Moosewala ਦਾ SYL ਗੀਤ ਲੀਕ, ਖਾੜਕੂ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ, ਸੁਣੋ ਕੌਣ ਸੀ ਬਲਵਿੰਦਰ ਜਟਾਣਾ ?

Поділитися
Вставка
  • Опубліковано 28 гру 2024

КОМЕНТАРІ • 435

  • @TwoInOne1
    @TwoInOne1 2 роки тому +79

    ਪੰਜਾਬ ਸਾਰਾ ਸੜਕਾਂ ਤੇ ਉਤਰੇ ਰਿਲੀਜ਼ ਦੇ ਹੱਕ ਵਿੱਚ ਇਹ ਬਾਈ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

    • @sukhpreetsidhu5940
      @sukhpreetsidhu5940 2 роки тому +2

      Bai 12 million comments krne aa

    • @moosewala_5911
      @moosewala_5911 2 роки тому +1

      Let's make it most commented video on you tube together my brothers for our legend brother ❤️

    • @sukhpreetsidhu5940
      @sukhpreetsidhu5940 2 роки тому

      @@moosewala_5911 ha bai

    • @sukhpreetsidhu5940
      @sukhpreetsidhu5940 2 роки тому

      @@moosewala_5911 bai sare fanpages takk message pejo v 12 million comments krne aa

    • @akashsidhu.
      @akashsidhu. 2 роки тому

      @@moosewala_5911 comment hona chahida jago punjabiyo jago

  • @sarbjithero1308
    @sarbjithero1308 2 роки тому +206

    ਜਿਨ੍ਹਾਂ ਨੇ ਵੀ ਵੀਰ ਜੀ ਦੇ ਮਾਂ, ਪਿਓ ਨੂੰ ਪੁੱਛ ਕੇ ਵੇਖਿਆ ਜਾਵੇ ਜੇ ਗੀਤ ਸੈਦ ਡਰਦਾ ਨਾ ਬੋਲੇ ਕੋਈ,ਧੱਕੜ ਗੀਤਾਂ ਕਰਕੇ ਹੀ ਵੀਰ ਜੀ ਨੂੰ ਆਪਣੀ ਜਾਨ ਦੇਣੀ ਪਈ ਸਦਾ ਅਮਰ ਹੈ ਮੂਸਾ ਜੱਟ

    • @gurgill8846
      @gurgill8846 2 роки тому +2

      Dhakad geetan krke ni pra raajneeti krke te kuj dushmanian krke dhakad kalam wala betha ikk punjabi industry ch jihne shuruaat v sarkaran tuo sawal krke kite c ki shaheedan de khitaab kithe ne te shaheeda di gall kaumi heroan di gall krda rehnda … bandi singha di sant jarnail singh udham singh vrge yodhya di gall krda rehnda shreamm chor gana kadd k sarkaran nu chor kiha … oh jeonda ohda katal ni ho gya ??? 1-2 gaaneya ch sidhu ne gall krti te ohnu keo mrvauna c kise ne ?? Raaj brre doonghe ne ohdi maut piche soch to pre di gall aa ho skda pichlian sarkaran hun waali sarkar nu bdnaam krn lyi mrva ta hove sidhu nu keo ki oh vadda artist c … te raula pvauna c jo pya v … sarkaran brri kutti cheej ne jithe faayeda disda maavan de putt mrva dinde ne

    • @badyalsaab8302
      @badyalsaab8302 2 роки тому

      @@gurgill8846 jehre daakad di tu gal krda
      Osne kehre geet vich gal kiti c Sant jarnail singh di ?? Dasi 22 ?
      Naale o jeonda b tanhi baitha kio k o Dogla sala

    • @preetrajput6620
      @preetrajput6620 2 роки тому

      Hnji, bilkul shi keha TUC

    • @SatnamSingh-nz5uq
      @SatnamSingh-nz5uq 2 роки тому

      Waheguru ji 🙏🙏

    • @hardeephardeepsingh2678
      @hardeephardeepsingh2678 2 роки тому

      @simm grewal singh jinne khatam karan di koshish kruga koi ona hi dugne janam le chukke ne

