @BalbirSingh-uz9rm 5 місяців тому +2

    Dhan Guru Gobind Singh Ji

  • @darbarasingh1086
    @darbarasingh1086 5 місяців тому +1

    ਧੰਨ ਧੰਨ ਮਾਤਾ ਗੁਜਰੀ ਜੀ

  • @Virk_khalistani
    @Virk_khalistani Рік тому +9

    ਲਾਈਫ ਦੀ ਪਹਿਲੀ ਧਾਰਮਿਕ ਕੈਸੇਟ ਜਿਹੜੀ ਸੁਣੀ.

  • @makhansingh-pq7cz
    @makhansingh-pq7cz 3 місяці тому

    ❤ Dhan Dhan Baba Jorawar Singh Dhani Dhan Dhan Baba Jujhar Singh ji.makhan Si nghBagha ❤❤❤❤❤

  • @user-vr8nz2xx9n
    @user-vr8nz2xx9n 5 місяців тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੀ ਕੀ ਸਿਫ਼ਤ ਕਰਾਂ ਮੇਰੀ ਜ਼ੁਬਾਨ ਦੇ ਵੱਸ ਦੀ ਗੱਲ ਨਹੀਂ।

  • @happy7997
    @happy7997 10 місяців тому +7

    ਵਾਹਿਗੁਰੂ ਜੀ ਕਾ ਖਾਲਸਾ ਸਰਬੱਤ ਦਾ ਭੱਲਾ ਵਾਹਿਗੂਰੂ ਜੀ ਕੀ ਫਹਿਤ🙏🙏🙏🙏🙏

  • @user-vu8wz7dg5b
    @user-vu8wz7dg5b 5 місяців тому +1

    Satnam Sri waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😂

  • @ramansingh3717
    @ramansingh3717 10 місяців тому +5

    ਵਾਹਿਗੁਰੂ ਜੀ।

  • @bhaijasbirsinghji7114
    @bhaijasbirsinghji7114 5 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mohinderpurewal9701
    @mohinderpurewal9701 5 місяців тому +1

    Waheguruji. Waheguruji. Waheguruji. Waheguruji

  • @ramanpreetsingh9912
    @ramanpreetsingh9912 4 місяці тому

    Dhan mata Gujri Dan ohna Da saara privaar.😊

  • @sureshvishnoi3508
    @sureshvishnoi3508 5 місяців тому +1

    Wahe guru ji di fatah

  • @darshansinghgosal6523
    @darshansinghgosal6523 5 місяців тому +1

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @user-tn5tj5bf1u
    @user-tn5tj5bf1u 5 місяців тому +3

    ਮੈ ਸਫਰੀ ਜੀ ਅਤੇ ਬੀਬਾ ਜੀ ਸੰਗੀਤਕਾਰ ਜੀ ਦਾ ਸਮੁਚੀ ਪਾਰਟੀ ਨੂੰ ਨਮਸਕਾਰ ਕਰਦਾ ਹਾਂ ❤❤❤❤❤🎉🎉🎉❤❤❤❤❤

  • @dalwarasingh3548
    @dalwarasingh3548 10 місяців тому +19

    ਧੰਨ ਧੰਨ ਸਰਬੰਸ ਦਾਨੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @arjindersingh7288
    @arjindersingh7288 5 місяців тому +1

    Jind.tarn.taran
    👏👏👏👏

  • @varinderjitsingh1630
    @varinderjitsingh1630 Рік тому +7

    ਸਤਿਨਾਮ ਸ਼੍ਰੀ ਵਾਹਿਗੁਰੂ

  • @user-mr9qb5gj1g
    @user-mr9qb5gj1g 4 місяці тому

    Waheguru ji mehar karo ji waheguru ji waheguru ji waheguru ji waheguru ji mehar karo ji ❤❤❤❤❤ waheguru ji waheguru ji mehar karo ji ❤❤❤❤❤

  • @SABIRAIDER
    @SABIRAIDER Рік тому +6

    PARNAAM SHHEEDAAN NU🙏❤