18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ? | Saurab sethi humsafar priya | Best Love Story | Nishchay

Поділитися
Вставка
  • Опубліковано 1 бер 2024
  • 18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ? | Saurab sethi humsafar priya | Best Love Story | Nishchay
    18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ?
    ਸੁਣੋ! ਵਿਆਹੁਤਾ ਜ਼ਿੰਦਗੀ ਨੂੰ ਸੁਖੀ ਕਿਵੇਂ ਬਣਾਈਏ ?
    ਮਾੜੀ ਸਲਾਹਕਾਰ ਕਹਿੰਦੀ,ਦੱਬਕੇ ਰੱਖੀਦੈ ਘਰ ਵਾਲੇ ਨੂੰ !
    ਮੈਡਮ ਪ੍ਰੀਆ ਦੀਆਂ ਖੂਬਸੂਰਤ ਗੱਲਾਂ ਅਤੇ ਸੌਰਭ ਸੇਠੀ ਦਾ ਜ਼ਿੰਦਗੀ ਜਿਊਣ ਦਾ ਅੰਦਾਜ਼ ਤੁਹਾਨੂੰ ਵੀ ਪ੍ਰੇਰਨਾ ਦੇਵੇਗਾ । ਹਮਸਫ਼ਰ ਪ੍ਰੋਗਰਾਮ ਦੀ ਇਸ ਲੜੀ ਤਹਿਤ ਬਹੁਤ ਹਾਸੇ ਠੱਠੇ ਹੋਏ । ਪ੍ਰੀਆ ਮੈਡਮ ਕਹਿੰਦੇ ਨੇ ਕਿ ਇਹਨਾਂ ਦੀ ਇਹ ਗੱਲ ਦਿਲ ਨੂੰ ਭਾਉਂਦੀ ਹੈ ਕਿ ਜਦੋਂ ਇਹ ਕਹਿੰਦੇ ਨੇ ਕਿ "ਜ਼ਿੰਦਗੀ ਹੱਸਕੇ ਜੀਵਾਂਗੇ " । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    #humsafar #saurabsethi #priypa #patiala #love #lovestory #viah #marriage #special #punjab #punjabi #humsafarepisode #sirlekh #bestlovestory
    Humsafar Ep-9

КОМЕНТАРІ • 58

  • @dalwindersingh5625
    @dalwindersingh5625 3 місяці тому +1

    ਹਰ ਧੀ ਦਾ ਘਰ ਵਾਲਾ ਇਸ ਤਰ੍ਹਾਂ ਦੀ ਸੋਚ ਰੱਖੇ ਤੇ ਧੀ ਵੀ ਰੱਖੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੀਂ

  • @Kisanfoodfarming
    @Kisanfoodfarming 4 місяці тому +7

    ਬਹੁਤ ਵਧੀਆ ਗੱਲਬਾਤ

  • @sukhimaghanian707
    @sukhimaghanian707 4 місяці тому +5

    ਬਹੁਤ ਘੈਂਟ ਜੋੜੀ, ਘੈਂਟ ਗੱਲਬਾਤ

  • @ravindergill9225
    @ravindergill9225 2 місяці тому +1

    ਜੀ, ਲੜ੍ਹਨਾ ਲਰਨਿੰਗ ਪਰੋਸੈਸ ਹੈ,.

  • @evilgamer5923
    @evilgamer5923 4 місяці тому +3

    kya interview c yaar,, time da pta hi nhi chalyea,, sourabh seth waqiye kmaal ne

  • @YMoney-
    @YMoney- 2 місяці тому

    Beautiful couple and beautiful daughter god bless them

  • @user-iq8ml4nc8i
    @user-iq8ml4nc8i 4 місяці тому +1

    Khush rho,khush rho,jindgi main humesha tarki kro,aapko huste dekh bahut khushi hui❤❤❤❤❤❤