  • @gurmukhmaan8450
    @gurmukhmaan8450 2 роки тому +130

    ਕਲਮ ਦਾ ਧਨੀ ਇਨਸਾਨ ਸੀ ਉਹ

  • @gurmukhmaan8450
    @gurmukhmaan8450 2 роки тому +54

    ਬੇਸ਼ਰਮੋਂ ਸਰਮ‌ ਲਾਹ ਦਿਤੀ ਇਹ ਲੀਕ ਕਰਕੇ ਬਾਈ ਸਿੱਧੂ ਮੂਸੇ ਵਾਲੇ ਦੀ ਆਤਮਾ ਨੂੰ ਦੁਖੀ ਕੀਤਾ ਏ

  • @JasveerSingh-pc7un
    @JasveerSingh-pc7un 2 роки тому +84

    ਵਾਹ ਬਈ ਵਾਹ ਜਾਂਦਾ ਜਾਂਦ ਸੱਚ ਦੀ ਗੱਲ ਲਿਖ ਗਿਆ

  • @HarpreetSingh-ek4gm
    @HarpreetSingh-ek4gm 2 роки тому +150

    ਮੀਡੀਏ ਨੇ ਰੋਲਾ ਪਾ ਕੇ ਬੰਦ ਜਰੂਰ ਕਰਾ ਦੇਣਗੇ ਇਹ ਗੀਤ

    • @harwindersingh8634
      @harwindersingh8634 2 роки тому +3

      Shi aa

    • @BalwinderSingh-rd7wc
      @BalwinderSingh-rd7wc 2 роки тому +2

      ehna nu msala chida bs

    • @punjabifun6935
      @punjabifun6935 2 роки тому +1

      ਜਿਹੜਾ ਮਰਜੀ ਰੌਲਾ ਪ ਲਵੇ ਇਹ ਨੀ ਰੁਕਣਾ ਬਿਲ ਬੋਰਡ 1 ਨੰਬਰ ਤੇ ਆਉਂਦਾ ਵੇਖੀ legend newer dai

    • @sellisaab8414
      @sellisaab8414 2 роки тому +1

      ਗਾਣਾ ਬੰਦ ਕਰਾਉਣ ਦਾ ਦਮ ਹੈ ਕਿਸ ਐ ਹੁਣ ਜਦੋਂ ਗਾਣਾ ਲੀਕ ਹੋ ਚੁੱਕਿਆ ਹੁਣ ਤਾਂ ਇਹ ਲੋਕਾਂ ਤੱਕ ਪਹੁਚੁੰਗਾ ਹੀ ਪਹੁੰਚੁਗਾ ਹਰ ਹਾਲਤ ਚ

  • @deepdiwangarhia586
    @deepdiwangarhia586 2 роки тому +35

    ਪਾੜ ਪਾੜ ਛਿਟੂ ਮੂਸੇ ਆਲਾ❤❤❤

  • @Suhkimaan
    @Suhkimaan 2 роки тому +230

    ਇਸੇ ਗੀਤ ਦੇ ਕਾਰਨ ਈ ਸਰਕਾਰਾਂ ਨੇ ਮੂਸੇਵਾਲਾ ਦਾ ਕਤਲ ਕੀਤਾ

  • @samarpreetsingh3
    @samarpreetsingh3 2 роки тому +46

    God gift to sidhu bai hand written @miss you

  • @amandeepsinghaman6496
    @amandeepsinghaman6496 2 роки тому +135

    ਲੀਕ ਕਰਨ ਵਾਲਿਆ ਤੇ ਕਤਲ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ miss you sidhu moosewala

    • @vikram2929
      @vikram2929 2 роки тому

      🥱🥱🥱

    • @anshsanamsisters3929
      @anshsanamsisters3929 2 роки тому +2

      Right

    • @sellisaab8414
      @sellisaab8414 2 роки тому +1

      ਵਾਈ ਜੀ ਜੇਕਰ ਇਹ ਗਾਣਾ ਲੀਕ ਨਾਂ ਹੁੰਦਾ ਤਾਂ ਸਰਕਾਰ ਦੇ ਕੁੱਝ ਮੇਨ ਨੁਮਾਇੰਦੇਆਂ ਨੇ ਇਹ ਗਾਣਾ ਸਾਡੇ ਲੋਕਾਂ ਤੱਕ ਆਓਣ ਈ ਨ੍ਹੀ ਦੇਣਾ ਸੀ ਸਿੱਧਾ ਸਟੂਡੀਓ ਤੋਂ ਹੀ ਖਤਮ ਕਰਾਦੇਣਾ ਸੀ ਇਹ ਗਾਣਾ 'ਫਿਰ ਲੀਕ ਕਰਨ ਵਾਲੇ ਨੇ ਕੀ ਗਲਤ ਕੀਤਾ ਯਰ

