Thakur Dalip Singh ਧਿਰ ਦਾ Satguru Uday Singh ਧਿਰ ਨੂੰ ਜਵਾਬ !

Поділитися
Вставка
  • Опубліковано 27 жов 2024

КОМЕНТАРІ • 54

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਮਨਮੁਖ ਸਚ ਨ ਜਾਣਿਅਹਿ ਗੁਰਮੁਖਿ ਜਿਨਾ ਗਿਆਨ ਸਤਿਗੁਰ ਆਗੈ ਅਰਦਾਸ ਕਰਿ ਸਾਜਨ ਦੇਹ ਮਿਲਾਇ ਸਾਜਨ ਮਿਲੀਅਹਿ ਸੁਖ ਪਾਇਆ ਜਮਦੂਤ ਮੁਏ ਬਿਖ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਾਦਲਾਂ ਦੇ ਰਾਜ ਵਿੱਚ ਕਤਲ ਹੋਇਆ ਪਰ ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਸਤਿਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ਜੀ ।। ਸਤਿਗੁਰੂ ਮਾਤਾ ਚੰਦ ਕੌਰ ਜੀ ਏਕਤਾ ਕਾਰੋਦਿ ਸੀ ਪਰ ਲੱਗਦਾ ਪੁਜਾਰੀਆ ਨੇ ਕੋਈ ਪੇਸ਼ ਨਹੀਂ ਜਾਣ ਦਿੱਤਾ ਹੋਣੀ

  • @hardeepsinghcheema429
    @hardeepsinghcheema429 3 роки тому +2

    ਧੰਨ ਸਤਿਗੁਰੂ ਦਲੀਪ ਸਿੰਘ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ਦੁਆਪੁਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ ਉਗ੍ਰਸਣ ਕਉ ਰਾਜੁ ਅਭੈ ਭਗਤਹ ਜਨ ਦੀਓ ਕਲਿਜੁਗ ਪ੍ਰਮਾਣੁ ਨਾਨਕ ਗੁਰੂ ਅੰਗਦੁ ਅਮਰੁ ਕਹਾਇਓ ਸ਼੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ।।ਗੁਰਬਾਣੀ ਦਾ ਫੁਰਮਾਨ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਤ੍ਰਿਤੀਏ ਹੋਯਾ ਵਾਸਦੇਉ ਚਉਥੇ ਬ੍ਰਹਮਾ ਚੀਨ ਪੰਚਮ ਹੋਯਾ ਮਹਾਂਦੇਵ ਛੇਵਾਂ ਕੁਸ਼ਪ ਉਪਾਇ ਕਸ਼ਪੋ ਰਵਿ ਸਸਿ ਉਪਜਿਆ ਸ਼ਿਵ ਸਕਤ ਸਰੂਪ ਕਹਾਇ ਸੂਰਜ ਤੇ ਮਨ ਉਪਜਿਆ ਮਾਨਸ ਧਰਿਆ ਨਾਮ ਮਨ ਤੇ ਕੁਰਸੀ ਬਹੁ ਭਾਈ ਗਿਣੇ ਨ ਜਾਈ ਨਾਮ ਸੂਰਜ ਕੁਲ ਤੇ ਰਘੂ ਭਯਾ ਬੰਸੀ ਭਇਆ ਰਾਮ ਰਾਮਚੰਦ ਕੇ ਦੁਇ ਸੁਤ ਲਵ ਕੁਸ਼ ਤਿਹ ਨਾਮ ਏਹ ਹਮਾਰੇ ਬਤ੍ਰੇ ਹੈ ਜੁਗਾਂ ਜੁਗਾਂ ਅਵਤਾਰ ਇਨਹੀ ਕੇ ਘਰ ਉਪਜੇ ਨਾਨਕ ਕਲ ਅਵਤਾਰ ਸਤਿਜੁਗ ਤਰੇਤਾ ਦੁਆਪਰੋਂ ਕਲਜੁਗ ਚਾਰ ਜਮਾਨ ।।