  • @babyneelam
    @babyneelam Місяць тому

    Good thought beta
    Always stay blessed
    Always be happy 🎉🎉🎉

  • @YMoney-
    @YMoney- 2 місяці тому

    Bhut he Samar santokh valey ho god bless you

  • @SanaKhan-pb8eb
    @SanaKhan-pb8eb 3 місяці тому

    Kyaaaa baaat sir and mam v v nice tuhanu dowan nu milan nu dil karda te k hor bahut kuch sikh sakiye

  • @SandeepKaur-oj5yh
    @SandeepKaur-oj5yh 4 місяці тому +2

    ਜ਼ਿੰਦਗੀ ਜ਼ਿੰਦਾਬਾਦ

  • @pinkybajaj1358
    @pinkybajaj1358 4 місяці тому +1

    Priya mam❤❤

  • @paramjeetkaur7042
    @paramjeetkaur7042 4 місяці тому +2

    Nice. Bahut Sohni Jodi putter. God bless you

  • @ManpreetKaur38944
    @ManpreetKaur38944 3 місяці тому

    Bhut hi vdia glla kitia sir ne. M v sir to coaching lyi aa bhut nice person ne. Thanku sirrr

  • @GurjeetsinghDhillon-jg6zd
    @GurjeetsinghDhillon-jg6zd 4 місяці тому +8

    Good❤🇮🇳❤ ਜੇ ਜੁਕਾਮ ਲੱਗਿਆਂ ਹੋਵੇ ਤਾਂ ਬਹੁਤ ਸੋਹਣਾ ਲੰਗਾਂ ।ਜੋੜੀਆਂ ਟੁੱਟਣ ਵਾਰੇ ਕੋਈ ਤਾਂ ਮਾਹਿਮ ਚਲਾਓ ਕੰਲਾ ਪੈਸਾ ਈ ਮੁੱਖ ਨੀ ਰੰਬ ਤੋ ਡਰੋ ਲੋਕੋ😂।ਔਰਤ ਦੇ ਲਵਜ ਬਹੁਤ ਚੰਗੇ ਲੰਗੇ ਜੀ।❤🇮🇳❤ਢਿੱਲੋਂaਪੰਜਾਬ aਭਾਰਤ ਜਿੰਦਾਬਾਦ ❤🇮🇳❤

    • @kuljitkanda1276
      @kuljitkanda1276 4 місяці тому

      ਬਾਈ ਜੀ ਬੋਹਤ ਬੱਦੀਆ ਗੱਲਾਂ ਆਂ ਦੱਸਿਆ ਜੀ ਪੰਜਾਬ ਹਰੇਕ ਦੇ ਪਿੰਡਾਂ ਵਿੱਚ ਥੋਡੇ ਸਭਾ ਤੇ ਸੋਚ ਵਿਚਾਰ ਵਾਲੀਆ ਜੋੜੀਆਂ ਛੋਟੇ ਪਿੰਡ ਵਿੱਚ 7 ਹੋਣੀਆ ਚਾਹੀਦੀ ਆਂ ਬਾਕੀ ਪਿੰਡ ਦੇ ਹਿਸਾਬ ਨਾਲ
      ਇੱਕ ਸੰਨ 80 ਦੇ ਨੇੜੇ ਸਰਕਾਰ ਵੱਲੋ ਸਕੀਮ ਆਈ ਸੀ ਬਜੁਰਗਾਂ ਨੂੰ ਭੜਾਈ ਕਰਾਈ ਜਾਦੀ ਸੀ ਰਾਤ ਨੂੰ ਮੈ ਛੋਟੇ ਸੀ ਮੇਰਾ ਦਾਦਾ ਜੀ ਪੜਨ ਜਾਦੇ ਸੀ ਮੈ ਨਾਲ ਜਾਦਾਂ ਸੀ ਉਹੋ ਕਲਾਸਾਂ ਹੁਣ ਥੋਡੀ ਸੋਚ ਵਾਲੀਆ ਨੂੰ ਲੋਣੀਆਂ ਪੈਣੀ ਆਂ ਲੋਕਾਂ ਦੇ ਘਰਾਂ ਵਿੱਚ ਖਾਹ ਮਖਾਹ ਦੇ ਕਲੇਸ ਹਕਾਰ ਖੱਤਮ ਹੋ ਜਾਣਗੇ ਪੈਹਿਲਾਂ ਲੋਕਾ ਕੋਲ ਪੈਸਾਂ ਘੱਟ ਸੀ ਪਿਆਰ ਬੋਹਤ ਸੀ ਜਿਹੜੇ ਮਾੜੀ ਜਿਹੀ ਗੱਲ ਪਿੱਛੇ ਤਲਾਕ ਕਰਾ ਦਿੰਦੀ ਆਂ ਖਾਸ ਕਰਕੇ ਮਾਵਾਂ ਨੂੰ ਵੀ ਥੋਡੀ ਜੋੜੀ ਦੇ ਵਿਚਾਰ ਸੁਣਕੇ ਸੱਮਝ ਆ ਜਾਉ ਜੇ ਰਾਤ ਨੂੰ ਦੋ ਘਾਟੇ ਥੋਨੂੰ ਸੁਣਕੇ ਜਿਹੜਾਂ ਨੂੰ ਨਾਂ ਸੱਮਝ ਨਾਂ ਆਈ ਫੇਰ ਮੁਸਕਲ ਹੀ ਆਉਗੀ