    • @amandeepsinghaman6496
      @amandeepsinghaman6496 2 роки тому +1

      ਬਹੁਤ ਮਿਹਨਤ ਲੱਗੀ ਹੁੰਦੀ ਗੀਤ ਮਾਰਕੀਟ ਵਿੱਚ ਲਿਆਉਣ ਤੇ ਬਾਕੀ ਲੀਰਾ ਨੇ ਜਿਉਂਦੇ ਦੇ ਵੀ ਗੀਤ ਲੀਕ ਕੀਤੇ ਮਰਨ ਤੋਂ ਬਾਅਦ ਵਿੱਚ ਵੀ ਅੱਜ 6pm ਗੀਤ ਰਲੀਜ਼ ਕੀਤਾ ਜਾਣਾ ਏਸ ਕਰਕੇ ਕੇ ਲੀਕ ਹੋਇਆ ਸੀ ਨਹੀਂ ਅਜੇ ਲੇਟ ਰਲੀਜ਼ ਕਰਨਾ ਸੀ ਸ਼ਰਮਨਾਕ ਹਰਕਤ ਕੀਤੀ ਲੀਰਾ ਨੇ miss you sidhu moosewala

  • @HarpalSingh-uv9ko
    @HarpalSingh-uv9ko 2 роки тому +2

    ਸਿੱਧੂ ਨੂੰ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @sidhumoosewalafanpage5829
    @sidhumoosewalafanpage5829 2 роки тому +4

    ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉ 🙏🙏 ਬਾਈ ਜੇ ਹੱਕ ਲੈਣੇ ਆ 🙏🙏🙏 ਸੰਗਰੂਰ ਵਾਲਿਉ

  • @Devinderotaal8787
    @Devinderotaal8787 2 роки тому +30

    ਜਿਗਰੇ ਵਾਲਾ ਸੀ ਡੇਲੀ ਪੋਸਟ ਪੰਜਾਬੀ ਪੰਜਾਬ ਦਾ ਸਾਥ ਦਿਓ

  • @deepdiwangarhia586
    @deepdiwangarhia586 2 роки тому +35

    ਕੱਲ ਨੂ਼ੰ ਆ ਰਿਹਾ syl❤

    • @pinkihanda5308
      @pinkihanda5308 2 роки тому +3

      ਸੱਚੀ ਆ ਰਿਹਾ ਵਿਰੇ ਕੱਲ ਨੂੰ ਬਹੁਤ ਉਡੀਕ ਹੈ ਗਾਣੈ ਦੀ

    • @kulwindersingh9947
      @kulwindersingh9947 2 роки тому +1

      @@pinkihanda5308 ਅੱਜ ਸਾਮ 6 ਵਜੇ

    • @pinkihanda5308
      @pinkihanda5308 2 роки тому

      @@kulwindersingh9947 ਥੇਕੀਊ

    • @moosewala_5911
      @moosewala_5911 2 роки тому +1

      Let's make it most commented video on you tube together my brothers for our legend brother ❤️