  • @deepagill7315
    @deepagill7315 5 років тому +3

    Dhan dhan Sri satguru dailp Singh j mahraj

  • @deepagill7315
    @deepagill7315 5 років тому +3

    Raj Karga Khalsa .dhan dhan Sri satguru dailp Singh j

  • @sarwansingh149
    @sarwansingh149 4 роки тому +1

    ਵਾਹਿਗੁਰੂ ਜੀ ਮੇਹਰ ਕਰੇ ਜੀ ਕਾਤਲ ਜਲਦੀ ਫੜੇ ਜਾਣ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਗੁਰਬਾਣੀ ਵਿੱਚ ਲਿਖਿਆ ਹੈ ਹੋਏ ਅੰਕਿਤ ਮਿਲੋ ਮੇਰੇ ਭਾਈ ਦੁਵਿੰਦਾ ਦੂਰ ਕਰੋ ਲੀਵ ਲਾਏ ।।ਪਰ ਪੁਜਾਰੀਆ ਨੂੰ ਗੁਰਬਾਣੀ ਦਾ ਫੁਰਮਾਨਾਂ ਕਿਉ ਚੰਗਾ ਲੱਗਦਾ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਪੰਜਾਬ ਵਿਚ ਪਿੰਡ 12581 ਅਤੇ ਡੇਰੇ 113831 ਅਤੇ ਗੁਰਦੁਆਰੇ 50 324 ਅਤੇ ਸਰਕਾਰੀ ਸਕੂਲ 1113 ਅਤੇ ਸਰਕਾਰੀ ਹਸਪਤਾਲ 147 ਛਰਮ ਕਰੋ ਪੰਜਾਬੀਓ ਭਾਰਤ ਵਿੱਚ 86 ਪ੍ਰਸਿਟ ਤੋ ਵੀ ਵੱਧ ਇਸਾਈਤ ਹਨ 131 ਮੁਲਕਾਂ ਤੇ ਰਾਜ ਕਰਦੇਆ ਮੁਸਲਮਾਨਾਂ ਦਾ 13 ਮੁਲਕਾਂ ਤੇ ਰਾਜ ਕਰਦੇਆ ਪਰ ਹਿੰਦੂਆਂ ਅਤੇ ਸਿੱਖਾਂ ਨੇ ਗੁਰਦੁਆਰੇਆ ਦੀਆਂ ਗੋਲਕਾਂ ਅਤੇ ਪ੍ਰਾਪਰਟੀ ਦੀ ਖਾਤਰ 82 ਸਾਲ ਦੀ ਬਜੁਰਗ ਮਾਂ ਤਾਈ ਨੂੰ ਵੀ ਨਹੀਂ ਵੱਕਸ਼ੀਆ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸ਼੍ਰੀ ਭੈਣੀ ਸਾਹਿਬ ਜੀ ਦੇ ਪੁਜਾਰੀਆ ਨੇ 10 ਸਾਲਾਂ ਵਿਚ ਕਦੇ ਵੀ ਪੰਥ ਏਕਤਾ ਦਾ ਨਾਰਾ ਨਹੀ ਜਗਾਇਆ ਇਕ ਤੇ ਇਕ ਧਰਮ ਦੀ ਧੂਜਾ ਗਰੀਬ ਨਿਵਾਜ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ।।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    10000000 ਦੰਸ ਹਜਾਰ ਕਿਲਾ ਬੰਗਲੌਰ ਵਿਚ ਉਦੈ ਸਿੰਘ ਦਾ ਕਬਜ਼ਾ ਮਸਤਾਨ ਗਤ੍ਰ ਵਿਚ ਅੱਠ ਸੌ ਕਿਲਾ ਕਬਜਾ ਉਦੈ ਸਿੰਘ ਦਾ ਜੀਵਨ ਨਗਰ ਵਿਚ ਬਾਰਾਂ ਹਜਾਰਾਂ ਕਿਲਾ ਕਬਜਾ ਉਦੈ ਸਿੰਘ ਜੀ ਦਾ 😭ਇਕ ਕਿਲੇ ਵਿੱਚ ਪੁਰਾਣਾ ਘਰ ਸ਼੍ਰੀ ਬੇਬੇ ਦਲੀਪ ਕੋਰ ਜੀ ਦਾ ਅਤੇ ਸ਼੍ਰੀ ਮਹਾਰਾਜ ਵੀਰ ਸਿੰਘ ਜੀ ਦਾ ਉਸ ਵਿੱਚ ਸਾਦ ਸੰਗਤ ਜੀ ਨੇ ਟਿਨਾਂ ਪਾਇਆ ਜਪ ਪਰਜੋਗ ਕਰਨ ਲਈ ਪਰ ਉਦੈ ਸਿੰਘ ਜੀ ਦੇ ਚੇਲਿਆਂ ਨੇ ਕਬਜਾ ਕਰਨ ਗਏੇ ਦੁਨੀਆਂ ਨੂੰ ਛਰਮ ਔਦੀਆ ਪਰ ਕਬਜਾਧਾਰੀਉ ਨੂੰ ਨਹੀ ਔਦੀ ਵਾਹਿਗੁਰੂ ਜੀ