  • @lakhbirkaur5970
    @lakhbirkaur5970 4 місяці тому +3

    Superb ਗੱਲ baat

  • @jaspreetclar4788
    @jaspreetclar4788 4 місяці тому

    Love it! Great thinking 💕

  • @pknews2453
    @pknews2453 4 місяці тому +4

    Bhute vdhia lage reahaa ho donoo❤❤❤ miss u madam ji 😊

  • @manpreetkaur8585
    @manpreetkaur8585 4 місяці тому

    Boht sohni gal baat❤❤

  • @user-yc8qc3uv1c
    @user-yc8qc3uv1c 4 місяці тому

    Bahut vadiya Sethi Saab

  • @mandeep2271
    @mandeep2271 4 місяці тому +1

    Veer g Salut aa teri soch nu

  • @kulwantsinghchahal1384
    @kulwantsinghchahal1384 4 місяці тому

    Buhut Vadia ne sir asi mile ehna nu patiale

  • @singhraman6972
    @singhraman6972 4 місяці тому +2

    Gud job sir

  • @RinkuChahal-bd6vb
    @RinkuChahal-bd6vb 4 місяці тому +3

    Waheguru ji

  • @jashanm920
    @jashanm920 4 місяці тому

    Very nice interview

  • @KuldipSingh-jr4bb
    @KuldipSingh-jr4bb 4 місяці тому

    Good message

  • @manpreetgrewal8492
    @manpreetgrewal8492 4 місяці тому

    Bhout good couple God bless you and your family

  • @pknews2453
    @pknews2453 4 місяці тому +2

    Love you jindgi ❤😊

  • @manpreetgrewal8492
    @manpreetgrewal8492 4 місяці тому

    V...............good view both of.

  • @sukhdeepkaur3348
    @sukhdeepkaur3348 4 місяці тому

    good job sir and mam 👍👌❤

  • @SunitaSingh-wd6io
    @SunitaSingh-wd6io 4 місяці тому +1

    Sarian gallan sunan ton baad eh samajh laggi k adjustment always by the ladies. And how you great 1:15:19