    • @deepdiwangarhia586
      @deepdiwangarhia586 2 роки тому

      @@pinkihanda5308 ban💔💔

  • @gursewaksingh2218
    @gursewaksingh2218 2 роки тому +3

    Wah ji wah sidhu y siraaaaaaaa

  • @Lovepreetsingh-hd3jn
    @Lovepreetsingh-hd3jn 2 роки тому +37

    Waheguru ji kirpa kro Punjab sidhu paji da insaaf lavoo

    • @singhmani4341
      @singhmani4341 2 роки тому

      Asi v sidhu brother nu insaf lyi rab agey ardas kr de aa🙏🙏🙏🙏

  • @gurmukhmaan8450
    @gurmukhmaan8450 2 роки тому +22

    ਬਹੁਤ ਕਿਰਪਾ ਸੀ ਬਾਈ ਸਿੱਧੂ ਮੂਸੇ ਵਾਲੇ ਤੇ

  • @gurdipsingh4270
    @gurdipsingh4270 2 роки тому +69

    Justice Sidhu moosewala 22 love you legend never die 22 miss you 🙏💔

  • @RUBU-nf6xh
    @RUBU-nf6xh 2 роки тому +1

    Love you bai

  • @rajputchouhan5205
    @rajputchouhan5205 2 роки тому +3

    song ana chahida sidhu veer ji di soch har agge pohnchni chahidi aa

  • @HarpalSingh-uv9ko
    @HarpalSingh-uv9ko 2 роки тому +2

    ਸਿੱਧੂ ਵੀਰ ਦੀ ਕਲਮ ਤੋਂ ਪਤਾ ਲੱਗਦਾ ਹੈ ਕਿ ਉਸ ਵੀਰ ਦੀ ਸੋਚ ਕਿੱਥੋਂ ਤੱਕ ਕੰਮ ਕਰਦੀ ਸੀ ਉਹ ਸਾਡੇ ਲਈ ਕੀ ਕਰਨਾ ਚਾਹੁੰਦਾ ਸੀ।

  • @manbreed5647
    @manbreed5647 2 роки тому +50

    ਇਸ ਗੀਤ ਬਾਅਦ ਇਹ ਤਾਂ ਸਮਝ ਜਾਣਾ ਚਾਹੀਦਾ ਹੈ ਕਿ ‌ਬਿਸਨੋਈ ਤੇ ‌ਗੋਲਡੀ‌‌ ਬਰਾੜ ਸਰਕਾਰੀ ਦੱਲੇ ਨੇ।

    • @DeepSingh-wo1tt
      @DeepSingh-wo1tt 2 роки тому +1

      ਸਹੀ!! ਤਾਂ ਹੀ ਇਹਨਾਂ ਦੋਵਾਂ ਦੀ ਜੁਬਾਨ ਅਜੀਬ ਜਿਹਾ ਅਸਪਸ਼ਟ ਬਿਆਨ ਦੇ ਦਿੰਦੀ ਹੈ

  • @gursaaj9374
    @gursaaj9374 2 роки тому +63

    I respect you sir sidhu mossewala
    Legend never dies 🙏🏻🙏🏻

  • @ravinderpal2816
    @ravinderpal2816 2 роки тому +39

    india ch rah k ena sach nahi bolna si sidhu 22. tera hona jaruri si 22. hun tere jeha koi ni aana veere. love u sidhu veere. love u sidhu bai

  • @gaggupb036
    @gaggupb036 2 роки тому +45

    *Syl song Target 10 millon comment are you ready ?✊💔*

    • @moosewala_5911
      @moosewala_5911 2 роки тому +3

      Let's make it most commented video on you tube together my brothers for our legend brother ❤️

  • @kawaljitkaursardar7194
    @kawaljitkaursardar7194 2 роки тому +8

    Jo sach bolda hai osnu jeen hi nhi dita janda. Jo moosewala likh gya oh koi nhi likh sakda. Moosewala de ਕਾਤਲਾਂ ਨੂੰ ਫਾਂਸੀ ਜ਼ਰੂਰ ਹੋਣੀ ਚਾਹੀਦੀ ਹੈ।

  • @hk8076
    @hk8076 2 роки тому

    ਇਸ song ਲੀਕ ਕਰਨ ਵਾਲ਼ਾ ਓਸ ਦਾ ਦੋਸਤ ਵਾ ਇਸ ਤੋਂ ਸਾਫ ਪਤਾ ਲੱਗਦਾ ਸਰਕਾਰਾਂ ਤੇ ਓਸ ਦੇ ਦੋਸਤ ਹੀ ਵੈਰੀ ਬਣ ਗਏ 😭😭😭😭