    • @devinderpaldhillon9627
      @devinderpaldhillon9627 2 місяці тому

      ਏਹ ਸਭ ਝੂਠ ਤੇ ਉਸਾਰੀ ਗਈ ਦੁਕਾਨ ਹੈ । ਇੱਕ ਨੰਬਰ ਦੀ ਠੱਗਾਂ ਦੀ ਹੱਟੀ । ਇਹ ਇੱਕ ਤੋਂ ਦੋ ਹੋਏ ਹੁਣ ਇਹਨਾਂ ਬਜੁਰਗਾਂ ਦੇ ਮਰਨ ਤੋਂ ਬਾਦ ਛੇ ਗੱਦੀਆਂ ਬਣਨ ਗੀਆਂ । ਹਜ਼ਾਰਾਂ ਕਿੱਲੇ ਜ਼ਮੀਨਾਂ ਇਹਨਾ ਨੂੰ ਟਿਕਣ ਨਹੀਂ ਦੇ ਰਹੀਆਂ । ਗੁਰੁ ਘਰਾਂ ਦੀ ਬਰਾਬਰੀ ਕਰਨ ਵਾਲ਼ੇ ਚਿੱਟਕੱਪੜੀਏ ਏਵੇਂ ਹੀ ਲੜ ਲੜ ਮਰਨਗੇ । ਬਾਪੂ ਦਲੀਪ ਸਿੰਘ ਕਹਿੰਦੈ ਅਸੀਂ ਕੇਸਧਾਰੀਏ ਹਿੰਦੂ ਹਾਂ, ਫਿਰ ਇਹਨਾਂ ਦੇ ਡੇਰੇ ਮੰਦਰ ਹੋਣੇ ਚਾਹੀਦੇ ਨੇ ਪਰ ਏਹ ਬਾਬਾ ਕਹਿੰਦੈ ਗੁਰਦਵਾਰੇ ਨੇ ? ਇਹ ਕਿ ਮਾਮਲਾ ਚੱਲ ਰਿਹੈ । ਇਹ ਭਾਈ ਸਾਬਤ ਕਰ ਰਿਹਾ ਕਿ ਦੋਵਾਂ ਭਰਾਵਾਂ ਦੀ ਤਾਈ
      ਦਾ ਕਤਲ ਉਦੇ ਸਿੰਘ ਨੇ ਕਰਾਇਆ ਹੈ ।ਕੀ ਉਦੇ ਸਿੰਘ ਕਹਿਦੈ ਬਈ ਦਲੀਪ ਵਾਲਿਆਂ ਨੇ ਕਰਾਇਆ ?
      ਕਤਲ ਦੀ ਤਫਤੀਸ਼ ਸਕਾਟਲੈਂਡ ਯਾਰਡ ਪੁਲਸ ਕੋਲ਼ੋਂ ਕਰਾਉਣੀ ਚਾਹੀਦੀ ਹੈ ।ਵਿਚਾਰੀ ਮਾਤਾ ਏਡੇ ਵੱਡੇ ਸੰਤ ਦੀ ਪਤਨੀ , ਫਿਰ ਕਤਲ ਦਾ ਕੋਈ ਸੁਰਾਗ ਨਹੀਂ । ਮਾਤਾ ਦੇ ਦੋਵੇਂ ਜਠੀਏ ਫਿਰ ਨਿਕੰਮੇ ਹੀ ਹੋਏ ਨਾ ?