  • @TysonKaTashan
    @TysonKaTashan 4 місяці тому

    Great brother

  • @yashpreetsingh9479
    @yashpreetsingh9479 4 місяці тому

    Very nice god bless you 🙏🙏🙏🙏🙏🎉

  • @inderjit748
    @inderjit748 4 місяці тому +2

    PUTT BOHAT KHUSHI HOE THODI JORI NU DEKH KE MERA PIND BAMBIHA BHAI KA NEAR BARGARI REH RAHE HA ROYAL CITY PATIALA 1 MARACH NU 50 SAL PURE KAR LE 51WA SAL START HO GEA 50 SAL CHARDIKLA NAL JIWAN JEOO RAHE HA WAHEGURU JI THONU CHARDIKLA TANDRUSTI TE TRAKIA BAKSHAN MERE GRAND DAUGHTER NU HAMESHA KHUSHIA BAKSHAN

  • @gurmitminhas6461
    @gurmitminhas6461 4 місяці тому

    God bless you

  • @jaswinderrai3095
    @jaswinderrai3095 4 місяці тому +1

    Nice 👍

  • @deepsinghjohal5790
    @deepsinghjohal5790 4 місяці тому +2

    Good

  • @sukhigill9400
    @sukhigill9400 4 місяці тому

    Very nice

  • @simranjeetkaursimmu1424
    @simranjeetkaursimmu1424 4 місяці тому

    God bless you g❤❤❤😊😊

  • @KanwarMann-xz6zv
    @KanwarMann-xz6zv 3 місяці тому

    Good job ❤

  • @PunjabiSikhSangat
    @PunjabiSikhSangat 4 місяці тому

    Sat Sri Akal Ji.............🙏 Sri Nankana Sahib de darshan deedar Hukamnama Sahib ap sade page to dekh sun sakde ho
    Dhan Guru Nanak Sahib Ji ❤ਬਹੁਤ 😊ਵਧੀਆ👍

  • @sukhpalkaur1352
    @sukhpalkaur1352 4 місяці тому

    Very nice ji 👌👍❤❤❤❤

  • @HarwinderSingh-jb3ex
    @HarwinderSingh-jb3ex 4 місяці тому

    NICE 🎉

  • @harjinderkaur6922
    @harjinderkaur6922 4 місяці тому +1

    Bhi ji suggest kro 43year de age vich net clear karna ha hobby ha last moment tak educate hona ha

  • @YMoney-
    @YMoney- 2 місяці тому

    Main khud patiala vich hi pali badi Han dookh nivaran sahib they Nazdik he sada ap da Ghar see

  • @Sandhu-je1lt
    @Sandhu-je1lt 4 місяці тому

    Very nice jori
    ❤❤

  • @hemrajsingh2499
    @hemrajsingh2499 4 місяці тому

    🎉

  • @pknews2453
    @pknews2453 4 місяці тому +2

    Angel ta sab di ma he a😂😂

  • @jiwanbalagupta9825
    @jiwanbalagupta9825 4 місяці тому

    Bohut suljhi hui interview 🎉

  • @mandipsinghdhaliwal6339
    @mandipsinghdhaliwal6339 4 місяці тому

    Sat Sri Akal g, main Gaganpreet Tuhadi student c g law dept toh, ek vaar Sade PG ch ek kudi di tabeyat Khraab ho gyi te main sir nu call kiti, sir 12:30 Waze Aa gye and nearest hospital ch le k gye c, He treats his students as his family member😊😊😊😊😊 We love you Sir❤❤❤❤❤❤

    • @amanjakhar7180
      @amanjakhar7180 3 місяці тому

      Sir da coaching centre kitha ha ta name v daso dao plz

  • @HarwinderSingh-co2zp
    @HarwinderSingh-co2zp 4 місяці тому

    Kehra brand sir 😂😂😂

  • @jashanm920
    @jashanm920 4 місяці тому

    Institute name

  • @rajeshmonga3152
    @rajeshmonga3152 4 місяці тому

    Sethi bartan store Faridkot

  • @jasvirkaur5726
    @jasvirkaur5726 4 місяці тому

    Sir da p no

  • @sandysingla6156
    @sandysingla6156 3 місяці тому

    Sir number ਦਿਓ