  • @pindersingh1480
    @pindersingh1480 2 роки тому +1

    ਜੋ ਸਾਲ਼ੇ ਸਿੱਧੂ ਨੂੰ ਮਾੜਾ ਕਿਹੇਦੇ c ਅੱਜ ਓਹੀ ਅੱਜ ਸਾਲ਼ੇ ਕਿਹਦੇ ਸਿੱਧੂ legand ਕਹਿ ਰਹੇ ਨੇ ਸਿੱਧੂ legend c legend ਰਹੂਗਾ

  • @gurjeetsinghcheema9275
    @gurjeetsinghcheema9275 2 роки тому +4

    Sidhu moose vala tu hmesha sade dil vich ziuda ,rahega

  • @mandeepsingh..2704
    @mandeepsingh..2704 2 роки тому +2

    .......LOVE U SIDHU BAI.......tuhadi kalam. Aat sii

  • @gurmukhkahlon7138
    @gurmukhkahlon7138 2 роки тому

    ਸਿੱਧੂ ਵੀਰ ਸਦਾ ਅਮਰ ਰਹੇਗਾ।

  • @meradeshhovepunjab2937
    @meradeshhovepunjab2937 2 роки тому +35

    Sidhu naujwaaan peedi nu jaga rya si wah jaatta Yaar follow kro sidhu Bai te deep sidhhu Di Soch nu Apne haqq wapis laiaye naale Ae itihaas kyo lukaya gya saade ton syL da Jo sidhu Bai bahar lai ke Aya jaanda jaanda vi att kra gya Bai Tu dhan aa 🙏🙏🙏🙏🙏

    • @paru1708
      @paru1708 2 роки тому +2

      Ta hi ta mrwa ditta geya sidhu ji nu 🥺

  • @BaljitSingh-ku4xe
    @BaljitSingh-ku4xe 2 роки тому +17

    Inni ghat age bich bhut knowledge c sidhu veer nu.... Selute bai

  • @ramansandhu6136
    @ramansandhu6136 2 роки тому +25

    Oh wah oye jatta sira ee la dita

  • @BalwinderKaur-uz5lk
    @BalwinderKaur-uz5lk 2 роки тому

    ਸਿਧੂੱ ਮੂਸੇਵਾਲਾ ਜਿੰਦਾਬਾਦ syL ਗੀਤ ਜਰੂਰ ਰਲੀਜ ਹੋਣਾ ਚਾਹੀਦਾ

  • @mohammedrafiq1670
    @mohammedrafiq1670 2 роки тому

    Sidhu moose Wala legend 👑💪💖🌹🌸🏵️🌸🏵️🌸🏵️🌸🏵️🌸🏵️🌸

  • @gurjindersingh7148
    @gurjindersingh7148 2 роки тому +4

    Sher sidhu moose wala Sher 🔥🔥🔥 legend 💔💔😭

  • @devilgamingyt9456
    @devilgamingyt9456 2 роки тому +5

    Kal geet aun lga 22g da aag lag jani😍😍😱😱😵

  • @pindtohdubai
    @pindtohdubai 2 роки тому +9

    Sidhu 22 💯

  • @davindersinghmalhi9638
    @davindersinghmalhi9638 2 роки тому

    ਸਰਕਾਰ ਨੇ ਹੀ ਕਤਲ ਕੀਤਾ ਹੈ ਛੋਟੇ ਵੀਰ ਦਾ

  • @pinkihanda5308
    @pinkihanda5308 2 роки тому +13

    ਸਿੱਧੂ ਹੁੰਦੇ ਕੋਈ ਗਿਤ ਲਿਕ ਕਰਕੇ ਦਿਖਾਦਾ ਵੀਰ ਪਿੱਛੋ ਬਚਾਰੇ ਦੈ ਗਿਤ ਵੀ ਨਹੀ ਛੱਡੇ

  • @amandeepaman8889
    @amandeepaman8889 2 роки тому +22

    ਗੀਤ ਆਉਣਾ ਚਾਹੀਦਾ ਹੈ। ਜਲਦੀ। syl

    • @gaggupb036
      @gaggupb036 2 роки тому

      Kllnu auna bai

    • @nnsingh0007
      @nnsingh0007 2 роки тому +1

      Kal nu evening 6 vaje release ho reha

  • @manvirkamboj5246
    @manvirkamboj5246 2 роки тому

    ਕਿੰਨੀ ਜਿਆਦਾ ਜਾਣਕਾਰੀ ਸੀ ਸਿੱਧੂ ਨੂੰ ਪੰਜਾਬ ਦੇ ਇਤਿਹਾਸ ਬਾਰੇ, ਸਿੱਧੂ ਦੀ ਕਲਮ ਲੋਕਾਂ ਨੂੰ ਜਾਗਰੂਕ ਕਰੇਗੀ, ਸਿੱਧੂ ਦਾ ਸਰਕਾਰੀ ਕਤਲ ਹੋਇਆ.