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਾਦ ਸੰਗਤ ਜੀ 8 ਸਾਲ ਹੋ ਗਏ ਹਨ ਗੁਰੂ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਪਰ ਕਬਜਾਧਾਰੀਆਂ ਦੇ ਕੋਲ ਕਾਂਗਰਸ ਸਰਕਾਰ ਅਤੇ ਬਾਦਲਾਂ ਦੀ ਸਰਕਾਰ ਫੇਰ ਵੀ ਕਾਤਲਾਂ ਨੂੰ ਨਹੀ ਫਤ੍ਰਦੇ ਬਾਦਲਾਂ ਦੇ ਰਾਜ ਵਿੱਚ ਕਤਲ ਹੋਇਆ ਸੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸੰਤ ਪਿਆਰੇਓ ਜੀ ਸਾਰਿਆਂ ਜੈਇਦਾਤਾ ਪ੍ਰਾਪਰਟੀ ਗੋਲਕਾਂ ਦਸਬੰਧ ਦਰਸ਼ਨੀ ਭੇਟਾਂ ਕੀ ਨੀ ਕਰਾਇਆ।। ਗੁਰਬਾਣੀ ਵਿੱਚ ਲਿਖਿਆ ਹੈ ਸ਼੍ਰੀ ਸਤਿਗੁਰੂ ਅਰਜੁਨ ਦੇਵ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਪੂਜਾ ਭੂਲ ਮੰਤ ਖਾਇਓ ਤਾਂ ਮੁੱਖ ਚੋਟਾ ਖਾਊਂ ਗੇ ਮਾਰ ਪਵੇ ਮੁਹੇ ਮੁਹੇ ।।ਪਰ ਮੈਨੂੰ ਵੀ ਐਦਾ ਹੀ ਲੱਗਦਾ ਹੈ ਸਤਿਗੁਰੂ ਮਾਤਾ ਚੰਦ ਕੌਰ ਜੀ ਪ੍ਰਾਪਟੀਆ ਅਤੇ ਜੈਇਦਾਤਾ ਦਸਬੰਧ ਗੋਲਕਾਂ ਦੀ ਕੁਰਬਾਨੀ ਚਤ੍ਰ ਗਏ ਕਿਉਂਕਿ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਤਾਂ ਸਤਿਗੁਰੂ ਮਾਤਾ ਚੰਦ ਕੌਰ ਜੀ ਦੇ ਹੁੰਦਿਆਂ ਹੀ ਕੈ ਦਿੱਤਾ ਸੀ ਮੈ ਪ੍ਰਾਪਟੀਆ ਅਤੇ ਜੈਇਦਾਤਾ ਤੇ ਧਾਰ ਨਹੀ ਮਾਰਦਾ ਪਰ ਕਬਜਾਧਾਰੀਆਂ ਨੂੰ ਇਸ ਗੱਲ ਦੀ ਸਮਝ ਨਹੀਂ ਆਈ ਸਾਦ ਸੰਗਤ ਜੀ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਸਰਕਾਰਾਂ ਨੂੰ ਬੋਟਾ ਚਾਹੀਦੀਆਂ ਕਬਜਾਧਾਰੀਆਂ ਤੋ ਜਿਮੇ ਰਾਮ ਰਹੀਮ ਨੂੰ ਪਰੋਲਾ ਦੇਦੇਆ ਬੋਟਾ ਦੀ ਖਾਤਰ ਐਮੇ ਹੀ ਬਾਬਾ ਉਦੈ ਸਿੰਘ ਜੀ ਦਾ ਸਾਰੀਆਂ ਪਾਰਟੀਆਂ ਅਤੇ ਸਾਰੀਆਂ ਪ੍ਰਾਪਟੀਆ ਤੇ ਕਬਜਾ ਜਿਮੇ ਪੰਜ ਸ਼੍ਰੀ ਅਕਾਲ ਤਖਤਾਂ ਦਾ ਮਾਲਕ ਬਾਦਲ ਪਰਿਵਾਰ ਸਤਿਕਾਰ ਜੋਗ ਪੁਜਾ ਖਾਦਾਂ ਹੈ ਸਿਰਮੌਰ ਸੰਸਥਾ ਨੂੰ ਸਬਾਲਣ ਵਾਲੇ ਸੰਤ ਖਾਲਸਾ ਭਿੰਡਰਾਂਵਾਲੇ ਸੀ ਪਰ ਰਾਜ ਇਕੋ ਹੀ ਕਰਦਾ ਹੈ ਦੂਸਰਾ ਤਾਂ ਮਾਰ ਹੀ ਖਾ ਸਕਦਾ ਹੈ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਪੂਜਾ ਭੁੱਲ ਮੰਤ ਖਾਏਉ ਤਾਂ ਮੁੱਖ ਚੋਟਾ ਖਾਊਂ ਗੇ ।। ਨਰਕ ਘੋਰ ਉਸ ਥਾਏਂ ਹੈ ਜਿਥੇ ਪਕਤ੍ਰ ਓਹੋ ਢੋਏ ।।ਪਰ ਜੇ ਆਸੀ ਸ਼ਬਦ ਪਤ੍ਰਦੇਆ ਪਰ ਮੰਨਦੇ ਨਹੀ ਜੇ ਮੰਨੀਏ ਫੇਰ ਤਾਂ ਪੁਜਾ ਤੋ ਡਰਿਏ ਵਾਹਿਗੁਰੂ ਜੀ