  • @arshpreetkaur6197
    @arshpreetkaur6197 2 роки тому +2

    sacch di klm c sidhu. missssss uuuu.

  • @gursharankaur9125
    @gursharankaur9125 2 роки тому +7

    Oh sher putt c punjab da,nidar c, tn hi tn bechare nirdosh bache di jaan lai gyi aa😭😭

  • @gurpreetranouta5252
    @gurpreetranouta5252 2 роки тому +2

    ਵਾ ਉਹ ਵੀਰਾ ਮੁੜ ਆ

  • @dheerajsingh8409
    @dheerajsingh8409 2 роки тому +21

    Legend always alive❤❤❤

  • @AmandeepSingh-pk5je
    @AmandeepSingh-pk5je 2 роки тому

    sidhu jinda bad miss you jatta

  • @Not_human376
    @Not_human376 2 роки тому

    Love' u bhi no 🌹🌹🌹🌹❣️❣️❣️❣️❣️❣️🌹🌹

  • @RajuSingh-nl1mx
    @RajuSingh-nl1mx 2 роки тому +5

    ਜੱਟ ਨਾਲ ਮਰੇ ਤੋਂ ਵੀ ਲੋਕ ਧੋਖਾ ਨੀ ਕਰਨੋਂ ਹਟ ਦੇ ਜੱਟ ਦੀ ਬਾਗੀ ਕਲਮ ਸੀ ਜੱਟ ਸੱਚੀ ਅਮਰ ਹੋ ਗਿਆ

  • @deeplehalmusic
    @deeplehalmusic 2 роки тому

    ਬਾਈ ਯਾਰ ਕਿਸਨੂੰ ਨਹੀ ਪਤਾ ਬਲਵਿੰਦਰ ਸਿੰਘ ਜਟਾਣਾ ਬਾਰੇ, ਤੁਸੀ ਤੇ ਐਂਵੇ ਕਰ ਰਹੇ ਹੋ ਜਿਵੇਂ ਗੀਤ ਆਉਣ ਨਾਲ ਹੀ ਇਤਿਹਾਸ ਪਤਾ ਲੱਗਣਾਂ

  • @jass9050
    @jass9050 2 роки тому +4

    Bhai Balwinder singh jatana 💪🏻

  • @goway28
    @goway28 2 роки тому +3

    Ustada da ustad sidhu moosewala zindabad ❤️❤️❤️

  • @ranachahal9171
    @ranachahal9171 2 роки тому

    ਕੱਲ ਨੂੰ ਸਾਡਾ ਭਰਾ ਬੋਲੂ ਤੇ ਸਰਕਾਰਾਂ ਦੀਆਂ ਚੀਕਾਂ ਨਿੱਕਲਣਗੀਆਂ ❤️

  • @gaganmaan8474
    @gaganmaan8474 2 роки тому +33

    ਬਾ-ਕਮਾਲ ਲਿੱਖਤ ਦਾ ਮਾਲਕ ਸੀ ।

  • @officialjagtar19
    @officialjagtar19 2 роки тому +3

    sidhu veer miss you 😢

  • @Editverse324
    @Editverse324 2 роки тому +25

    legend never die

  • @Harpreet.Pb31
    @Harpreet.Pb31 2 роки тому +1

    ਦਿਲ ਦਾ ਨੀ ਮਾੜਾ 💔

  • @Gurpreetsingh-mw4cf
    @Gurpreetsingh-mw4cf 2 роки тому +1

    ਲਵਜੂ ਮੇਰੀ ਜਾਨ ❤❤

  • @shilpaverma5851
    @shilpaverma5851 2 роки тому +1

    Sidhu moseala 🙏 amar a

  • @johnsingh8134
    @johnsingh8134 2 роки тому +22

    SYL is a history created by a legendary SMW

  • @laddidhiman9944
    @laddidhiman9944 2 роки тому +1

    Moosewala wrga na koi hai na hona 💔🙌🙌

  • @sidhumoosewalafanpage5829
    @sidhumoosewalafanpage5829 2 роки тому

    ਆ ਹੁੰਦੀ ਕਲਮ ♥️♥️♥️♥️

  • @raibilling4299
    @raibilling4299 2 роки тому

    Sidhu.Moosewala live for ever. Death isnot the end of life

  • @simranbirsingh9029
    @simranbirsingh9029 2 роки тому

    Sidhu moosewala miss you bai

  • @kabelsingh713
    @kabelsingh713 2 роки тому +5

    WAHEGURU JI🙏🙏

  • @labhsinghladhar2171
    @labhsinghladhar2171 2 роки тому +1

    Sirra krayi jada si bai sidhu

  • @harsimrankaur623
    @harsimrankaur623 2 роки тому +10

    Justice for sidhu moosewala

  • @simisidhu5350
    @simisidhu5350 2 роки тому

    Sidhu jatt barga koe ne hona all world vic

  • @munnabhagatmusic7801
    @munnabhagatmusic7801 2 роки тому +1

    Sidhu veere love you ❤️❤️❤️

  • @rajvirkaur0055
    @rajvirkaur0055 2 роки тому

    Justice sidhu veer nu milna chaida

  • @randipsingh3596
    @randipsingh3596 2 роки тому +7

    A Banda sidhu bro Ciraa c😭😭😭😭😭😭😭❤️

  • @sukh3033
    @sukh3033 2 роки тому +1

    Sidhu 💖

  • @rajwinderrk7417
    @rajwinderrk7417 2 роки тому +3

    ਨਾਲੇ ਇੱਧਰ , ਨਾਲੇ ਉੱਧਰ , ਦੁਨੀਆਂ ਬੜੀ ਹਿਸਾਬੀ,
    ਫ਼ਿਰ ਨਿਸ਼ਾਨ ਸਾਹਿਬ ਝੂਲੇ ਤੋਂ ਕਿਉਂ ਰੋਇਆ ਸੀ ਅੜ੍ਹਬ ਪੰਜਾਬੀ ,
    ਜਿਨ੍ਹਾਂ ਚਿਰ ਆਪਾਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ ,
    ਉਨ੍ਹਾਂ ਚਿਰ ਪਾਣੀ ਛੱਡੋ , ਤੁੱਪਕਾ ਨਹੀਂ ਦਿੰਦੇ,
    Ustad ਵੀ ਠੋਕਿਆ ਗਿਆ

  • @GagandeepKaur-xp6zz
    @GagandeepKaur-xp6zz 2 роки тому +7

    Sidhu's all songs should definitely be released to let the world know the truth of his words.

  • @deshpardesh2394
    @deshpardesh2394 2 роки тому +3

    Bai ji God bless you 🙏 Nice

  • @simrankaur3007
    @simrankaur3007 2 роки тому +48

    JUSTICE FOR SIDHUMOOSEWALA 💙

  • @sarbjitbal3639
    @sarbjitbal3639 2 роки тому +1

    👌👌💐💐💐💐💐

  • @ManpreetSingh-ne1un
    @ManpreetSingh-ne1un 2 роки тому +2

    Sidhu moosewala ❤❤💪

  • @Itsr2041
    @Itsr2041 2 роки тому +2

    Justice sidhu moosewala😭🙏

  • @saabinabha3794
    @saabinabha3794 2 роки тому +2

    Sidhu mosswala leged never dies 👌👌👌👌👌

  • @GaganDeep-vw8yg
    @GaganDeep-vw8yg 2 роки тому +3

    We miss you Sidhu paji 😭😭😭😭

  • @ramindergill6595
    @ramindergill6595 2 роки тому +3

    We need justice for Sidhumusewala

  • @manbreed5647
    @manbreed5647 2 роки тому +23

    ਨਾਲੇ ਇੱਧਰ ਨਾਲੇ ਉੱਧਰ ਦੁਨੀਆਂ ਬੜੀ ਹਿਸਾਬੀ,
    ਨਿਸ਼ਾਨ ਝੁੱਲੇ ਤੋਂ ਰੋਂਦਾ ਕਿਉਂ ਸੀ ਅੜਬ ਪੰਜਾਬੀ?
    ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ .......