  • @Bahubalijatt0074
    @Bahubalijatt0074 5 років тому +3

    ਉਦੈ ਮੁਹਮੰਦ ਅਲੀ ਨੇ ਮੱਸੇ ਰੰਗੜ ਵਾਂਗੂ ਕਬਜ਼ਾ ਕੀਤਾ ਹੋਇਆ ਭੇਣੀ ਸਾਹਿਬ ਤੇ

  • @gurbhejdhillon7449
    @gurbhejdhillon7449 2 місяці тому

    Yar koi banda ni jo Raji nawa karwa sake , guru ji dowe sake bahi ne , do prwa da apass vich koi raji nawa karwa drwe jide nal ki sada namdari panth bach jawe

  • @manpreetmalhi7627
    @manpreetmalhi7627 5 років тому +5

    Dalip Singh je guru aa ta austrailia che Kato luk baitha va India aave

    • @EKTADEMALIK
      @EKTADEMALIK 4 роки тому +1

      bayii australia kon betha aa😂😂😂gal tain pata krla puri ...ungli baad ch chkli 😂😂😂....lga boln patshah ji barye👎👎👎

    • @karmansingh3960
      @karmansingh3960 3 роки тому

      @@EKTADEMALIK gith jini jubaan ae tohadi taan

    • @EKTADEMALIK
      @EKTADEMALIK 3 роки тому +1

      @@karmansingh3960 waahh antarjami 😂

  • @virtuosoproductions4589
    @virtuosoproductions4589 3 роки тому

    Follow the money, then you find the culprits.

  • @manpreetmalhi7627
    @manpreetmalhi7627 5 років тому +2

    Loka nu murakh na bnao dalip Singh aaleo

    • @EKTADEMALIK
      @EKTADEMALIK 4 роки тому +1

      oooye evye ki boli jana koi tukk ali gl nhi ayundi tenu😂😂👎👎

  • @virtuosoproductions4589
    @virtuosoproductions4589 3 роки тому

    Stop giving money, then you solve the problem, Including SGPC.

  • @CRAFTER_ROOP
    @CRAFTER_ROOP 3 роки тому +1

    A banda chuit bolde a please

  • @gangasingh2267
    @gangasingh2267 5 років тому +1

    Fake newss alwayss from tds

  • @manpreetmalhi7627
    @manpreetmalhi7627 5 років тому +2

    India aave kive kyunki ode sathiyaa ne ne dsea c ki bamb osde kamre cho liya asi

    • @EKTADEMALIK
      @EKTADEMALIK 4 роки тому

      😂😂😂crea bayii bhut agye jayeinga✌✌

    • @LalSinghDhillon
      @LalSinghDhillon Місяць тому

      Jehri gll kahi di tu Lanna jeha ohda ta Hassan lagg jaana gll tenu aap nu nahi paata sare hamle saade guru ta hi kyon hunde paye aa hor kissa ta nahi hunde tuhade ta nahi hunde ​@@EKTADEMALIK

  • @gurnamsinghnagra8939
    @gurnamsinghnagra8939 2 місяці тому

    hikinkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkk

  • @HarjitSingh-rd5dw
    @HarjitSingh-rd5dw 4 роки тому +1

    2 saal toh Thakur dalip singh bhajeya hoya hai india toh ...te eh do korhi da sectary keh reha hai ki jo har vele bhaini sahib rehnde han sadh sangat vich vichar de han oh galat hai ...Kamaal hai fuddu sectary

    • @EKTADEMALIK
      @EKTADEMALIK 4 роки тому

      tuin 4 kori da k 👎joothe

  • @manpreetmalhi7627
    @manpreetmalhi7627 5 років тому +1

    Tuhada baba ta bamb bnanda va apne pra nu marn lyi o ta tuc bolea ni je

    • @EKTADEMALIK
      @EKTADEMALIK 4 роки тому

      😂😂😂😂😂tenu kuj ni pata kake ...evye sunia sunayia na kryea kr gl puri pata kr leya kr chnga 👎👎😂😂oukha tera 👎👎teh mata chnd kaur ji da jd katal hoyea menu ds oh tere camera kithye c teh bnd kyu c ......evye oukha na ho ..set krdaingye⚫ evye chamcha giri krni ayundi tohanu 💀

    • @Gurwinder_Singh171
      @Gurwinder_Singh171 3 роки тому +1

      @@EKTADEMALIK shri satguru uday singh ji.... Daleep singh fake

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