    • @jot8457
      @jot8457 2 роки тому +1

      Eh song di line aa bai?

    • @moosewala_5911
      @moosewala_5911 2 роки тому +2

      Let's make it most commented video on you tube together my brothers for our legend brother ❤️

    • @manbreed5647
      @manbreed5647 2 роки тому +1

      @@jot8457 leak song wich ta hai

    • @jot8457
      @jot8457 2 роки тому

      Hanji hega

    • @rajkregakhalsa5146
      @rajkregakhalsa5146 2 роки тому

      Bhai tere gal sach aa

  • @sandhujatt1362
    @sandhujatt1362 2 роки тому +6

    ਪੰਜਾਬ ਦੇ ਬਹੁਤੇ ਤਾ ਗਾੲਿਕ ਹਿਜੜੇ ਨੇ ਸਾਲੇ ਸੱਚ ਬੌਲਣ ਵਿੱਚ ਦਮ ਚਾਹੀਦਾ ੲੇ ਭਾਵੇ ਸਿੱਧੂ ਦੁਨੀਅਾ ਤੌ ਚਲਾ ਗਿਅਾ ਪਰ ੲਿਹ ਪੰਜਾਬ ਵਿੱਚ ਸੂਰਮੇ ਜੱਮਦੇ ਰਹਿਣੇ ਨੇ?

  • @harmanchatha7560
    @harmanchatha7560 2 роки тому +3

    Miss you 😭💔💔

  • @khusikang8382
    @khusikang8382 2 роки тому +3

    Sidhu moose ❤️❤️❤️❤️❤️❤️ I miss you Veera ji sibhu 😭😭😭😭😭😭😭😭😭😭😭😭😭😭😭😭💔💔💔💔💔💔💔💔💔💔💔

  • @suhkvindersingh215
    @suhkvindersingh215 2 роки тому +28

    syl gitt ralej hona chahiye da hai

  • @sahibsingh7852
    @sahibsingh7852 2 роки тому

    Miss you sidhu moose wala

  • @kaurjaswinder7626
    @kaurjaswinder7626 2 роки тому +8

    Ana chahida eh geet

  • @karamvirchahal5002
    @karamvirchahal5002 2 роки тому

    I respect sidhu moose wala

  • @uttamsingh9709
    @uttamsingh9709 2 роки тому +12

    Ke gal aa yarr leak kar ka ke karlo gya Sidhu moosewala 🔥🔥🔥🔥

  • @ajitsinghdhanjal3424
    @ajitsinghdhanjal3424 2 роки тому

    वीर सुखदीप सिंह सिद्धू मूसेवाला , एक मिसाल है पंजाबी नौजवान पीढ़ी वास्ते । SYL गाना जरूर रिलीज होना चहिदा सिद्धु 22 दे offical Page ते । We love and respect our brother SIDHU MOOSEWALA 🙏🏻💐🌹🎶✨💪

  • @Jassijalandharwala
    @Jassijalandharwala 2 роки тому +1

    Justice ⚖️ for sidhu sada pra c sach bolgea jatt dlio o rehndi duniya tak rehna jatt

  • @cookingwithme9000
    @cookingwithme9000 2 роки тому +1

    Je syl sunn na te u tube di settings te ja ke general de vich location change krke song suno

  • @gurpreetsinghjohal2231
    @gurpreetsinghjohal2231 2 роки тому

    🙏🙏 ਵਾਹਿਗੁਰੂ ਜੀ 🙏🙏

  • @ManinderSingh-ti9xx
    @ManinderSingh-ti9xx 2 роки тому +3

    Justice legend sidhu moose Wala 😭😭

  • @sukhsaini9643
    @sukhsaini9643 2 роки тому +2

    🕊️⛳⛳⛳🕊️

  • @Panjab_de_Jaye1984
    @Panjab_de_Jaye1984 2 роки тому +2

    ❤❤❤❤

  • @pargatsidusab8777
    @pargatsidusab8777 2 роки тому

    Love you like u aaa ae song